Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.Check all wallpapers in Punjabi Attitude Status category.

Sort by

Oldest Status 351 - 400 of 573 Total

ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ.
ਮਾੜੇ ਯਾਰਾਂ ਨਾਲੋ ਚੰਗਾ ਵੈਰ ਖੱਟਿਆ.!!

ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ.
ਦਿਲ ਚ ਕਿੰਨੇ ਹੀ ਦੁੱਖ ਸੀ.
ਚਿਹਰਾ ਹੱਸਦਾ ਫੜਿਆ ਗਿਆ.!!

ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ.
ਰੱਬ ਕਹਿਣ ਨਾਲੋਂ ਪਹਿਲਾਂ "ਮਾਂ" ਕਹਿਣਾ ਸਿੱਖਿਆ.!!

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ ਜਿੰਨੇ ਨਾਜੁਕ ਉਨੇ ਹੀ ਮਜਬੂਤ ਹੁੰਦੇ ਨੇ.
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ ਫੁੱਲ ਵੀ ਤਾਂ ਉਹਨਾਂ ਨੂੰ ਹੀ ਨਸੀਬ ਹੁੰਦੇ ਨੇ.!!

ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ.
ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ.!!

ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ.
ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ ਅੱਖ ਦਾ.!!

ਕਲਮ ਚਲਾਉਣੀ ਕਿਹੜਾ ਸੌਖੀ ਏ ਗੱਲ ਬਣਾਉਣੀ ਕਿਹੜਾ ਸੌਖੀ ਏ.
ਦਿਲ ਦੀ ਗੱਲ ਅੱਖਰਾਂ ਰਾਹੀਂ ਸਮਝਾਉਣੀ ਕਿਹੜਾ ਸੌਖੀ ਏ.!!

ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ.
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ.!!

ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ.
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ.!!

ਮੇਰੇ ਵਿੱਚੋਂ ਤਾਂ ਤੈਨੂੰ ਖਾਮੀਆਂ ਹੀ ਦਿੱਸਣੀਆਂ.
ਜਿਨਾਂ ਵਿੱਚੋਂ ਰੱਬ ਦਿੱਸਦਾ ਮੈਨੂੰ ਵੀ ਦਿਖਾਈ.!!

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ.
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!

ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ.
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨੀ ਹੁੰਦੇ.!!

ਦਿਲ ਵਿੱਚ ਮੇਰੇ ਚਾਅ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ.
ਰਹਿਮਤ ਤੇਰੀ ਕਿਵੇਂ ਮੰਗਾਂ ਰੱਬਾ ਕੀਤੇ ਮੈਂ ਗੁਨਾਹ ਬੜੇ ਨੇ.!!

ਵਗਦੇ ਨੇ ਪਾਣੀ ਮਿੱਠੇ ਸੋਹਣੀਆਂ ਛੱਲਾਂ ਨੇ.
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ.!!

ਬਾਜ ੳੁੱਚੀਆਂ ਉਡਾਰੀਆਂ ਮਾਰਣ ਦੇ ਲਈ ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ.
ਜਦੋ ਸ਼ੇਰ ਸ਼ਿਕਾਰ ਤੇ ਨਿਕਲ ਦੇ ਨੇ ਕਦੇ ਗਿੱਦੜਾ ਦੀ ਨੀ ਪਰਵਾਹ ਕਰਦੇ.!!

ਜੋ ਪਲਦੇ ਤੂਫਾਨਾਂ ਚ ਉਹ ਲਹਿਰਾਂ ਤੋਂ ਨਹੀ ਡਰਦੇ.
ਜੋ ਯਾਰੀਆਂ ਦੇ ਸ਼ੌਕੀਂ ਉਹ ਵੈਰਾਂ ਤੋਂ ਨੀ ਡਰਦੇ.!!

ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾਈ.
ਸਾਡੀ ਉਹਨੀ ਕਾ ਚੜਾਈ ਜਿੰਨੀ ਰੱਬ ਨੇ ਬਣਾਈ.!!

