Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.Check all wallpapers in Punjabi Attitude Status category.

Sort by

Oldest Status 501 - 550 of 573 Total

ਸਾਰਿਆ ਦੀਆਂ ਗੱਲਾਂ ਸੁਣੀਏ , "ਰੱਬ" ਥੋੜੀ ਆ ਸੱਜਣਾਂ।

ਮੋਹ ਪਿਆਰ ਸਿਰ ਮੱਥੇ ਪਰ, ਮੈਂ ਬਹੁਤਾ ਚੰਗਾ ਨਹੀਂ।

ਮਾੜੇ ਘਰੋ ਵੀ ਨਹੀ ਮਾੜੇ ਦਿਲੋ ਵੀ ਨਹੀ

ਸਾਲਾ ਜਿਹੜਾ ਬੰਦਾ ਟੱਕਰ ਦਾ
ਕਹਿੰਦਾ ਦੁਨੀਆਂ ਦੀ KNOWLEDGE ਮੈਨੂੰ ਐ

ਮਹਿੰਗੇ ਪੈਣ ਗੇ ਦਿਲਾਂ ਦੇ ਜਾਨੀ ਐਵੇ ਨਾ ਤੂੰ ਲਾ ਅੱਖੀਆਂ

ਕਦੇ ਸਾਧਾਂ ਵਰਗੇ ਲੱਗਦੇ ਆਂ, ਕਦੇ ਲੱਗਦੇ ਆਂ ਕੋਈ ਫ਼ੱਕਰ ਨੀ
ਚੁੱਪ ਜਿਹਾ ਰਹਿਣਾ ਥੋੜ੍ਹੀ ਆਦਤ ਆ ਬਾਕੀ ਏਡਾ ਵੀ ਕੋਈ ਚੱਕਰ ਨੀ।।

ਮੂੰਹ ਦਾ ਸ਼ੋਰ ਕੰਨ ਸੁਣਦੇ ਨੇ
ਚੁੱਪ ਦੇ ਸ਼ੋਰ ਨੂੰ ਰੂਹ ਸੁਣਦੀ ਏ

ਸੁਪਨੇ ਨੇ ਵੱਡੇ ਸਾਡੇ !.... ਪਰ ਰਾਹੋਂ ਆਣਜਾਣ ਆ !....
ਤੀਰ ਹਾਂ ਅਸੀ ਰੱਬਾ !.... ਹੱਥ ਤੇਰੇ ਕਮਾਨ ਆ !.....

ਉਮਰ ਬਾਕੀ ਐ ਹਜੇ
ਹਾਦਸੇ ਤਮਾਮ ਹੋਣਗੇ.

ਕੌਣ ਕਿੰਨੇ ਜੋਗਾ ਟੈਮ⏳️ਕਰੂ ਫੈਂਸਲਾ💪
ਦੱਸੂ ਕੌਣ ਜਿੱਤੇ🏆ਸਾਡਾ ਰੱਬ🙏ਰੈਫਰੀ♠️

ਮੈਂ ਤਾਂ ਠੰਡਾ ਈ ਰਹਿਣਾ ਮਿੱਤਰਾਂ ਅੱਗ 🔥 ਤਾਂ ਸਾਡੇ ਤੋਂ ਸੜਨ🏌️ ਆਲਿਆਂ ਦੇ ਲੱਗਦੀ ਆ

ਬਣਦੀ ਏ ਥੋੜਿਆ ਨਾਲ ਤੇ ਬਿਗੜੀ ਬਥੇਰੇਆ ਨਾਲ,
ਸਾਡਾ ਬਹੁਤਾ ਚੰਗਾ ਰਿਸ਼ਤਾ ਨੀ ਰਿਹਾ ਦੋਗਲਿਆ ਚੇਹਰਿਆਂ ਨਾਲ..🎭

ਸਾਡੇ ਵਰਗੇ ਅਸੀਂ ਹੀ ਹਾਂ 😎
ਤੇਰੇ ਵਰਗੇ ਲੱਖਾਂ ਫਿਰਦੇ ਨੇ 💯

ਸਿੰਗ 💪ਦੇਖ ਫਸਾ Ke ਤੂੰ,,,
ਮੈਂ ਕੀਆਂ ਨੀਰੀ ਤਬਾਹੀ🔥 ਆਂ।।।।

❤️ਚੰਗੇ ਨੇ ਚੰਗਾ ਤੇ ਮਾੜੇ ਨੇ ਮਾੜਾ ਜਾਣਿਆ ਸਾਨੂੰ,
ਜਿਹਦੀ ਜਿਦਾਂ ਦੀ ਸੋਚ ਸੀ ਓਹਨੇ ਓਦਾਂ ਈ ਪਹਿਚਾਣਿਆ ਸਾਨੂੰ ❤️

