Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.Check all wallpapers in Punjabi Attitude Status category.

Sort by

Oldest Status 101 - 150 of 573 Total

ਕਹਿੰਦੀ ਮੈਂ ਤਾਂ ਉਹ ਮੁੰਡੇ ਨਾਲ ਲਾਊਂ,ਜਿਹੜਾ ਲੜਾਈ ਝਗੜੇ ਤੋਂ ਦੂਰ ਰਹੇ, ਕਮਲੀ ਨੂੰ ਇਹ ਨੀਂ ਪਤਾ ਵੀ ਅਸੀਂ ਤਾਂ ਕੁੱਤਾ ਵੀ PitBuLL ਰੱਖਿਆ...!!.

ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ

Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ

ਦੁਨੀਆਂ ਵਿੱਚ ਸਿਰਫ 2�0ਲੋਕਾਂ ਧੁੱਪ ਨਾਲ ਸੜਦੇ ਨੇ , ਬਾਕੀ 98�0ਤਾਂ ਸਾਡੀ ਜੋਡ਼ੀ ਵੇਖ ਕੇ ਈ ਸੜ ਜਾਂਦੇ ਨੇ

ਮਿੱਠੇ ਬਣ ਕੇ ਅਸੀਂ ਕਿਸੇ ਨੂੰ ਠੱਗਦੇ ਨਹੀ, ਅੜਬ ਸੁਭਾਅ ਦੇ ਹਾਂ ਤਾਹੀ ਕਿਸੇ ਨੂੰ ਚੰਗੇ ਲੱਗਦੇ ਨਹੀਂ..

ਹੋਇਆ ਕੀ ਜੇ ਤੇਰੇ ਤੋ ਕਾਰਾ ਮਹਿੰਗੀਆ,,,, ਮਾੜੇ ਆਪਾ ਵੀ ਨਾ ਪਿੱਛੋਂ ਕੁੜੇ ਪਿੰਡ ਤੋ ।

😕ਪਾ ਕੇ 😐ਮਾੜੇ ਉੱਤੇ😠 ਰੋਹਬ ਹਵਾ 😕ਨੀ ਦਿਖਾਈ ਦੀ😐 😐ਫੜ 😕ਮੰਗਵੀਂ 🔫ਦੁਨਾਲੀ 🐯ਸ਼ੇਰਾ ਫੋਟੋ 📷ਨੀ ਕਰਾਈ ਦੀ😐

ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ, ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ, ਲਗਦਾ ਆ ਰੀਝ ਨਾਲ ਹੁੰਦੀ ਹੌਣੀ ਆ ਕਟਾਈ, ਤਾਈਓਂ ਕੋਲੋ ਦੀ ਆ ਨੀਵੀਂ ਪਾ ਪਾ ਲੰਗਦੇ

ਲਾਹਣਤਾਂ ਪੈਣਗੀਆਂ ਜਾ ਵਜਣ ਗਏ ਸਲੂਟ . ਪੁੱਤ ਥੋੜਾ ਟਾਇਮ ਖੜ ਸਮਾਂ ਦੇ ਦੂ ਗਾ ਸਬੂਤ ❤

ਉਹ ਆਪਣੀ ਕਿਸਮਤ ਬਦਲ ਲੈਂਦੇ, ਜਿੰਨ੍ਹਾਂ ਦੇ ਹੱਥ ਗਰਮੀ ਏ ਉਹਨਾਂ ਅੰਦਰ ਅੰਗਾਰੇ ਮੱਚਦੇ ਨੇ , ਜਿਨ੍ਹਾਂ ਚਹਿਰਿਆਂ ਉੱਤੇ ਨਰਮੀ ਏ...

ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ. ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ... ਜੇ ਕੁੜੀਐ ਤੇਰਾ ਸੁਭਾਅ ਅਵੱਲਾ ੲੇ, ਤਾਂ #Attitude ਮੂੰਡੇ ਦਾ ਵੀ ਗਾਡਰ ਏ !!!

ਗੱਲ ਸੁਣ ਲੈ ਨੀ #NewZealand ਵਾਲੀਏ ਅਸੀਂ #ਦੇਸੀ ਬੰਦੇ ਦੇਸੀ ਜਿਹਾ Trend ਆ... ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ, ਜਿੱਥੋਂ ਸੋਚ ਕੇ ਤੂੰ ਕਰ ਦਿੰਨੀ End ਆ...

