Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.Check all wallpapers in Punjabi Attitude Status category.

Sort by

Oldest Status 151 - 200 of 573 Total

ਸਿਫਾਰਸਾਂ ਤਾਂ ਕਮਜੋਰਾਂ ਦੀਅਾ ਚਲਦੀਅਾਂ ਨੇ
ਸਾਡੀ ਤਾਂ ਅੜੀ ਚਲਦੀ ਅਾ..!!

ਬਾਹ ਫੜੀ ਮਾਲਕ ਨੇ ਤਾੲੀਓ ਮੋਜਾਂ ਮਾਣਦਾ
ਵੱਜੇ ਛੋਟੀ ੳੁਮਰੇ ਸਲੂਟ ਕੱਲਾ ਕੱਲਾ ਜਾਣਦਾ ।

ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ”,
ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ
"ਯਾਰ" ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ..

ਰੂਪ ਨਾਰ ਦਾ ਕਰਾਉਂਦਾ ਜੇ ਤਸੱਲੀਆਂ,
ਤੇਰਾ ਯਾਰ ਵੀ ਤਾਂ ਕਰਦਾ ਭੁਲੇਖੇ ਦੂਰ ਨੀਂ...

ਐਵੀ ਜਾਂਣੀ ਨਾਂ ਤੂੰ ਮਿੱਤਰਾਂ ਨੂੰ ਟਿੱਚ ਬੱਲੀਏ
ਅੜਬ ਏ ਸੁਭਾਅ ਦਿੰਦਾ ਖਿੱਚ ਬੱਲੀਏ 😏

ਮੁੰਡਾ ਉਂਗਲੀ 'ਚ ਛੱਲੇ ਜਿਹਾ ਸੌਹਣੀਏ
ਚੁੰਮੇਂਗੀ ਤੂੰ ਦਿਨ ਵਿੱਚ ਬਾਰ-ਬਾਰ ਨੀ....

'"ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ…
ਉਹ ਗੱਭਰੂ ਹੀ ਕਾਹਦਾ 'ਜਿਹੜਾ ਦੁਨੀਆਂ ਦੀ ਅੱਖ ਵਿੱਚ ਰੜਕੇ ਨਾ…

ਮੈਂ ਸੁਣਿਆਂ ਮਨ ਵਿੱਚ ਵਹਿਮ ਤੇਰੇ ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ.
ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ ਪਰ ਹੀਰੇ ਦਿਲ ਨੇ ਯਾਰਾਂ ਦੇ ...!!

ਰੱਬ ਬਹੁਤੀ ਦੇਰ ਨਹੀਂ ਲਾਉਂਦਾ ਬਦਲਦਿਆਂ ਮੱਥੇ ਦੀਆਂ ਲੀਕਾਂ ਨੂੰ
ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦੇਈਂ ਸ਼ਰੀਕਾਂ ਨੂੰ..!!

ਨੀ ਮੈ ਉਹਨਾ ਕੋਲੋ ਵੀ ਸਲੂਟ ਮਰਵਾਤੇ ਬੱਲੀਏ👌
ਜਿਹੜੇ ਅਾਖਦੇ ਸੀ ਕਰੂ ਕੀ ਜਵਾਕ ਕੱਲ ਦਾ

ਮੈਂ ਬੰਦੂਕ ਤੇ ਗਿਟਾਰ ਦੋਂਵੇ ਚਲਾੳੁਣਾ ਜਾਣਦਾ ਹਾਂ,
ਹੁਣ ਤੂੰ ਸੋਚ ਲਾ ਨੱਚਣਾ ਕਿਸਦੀ ਅਵਾਜ਼ ਤੇ ਆ...😎

ਦੁਸਮਣ ਕਰਦੇ ਡੀਲਸ ਨੀ ਹਥਿਆਰ ਦੀਆਂ
ਇੱਧਰ ਲੀਡਰ ਲੈਣ ਸਪੋਟਾਂ ਨੀ ਤੇਰੇ ਵੈਲੀ ਯਾਰ ਦੀਆ....

ਆਉਣ ਵਾਲਾ ਸਮਾਂ ਕਿੰਨੇ ਦੇਖਿਆ
ਜਿਹੜਾ ਚੱਲਦਾ ਵਾ ਸਮਾਂ ਉਹੀ ਤੇਰੇ ਬਾਈ ਦਾ •••

ਕਦੇ ਮਾਰਦਾ ਸੀ ਲਲਕਾਰੇ, ਹੁਣ ਬੋਲ ਕੇ ਵਿਖਾ
ਕਹੇ ਲੋਕਾਂ ਕੋਲ ਮੇਰਾ ਟਾਇਮ ਚੱਕਣਾ ਤੂੰ ਇਕ ਵਾਰ ਰੋਕ ਕੇ ਵਿਖਾ...