ਰੰਗਾ ਤੇ ਵਾਅਦੇ ਆ ਦੇ ਸੱਜਣਾ ਅਸੀ ਸੁ਼ਰੂ ਤੋ ਈ ਪੱਕੇ ਆ

ਤੁਸੀਂ ਤੁਸੀਂ ਤੋਂ ਤੂੰ👉 ਤੇ ਆਉਦੀ Mint ⏱ ਲਾਉਦੀ ਆਂ ਦੁਨੀਆਂ🌍 ਨੀ।

ਖਾਮੋਸ਼ ਰਹਿਤੇ ਹੈਂ ਹਮ💯
ਉਸ ਜਗਾ ਜਹਾ ਦੋ ਕੌੜੀ ਕੇ ਲੋਕ😆
ਅਪਨੀ ਹੈਸੀਅਤ ਕੇ ਗੁਣ ਗਾਤੇ ਹੈ

ਪੈਰਾਂ ਦੀ ਚਾਲ ਤਾ ਹਰੇਕ ਨਾਲ ਮਿਲ ਜਾਂਦੀ ਆ
ਪਰ ਮੱਤ ਟਾਵੇ ਟਾਵੇ ਨਾਲ ਮਿਲਦੀ ਏ

ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆਂ !
ਐਨੇ ਮਹਿੰਗੇ ਵੀ ਨੀ ਯਾਰ ਬੱਲੀਏ !

ਇਕੱਠਿਆਂ ਦੀ ਫ਼ੋਟੋ ਜਦੋਂ PO$T ਹੁੰਦੀ
ਵੈਰੀਆਂ ਦੇ ਕਾਲ਼ਜੇ ਚ ਹੌਲ ਪਾਉਂਦੇ ਨੇ💪

😍ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ
😎ਏਰੀਏ ਚ ਅੱਤ ਕਰਵਾਈ ਜਾਨੇ ਆਂ☑️,
💪ਵੈਰੀਆਂ ਦੇ ਸੀਨੇ ਅੱਗਾਂ🔥ਲਾਈ ਜਾਨੇ ਆਂ.💯

ਭੱਜੂ🏃🏃 ਮੁਹਰੇ ਦੁਨੀਆਂ🌍,,,,
ਜੋ ਵਹਿਮ ਫਿਰੇ ਪਾਲਦੀ ।।।।

ਬਸ ਜਿਉਣ ਦਾ ਤਰੀਕਾ ਹੀ ਬਦਲਿਆ ਸੋਹਣਿਆ
ਬੰਦੇ ਤਾਂ ਅਸੀ ਅੱਜ ਵੀ ਉਹੀਂ ਆਂ😊

ਜਮਾਨੇ ਕਾ ਕਿਆ ਹੈ ਜੋ ਕਹਿਤਾ ਹੈ ਕਹਿਣੇ ਦੋ
ਅਗਰ ਹਮ ਬੁਰੇ ਹੈਂ ਤੋ ਹਮੇਂ ਬੁਰੇ ਹੀ ਰਹਿਣੇ ਦੋ

ਵੱਟਿਆਂ ਨਾਲ ਸਮੁੰਦਰ ਦਾ ਪਾਣੀ ਨਹੀਂ ਖੌਲਦਾ।
ਉਹ ਕੁੱਜੇ ਹੁੰਦੇ ਨੇ, ਜੋ ਛਲਕ ਜਾਂਦੇ।

ਅਸੀਂ ਤਾਂ ਪੈਰਾਂ 'ਚ ਵੀ ਨਾ ਬਿਠਾਈਏ
ਆਹ ਜਿਹੜੇ ਤੂੰ ਸਿਰ ਤੇ ਬਿਠਾਏ ਹੋਏ ਨੇ...✌

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ...

ਬੇਕਦਰ ਐਸੇ ਦੇ ਲੜ੍ਹ ਨਾ ਲੱਗੀਏ
ਜਿਹਦੇ ਦਿਲ ਦਾ ਕੋਠੜਾ ਪਲੀਤ ਹੋਵੇ..!!
ਦਿਲ ਦਈਏ ਤਾਂ ਉੱਥੇ ਦਈਏ
ਜਿੱਥੇ ਪਿਆਰ ਨਿਭਾਵਣ ਦੀ ਰੀਤ ਹੋਵੇ..!!

