Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.Check all wallpapers in Punjabi Attitude Status category.

Sort by

Oldest Status 51 - 100 of 573 Total

ਹੰਕਾਰ ਤੇ ਪੇਟ ਜਦੋਂ ਵੱਧ ਜਾਵੇ
ਫਿਰ
ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ !!

ਅਸੀਂ ਮੁੰਡੇ ਹਾਂ ਪੰਜਾਬੀ 👳‍ ਸਾਡੀ ਗੱਲ ਬਾਤ ਹੋਰ,
ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ 💪 ਜੋਰ !!

ਜਿੰਨੇ ਮਾੜੇ ਅਸੀਂ ਆ ….. ਉਨਾ ਚੰਗਾ ਕੋਈ ਨਹੀਂ !!

ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ,
ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ !!

ਕਿਊਟ ਤਾਂ ਅਸੀਂ ਬਚਪਨ 👶 ਤੋ ਹੀ ਬਹੁਤ ਆਂ,
ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ
ਕੀ "ਮੈਂ ਤਾਂ ਨਰਸ 🙆‍ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ "

ਛੇਤੀ ਛੇਤੀ ਪੱਟ ਲੈ ਬਦਾਮੀ 💃 ਰੰਗੀਏ,
ਮੁੰਡਾ 🕺ਤੇਰੀਆ ਸਹੇਲੀਆਂ 👭👭 ਨੂੰ ਜੱਚਦਾ ਬੜਾ !!

ਫਿੱਟੇ ਮੂੰਹ ਤੇਰੀ ਯਾਰੀ ਦਾ,
ਸ਼ਕਲ ਸੋਹਣੀ ਤੇ ਆਕੜ ਮਾੜੀ ਦਾ !!

ਭੇੜਿਆ ਇੰਨਾ ਵੀ ਰੁਵਾਇਆ ਨਾ ਕਰ,
ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ 💰 ਦਾ ਨਹੀਂ ਆਉਂਦਾ !!

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ,
ਕਹਿੰਦੀ ਜੱਟਾ ਨਾਲ ਔਖਾ ਸਰਦਾ…!!

ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ 👭 ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾ 🕺 👉 💃 ਕਿਸੇ ਹੋਰ ਦੀ ਲੋੜ ਵੀ ਨਾ ਹੋਵੇ !!

ਕਿਸੇ ਦਾ ਕਿੰਨਾ ਵੀ ਕਰ ਲਵੋ,
ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ..!

ਪਿਆਰ ਤਾ ਮੇਰਾ 24 ਕੈਰਟ ਦਾ ਸੀ,
ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ !!

ਮੈਂ ਬੋਲ ਵੀ ਸਕਦੀ ਆ
ਤੇ
ਜਿਆਦਾ ਬੋਲਣ ਵਾਲਿਆਂ ਦਾ ਮੂੰਹ 🤕 ਵੀ ਤੋੜ ਸਕਦੀ ਆ !!

ਕੂਲ 😍 ਜਿਹਾ ਸੁਭਾਅ ਤੇਰੇ ਯਾਰ ਦਾ,
ਫੁਲ ਜਿਹਾ ਨਾ ਸਮਝੀ , ਲੱਖਾਂ ਵਿਚੋ ਇੱਕ ਹਾ ਫਜੂਲ ਜਿਹਾ ਨਾ ਸਮਝੀ 😎 !!

ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ☀️ ਨਾਲ ਸੜਦੇ ਨੇ,
ਬਾਕੀ 98% ਤਾਂ ਸਾਡੀ ਜੋਡ਼ੀ 😤 ਵੇਖ ਕੇ ਈ ਸੜ ਜਾਂਦੇ ਨੇ 😛 !!

ਮੇਰੇ ਯਾਰਾਂ ਨੂੰ ਨਾ ਬਿੱਲੋ ਪਤਾ ਲੱਗ ਜਾਏ,
ਤੇਰੇ ਭਰਾਵਾਂ ਨੂੰ ਨੀਂ ਕਿੱਕਰਾ ਨਾਲ ਟੰਗ ਦੇਣਗੇ !!

ਫੋਟੋ 📷 ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ,
ਕਿਸੇ ਦੇ ਦਿਲ ਵਿਚ ਵਸਣ ਲਈ ਸਾਡਾ ਨਾਮ ਹੀ ਬਹੁਤ 😎 ਹੈ।

ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ,
ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ !!

ਲੰਡੀ ਜੀਪ ਰੱਖੀ ਯਾਰਾਂ ਵੈਲੀਆਂ ਲਈ, ਕਾਲਾ ਬੁਲੇਟ ਰੱਖਿਆ ਸਹੇਲੀਆਂ ਲਈ,
ਨੀਲਾ ਫੋਰਡ ਰੱਖਿਆ ਪੈਲੀ ਵਾਹੁਣ ਨੂੰ, ਰੱਖੇ ਹਥਿਆਰ 🔫 ਨੀ ਪਟਾਕੇ ਪਾਉਣ ਨੂੰ !!