ਮਾੜੇ ਕੰਮ ਕਦੇ ਨਾਂ ਕੀਤੇ ਗੁੱਡੀਆਂ ਚੜੀਆਂ ਰਹਿਣਗੀਆਂ
ਮਿਹਨਤ ਉੱਤੇ ਮਾਣ ਉਂਗਲਾਂ ਖੜੀਆਂ ਰਹਿਣਗੀਆਂ 🔫

ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,
ਤਾੜ ਤਾੜ ਗੋਲੀ ਵੇਖੀ ਚੱਲਣੀ,ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ...

ਅਸੀਂ ਪਿੰਡਾਂ ਵਾਲੇ ਦਿਲ ਦੇ ਵੀ ਖੁੱਲੇ ਆ ਸਾਨੂੰ ਆਉਂਦੀਆ ਨੀ ਬਹੁਤੀਆ ਕੰਜੂਸੀਆਂ
ਜਿੰਨੀ ਲੌੜ ਹੋਵੇ ਉਹਨਾਂ ਹੀ ਆ ਬੋਲਦੇ ਗੱਲ-ਗੱਲ ਤੇ ਨੀ ਮਾਰਦੇ ਟਪੂਸੀਆਂ.....

ਕੁੱਝ ਉਹਦੀ ਆਕੜ ਸੀ ਤੇ ਕੁੱਝ ਮੇਰਾ ਗੁੱਸਾ ਸੀ
ਓ ਨਖਰੇ ਕਰਦੀ ਸੀ ਮੇਰਾ ਸੁਭਾਅ ਵੀ ਪੁੱਠਾ ਸੀ..

ਗੁਣ ਜਾਣਦੀ ਨੀ ਮਿੱਤਰਾਂ ਦਾ . ਅੱਲੜਾਂ ਕਟਾੳੁਣ ਪਰਚੀ ਟਾਇਮ ਵਿਕਦਾ ਮਿੱਤਰਾਂ ਦਾ

ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ
ਹੱਲ ਹੋ ਜਾਂਦੇ ਉੱਥੇ ਸਭ ਮਸਲੇ ਜਿੱਥੇ ਚੱਲ ਜਾਂਦੇ ਮਿੱਤਰਾਂ ਦੇ ਸਾਇਨ ਨੇ ......

ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ🍾 ਵਰਗਾ,,
ਘੁੱਟ 🍺ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,

ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ,
ਉਹ ਵੀ ਮੇਰੀ ਹੀ ਬਣਾਈ ਹੋਈ ਹੈ
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ....

ਲਿੰਕ ਲੁੰਕ ਦਾ ਪਤਾ ਨਹੀ ਪਰ ਥਿਨਕਿੰਗ ਮੇਰੀ ਕੈਮ
ਮੌਕਾ ਵੇਖ ਕਾਰਵਾਈ ਕਰੀਏ ਗਵਾਹੀ ਭਰਦਾ ਟਾਇਮ

ਆਪਾਂ ਕਦੀ ਲੋਕਾਂ ਦੀ ਬਹੁਤੀ ਪਰਵਾਹ ਨਈ ਕੀਤੀ...
ਕਿਸੇ ਨੇ ਇੱਕ ਗੱਲ ਕਹੀ ਸੀ ਕਿ ਜਦੋ ਦੁਨਿਆ ਸੜਦੀ ਏ ਤਾਂ ਸਮਝ ਗੁੱਡੀ ਚੜਦੀ ਏ.......

ਗੁਣ ਜਾਣਦੀ ਨੀ ਮਿੱਤਰਾਂ ਦਾ...
ਅੱਲੜਾਂ ਕਟਾੳੁਣ ਪਰਚੀ...
ਟਾੲੀਮ ਵਿਕਦਾ ਮਿੱਤਰਾਂ ਦਾ...

