Are you looking for best Feeling Awesome status? We have 248+ status about Feeling Awesome for you. Feel free to download, share, comment and discuss every status,quote,message or wallpaper you like.Check all wallpapers in Feeling Awesome category.

Sort by

Oldest Status 51 - 100 of 248 Total

ਸਾਨੂੰ ਕਿੰਨਾ ਤੂੰ ਪਿਆਰਾ
ਸਾਡਾ ਰੱਬ ਜਾਣਦੈ..

ਦੂਜਿਆਂ ਨਾਲ ਬਹਿਸ ਕਰੋਗੇ ਤਾਂ ਨਵੇਂ ਸਵਾਲ ਖੜੇ ਹੋ ਜਾਣਗੇ,
ਖੁਦ ਨਾਲ ਬਹਿਸ ਕਰੋਗੇ ਤਾਂ ਕਈ ਸਵਾਲ ਹੱਲ਼ ਮਿਲ ਜਾਣਗੇ..
ਤੁਹਾਡੀ ਸਵੇਰ ਸ਼ੁਭ ਹੋਵੇ..

ਰਿਸ਼ਤਿਆਂ ਦੇ ਨਵੇਂ ਨਿਯਮਾੰ ਤੋਂ ਬੇ-ਖ਼ਬਰ ਹੈਂ ਤਾਂ ਸੁਣ ਦੋਸਤਾ..
ਅੱਜਕੱਲ ਤੂੰ ਜੇ ਸਿਰ ਤੇ ਚੜ੍ਹੇਂਗਾ ਤਾੰ ਦਿਲ਼ੋਂ ਉੱਤਰ ਜਾਏਂਗਾ..

ਸੁਪਣੇ ਤਾਂ ਵੱਡੇ ਦੇਖਣੇ ਚਾਹੀਦੇ ਨੇ ,
ਸੋਚ ਤਾਂ ਦੁਨੀਅਾਂ ਦੀ ਬਹੁਤ ਛੋਟੀ ਹੈ ।।

ਨੀ ਤੂੰ ਬੋਲਣੋਂ ਵੀ ਗਈ ਡੁੱਬ ਜਾਣੀਏ ਨੀ ਸਾਥੋਂ ਕਿਹੜਾ ਪਾਪ ਹੋ ਗਿਆ

ਬਾਕੀ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਉਸ ਤੋਂ ਜ਼ਿਆਦਾ ਮਹੱਤਵਪੂਰਨ ਹੈ ਕੀ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ...

ਅੱਜ_ਦਾ_ਵਿਚਾਰ😊

ਘਾਟਿਆਂ ਦੇ ਕੁੱਲ ਜੋੜ ਨੂੰ ਤਜ਼ਰਬਾ ਕਹਿੰਦੇ ਆ ਅਤੇ ਤਜ਼ਰਬਿਆਂ ਦੇ ਕੁੱਲ ਜੋੜ ਨੂੰ ਜਿੰਦਗੀ |

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ..
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ..

ਤੂੰ ਛੇਤੀ ਛੇਤੀ ਡਿੰਗ ਪੱਟ ਲੈ ਨੀ ਮੈਂ ਚੰਦ🌙 ਤੱਕ ਰਾਹ ਬਣਾ ਦਿੱਤਾ
ਨੀ ਦੋਵੇਂ ਪਾਸੇ ਬਾਗ 🌴ਲਵਾ ਦਿੱਤਾ

ਕੁਝ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ,
ਹੋਰ ਇੰਝ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ..

ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ ਪੱਕੀ ਨੈਣਾ ਵਿਚ ਨੀਂਦ ਰੜਕੇ..

ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨੀਂ ਸੁਣਦਾ
ਥੋਡੇ ਲੱਖਾਂ ਨੇਂ ਮੁਰੀਦ ਸਾਨੂੰ ਇੱਕ ਵੀ ਨੀਂ ਚੁਣਦਾ

ਰਿਸ਼ਤੇ, ਪ੍ਰੇਮ, ਯਾਰੀ ਨਿਭਾਓਣ ਦਾ ਇਹੋ ਵੱਲ,
ਭਾਵਨਾਵਾਂ ਵੇਖੋ, ਸੰਭਾਵਨਾਵਾਂ ਨਹੀ....!!!