ਨੀ ਤੂੰ ਆਕੜਾਂ ਦੀ ਪੱਟੀ ਕਰ ਗਈ ਬਲੋਕ ਫੇਰ ਕੇੜਾ ਫਰਕ ਤੇਰੇ ਵਰਗੀ ਹੋਰ ਲਈ ਪਿੰਡ ਵਾਲੇ ਮੌੜ ਤੇ ਰੋਕ

ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ ਮੁੰਡਾ ਹਾੲੀ-ਫਾੲੀ #STAND ਰੱਖਦਾ... ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ, ਦੇਖ ਦੇਖ ਕੲੀਅਾਂ ਦਾ #ਦਿਲ ਸੜਦਾ....

💪ਆਉਂਦੀਆਂ ਨੀ ਲੋਟ 👉 ਬੀਬਾ ਆਕੜਾਂ ਜੋ ਤੇਰੀਆਂ ਸਾਨੂੰ ਕਿਹੜਾ, ਘਾਟਾ ਸੈਂਟੀ ਹੋਰ ਵੀ ਬਥੇਰੀਆਂ 👍

‪ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆਂ……ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ 😄 😄

ਕਹਿੰਦੀ ਮੈ ਜਿਹਨੂੰ ਵੀ ਪੁੱਛਿਆ ਸਾਰੇ ਕਰਦੇ ਤੇਰੀ ਤਾਰੀਫ਼ ਆ ਇਹਨਾਂ ਨੂੰ ਪੈਸੇ ਦਿੱਤੇ, ਜਾਂ ਤੂੰ ਸੱਚੀਓ ਸਰੀਫ਼ ਆਂ..😃😃

ਜੇ ਤੂੰ ਪਾਇਆ ਏ ਸ਼ਗਨ ਭਾਜੀ ਵੀ ਮੋੜ ਦਿਆਂਗੇ, ਦਿਲ ਤਾਂ ਸਾਨੂੰ ਤੋੜਨੇ ਨੀ ਆਉਂਦੇ, ਗਰੂਰ ਜਰੂਰ ਤੋੜ ਦਿਆਂਗੇ

ਜਿੱਥੇ ਲਾਈ ਹੋਵੇ ਯਾਰੀ 👬 ਦਿਲ 💗 ਖੋਟੇ ਨੀ ਰੱਖੀਦੇ, ਸ਼ੋਂਕ ਹੋਵੇ ਜੇ ਬੁੱਲਫਾਇਟਿੰਗ 🐂 ਦਾ ਲੰਡੁ ਝੋਟੇ 🐃 ਨੀ ਰੱਖੀਦੇ

ਸ਼ੇਰ 🐅 ਦੀ ਭੁੱਖ ਤੇ ਤੇਰੇ 😊ਯਾਰ ਦੀ ਲੁਕ ? ਦੋਨੋ 🔫⚔ ਹੀ ਜਾਨਲੇਵਾ ਨੇ

ੳੁੱਡੀ �ਫਿਰਦੀ ਮੰਡੀਰ ✍ ਰਾਜੀਨਾਮੇ ਕਰਕੇ
ਅਸੀ ਕਾਰਨਾਮੇ ਕਰਕੇ ਵੀਂ ਹਵਾ ਨਾ ਕਰੀ #

ਕੋਈ ਕਰਮਾਂ ਵਾਲੀ ਕਰੂ ਰਾਜ ਇਸ ਦਿਲ ਤੇ ਐਂਵੇ ਜਣੀ ਖਣੀ ਨੀ ਤੱਕੀ ਦੀ
. ਨੀਤ ਵੀ ਰੱਖੀਏ ਸਾਫ ਆਪਣੀ, ਤੇ ਮਾੜੀ ਸੋਚ ਵੀ ਨੀ ਰੱਖੀ ਦੀ

ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ ਮੁੰਡਾ ਹਾੲੀ-ਫਾੲੀ # STAND ਰੱਖਦਾ...
ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ, ਦੇਖ ਦੇਖ ਕੲੀਅਾਂ ਦਾ # ਦਿਲ ਸੜਦਾ....

Tu ਪੜ੍ਹਦੀ Reh ਜਾਣਾ, Asin ਕੰਮਾਂ Kaaran ਚ Pai ਜਾਣਾ,
ਮੈਨੂੰ Kise ਹੋਰ Ne ਪੱਟ Laina ਤੇ ਤੂੰ Feeling’an ਲੈਂਦੀ Reh ਜਾਣ

⌚TIME-2 ਦੀ 😊 ਗੱਲ ਆ ਕੁੜੀਏ,⌚ਸਮੇਂ ਤੇ 😕 ਕਿਹਦਾ 💪💪 ਜ਼ੋਰ ਆ
😉 ਇੰਨੀ 👩 ਤੇਰੇ 'ਚ 😕 ਆਕੜ ਨੀ, ☝ਜਿੰਨਾ 👨 ਯਾਰਾਂ ਦਾ 😠 ਰੋਹਬ ਆ..

ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇਂ ਨਾ ❌
👉 ਮਿੱਤਰਾਂ ਦੀ ਬਣਦੀ ਆਂ 👤 ਬੰਦੇ ਟਾਵੇਂ ਟਾਵੇਂ ਨਾਲ ✔

ਮੈਂ ਕੱਟ ⚔ ਕੇ ਕਬੂਤਰੀਆਂ 🕊🕊️ ਖੰਬ ਰੱਖੀਆਂ 😉
ਮੁੰਡਾ ਦੇਖਣੇ ਨੂੰ ਦੇਸੀ ਜਿਹਾ👌 ਲਗਦਾ ਰਕਾਨੇ ਪਰ ਜਿੰਨੀਆਂ ਸ਼ਹੇਲੀਆਂ ਨੇ 💣 ਬੰਬ ਰੱਖਿਆ

ਮੇਰੇ ਆਲਾ, ਮੇਰੇ ਆਲਾ ਆਖਿਆ ਕਰੇਂਗੀ
ਅੱਖ ਲੜ ਲੈਣ ਦੇ

ਜਦੋਂ ਮਿਲਦਾ🤝ਕੋਈ ਪਿਆਰ😍ਨਾਲ ਅਸੀਂ ਪਲਕਾਂ 🙆 ਤੇ ਬਿਠਾਈਦਾ,
👌ਜੇ ਕੋਈ ਦੋ ਕਦਮ👣ਪਿੱਛੇ ਹੱਟਜੇ ਤਾਂ,
ਅਸੀਂ 💁ਚਾਰ ਕਦਮ👣ਿਪੱਛੇ ਹੱਟ🏃ਜਾਈਦਾ...

ਜੇ ਕੋਈ ‪ਵੇਖਦੀ ਆ ਵੇਖ‬ ਵੇਖ ਹੱਸ ਲਈ ਦਾ😀😂😅
..‪‎ਦਿਲ ਤੋੜੀ‬ ਦਾ ਨੀ ‪ਮਾਣ-ਤਾਣ‬ ਰੱਖ ਲਈਦਾ. ...

ਆਕੜ ਨੀ ਔਕਾਤ ਵਿੱਚ ਰਹਿਨੇ ਆ 😎
ਰਾਹ ਨੀ ਕੋਈ ਰੋਕ ਸਕਦਾ👈 ਇਹ ਹਿੱਕ ਠੋਕ ਕੇ ਕਹਿਨੇ ਆ💪

ਕਿਸੇ ਨੇ ਪੁਛਿਆ #KitHe ਰਹੰਦੇ Ho __ ਮੈ ਕਿਹਾ #ਔਕਾਤ Ch
ਕਦੋ ਤੱਕ __ #JadO ਤੱਕ ਅਗਲਾ RaHe

ਜੇ ਤੂੰ ਸੋਹਣੀ ਆ ਤਾਂ ਸਵੀਟ ਮੈਂ ਵੀ ਬਹੁਤ ਆ,
ਜੇ Attitude ਤੇਰੇ ਚ ਹੈ, ਤਾਂ ਢੀਠ ਮੈਂ ਵੀ ਬਹੁਤ ਆ!

ਆਪਾ ਤਾਂ ਮੰਗਤੇ ਸਿਰਫ ਰੱਬ ਦੇ ਹਾਂ ਜੱਗ ਦੇ ਨਹੀ...
ਸ਼ਾਇਦ ਇਸੇ ਕਰਕੇ ਹੀ ਅਸੀਂ ਲੋਕਾਂ ਨੂੰ ਚੰਗੇ ਲੱਗਦੇ ਨਹੀ...

ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ,
ਸ਼ਕਲੋਂ ਸਰੀਫ "YAAR" ਅਕਲੋਂ ਤੂਫਾਨ ਨੀ!

ਹੋਣਾ ਨੀ ਕੋਈ ਫਾਇਦਾ ਐਵੇਂ ਮਾਰ ਨਾ ਬਿਲੋ ਗੇੜੇ
ਹਾਈ ATTITUDE ਰੱਖੀਏ ਜਣੀ-ਖਣੀ ਦੇ ਨਾ ਜਾਈਏ ਨੇੜੇ... 😏😏

ਪੁੱਛ ਕੇ ਤਾਂ ਦੇਖ ੳੁਹਨਾਂ ਨੂੰ ਜੋ ਮੇਰੇ ੳੁੱਤੇ ਮਰਦੀਅਾਂ ਨੇ
ਤੇਰੇ ਵਰਗਿਅਾਂ ਤੇ 5,6 ਮੇਰਾ ਟਾਈਮ ਚੱਕਣ ਨੂੰ ਖੜ੍ਹਦੀਅਾਂ ਨੇ😜

ਅਜੇ ਚੁੱਪ ਹਾਂ ਫਿਰ ਵੀ ਮਾੜੇ ਘਰ ਦੀ ਬਰਾਤ ਜਿੰਨਾ ਇਕੱਠ ਕਰ ਦਈ ਦਾ...
ਜੇ ਕਿਤੇ ਤੇਰੇ ਯਾਰ ਦੀ ਗਰਾਰੀ ਅੜ ਗਈ ਤਾਂ ਲੋਕ ਪੁੱਛਣਗੇ ਕਿ ਮੇਲਾ ਕਿਹੜੇ ਬਾਬੇ ਦਾ....

ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂ ਗੀ ਮੈਸੇਜ
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...

ਕਈ ਰਿਸ਼ਤੇ ਨਿਭਾ ਲਏ ਪੈਰੀਂ ਡਿੱਗ ਡਿੱਗ ਕੇ ਹੁਣ ਦੱਸਣਾ ਐ ਸਭ ਨੂੰ ATTITUDE ਕਿਸ ਨੂੰ ਕਹਿੰਦੇ ਨੇ..

ਸਾਡੀ ਅੱਖ ਨੂੰ ਨਾ ਜੱਚਦੇ ਬ੍ਰਾਂਡ ਤੇੈਨੂੰ ਹੈਬੀਟ ਨਾ ਸੂਟ ਪੰਜਾਬੀ ਪਾਉਣ ਦੀ...!!!
ਰੱਖ ਸਾਡੇ ਕੋਲੋ ਗੈਪ ਸੋਹਣੀਏ ਬਹੁਤੀ ਲੋੜ ਨੀ ਕਲੋਸ ਆਉਣ ਦੀ...!!!

ਬੀਬਾ 👧 ਸਾਡੀ ਰੀਸ ਤੂੰ ਕਿੱਥੋ 👎 ਕਰਲੇਗੀ
ਅਸੀ ਤਾਂ ਬੋਤਲ ਪੀ ਕਿ ਘਰੇ 🏡 ਪਤਾ ਨੀ ਲੱਗਣ ਦਿੰਦੇ ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾਂ...

ਨੀ ਤੇਰੀ 👰 ਨੀਵੀ 👇 ਸੋਚ ਨਾਲੋ ਤਾਂ ਮੇਰੀ ਪੈਂਟ 👖👖ਚੰਗੀ ਅਾ,,
ੳੁਚੀ 👆👆 ਤਾ ਹੈਗੀ ਹੈ 💪💪💪

ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ,
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..

ਫੱਟੀ ਚ ਗੱਡੇ 🔩 ਕਿੱਲ ਵਾਗੁੰ ਯਾਰੀ ਪੱਕੀ ਆ..
ਸਾਨੂੰ ਜੱਚ ਦੀ ਆ ਕੁੰਡੀ ਮੁੱਛ ਅਸੀ ਤਾ ਰੱਖੀ ਆ..

ਥੋੜਾ # Time 🕛 ਰੁੱਕ # ਮਿਸ ਕਰੲੀਅਾ ਕਰੇਂਗੀ...
ਫੋਟੋ ਸਾਡੀ ਵੀ # phone 📱 ਚ ਪਾ ਕੇ # kiss💋 ਕਰੲੀਅਾ ਕਰੇਂਗੀ

ਪਹਿਲਾਂ ਆਪਣਾ “attitude” ਸੈੱਟ ਕਰ ਫਿਰ ਮੇਨੂੰ ਸੈੱਟ ਕਰਨ ਦੇ ਸੁਪਨੇ ਵੇਖੀ।

Attitude ਹੈਗਾ ਪਰ ਗਵਾਰਾਂ ਵਾਗੂੰ ਬਿਨਾ ਗੱਲ ਤੋ Show ਨੀ ਕਰਦੇ ਤੇ ਲੋੜ ਪੈਣ ਤੇ ਮੌਕਾ ਨੀ ਛੱਡਦੇ...

ਸਾਡਾ ਵੱਖਰਾ ਏ ਢੰਗ ਕਦੇ ਕੀਤਾ ਨਾ ਗਰੂਰ,
ਨਾ ਹੀ ਬਹੁਤੇ ਬਦਨਾਮ ਨਾ ਹੀ ਬਹੁਤੇ ਮਸ਼ਹੂਰ..

ਹੱਥ ਲਾਇਆਂ ਮੈਲੇ ਹੁੰਦੇ ਪੁੱਤ ਮਾਪਿਆਂ ਦੇ'"
ਤੂੰ 3600 ਕਰੀਮਾਂ ਲਾ ਕੇ ਗੌਰੀ ਬਣਦੀਂ"""""

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12