ਚਮਕਦੇ ਸਿਤਾਰੇ ਵਾੰਗ ਚਮਕਾ ਸਕਦੀ ਏ ਤੈਨੂੰ..
ਕਦੇ ਆਪਣੀ ਜਿੰਦਗੀ ਤੇ ਫਖ਼ਰ ਤਾਂ ਕਰ।।👍

ਛੇਤੀ ਚੜੂਗਾ ਸਵੇਰਾ ਅਜੇ ਜਿੰਦਗੀ 'ਚ ਸ਼ਾਮ ਏ
ਭੀੜ ਵਿੱਚ ਖੜਾ ਅਜੇ ਨਾਮ ਗੁੰਮਨਾਮ ਏ

ਕੁਝ ਬੰਦੇ ਰੱਖੇ ਨੇ ਪਿੱਠ ਪਿੱਛੇ ਗੱਲਾਂ ਕਰਨ ਲਈ
ਤਨਖਾਹ ਕੁਝ ਨਹੀਂ ਪਰ ਕੰਮ ਬਹੁਤ ਵਧੀਆ ਕਰ ਰਹੇ ਨੇ

ਦੁਨੀਅਾਂ ਦੀ ਭੀੜ 'ਚੋਂ ਨਿੱਕਲ ਕੇ
ਸਮੇਂ ਨੂੰ ਦਿੰਦੇ ੳੁੱਤਰ ਜੋ
ਮਿਹਨਤਾਂ ਕਰਦੇ ਜਿਹੜੇ ਨੇ
ਮਾਪਿਅਾਂ ਦੇ ਸਰਵਨ ਪੁੱਤਰ ਓਹ...!

ਜਿਹੜੇ ਉਗਲਾਂ ਤੇ ਨੱਚਦੇ ਉਹ ਹੋਰ ਹੋਣਗੇ
ਇਥੇ ਹੁੰਦੀ ਐ ਰਕਾਨੇ ਗੱਲ ਆਰ ਪਾਰ ਦੀ...

ਵਕਤ ਤੇ ਦਿਮਾਗ ਜਿਸ ਦਿਨ ਫਿਰ ਗਏ
ਉਸ ਦਿਨ ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ ਆ

ਬਹੁਤਾ ਵੀ ਜੀ ਜੀ ਨਹੀਂ ਕਰੀਦਾ, ਥੋੜੀ ਬਹੁਤੀ ਰੱਖੀਦੀ ਆ ਧੜੀ ਜੀ...
ਮੜੀਆਂ ਜਾ ਕੇ ਕਿਥੋਂ ਸੇਕ ਲੱਗਣਾ, ਜਿਹੜੇ ਜਿਉਂਦੇ ਜੀ ਜਾਂਦੇ ਆ ਸੜੀ ਜੀ...📝

ਸ਼ੁਰੂ ਤੋਂ ਹੀ ਸੈੱਟ ਕਾਕਾ ਕੀਤੇ ਆਂ ਰਿਕਾਰਡ
ਅਸੀਂ ਬੋਲਦੇ ਨੀ ਮਿਤਰਾਂ ਦਾ ਨਾਂ ਬੋਲਦਾ...

ਸਿਰਫ ਤਰੀਕਾ ਈ ਬਦਲਿਆ ਛੋਟਿਆ
ਤੇਵਰ ਤਾਂ ਉਹੀ ਆ ਬਾਕੀ ਵਹਿਮ ਦਾ ਕੋਈ ਇਲਾਜ ਨੀ..

ਜਿਹੜਾ ਇੱਜਤ ਕਰੂਗਾ ਉਹ ਕਰਾਲੂ ਦੁੱਗਣੀ ✌
ਐਵੇਂ ਉੱਤਲੇ ਜੇ ਮਨੋ ਨੀ ਲਿਹਾਜ ਪੁੱਗਣੀ 🔝

ਦੇਸੀ ਜੇ ਬੰਦੇ ਹਾਂ... ਸੋਚ ਫੁਕਰਿਆਂ ਨਾਲ ਰਲਦੀ ਨੀ.. !
ਤੈਨੁੰ ਨੀਵੇਂ ਪਸੰਦ ਨੀ ਸ਼ਾਡੀ ਉਚਿਆ ਨਾਲ ਬਣਦੀ ਨੀ..