ਜਿੰਨਾ ਕੋਲੋਂ ਸਿੱਖੀ ਦੀਆਂ ਗੇਮਾਂ ਪਾਉਣੀਆਂ,
ਓਹਨਾ ਨਾਲ ਕਦੇ ਨਹੀਉਂ ਮੈਚ ਲਾਈਦੇ..

ਸ਼ਤਰੰਜ 'ਚ ਵਜ਼ੀਰ ਤੇ ਜ਼ਿੰਦਗੀ 'ਚ ਜ਼ਮੀਰ.....
ਜੇ ਮਰ ਜਾਵੇ ਤਾ ਖੇਡ ਖਤਮ ਸਮਝੋ .........

ਅਸੀਂ ਤਾਂ ਅੱਜ ਵੀ ਤੇਰੀਆਂ ਖੈਰਾਂ ਮੰਗਦੇ ਹਾਂ ਸੱਜਣਾ.
ਕੀ ਹੋਇਆ ਜੇ ਤੇਰੇ ਚੇਤਿਆਂ ਚੋਂ ਸਾਡਾ ਨਾਮ ਵਿਸਰ ਗਿਆ ਤਾਂ.!!

ਅਸੀ ਵੈਰੀਆਂ ਦੇ ਨਾਲ ਵੀ ਨਾ ਕਰ ਸਕੀਏ.
ਜਿਹੜੀ ਕਰ ਗਈ ਤੂੰ ਆਪਣੇ ਪਿਆਰਿਆਂ ਦੇ ਨਾਲ.!!

ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ.
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ.!!

ਸਿਆਣੇ ਕਹਿੰਦੇਂ ਨੇ ਝੂਠ ਬੋਲਣਾ ਪਾਪ ਏ.
ਫ਼ੇਰ ਮੈ ਕਿੱਦਾਂ ਕਹਿ ਦੇਵਾਂ ਕਿ ਤੇਰੀ ਯਾਦ ਨਹੀਂ ਆਉਂਦੀ.!!

ਅਸੀ ਪੁਛਿਆ ਉਸ ਨੂੰ ਕੀ ਕਮੀ ਰਹਿ ਗਈ ਮੇਰੇ ਪਿਆਰ ਵਿੱਚ.
ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੋਂ ਵੱਧ ਚੌਹਣ ਵਾਲੇ ਮਿਲ ਗਏ.!!

ਮਰਦੇ ਤਾਂ ਨਹੀਂ ਸੀ ਸਾਡਾ ਯਕੀਨ ਸਾਨੂੰ ਮਾਰ ਗਿਆ.
ਦੁਨੀਆਂ ਨੂੰ ਹਰਾਉਦਾ ਨੀ ਯਾਰ ਤੇਰੇ ਦਿੱਤੇ ਧੋਖਿਆਂ ਤੋਂ ਹਾਰ ਗਿਆ.!!

ਜੇਕਰ ਤੁਹਾਡੇ ਲਈ ਕੋਈ ਕੰਮ ਜਰੂਰੀ ਹੈ ਤਾਂ ਤੁਸੀਂ ਤਰੀਕਾ ਲੱਭ ਹੀ ਲੈਂਦੇ ਹੋ,
ਜੇਕਰ ਨਹੀਂ ਜਰੂਰੀ ਤਾਂ ਬਹਾਨਾ...

ਬਹੁਤਾ ਮਿੱਠਾ ਬੋਲਣ ਵਾਲਿਆਂ ਤੋਂ ਵੀ ਜ਼ਰਾ ਬਚ ਕੇ ਰਹੋ,,
ਕਿਉਂਕਿ ਸ਼ੂਗਰ ਦੀ ਬਿਮਾਰੀ ਵੀ ਬਹੁਤ ਵਧ ਰਹੀ ਐ ਅੱਜਕੱਲ...