ਸਾਡੀ ਵੇਖ ਕੇ ਚੜਾਈ ਦਿਲ ਘਟਦਾ ਕਿੳੁ ਤੇਰਾ…
ਤੈਨੂੰ ਕਿਹਾ ਸੀ ਨਾ ਬੀਬਾ ਟਾੲਿਮ ਆਊਗਾ ਨੀ ਮੇਰਾ

ਜੇ ਤੂੰ ਅੱਤ ਦੇ ਸ਼ੌਕੀਨ ਪਿੱਛੇ ਲਾਈ ਫਿਰਦੀ ..
ਮੁੰਡਾ ਟੋਪ ਦੀਆ ਕੁੜੀਆਂ ਦੇ ਦਿਲ ਤੋੜਦਾ

ਜੇ ਤੈਨੂੰ ਸੋਹਣੀ ਹੋਣ ਦਾ ਗਰੂਰ ਆ.....!!!!
ਤਾਂ ਯਾਰ ਵੀ ਗਰੂਰ ਤੋੜਨ ਚ ਮਸ਼ਹੂਰ ਆ....!! ✔✔

ਫੋਟੋ ਮਿੱਤਰਾਂ ਦੀ ਅੱਗ ਨਾਰਾਂ ਦੇ ਕਲੇਜੇ ਵਿੱਚ ਲਾਉਂਦੀ ਆ
ਚੜਾਈ ਫੁੱਲ ਤੇਰੇ ਯਾਰ ਦੀ ਉਂਝ ਫੋਟੋ ਫੇਸਬੁੱਕ ਤੇ ਬਥੇਰੀ ਜਨਤਾ ਪਾਉਂਦੀ ਆ...👉

ਇਕ ਕੁੜੀ ਦਾ ਮੈਨੂੰ ਅੱਜ ਫੋਨ ਆਇਆ
ਕਹਿੰਦੀ:- ਧਰਮ ਨਾਲ ਸੋਹਣਾ ਏ ਬਹੁਤ ਲਗਦਾ ਤੂੰ
ਮੈ ਕੀਆ ਬੀਬਾ ਤੁਸੀ ਕਿਥੇ ਦੇਖਲਿਆ ਮੈਨੂੰ
ਕਹਿੰਦੀ FaceBook ਤੇ ਸੋਹਣਿਅਾ ਚੜ੍ਹਾਈ ਬਹੁਤ ਆ ਤੇਰੀ👌👌👌

😉ਨਾ ਕਦੇ 😃 ਮਾਣ 👌😱ਕੀਤਾ ਤੇ 👎 ਨਾ 😶 ਕਿਸੇ ਨੂੰ ਕਰਨ ਦੇਈ ਦਾ 💪🏻✊🏻ਨਾ ਕਿਸੇ ਦੇ 😌 ਸਿਰ🙏🏻 ਚੜੇ ਆ 👻 ਤੇ 👊🏻 ਨਾ ਹੀ 👍🏻 ਕਿਸੇ ਨੂੰ ਚੜਨ ਦੇਈਦਾ

⭐⭐⭐ ਚੰਗਾ ਹੋਇਆ ਤੂੰ ਛੱਡ ਦਿਤਾ ਮੈਨੂੰ,
ਮੈਨੂੰ ਤੇਰਾ ਪਿਅਾਰ ਚਾਹੀਦਾ ਸੀ ਅਹਿਸਾਨ ਨਹੀ . 👑

ਸਾਨੂੰ ਨੀ 🙅🏻 ਪਸੰਦ ਕਿਸੇ ਨਾਲ ਚਲਾਕੀ ਕਰਨਾ😏
ਅਸੀਂ ਜਿਹਨੂੰ ਨਿਸ਼ਾਨੇ ਤੇ ਰੱਖਦੇ ਆਂ ਦੱਸ ਕੇ ਰੱਖਦੇ ਆ... 🙌🏻✌🏻

ਕੁੜੀਅਾਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚਸਕੇ ਨਾ
ਦਿਲ ਰਾਹ ਜਾਂਦੀ ਨੂੰ ਦੇ ਦੇਈਏ ਅਸੀ ਐਨੇ ਵੀ ਸਸਤੇ ਨਾ

ਕਹਿੰਦੀ ਫੈਨ ਹੋ ਗਈ ਤੇਰੇ AttiTudE ਦੀ ਨਾਲੇ ਕਰਤਾ ਕ੍ਰੇਜ਼ੀ ਤੇਰੀ ਲੁਕ ਨੇ
ਔਨਲਾਈਨ ਹੋਵਾ ਇਕ ਤੇਰੇ ਕਰਕੇ ਇੰਟਰੇਸਟ ਰਿਹਾ ਨਾ ਹੁਣ ਮੇਰਾ ਫੇਸਬੁੱਕ ਤੇ...

ਸਾਨੂੰ ਰੋਕਣਾ ਤਾਂ ਗੱਲ ਤੇਰੇ ਵੱਸ ਦੀ ਨੲੀ ਫੈਨ ਹੋਗੀ ਸਾਡੀ 😎ਤਾਂ ਵੀ ਦੱਸਦੀ ਨੲੀ🙇

ਫੋਟੋ ਤਾਂ ਅਸੀਂ ਸ਼ੋਂਕ ਨੂੰ ਖਿੱਚੀ ਦੀ ਆ , ਕਿਸੇ ਦੇ ਦਿਲ ਵਿਚ ਵਸਣ ਲਈ ਸਾਡਾ ਨਾਮ ਹੀ ਕਾਫੀ ਆ 💕

ਕਮਲੀੲੇ ਮੇਰੇ ਤਾਂ Status ਵੀ.
ਸਭ ਤੋ ਅਲੱਗ ਹੁੰਦੇ ਅਾ ਫੇਰ ਰੁਤਬੇ ਬਾਰੇ.
ਤੂੰ ਸੋਚ ਲੈ ਕਿੱਦਾ ਦਾ ਹੋਣਾ 😛😛.......