ਹਿੱਕ ਵਿੱਚ ਜ਼ੋਰ ਹੂੰਜਾਂ ਮਾਰਦਾ ਜਿੰਮ ਵਿੱਚ ਛਾਤੀਆਂ ਨੇ ਗੁੰਦੀਆਂ
ਚੈਟਿੰਗਾਂ ਈ ਹੁੰਦੀਆਂ ਨੇ ਨੈੱਟ ਤੇ .ਕਦੇ ਅੱਣਖਾ ਨੀ ਡਾਊਨਲੋਡ ਹੁੰਦੀਆਂ.

ਧੱਕੜ Lоок ਤੇ wag ਵੱਖਰਾ
ਦਿਲ ♥ ਦਾ ਨੀ ਮਾੜਾ ਉੱਝ ਸੁਭਾਅ ਅੱਥਰਾ

ਉੱਚਾ ਲੰਬਾ ਗੱਭਰੂ ਜਵਾਨ ਕੁੜੀਏ ....
ਬਿਨਾ ਹੀਲ ਦੇ ਨਾ ਮੇਚ ਤੇਰੇ ਆਉਣਾ

ਜੇ ਤੂੰ ਅੰਬਰਾਂ ਨੂੰ ਤੱਕੇ ... ਸਾਨੂੰ ਤੱਕ ਦਾ ਜਹਾਨ...
ਸਦਾ ਧਰਤੀ ਤੇ ਰਹੀਏ ... ਕਦੇ ਕਰੀਏ ਨਾ ਮਾਣ ...

ਸਾਡੇ ਕੀਤੇ ਕ਼ੰਮ follow ਕਰੇ ਦੁਨੀਆਂ
ਹਰ ਕੰਮ ਹੀ trend ਹੋ ਗਿਆ
ਹਾਲੇ zor ਪੂਰਾ ਬਾਹਵਾਂ ਵਿਚ ਬੱਲੀਏ
ਸਮਝੀ ਨਾ end ਹੋ ਗਿਆ

ਰਹੀਏ ਖੇਤਾਂ ਚ ਕੀ ਸ਼ਹਿਰ ਰੱਖਿਆ
ਆ ਕੇ ਪੁੱਛ ਪਿੰਡ ਕਰ ਮਿੱਤਰਾ ਨੇ ਕਹਿਰ ਰੱਖਿਆ

ਪੈਰ ਪੈਰ ਤੇ ਪੁਲਿਸ ਦੇਖੀ ਘੂਮਦੀ ਨੀ ਪੂਰੇ ਪਾਬੰਦ ਹੋਣਗੇ
ਜਦ ਯਾਰਾਂ ਦੀ ਤਰੀਕ ਪੈਣੀ ਸ਼ਹਿਰ ਸਾਰੇ ਬੰਦ ਹੋਣਗੇ

ਅੱਜ ਫ਼ਿਰਦੀ ਏਂ ਸਾਨੂੰ IGNORE ਕਰਦੀ
ਫਿਰ ਰੋਵੇਂਗੀ ਜੇ ਕੋਕੇ ਕੋਈ ਹੋਰ ਜੜ ਗਈ

ਬਹੁਤੀਆਂ ਗੱਲਾਂ ਕਰਦੇ ਨਾ ਕਿਧਰੇ ਵੇਖ ਲਈ ਅਜਮਾ ਕੇ
ਅਸੀ ਬੰਦਾ ਪਰਖ ਦੀੲਏ ਅੱਖਾਂ ਵਿੱਚ ਅੱਖਾਂ ਪਾਕੇ

