Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.



Check all wallpapers in Punjabi Attitude Status category.

Sort by

Oldest Status 301 - 350 of 573 Total

ਸ਼ੋਕੀ ਪੁੱਤ ਆ ਬਾਪੂ ਦਾ #ਰਾਜਿਆਂ 💪 ਦੇ ਵਰਗਾ ਐਰੀ ਗੈਰੀ ਨੂੰ ਨਾ ਐਂਵੇ #ਚੋਗਾ ਪਾਈਦਾ ✌😉 ਫੱਕਰਾਂ ਦੇ #ਮਹਿਲਾਂ 'ਚ ਵਸਣ #ਰਾਣੀਆਂ 👑 ਕੱਲਾ - ਕੱਲਾ ਅੰਗ #ਸੋਨੇ 'ਚ ਜੜਾਈਦਾ 👌❤

ਸਹੇਲੀਆਂ ਦੀ ਲੋੜ ਨਹੀ 😏 ਨਾਹੀ ਕਰਦੇ dRinK ਆ ✖ PhonE ਉੱਤੇ ਹੁੰਦੇ ਸਾਰੇ ਕੰਮ 🙌 ਬੜੀ ਦੂਰ ਤੱਕ LinK ਆ 💪

ਨੀ ਤੇਰੇ 👆👉 #ਯਾਰ ਦੀ ਚੜਾਈ ਕਰਕੇ ਦੇਖ 😘👍ਤੇਨੂੰ ਵੀ🙋#Slaute ਬਜਦੇ

ਕਰੇ ਕਿਹੜੀ ਗੱਲ ਦਾ ਗਰੂਰ ਬੱਲੀਏ ਚਰਚਾ ਸਾਡੀ ਵੀ ਦੂਰ ਦੂਰ ਬੱਲੀਏ💥💥💥💥💥🔫.....

ਉੱਡਦੇ ਪਰਿੰਦਿਆਂ 🕊ਦੇ ਫੜ੍ਹ ਪਰਛਾਵੇਂ ਨਾ❌ 👉ਮਿੱਤਰਾ ਦੀ ਬਣਦੀ ਆ👤ਬੰਦੇ ਟਾਵੇਂ ਟਾਵੇਂ ਨਾਲ ✍...

ਲੋਕੀਂ ⛪ ਕੋਠੀਆਂ, ਪੈਸਿਆਂ 💵 ਤੇ ਰਾਜ 🙏 ਕਰਦੇ ਆ 💃 ਪਰ ਯਾਰ 👳 ਤਾਂ ਦਿਲਾਂ 💕 ਤੇ ..... ਰਾਜ ਕਰਦੇ ਆ 👍

👉🏻ਸ਼ੇਰ 🐅 ਜਿਡਾ ਦਿਲ ਆ ਹੰਕਾਰ ਨਹਿਉ ਕਰੀਦਾ ਰੱਬ ਤੋ ਬਗੈਰ ਨਹਿਉ ਕਿਸੇ ਕੋਲੋ ਡਰੀਦਾ..💪💪

ਜਦੋਂ ਹੋਵੇ ਸਿਰਾ ਲਾੳਣਾ ਅਾਪਾਂ ਲਾੲੀੲੇ ਪੂਰੀ ਰੀਝ ਜੀ,
ਨਵਾਬ ਫੇਲ ਕਰੀਦੇ ਅਾਹ ਹੀਰੋ ਹੂਰੋ ਚੀਜ਼ ਕੀ।

ਅੱਜ ਡਿੱਗੇ ਆ ਕੱਲ ਚੜਾਂਗੇ ਵੀ
ਤੇਰਾ ਸਹਾਰਾ ਨਹੀਂ ਭਾਲਦੇ ਆਪਣੇ ਪੈਰਾਂ ਤੇ ਖੜਾਂਗੇ ਵੀ।

ਗਮ ਨਾਂ ਕਰ ਏ ਬੰਦਿਆ ਤਕਦੀਰ ਬਦਲਦੀ ਰਹਿੰਦੀ ਹੈ,
ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਹੈ ਬੱਸ ਤਸਵੀਰ ਬਦਲਦੀ ਰਹਿੰਦੀ ਹੈ ।

ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ, ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ👌

ਕੀ ਕਰਨ ਗਈਆ # ਰਫ਼ਲਾ ਦੁਨਾਲੀਆ..🔫 ਜਿੱਥੇ ਅੜ੍ਹ ਗਈਆ # ਸਾਡੀਆ? ਗਰਾਰੀਆ..😎

ਰੱਖਿਆ ਕੋਈ ਮੈਂ ਸ਼ੌਂਕ ਮਾੜਾ ਨੀਂ☝ ਤਾਹਿੳੁ follow ਕਰਦਾ ੲੇ ਤੇਰਾ ਪਿੰਡ ਸਾਰਾ ਨੀ..