ਨਸ਼ਾ ਗੱਭਰੂ ਦੀ ਤੱਕਣੀ ਚ ਸੋਹਣੀਏ ਨੀ 🦁ਬੱਬੁੂ ਮਾਨ ਦੇ ਗੀਤ ਵਰਗਾ⚘, ਸਾਰੀ ਉਮਰ ਕਲੇਜੇ ਲਾ ਕੇ ਰੱਖਲੈ ਨੀ ਮੁੰਡਾ ਚਾਂਦੀ ਦੇ ਤਵੀਤ ਵਰਗਾ✔ 👑

ਪੰਗੇ ਨਾ ਲਿਅਾ ਕਰ ਮੋਟੋ ਫਿਰ ਪਛਤਾਂਏਗੀ ਅੜਬ ਸੁਭਾਅ ਦਾ ਤੇਰਾ ਯਾਰ ਫਿਰ ਰੋਂਦੀ-ਰੋਂਦੀ ਘਰ ਨੂੰ ਜਾੲੇਗੀ.....

ਟਾਇਮ ਟਾਇਮ ਦੀ ਗੱਲ ਆ ਕੁੜੀਏ. ਸਮੇਂ ਤੇ ਕਿਹਦਾ ਜ਼ੋਰ ਆ. ਇੰਨੀ ਤੇਰੇ 'ਚ ਆਕੜ ਨੀ. ਜਿੰਨਾ ਯਾਰਾਂ ਦਾ ਰੋਹਬ ਆ

ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ, ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ, ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ, ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ, ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ ਤੈਨੂੰ ਛੱਡ ਤਾ

ਦੇਖਦੀਆਂ ਤਾਂ ਬਹੁਤ ਨੇ,
ਪਰ ਕੀ ਕਰਾਂ ਮੈਂ ਮੁੰਡਾ ਹੀ ਸ਼ਰੀਫ ਆਂ.

..ਨਸ਼ਾ 👉👦ਗੱਭRU ਦੀ ਤੱਕਣੀ' 'ਚ 👌ਸੋਹਣੀ ਏ , ...ਨੀ 👆ਜਮਲੇ ਦੇ 🎶ਗੀਤ ਵਰਗਾ , ..ਸਾਰੀ 👇ਉਮਰ 💘ਕਲੇਜੇ ਲਾ ਕੇ ਰੱਖਲੇ, ...ਨੀ 👦ਮੁੰਡਾ ਚਾਂਦੀ ਦੇ ਤਵੀਤ ਵਰਗਾ.....

ਜਾਂ ਜੇ ਤੂੰ ਖੁਸ਼ ਹਾਂ ਛੱਡ ਦੇ ਪਰ ਸਾਡੀ ਵੀ ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ

ਜਿੰਨਾ ਭੱਜਣਾ ਸੀ ਤੇਰੇ ਪਿੱਛੇ ਭੱਜ ਹੋ ਗਿਆ ਹੁਣ ਆਪਣੀ ਚਾਲ ਈ ਤੁਰਦੇ ਆਂ
ਜਿਹਨੂੰ ਲੋੜ ਹੋਊ ਖੁਦ ਆਉ ਸਾਡੇ ਕੋਲ ਹੁਣ ਕਿਸੇ ਪਿੱਛੇ ਹੱਥ ਜੋੜ ਨਾ ਫਿਰਦੇ ਆ...

ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ 😎,,ਜੇ ਬੋਲ ਦਿਆ ਤਾਂ ਬਰਸ ਹੀ ਜਾਂਦੇ ਐ ਜੇ ਚੁਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ ਐ 😜

🍒ਖਾਂਦੇ ਪੀਂਦੇ🍾 ਘਰਾਂ🏡 ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ.......... ਯਾਰਾਂ ਨੂੰ ਤੂੰ ਗਲੀਆਂ 'ਚ' 🏃ਰੋਲਦੇ, ਏਡੀ ਤੂੰ ਹੀਰ 🙎ਵੀ ਨਹੀ !!!👌👌👌

ਜਿੰਨਾ ਦਿਆ ਕਰਦੀ ਤੂੰ ਤਰੀਫਾਂ ਬੱਲਿਏ , ਉਹਨਾ ਤੋ ਹੋਨਿਆਂ ਨਾ ਸਾਡੀਆਂ ਰੀਸਾਂ ਬੱਲਿਏ☺☺👌👌👌

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12