ਜਿਹੜੀ ਛੱਡਗੀ ਸੀ ਬੇੜੀ ਬਿਹੰਦੀ ਦੇਖਕੇ
ਫਿਰੁ ਪਿਛੇ-ਪਿਛੇ ਧੱਕ ਪੈਂਦੀ ਵੇਖਕੇ

ਖੂਨ ਨੀ ਮਚਾਇਆ ਕਦੇ ਨਸ਼ੇ ਪੱਤੇ ਨਾਲ
ਚਿਹਰੇ ਦੀਆਂ ਲਾਲੀਆਂ ਗਵਾ ਦਿੰਦੀਆਂ

ਪਿੱਠ ਨਾ ਲਗਣ ਦਈ ਮਾਲਕਾ
ਅੜਣ ਅਾਪਾ ਵੀ ਨੀ ਦੇਣਾ ਕਿਸੇ ਨੂ

ਹੱਥੋ ਨਿਕਲੀ ਚੀਜ ਪਿੱਛੇ ਮੈ ਰੋਇਆ ਨਾ
ਮੁਡਤੋ ਏਹੀ ਆਦਤ ਆ ਨੀ ਯਾਰਾ ਦੀ

ਥਾਂ ਥਾਂ ਦਿਲ ਲਾਉਣਾ ਗੱਭਰੂ ਦੀ ਸੋਚ ਨਾ
ਬੋਲਦਾ ਆ ਕੋੜਾ ਪਰ ਦਿਲ ਵਿੱਚ ਖੋਟ ਨਾ

ਕੱਲੀ ਕੱਲੀ ਸੋਚਾਂ ਵਿੱਚ ਪਾਈ ਹੋਈ ਆ
ਖੁਸ਼ ਰਹਿੰਦਾ ਬੜਾ ਕੁੜੀਆਂ ਸੋਚਦੀਆਂ
ਖੋਰੇ ਕਿਹੜੀ ਹੂਰ ਪਰੀ ਟਕਾਈ ਹੋਈਆ

ਜਿੱਥੇ ਇਸ਼ਕ ਹੈ ਉੱਥੇ ਇੱਜਤ ਦਿੱਲ ਤੋਂ ਪੂਰੀ ਏ
ਝੂਠੇ ਤਾਰੇ ਤੋੜਕੇ ਗੱਲਾਂ ਦੇ ਵਿੱਚ ਮਾੜ ਦੇ ਨੀਂ

ਵਕਤ ਸਾਡਾ ਵੀ ਅਾੳੁਣਾ ੲੇ
ਗੱਲਾ ਦਿਲ ਵਿਚ ਰੱਖੀਅਾਂ ਸਾਂਭ ਕੇ
ਮੂੰਹ ਸਾਰਿਅਾ ਦੇ ਮੋੜ ਦੇਣੇ ਅਾ
ਜਿਹੜੇ ਲੰਘਦੇ ਨੇ ਤਾਹਨੇ ਮਾਰ ਮਾਰ ਕੇ

ਰੰਗ ਰੂਪ ਭਾਵੇ ਕੁਝ ਖਾਸ ਨਾ
ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਹੋਏ ਆ

ਪੰਗੇ ਨਾ ਲਿਅਾ ਕਰ ਮੋਟੋ ਫਿਰ ਪਛਤਾਂਏਗੀ ਅੜਬ ਸੁਭਾਅ ਦਾ
ਤੇਰਾ ਯਾਰ ਫਿਰ ਰੋਦੀ ਰੋਦੀ ਘਰ ਨੂੰ ਜਾੲੇਗੀ

ਸੂਟ ਬੂਟ ਪਾਕੇ ਜਿਥੋ ਲੰਘ ਜਾਈ ਦਾ
ਨੱਡੀ ਮੁੜਕੇ ਨਾ ਵੇਖੇ ਏ ਹੋ ਨੀ ਸਕਦਾ

ਪੂਰੀ ਪਾਉਦੇਂ ਆ ਤਬਾਹੀ ਜੱਗ ਭਰਦਾ ਗਵਾਹੀ
HEADLINEA ਵਿੱਚ ਰਹਿੰਦੇ ਸਾਡੇ ਕਾਫਲੇ

ਅਣਖੀ ਤੇ ਕੱਬੇ ਅਾ ਸੁਭਾਅ ਦੇ
ੲੇਸੇ ਕਰਕੇ ਤਾ ਪਿੰਡਾ ਵਾਲੇ ਅਖਵਾੳੁਦੇ ਅਾ

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12