💁ਨੀ ਤੂੰ ਸੋਨੇ ਦੀ ਜੰਜੀਰੀ ਤੇ YaAr diamond 💎ਦਾ ਛੱਲਾ 💁ਤੇਰੇ ਪੰਜ ਭਾਈ 👬👬ਪੂਰੇ ਤੇ YaAr ਪੰਜਾ ਜਿੰਨਾ ਕੱਲਾ😎😎

ਸ਼ੋਕੀਨੀ😎 ਵਿੱਚ ਰਹਿੰਦੇ✔ਆ ਸਕੀਮਾਂ🔫 ਵਿੱਚ❌ਨਹੀਂ ਰੋਹਬ😠 ਜਿੰਦਗੀ👣 ਚ' ਰੱਖੀ✔ਦਾ ਡਰੀਮਾ👻ਵਿੱਚ❌ਨਹੀਂ

ਉੱਚਾ ਲੰਮਾ Gabbru ਜਵਾਨ ਕੁੜੀਏ..
ਬਿਨਾ Heel ਦੇ ਨੀ ਮੇਚ ਤੇਰੇ ਆੳੁਣਾ ਕੁੜੀਏ...

ਸਾਡੀ ਚੜਾਈ ਦਾ ਤੂੰ ਓਥੋਂ ਅੰਦਾਜ਼ਾ ਲਾ ਲਈ,
ਜਿਹਨਾ ਨੂੰ ਤੂੰ ਸਲਾਮ ਕਰਦਾ ਏ
ਉਹ ਸਾਨੂੰ ਸਲਾਮ ਕਰਦੇ ਆ ।

ਸਾਡੀ ਚੜਾਈ ਦਾ ਤੂੰ ਓਥੋਂ ਅੰਦਾਜ਼ਾ ਲਾ ਲਈ,
ਜਿਹਨਾ ਨੂੰ ਤੂੰ ਸਲਾਮ ਕਰਦਾ ਏ
ਉਹ ਸਾਨੂੰ ਸਲਾਮ ਕਰਦੇ ਆ ।

#ਕੋਈ ਸੋਹਣੀ 👌ਫੋਟੋ ਪਾ ਦੇਵਾਂ ਫਿਰ #ਲੜਦੀ😠 ਰਹਿੰਦੀ ਆ 💕
ਕੋਈ ਹੋਰ 👱ਨਾਂ #ਮਰਜੇ ਮੇਰੇ ਤੇ ਉਹ #ਡਰਦੀ 😔ਰਹਿੰਦੀ ਆ.. 💕

ਦੋਗਲੇ ਜਿਹੇ ਬੰਦਿਆ ਤੋਂ ਦੂਰ ਰਹਿੰਦੇ ਆ,
ਠੁਕ ਕਿਸੇ ਲੀਡਰ ਮਹਾਨ ਵਰਗੀ,
ਭੋਲਾਪਨ ਰੱਖਿਆ ਜਵਾਕਾਂ ਵਰਗਾ,
ਸੋਚ ਰੱਖੀ ਉੱਚੀ ਅਸਮਾਨ ਵਰਗੀ !!

ਪੌੜੀਆਂ ਉਨ੍ਹਾਂ ਨੂੰ ਮੁਬਾਰਕ ਜਿਨ੍ਹਾਂ ਨੇ ਛੱਤ ਤੱਕ ਜਾਣਾ ਹੈ
ਮੇਰੀ ਮੰਜ਼ਿਲ ਤਾਂ ਅਸਮਾਨ ਤੱਕ ਹੈ ਰਸਤਾ ਮੈਂ ਖੁਦ ਬਣਾਉਣਾ ਹੈ।

ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ
ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ
ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ

ਸਿਰਫ ਇਹੀ ਸੋਚ ਕੇ ਹਰ ਮੁਸ਼ਕਲ ਨਾਲ ਲੜਦਾ ਆਇਆ ਹਾਂ,
ਧੁੱਪ ਕਿੰਨੀ ਵੀ ਤੇਜ਼ ਹੋਵੇ ਸਮੁੰਦਰ ਨਹੀਂ ਸੁੱਕਦਾ !!

ਦਰਿਅਾਵਾਂ ਨੂੰ ਵੀ ਦੱਸਿਆ ਕਿਹੜੇ ਰਾਹ ਵੱਗਣਾ,
ਪਾਣੀਅਾ ਦੇ ਵੀ ਬੰਨ ਬੰਨੇ ਨੇ,
ਜਿਹਨਾਂ ਨੂੰ ਮਾਣ ੲੇ ਬਹੁਤੇ ਉੱਚੇ ਹੋਣ ਦਾ,
ਮੈਂ ੳੁਹਨਾਂ ਦੇ ਵੀ ਗਰੂਰ ਭੰਨ ਨੇ !!