ਦਿਲ ❤ ਥੋੜੇ ਕਾਲੇ ਵੀ ਨੇ,ਮਨ ਮੰਦਿਰ ਜਾਲੇ ਵੀ ਨੇ,,,
ਆਖਿਰ ਨੂੰ ਔਖੇ ਹੋਣਾ, ਹੁਣ ਤਾਂ ਸੁਖਾਲੇ ਵੀ ਨੇ,,

ਕੁਝ ਸੁਪਨੇ ਸਾਹਾਂ ਵਰਗੇ ਨੇ
ਕੁਝ ਜਜ਼ਬੇ ਛਾਂਵਾਂ ਵਰਗੇ ਨੇ
ਮੈ ਖਿੜੇ ਮੱਥੇ ਪਰਵਾਨ ਕਰਾਂ
ਇਹ ਦਰਦ ਦੁਆਵਾਂ ਵਰਗੇ ਨੇ

ਮੈਂ ਤਾਂ ਦੱਸਦੀ ਸਖੀਆਂ ਨੂੰ, ਨੀ ਅੜੀਓ ਮੇਰਾ ਚੰਨ ਵਰਗਾ ਮੇਰਾ ਮਾਹੀ..
ਮੁੱਛਾਂ ਖੁੰਡੀਆਂ ਰੱਖਦਾ ਆ, ਪੱਗ ਬੰਨਦਾ ਪਟਿਆਲਾ ਸ਼ਾਹੀ

ਸਾਰਿਅਾਂ ਨੂੰ ਖੁਸ਼ ਕਰਨਾਂ ਅੱਜ ਕੱਲ ਅੌਖਾ ੲੇ,
ਅਾਪਣੇ ਹੀ ਹੱਸ ਕੇ ਬੋਲਣ ਸ਼ੁਕਰ ਮਨਾਈ ਦਾ…

ਦਿਲ ਚ ਖੋਟ ਹੈ ਜੁਬਾਨ ਤੋ ਪਿਆਰ ਕਰਦੇ ਨੇ,
ਬਹੁਤ ਸਾਰੇ ਲੋਕ ਦੁਨੀਆ ਚ ਇਹੀ ਵਪਾਰ ਕਰਦੇ ਨੇ..

ਪੈ ਗਿਆ ਕਿੰਨਾ GAP
ਸਮਾਂ ਤਾਂ ਖਾ ਗਿਆ ਐ WHATSAPP
CHAT ਕੋਈ ਆ ਗਈ with SNAP
ਜਵਾਨੀ ਕਿੱਧਰ ਚੱਲੀ..

ਜੋ ਛੁਪੇ ਛੁਪੇ ਰਹਿੰਦੇ ਆ ਸ਼ਰੇਆਮ ਨੀ ਹੋਇਆ ਕਰਦੇ
ਕੁੱਝ ਰਿਸ਼ਤੇ ਅਹਿਸਾਸ ਹੁੰਦੇ ਆ ਜਿੰਨਾਂ ਦੇ ਨਾਮ ਨੀ ਹੋਇਆ ਕਰਦੇ॥

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..
ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ…
ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ

ਕਿਸੇ ਤੋਂ ਉਮੀਦ ਕੀਤੇ ਬਿਨਾਂ ਉਸ ਦਾ ਭਲਾ ਕਰੋ
ਕਿਉਂਕਿ ਕਿਸੇ ਨੇ ਕਿਹਾ ਹੈ ਕਿ ਜੋ ਲੋਕ ਫੁੱਲ ਵੇਚਦੇ ਹਨ ਉਨ੍ਹਾਂ ਦੇ ਹੱਥਾਂ 'ਚ ਖੁਸ਼ਬੂ ਹਮੇਸ਼ਾ ਰਹਿ ਜਾਂਦੀ ਹੈ।

ਲੱਭਣਾ ਹੀ ਹੈ ਤਾਂ ਜਿੰਦਗੀ ਵਿਚ ਸੁਕੂਨ ਲੱਭਣ ਦੀ ਕੋਸ਼ਿਸ਼ ਕਰੋ..

ਨਾ ਕੋਈ ਅਲਫਾਜ ਨੇ,ਨਾ ਕੋਈ ਜਜ਼ਬਾਤ ਨੇ....!!!
ਬੱਸ ਇੱਕ ਰੂਹ ਹੈ ਤੇ ਕੁਝ ਅਣਕਹੇ ਅਹਿਸਾਸ ਨੇ....!!!

ਕਿੰਨੇ ਚਾਲਾਕ ਹਨ ਕੁੱਝ ਮੇਰੇ ਆਪਣੇ ਵੀ
ਤੋਹਫੇ 'ਚ ਘੜੀ ਤਾਂ ਦਿੱਤੀ ਪਰ ਕਦੇ ਸਮਾਂ ਨਹੀਂ ਦਿੱਤਾ।

ਪਾ ਪਾ ਫੋਟੋਆਂ CREATE ਕਰੀ HYPE ਤੂੰ..
ਸਾਰਾ ਸਾਰਾ ਦਿਨ ਗਿਣੀ ਜਾਵੇਂ LIKE ਤੂੰ..

