Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.Check all wallpapers in Punjabi Attitude Status category.

Sort by

Oldest Status 451 - 500 of 573 Total

ਆ ਕੇ ਬੈਠੀ ਕਦੇ ਮਹਿਫ਼ਿਲ ਸਾਡੀ ਚ
ਪਤਾ ਲੱਗੂ ਤੈਨੂੰ
ਅਸੀਂ ਜ਼ਜ਼ਬਾਤਾਂ ਨੂੰ
ਕਿਵੇਂ ਕੁੰਡੇ ਲਗਾਏ ਹੋਏ ਆ

ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ

ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ
ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ

ਸਬਰ ਕਰ ਕੇ ਤਾਂ ਦੇਖ, ਝੋਲੀ ਜਰੂਰ ਭਰਦੀ ਹੈ
ਪਹਿਲਾਂ ਤਾਹਨੇ ਦਿੰਦੀ ਦੁਨੀਆ ਫੇਰ ਜ਼ੀ ਜ਼ੀ ਕਰਦੀ ਐ..

ਰਹੇ ਮੂੰਹ ਤੋੜਦੀ ਦਿਲ ਤੋੜਦੀ ਇਹ ਜ਼ਿੰਦਗੀ ਬੇਸ਼ੱਕ
ਤਮੰਨਾ ਜੀਣ ਦੀ ਫਿਰ ਵੀ ਨਿਰੰਤਰ ਮਚਲਦੀ ਰਹਿੰਦੀ

ਐਵੇਂ ਨਾ ਹਰ ਥਾਂ ਆਪਣੇ ਆਪ ਨੂੰ ਸਾਬਿਤ ਕਰਨ ਬੈਠ ਜਾਇਆ ਕਰੋ
ਚੀਤਾ ਕਦੇ ਖੁਦ ਨੂੰ ਤੇਜ ਸਾਬਿਤ ਕਰਨ ਲਈ ਕੁੱਤਿਆਂ ਨਾਲ ਦੌੜ ਨਹੀਂ ਲਾਉਂਦਾ

ਮੇਰੇ ਹਰ ਜਖ਼ਮ ਦੀ ਇਕ ਕਹਾਣੀ ਹੈ ਇਹ ਯਾਦ ਕਰਾਉਂਦੇ ਹਨ
ਕਿ ਜਦੋਂ ਜ਼ਿੰਦਗੀ ਨੇ ਮੈਨੂੰ ਵਾਰ ਵਾਰ ਹਰਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਕਾਮਯਾਬ ਰਹੀ ..

ਮਾੜੇ ਭਾਵੇ ਲੱਖ ਮਿੱਠੀਏ ,
ਪਰ ਮਾੜੀ ਨਹੀਓ ਅੱਖ ਮਿੱਠੀਏ

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

ਜੋ ਨਾਲ ਰਹਿ ਕੇ ਕੁਝ ਸਵਾਰ ਨਾ ਸਕੇ
ਉਹ ਖ਼ਿਲਾਫ਼ ਹੋ ਕੇ ਕੀ ਵਿਗਾੜ ਲੈਣਗੇ...

ਉਹਨਾ ਪਰਿੰਦਿਆ 🦅🦅 ਨੂੰ ਕੈਦ ਕਰਨਾ ਸਾਡੀ ਫਿਤਰਤ ਨਹੀਂ 💪
ਜੋ ਸਾਡੇ ਨਾਲ ਰਹਿ ਕੇ 🖤 ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਨੇ😎

ਖੁਦ ਬਣ ਰਹੇ ਹਾਂ ਇਸ ਲਈ ਸਮਾਂ ਲੱਗ ਰਿਹਾ ਹੈ
ਸਾਨੂੰ ਜਿੰਦਗੀ ਬਣੀ ਬਣਾਈ ਨਹੀਂ ਮਿਲੀ

ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!