ਜਿਹੜਾ ਹਰ ਇੱਕ ਨਾਲ ਹੋਜੇ ਉਹ ਪਿਆਰ ਨਹੀਂਓ ਹੁੰਦਾ,,
ਤੁਹਾਡੀ ਪਿੱਠ ਪਿੱਛੇ ਹੱਸੇ ਜਿਹੜਾ ਉਹ ਯਾਰ ਨਹੀਂਓ ਹੁੰਦਾ...

“ਚੱਲ ਕੇ ਖ਼ੁਦ ਆਪ ਬਣਾਉਣਾ ਪੈਂਦਾ ਹੈ ਰਾਹਾਂ ਨੂੰ,
ਕਿਹੜਾ ਬੰਨ੍ਹ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ”

ਉੜਨੇ ਦੋ ਮਿੱਟੀ ਕੋ ਕਹਾਂ ਤੱਕ ਉੜੇਗੀ
ਜਬ ਹਵਾ ਰੁਕੇਗੀ ਤਬ ਜਮੀਨ ਪਰ ਗਿਰੇਗੀ

🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅
🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ

ਮੇਰੀ ਲੜਾਈ ਮੇਰੀ "ਮੈਂ" ਨਾਲ ਹੈਂ।

ਪਿਆਰ ਸਭ ਨਾਲ,ਯਕੀਨ ਖਾਸ ਤੇ
ਨਫਰਤ ਮਿੱਟੀ ਚ, ਆਸ ਕਰਤਾਰ ਤੇ

ਬੈਠ ਬੈਠ ਗੋਡਿਆ ਚ ਲਿੰਕ ਨਹੀ ਬਣਾਈ ਦੇ,
ਯਾਰੀ ਲਾ ਕੇ ਮਿੱਤਰਾ ਅਹਿਸਾਨ ਨਹੀ ਗਿਣਾਈਦੇ..

ਦੁਨੀਅਾ ਦੇ ਰੰਗ ਦੇਖ ਕੇ
ਬਦਲ ਲਿਅਾ ਮਿਜ਼ਾਜ ਅਸੀਂ ਵੀ
ਰਾਬਤਾ ਸਭ ਨਾਲ ਰੱਖਾਂਗੇ
ਪਰ ਵਾਸਤਾ ਕਿਸੇ ਨਾਲ ਨਹੀਂ

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ

ਸਾਦਗੀ ਚ ਰਹਿਣ ਦੇ ਸ਼ੌਂਕ ਨੇ ਅਵੱਲੇ
ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ
ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ
ਤਾਂ ਹੀ ਕਈ ਦਿਲਾਂ ਤੇ ਸਿੱਧਾ ਵੱਜਦੇ ਹਾਂ

ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ
ਪਿਆਰ ਹੋਵੇ ਜਾਂ ਨਫ਼ਰਤ
ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ

ਤੁਮ ਜੀਤ ਕਰ ਵੀ ਰੋ ਪੜੋਗੇ
ਹਮ ਤੁਝ ਸੇ ਐਸਾ ਹਾਰੇਂ ਗੇ

ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ
ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ

ਉਲੂਆ ਤੇ ਚਮਗਿਦੜਾ ਨੂੰ
ਕਹਿੰਦੇ ਸੂਰਜ ਤੋ ਅਲਰਜੀ ਆ
ਪਰ ਸੂਰਜ ਨੂੰ ਇਸ ਗੱਲ ਤੋ
ਕੋਈ ਫਰਕ ਨੀ ਪੈਂਦਾ

ਛੱਡ ਦਿੱਤਾ ਕਿਸੇ ਦੇ ਪਿੱਛੇ ਲੱਗਣਾ ਪ੍ਰਧਾਨ
ਇਥੇ ਜਿਨੂੰ ਜਿੰਨੀ ਇੱਜਤ ਦਿੱਤੀ
ਉਹਨੇ ਉਨਾਂ ਹੀ ਗਿਰਿਆ ਹੋਇਆ ਸਮਝਿਆ

ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ

ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ ਵਾਰ ਮਾਰੇ ਗੇੜੀਆਂ

ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ

ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ
ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ

ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ
ਸਾਦਗੀ ਵੀ ਕਮਾਲ ਆ
ਅਸੀਂ ਸ਼ਰਾਰਤੀ ਵੀ ਸਿਰੇ ਦੇ
ਤੇ ਸਾਡੀ ਚੁੱਪ ਵੀ ਬੇਮਿਸਾਲ ਆ

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12