ਜੱਟੀ ਦੀ ਯਾਰੀ ਤੇ ਨੌਕਰੀ ਸਰਕਾਰੀ,
ਕਿਸਮਤ ਨਾਲ ਮਿਲਦੀ ਅਾ !!

ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..
ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ !!

ਇਰਾਦੇ ਮੇਰੇ ਸਾਫ ਹੁੰਦੇਂ ਨੇ..
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ !!

ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਟੋਮੀ !!

ਥੋੜਾ ਬਹੁਤ ਰੋਹਬ 🤷‍ ਤੇ ਜਰੂਰ ਰੱਖੂਗੀ,
ਸਾਕ 15 ਜੱਟੀ 💁 ਨੇ ਮੋੜੇ !!

ਕਿਹੜੀਆਂ ਤੂੰ ਨੱਡੀਆਂ ਦੀ ਗੱਲ ਕਰਦਾ,
ਵੇ ਤੇਰਾ ਅਸਲੀ ਜੱਟੀ ਦੇ ਨਾਲ ਵਾਅ ਨੀ ਪਿਆ !!

ਤੇਰੇ ਗੇਟ ਚ ਜੱਟੀ ਨੇ ਪੈਗ 🍻 ਲੈ ਕੇ ਭੰਗੜਾ ਪਾਉਣਾ !!

ਜੱਟੀ ਦੀ ਯਾਰੀ ਸੱਭ ਤੋਂ 💞 ਪਿਆਰੀ,
ਤੇ
ਦੁਸ਼ਮਣੀ ਤਾਲੀਬਾਨ 💣 ਤੋਂ ਵੀ ਮਾੜੀ !!

ਅਸੀਂ ਓਹ ਹਾਂ ' ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ
ਤਾਂ
ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ'

🐟 ਬੀਬਾ SaDe ☝ ਅਸੂਲ ਕੁਝ 👌 ਏਦਾਂ ਆ,
ਜਿਹੜਾ Dil 💖 ਨੂੰ ਜੱਚ ਗਿਆ 😘 ਓ ਸਾਂਭ ਕੇ ✊ ਰੱਖ ਤਾਂ,
ਤੇ 😡 ਜਿਹੜਾ Dimag 😀 ਚ ਚੜ 😬 ਗਿਆ ਓ 👏 ਝਾੜ 😜 ਕੇ ਰੱਖ ਤਾਂ

ਆਉਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ..😏
ਮੁੰਡੇ ਉੱਤੇ Senti ਨੇ ਹੋਰ ਵੀ ਬਥੇਰੀਆਂ..👫

ਪੈਸੇ ਦੇ ਕੇ ਕਦੇ ਨਾ ਬੁਲਾਇਆ ਨਾਮ ਨੀ ਜਾਣਦੇ ਆ ਲੋਕ ਮੁੰਡਾ ਐਨਾ ਆਮ ਨੀ |

ਰੁਤਬਾ ਤੇ ਸਾਡਾ ਬਹੁਤ ਉਚਾ ਏ, ਕਿਉਂਕਿ ਅਸੀ ਮੂੰਹ ਚ੍ ਪੱਗ ਦਾ ਲੜ ਪਾਉਂਦੇ ਆ ਬੀੜੀਆਂ ਨਹੀਂ...

ਅਸੀ ਤਾਂ ਦਿਲ❤ ਦੇ Badsaah ਹਾਂ, ਜੋ ਸੁਣਦੇ 👂 ਵੀ ਦਿਲ ਦੇ ਹਾਂ' ਤੇ ਕਰਦੇ ਵੀ ਦਿਲ💕 ਦੀ ਹਾਂ💪

ਟੌਰ ਨਾਲ ਜਿੰਦਗੀ ਜਿਊਦਾ ਗੱਬਰੂ,
ਭਾਵੇਂ ਤੁਰੀ ਦਾ ਏ 2 ਪੈਰ ਘੱਟ ਨੀ..!

ਪੰਗੇ ਨਾ ਲੈ ਬੀਬਾ ‪ਦਿਲੋ‬ ਕੱਡਿਆ ਨੀ ਜਾਣਾ,
‪YaaR ਚਿੱਟੇ ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ..!

ਪੰਸਦ ਤਾਂ ਅਸੀਂ ਕਈਆ ਦੇ ਆ..?
ਪਰ ਹਿੱਸੇ ਕਰਮਾਂ ਵਾਲੀ ਦੇ ਆਵਾਂਗੇ..!