ਇੰਨਾ ਚੰਗਾ ਵੀ ਨਹੀਂ ਜਿੰਨਾ ਮਾਂ ਨੂੰ ਲੱਗਦਾ ਹਾਂ ,
ਇੰਨਾ ਮਾੜਾ ਵੀ ਨਹੀਂ ਜਿੰਨਾ ਲੋਕ ਦੱਸਦੇ ਨੇ। ।

🙂 ਮੂੰਹ ਦੇ ਕਰਾਰੇ, ♥️ਦਿੱਲ ਸਾਫ਼ ਰਖੀਏ ।।
♥️ ਦਿੱਲ ਦੇ ਕਰੀਬੀਆਂ ਨੂੰ ਖਾਸ ਰਖੀਏ ।।

ਚਿਹਰੇ ਬਹੁਤ ਮਿਲੇਂਗੇ ਹਮ ਸੇ ਖੂਬਸੂਰਤ
ਪਰ ਬਾਤ ਜਬ ਦਿਲ ਕੀ ਆਏਗੀ
ਵਾਅਦਾ ਰਹਾ ਹਾਰ ਜਾਓਗੇ ਤੁਮ❤️

ਸਾਡੀ ਕੱਠਿਆੰ ਦੀ ਫੋਟੋ ਹੋਗੀ ਲੀਕ ਨੀ
ਏਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ..

ਪਿੰਡ ਵਿਚ ਮਸ਼ਹੂਰ , ਹਵਾ ਖੋਰੀ ਕੋਲੋਂ ਦੂਰ ,
ਮਾਨ ਕਰਦੇ ਨੇ ਮਾਪੇ , ਪੁੱਤ ਨਸ਼ਿਆਂ ਤੋਂ ਦੂਰ।

ਤੇਰੀ ਜਿਥੇ ਸੋਚ ਮੁੱਕੇ ,
ਅਸੀਂ ਓਥੋਂ ਸੋਚਣ ਲੱਗਦੇ ਆ ਬੱਲਿਆ।

ਹੋਣ ਮਨਸੂਬੇ ਨੇਕ ਤਾ ਬੰਦਾ ਕਿ ਨੀ ਕਰ ਸਕਦਾ , ਕੋਸ਼ਿਸ਼ ਕਰੀਏ ਤਾ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ, ਬੱਦਲਾਂ ਨਾਲ ਟਕਰਾ ਕੇ ਬਿਜਲੀ ਵਰ੍ਹਦੀ ਹੁੰਦੀ ਆ , ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ।

ਅਸੀਂ ਪਹਿਲਾ ਬੋਲਦੇ ਨੀ ਪਰ ਟਾਈਮ ਆਉਣ ਤੇ ਛੱਡਦੇ ਨੀ।

ਬੱਚਿਆਂ ਤੇ ਮਰਦਾ ਦੇ ਵਿਚ , Diffrence ਤਾ ਹੁੰਦਾ ਈ ਆ।

ਜਮਾਨੇ ਦੀਆ ਨਜਰਾਂ ਵਿਚ ਥੋੜਾ ਜੇਹਾ ਆਕੜ ਕੇ ਤੁਰਨਾ ਸਿੱਖ ਲਵੋ, ਫੁੱਲਾਂ ਵਰਗੇ ਦਿਲ ਲੈ ਕੇ ਤੁਰੋਗੇ ਤਾ ਦੁਨੀਆਂ ਤੋੜਦੀ ਹੀ ਰਹੇਗੀ।

ਜਿਹੜੇ ਹਵਾ ਨਾਲ ਹੀ ਹਿਲਦੇ ਨੇ , ਉਹ ਹਨੇਰੀਆਂ ਕਿ ਛੱਡਣਗੇ, ਜਿਨ੍ਹਾਂ ਦੇ ਲੱਕ ਤੇ ਪੈਂਟ ਨੀ ਖੜਦੀ, ਉਹ ਸਾਡਾ Time ਕੀ ਚੁੱਕਣਗੇ।

Facebook ਤੇ ਜਿੰਨਾ ਕੁੜੀਆਂ Attitude ਦਿਖਾਉਂਦੀਆਂ ਨੇ ,
ਉਸ ਤੋਂ ਜਿਆਦਾ ਸੋਹਣੀਆਂ ਕੁੜੀਆਂ ਸਾਡੇ ਖੇਤ ਚ ਕਣਕ ਵੱਢਦੀਆਂ ਨੇ।

ਜਿਓਂਦੇ Gun ਨਾਲ ਮਰਦੇ ਆ Gun ਨਾਲ, ਸਾਡਾ ਇਹੀ ਆ Life Style ਅੱਲ੍ਹੜੇ।

ਕਰੀ ਦੀ ਨੀ Care, ਪੂਰੀ ਬਾਬੇ ਦੀ ਏ ਮੇਹਰ ,
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ।