ਜਿੱਤਣ ਦਾ ਸਵਾਦ ਸਭ ਤੋਂ ਜ਼ਿਆਦਾ ਮਜ਼ਾ ਉਦੋਂ ਆਉਂਦਾ ਹੈ,
ਜਦੋਂ ਸਾਰੇ ਤੁਹਾਡੇ ਹਾਰਨ ਦਾ ਇੰਤਜ਼ਾਰ ਕਰ ਰਹੇ ਹੋਣ !!

ਉੱਚੀ ਸੋਚ ਦਿਲ ਆਜ਼ਾਦ👈 ਰੱਖੇ ਨੇ
ਅਸੀਂ ਲੋਕਾ ਨਾਲੋਂ ਵੱਖਰੇ ਅੰਦਾਜ਼ ਰੱਖੇ ਨੇ

😛💁MoTTo ਆ ਪੂਨਿਆ ਦੇ ਚੰਨ ਵਰਗੀ
ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਅੱਖਾਂ ਨਾਲ ਖੇਡਦੀ ਸ਼ਿਕਾਰ ਸੋਹਣਿਆਂ
ਜਿਨੂੰ ਤੱਕ ਲੈਂਦੀ ਭੋਰਾ ਨਾ ਲਿਹਾਜ਼ ਕਰਦੀ😛😉😉

ਹੱਥ ਤੇ ਘੜੀ ਭਾਂਵੇ ਕੋਈ ਵੀ ਹੋਵੇ ਪਰ ਵਕ਼ਤ ਆਪਣਾ ਹੋਣਾ ਚਾਹੀਦਾ.!!

Photo ਤਾਂ ਲੋਕ ਪਾਉਂਦੇ ਨੇ ਮਿੱਠੀਏ ਸਾਡੀ ਤਾਂ Launch ਹੁੰਦੀ ਏ ਬੱਲ਼ੀਏ.!!

ਕੱਲ ਮੈਨੂੰ ਰੋਕ ਕੇ ਕਹਿੰਦੀ ਪਿਆਰ ਨਾਲ ਮੰਨ ਜਾਂ ਨਹੀਂ ਤਾਂ ਚੱਕ ਕੇ ਲੈਜੂ.!!

ਗਿਣ ਗਿਣ ਦਿਨ ਬੀਤੇ ਨੇ ਹੱਸ ਹੱਸ ਹੰਝੂ ਅੱਖੀਂ ਸੀਤੇ ਨੇ
ਅੱਜ ਮਿਹਨਤ ਨੂੰ ਚਾਰ ਚੰਦ ਲੱਗੇ, ਕਿਉਕਿ ਘੁੱਟ ਸਬਰ ਦੇ ਮੈਂ ਪੀਤੇ ਨੇ...

ਪਤਝੜ ਕਿੰਨੀ ਵੀ ਤੇਜ਼ ਹੋਵੇਂ..🍁🍂
ਕੁਝ ਫ਼ੁੱਲ ਬਗਾਵਤ ਕਰਕੇ ਖਿੜ 🌹 ਹੀ ਪੈੰਦੇਂ ਨੇ।।

ਜਣੇ ਖਣੇ ਕੋਲ ਦਿਲ ਨਹੀਓ ਛਾਣਦੇ,
ਜਿਹੜੇ ਹਿੱਕ ਨਾਲ ਲੱਗਦੇ ਉਹ ਸਬ ਜਾਣਦੇ !!

ਜੁੱਤੀ ਥੱਲੇ ਰੱਖੀਆ ਨੇ ਰਾਜ ਨੀਤੀਆਂ
ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆਂ :)

ਸ਼ੇਰ ਭਾਵੇ ਕਮਜ਼ੋਰ ਹੀ ਕਿੳੁ ਨਾ ਹੋਵੇ ਕੁੱਤਾ ਤਾ ਵੀ ੳੁਸਨੂੰ ਵੱਢਣ ਦੀ ਹਿੰਮਤ ਨਹੀ ਕਰਦਾ,

ਇਹ ਚਲਾਕੀਆਂ ਕਿੱਥੋਂ ਮਿਲਦੀਆਂ ਹਨ
ਕੋਈ ਮੈਨੂੰ ਵੀ ਦੱਸੋ ਯਾਰੋ ਹਰ ਕੋਈ ਠੱਗ
ਲੈਂਦਾ ਹੈ ਥੋੜ੍ਹਾ ਜਿਹਾ ਮਿੱਠਾ ਬੋਲ ਕੇ।