ਨੀ ਕਿਹੜਾ ਸਾਨੂੰ ਮੁੱਲ ਲੈ ਲਿਆ, ਕਿੰਝ ਬੋਲਦੀ ਪਈ ਏ ਸਿਰ ਚੜਕੇ,
ਨੀ ਰੂਪ ਦਾ ਤੂੰ ਮਾਣ ਨਾ ਕਰੀਂ, ਯਾਰੀ ਲਾਈ ਸੀ ਗੁਆਂਢ ਪਿੰਡ ਕਰਕੇ ।

ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ 〰 ਰੱਖੀ ਅਾ ਮੈ ਕਿਹਾ ਜੱਚ ਦੀ ਅਾ ਬਿੱਲੋ ਸਾਨੂੰ ਤਾਂ

ਬਹੁਤੇ ਲੱਲੇ ਭੱਬੇਆ ਦੀ ਲੋੜ ਕੌਈ ਨ ਜ਼ਿੰਦਗੀ ਜਿਓਨੇ ਆ ਅਸੂਲ ਇੱਕ ਤੇ

#ਇਜ਼ੱਤ ਤਾਂ ਲੋਕ ਸਾਡੀ ਬੀਬਾ #ਐਨੀ ਕਰਦੇ ਆ....✔🔚 ਸਾਡੇ #Status ਤੱਕ ਵੀ ਲੋਕ ਸਿਰ #ਝੁਕਾ ਕੇ ਪੜਦੇ ਆ_..✔ 💕

ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦਿਯੇ , ਲੱਗੇ ਕਈਆਂ ਨੂੰ ਕੇ ਇਹਨਾਂ ਚ ਗਰੂਰ ਨੇ ..😉 #

ਤੇਰਾ Attitude ਤਾਂ ਸਾਡੇ ਅੱਗੇ ਚਵਾਨੀ ਆ.ਸਾਡੇ Trend ਦੀ ਤਾਂ ਕਾਕਾ ਦੁਨੀਆ ਦੀਵਾਨੀ ਆ 😎✌

';ਬਾਜੀ'; ⏰ pending ਰੱਖੀੲੇ ਹਾਲੇ ਨਹੀਂੳੁ ਹਾਰੇ... ';ਨਾਮ'👆; ਯਾਦ ਰੱਖੀ ';ਸਾਡਾ'; ਮੇਲ ਹੌਣਗੇ ਦੁਬਾਰੇ......✌

ਹੱਥ ਲਾਇਆ ਮੈਲੇ ਹੁੰਦੇ ਪੁੱਤ ਮਾਪਿਆ ਦੇ ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ ਜੱਗੀ

👉#ਯੈਂਕੇ ਜਿਹੇ ਤਾਂ ਆਪੇ ਤੈਨੂੰ ਲੱਗਣੇ 😘#ਪਿਆਰੇ,,, . ਜਦੋਂ 👌#ਸਰਦਾਰ ਤੱਕ ਔਖੀ ਤੇਰੀ 👎#Approach ਨੀ,,,, . ਵੈਸੇ 😊#ਚਾਹੁੰਦੀ ਤਾਂ ਤੇ ਤੂੰਵੀ ਆ ਨੀ 🗣#ਗੱਲ ਕਰਨੀ,,,, . ਪਰ 😛#ਰਲਦੀ ਨਾ ਤੇਰੀ ਮੇਰੇ ਨਾਲ 😱#ਸੋਚਣੀ,,,,,👉

👀 ਅੱਖੀਆਂ ਨੂੰ ਕਹਿੰਦੇ ਲਾਓੁਣ ਸਿਨ ਕੇ ਨਿਸ਼ਾਨਾ 🏹 ਮਾੜੀ ਮੋਟੀ ਸੱਟ ਗੋਰਦਾ ਨੀ ਸੂਰਮਾ

👉 ਜੇ ਤੂੰ ਹੈਗੀ🙋 +2 ਦੀ ਹੂਰ 💃ਕੁੜੇ ਤਾਂ 😎ਯਾਰ ਕਿਹੜਾ 👍 ਗਵਾਰ ਕੁੜੇ 😉, 👍ਜੇ Dekhni 👀 ਚੜ੍ਹਾਈ ਮਿੱਤਰਾਂ ਦੀ ✌ "Naam Sada " ਲਿਖ ✍ਕੇ Facebook ਤੇ ✌ Search ਮਾਰ ਕੁੜੇ😎 ..i ...🎩👒

ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ

attitude ਬਿਲੋ ਸਾਡਾ ਨੀ...ਤੇਰੇ ਨਖਰਿਆ ਨੂੰ ਖਾਜੂ ਗਾ ਤੂੰ ਕਿਨਾ ਈ ਸਭਾਲ ਕੇ ਰਖਲਾ ਨੀ.. ..ਤੇਰਾ ਦਿਲ ਸਾਡੇ ਤੇ ਆ ਜੂ ਗਾ

ਜਿੱਥੇ ਜਾ ਕੇ ਤੇਰੀ Activa ਦੀ ਰੇਸ ਮੁੱਕਦੀ ਏ ਉਨੇ ਤੇ ਤਾਂ ਯਾਰਾਂ ਦਾ Bullet ਦੂਜਾ ਗਿਅਰ ਮੰਗਦਾ....

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12