ਸਿਰ ਉੱਤੋਂ ਲੰਘਣ Fly ਕਰਕੇ ,
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆ।

ਪਸੰਦ ਨਹੀਂ ਉਹ ਕੰਮ ਜੋ ਕਿਰਦਾਰਾਂ ਦੇ ਖਿਲਾਫ ਨੇ,
ਰੰਗ ਭਾਵੇਂ ਥੋੜੇ ਪੱਕੇ,
ਦਿਲ ਪੂਰੇ ਸਾਫ ਨੇ।

Simple ਜਿਹੀ ਗੱਲ ਆ ,
ਤੇਰਾ Time ਅੱਜ,
ਤੇ ਸਾਡਾ Time ਆਉਣ ਵਾਲਾ ਕੱਲ ਆ।

ਐਂਡ ਤੇ ਆ ਕੇ ਜਿਤੀਏ ਬਾਜ਼ੀ ਹਾਰੀ ਨੂੰ ,
ਤਾਹੀ ਲੋਕ ਤਰਸਣ ਸਾਡੀ ਯਾਰੀ ਨੂੰ।

ਅਸੀਂ ਓਹਨਾ ਤੋਂ ਸਲੂਟ ਮਾਰਵਾਤੇ ਬੱਲਿਆ ,
ਜਿਹੜੇ ਆਖਦੇ ਸੀ ,ਕੀ ਕਰਲੂ ਜਵਾਕ ਕੱਲ ਦਾ।

ਐਵੇ ਫੁਕਰ ਪੁਣੇ ਚ ਨਹੀਓ ਅੱਤ ਚੱਕਦੇ ,
ਦਿਮਾਗ ਠੰਡਾ ਤੇ ਦਿਲ ਸਾਫ ਰੱਖਦੇ।

ਪੂਰੀ ਆਕੜ ਰੱਖਾਂਗੇ,ਆਕੜਖੋਰਾਂ ਨਾਲ , ਹੱਸ ਕੇ ਗੱਲ ਕਰਾਂਗੇ,ਬਾਕੀ ਹੋਰਾਂ ਨਾਲ।

ਜਿਸਦਾ ਦਿਲ ਸਾਫ ਹੋਵੇ ,ਉਸਦੀ ਕਿਸੇ ਨਾਲ ਨੀ ਬਣਦੀ,
ਕਿਉਕਿ ਉਸਨੂੰ ਆਦਤ ਹੁੰਦੀ ਹਰ ਇਕ ਗੱਲ ਮੂੰਹ ਤੇ ਕਹਿਣ ਦੀ।

ਤੂੰ ਹੈਰਾਨ ਕਰਦੇ ਮੈਨੂੰ ਮੇਰਾ ਹਾਲ ਪੁੱਛ ਕੇ
ਮੈਂ ਭੀ ਸਬ ਚੰਗਾ ਬੋਲ ਕੇ ਕਮਾਲ ਕਰ ਦਿਯਾ

ਥੋੜਾ ਡੁਬੂੰਗਾ ਪਰ ਮੈਂ ਫੇਰ ਆਵਾਂਗਾ
ਉਹ ਜ਼ਿੰਦਗੀ ਤੂੰ ਵੇਖ ਤਾ ਸਹੀ ਮੈਂ ਫਿਰ ਜਿੱਤ ਜਾਵਾਂਗਾ

ਲੋਗ ਕਹਿੰਦੇ ਆ ਮੇਨੂ ਕਿ ਤੂੰ ਬਦਲ ਗਿਆ ਹੈ
ਦੱਸੋ ਹੁਣ ਟੁੱਟੇ ਹੋਏ ਪੱਤੇ ਰੰਗ ਵੀ ਨਾ ਬਦਲਣ?