ਸਾਡੀ ਇਕ ਖਾਸੀਅਤ ☝ਆ ਕਿਸੇ ਦੇ TIME ਚ ਅਸੀਂ ਬੋਲਿਆ ਨੀ ਕਰਦੇ.
ਪਰ ਆਪਣੇ TIME ਚ ਸਾਹ ਵੀ ਪੁੱਛ ਕੇ ਲੈਣ ਦਿੰਦੇ ਆ

ਸੱਪ ਉੱਡਣੇ ਨਾ ਜੋਗੀਆਂ ਤੋਂ ਕੀਲ ਹੁੰਦੇ ਨੇ
ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ

ਜਰੂਰੀ ਨਹੀ ਕਿ ਕੁੱਤਾ ਵਫਾਦਾਰ ਨਿਕਲੇ
ਟਾਇਮ ਆਉਣ ਤੇ ਤੁਹਾਡਾ ਵਫਾਦਾਰ ਵੀ ਕੁੱਤਾ ਨਿਕਲ ਸਕਦਾ

🚶ਸਾਊ ਜਿਹੇ ਬੰਦੇ ਆ...❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ.. ਜੇ ਅੜ ਗਏ ਤਾਂ ਝੋਟੇ🐗 ਆਂ...,

ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ.
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ.!!

ਤੇਰੇ Yaar ਨੇ ਤਾਂ ਕੀਤੀ ਸ਼ੁਰੂਆਤ ਆ.
ਲੋਕੀ ਕਹਿੰਦੇ End ਹੋ ਗਿਆ.!!

ਕੱਲੇ ਲਲਕਾਰੇ ਨਾਲ ਮੋੜ ਦੂ ਆਖੀ Jatt ਨਾ.
ਜੇ ਲੋੜ ਪੈ ਗੀ ਫਾਇਰ ਦੀ.!!

ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ.
ਰਾਹ ਜਾਂਦੀ ਕੁੜੀ ਦੇਖ ਕੇ ਕਦੇ ਨਹੀਂ ਖੰਗੀਂਦਾ ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ ਤੇ ਸਰਬੱਤ ਦਾ ਭਲਾ ਮੰਗੀਂਦਾ!!

ਅੰਦਰੋ ਭਾਵੇ ਖੁਸ਼ ਨਾ ਹੋਈਏ ਪਰ ਉਪਰੋ ਉਪਰੋ ਹੱਸਦੇ ਆ.
ਜਦੋ ਕੋਈ ਪੁੱਛੇ ਹਾਲ ਸਾਥੋ ਤਾਂ ਚੜਦੀ ਕਲਾ ਹੀ ਦੱਸਦੇ ਆ.!!

ਥੰਮ ਬਣ ਕੇ ਖੜੇ ਨਾਲ ਹੋਏ ਕਦੇ ਨਾ ਫਰਾਰ ਨੀ ਮਿੱਠੀਏ ਲੋਕਾਂ ਵਿੱਚ.
ਹੋਣੀ ਮਸੂਕ ਤੇ ਬੰਦੂਕ ਬੋਲਦੀ ਪਰ ਮੇਰੇ ਵਿੱਚ ਬੋਲਦੇ ਨੇ ਮੇਰੇ ਯਾਰ ਨੀ.!!

ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ.
ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ.!!

ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਝ ੲਿਨਸਾਨਾਂ ਨੇ.!!

ਇਨਸਾਨਾਂ ਦੀ ਇਸ ਦੁਨੀਆਂ ਵਿੱਚ ਬਸ ਏ ਹੀ ਇੱਕ ਰੋਣਾ ਹੈ.
ਜਜ਼ਬਾਤ ਆਪਣੇ ਹੋਣ ਤਾਂ ਜਜ਼ਬਾਤ ਹੀ ਨੇ ਜੇ ਦੂਜੇ ਦੇ ਹੋਣ ਤਾਂ ਖਿਡਾਉਣਾ ਹੈ.!!

ਤੈਨੂੰ ਭੁੱਲ ਜਾਂਵਾ ਤੈਨੂੰ ਛੱਡ ਜਾਵਾਂ ਕਿੱਦਾਂ ਦੀਆਂ ਗੱਲਾਂ ਕਰਦੇ ਨੇ.
ਸੂਰਤ ਤਾਂ ਸੂਰਤ ਹੈ ਸਾਨੂੰ ਤਾਂ ਤੇਰੇ ਨਾਂ ਦੇ ਲੋਕ ਵੀ ਚੰਗੇ ਲੱਗਦੇ ਨੇ.!!

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12