ਜਿੰਨਾ ਦੇ ਡਰੀਮ ਕਦੇ ਲੈੰਦਾ ਸੀ
ਅੱਜ ਉਹਨਾ ਦਾ ਡਰੀਮ ਗੱਭਰੂ🔥

“ਹੱਸਣ ਖੇਡਣ ਆਏ ਆ ਜਿੰਦੇ
ਕੋਈ ਮੁਕਾਬਲਾ ❤️ਕਰਨ ਥੋੜ੍ਹੀ

👉ਜਿੰਨੇ ਇਮਤਿਹਾਨ ਰੱਬ ਨੇ ਸਾਡੇ ਲਏ...
ਕੋਈ ਹੋਰ ਹੁੰਦਾ ਤਾ ਡੋਲ ਜਾਣਾ ਸੀ ....
(ਬੇਬੇ♥️) ਤੇਰੇ ਪੁੱਤ ਨੂੰ ਤੇਰੀਆਂ ਦੁਆਵਾਂ
ਹੀ ਬਚਾ ਗਈਆਂ ਨਹੀ ਤੇ ...
ਲੋਕਾਂ ਨੇ ਤਾਂ ਸਾਨੂੰ ਰੋਲ ਜਾਣਾ ਸੀ ... 👈

👉 ਸ਼ੌਕੀਨ ਤਾਂ ਮੈ ਵੀ ਬਥੇਰਾ ਆ ..
ਪਰ ( ਮੰਮੀ ♥️) ਕਹਿੰਦੀ ਕੰਜਰਾ...
ਇੰਨਾ 👌 ਸੋਹਣਾ ਨਾ ਬਣਿਆ ਕਰ...
ਐਵੇ ਕੋਈ ਕੁੜੀ 💁‍♀️ ਮਰ ਜਾਉ ਤੇਰੇ ਤੇ 👌

💪ਬਹੁਤੀ ਕਰਦੇ ਨੀ ਹਵਾ😎👎🏻ਨਾ ਹੀ ਟੋਹਰ ਹੈ ਦਖਾੲੀ
ਸਾਡੀ ੳਨੀ ਕੁ ਚੜਾੲੀ 👌 ਜਿਨੀ ਰੱਬ ਨੇ ਬਣਾੲੀ🙏

#ਚੁੱਪ ਰਹਿਣਾ ਵੀ ਇੱਕ #ਵੱਖਰਾ ਹੀ #ਰੁੱਤਬਾ ਹੈ‼️
#ਕਿਉਂਕੀ #ਨੀਂਹ_ਪੱਥਰ ਕਦੇ #ਬੋਲਿਆ ਨਹੀਂ ਕਰਦੇ ‼️

ਜਿੱਤਣ ਵਾਲਾ ਹੀ ਨਹੀਂ 'ਬਲਕਿ ਕਿੱਥੇ, ਕਦੋਂ ਕੀ ਹਰਨਾ "ਇਹ ਜਾਨਣ ਵਾਲਾ ਵੀ ਸਿਕੰਦਰ ਹੁੰਦਾ ਹੈ"

ਬਸ ਜਿਉਣ ਦਾ ਤਰੀਕਾ ਹੀ ਬਦਲਿਆ ਸੋਹਣਿਆ
ਬੰਦੇ ਤਾਂ ਅਸੀ ਅੱਜ ਵੀ ਉਹੀਂ ਆਂ😊🙏🏻

👉ਸਹਾਰੇ ਲੱਬਣ ਦੀ ਆਦਤ ਨਹੀ !
ਕੱਲੇ ਹੀ ਮਹਿਫਲ ਦੇ ਬਰਾਬਰ ਹਾਂ 💪🦅

ਬੁਰੇ ਦਿਨ ਤਾ ਸਭ ਦੇ ਆਉਦੇ ਨੇ ਇਕ ਨਾ ਇਕ ਦਿਨ ਬਦਲ ਹੀ ਜਾਦੇ ਨੇ
ਪਰ ਉਹ ਬੁਰਾ ਵਿਵਹਾਰ ਤੇ ਬੁਰੇ ਸ਼ਬਦ ਕਦੇ ਨਹੀ ਭੁਲਦੇ ਜੋ ਬੁਰੇ ਸਮੇ ਵਿਚ ਅਪਣਿਆ ਨੇ ਸੁਣਾਏ ਹੁੰਦੇ ਹਨ

ਤੇਰੀ ਜਿੱਤ ਨਾਲੋਂ ਸਾਡੀ ਹਾਰ ਦੇ ਚਰਚੇ ਵੱਧ ਹੁੰਦੇ ਨੇ ਪ੍ਰਧਾਨ

!

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12