ਰੱਬ ਨੇ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਸਜਾਉਣ ਦਾ
ਧੰਨਵਾਦ ਤੇਰਾ ਮੇਰੀ ਜਿੰਦਗੀ ਚ” ਆਉਣ ਦਾ...

ਨੇਚਰਾਂ ਦੇ kaint ਨਾਲੇ ਅੱਖ ਦੇ ਵੀ ਚੰਗੇ ਆਂ
ਜਾਣਦਾ ਏ ਉਹ ਜਿਹਦੇ ਰੰਗਾਂ ਵਿੱਚ ਰੰਗੇ ਆਂ

ਹੋਰਾਂ ਨਾਲੋਂ ਥੋੜੇ ਜੇ ਅਲੱਗ ਬੱਲੀੲੇ
ਜਾਣਦਾ ਵਜੂਦ ਸਾਰਾ ਜੱਗ ਬੱਲੀਏ

ਹੇਰਾ ਫੇਰੀ ਤੋਂ ਦੂਰ ਮਿਹਨਤ ਸਾਡੇ ਪੱਲੇ ਅਾ
ਜਿੰਨੇ ਕੁ ਜਾਣਦੇ ੳੁਨ੍ਹਾ ਵਿੱਚ ਸਾਡੀ ਬੱਲੇ ਬੱਲੇ ਅਾ

ਕਿਸੇ ਕੋਲ Ego ਆ ਤੇ ਕਿਸੇ ਕੋਲ Attitude ਆ
ਪਰ ਆਪਣੇ ਕੋਲ ਤਾ ਇੱਕ ਦਿਲ ਹੈ ਉਹ ਵੀ ਬੜਾ Cute ਆ

ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾ
ਸਾਡੀ ਉਹਨੀ ਕੀ ਚੜਾਈ ਜਿੰਨੀ "ਰੱਬ" ਨੇ ਬਣਾਈ

ਦਫਨ ਤਾਂ ਸਭ ਨੇ ਹੋਣਾ ਇੱਕ ਦਿਨ
ਜਿਹੜਾ ਜਿਉਂਦੇ ਜੀ ਦਬ ਜਾਏ ਉਹਦਾ ਤਾਂ ਜਿਓਣਾ ਹੀ ਮਿੱਟੀ ਆ

ਹੋਏ ਆਂ ਜਵਾਨ ਚੁੰਗ-ਚੁੰਗ ਬੂਰੀਆਂ
ਤਾਹੀਓ ਬਿੱਲੋ ਚੇਹਰਿਆਂ ਤੇ ਨੂਰ ਏ

ਮੋਜ apni ch bnke ਨਵਾਬ rahi da
ਜਿੰਦਗੀ da ਪੂਰਾ ਹੀ ਸੁਆਦ layi da

ਵੱਡੇ ਬਾਈ ਉਤੇ ਮਾਣ
ਬੇਬੇ ਬਾਪੂ ਜਿੰਦ ਜਾਨ
ਫਿਰ Daso gya Detail ਅਜੇ ਮੂਡ ਨਾ

ਕੁੱਝ ਖਾਸ ਰੁੱਤਬਾ ਨਹੀ ਸਾਡੇ ਕੋਲ
ਬੱਸ ਗੱਲਾਂ ਦਿਲੋਂ ਕਰੀਦੀਆਂ ਨੇ

ਮੈਨੂੰ ਬਹੁਤ ਚੰਗਾ ਲੱਗਦਾ ਹੈ
ਸੱਜਣਾਂ ਨੂੰ ਯਾਦ ਕਰਨਾ
ਸੁਪਨਿਅਾਂ ਵਿੱਚ ਵੀ ਤੇ ਹਕੀਕਤ ਵਿੱਚ ਵੀ

ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ
ਫੇਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂਓ ਵੇਖੀ ਦਾ

ਜਿੰਨੇ ਚਲਦੇ ਨੇ ਜਿੰਨੇ ਆਉਣੇ ਨੇ,
ਹਰ ਸਾਹ ਤੇ ਸੱਜਣਾ ਨਾਮ ਤੇਰਾ..

FEELING AWESOME Page 1

FEELING AWESOME Page 2

FEELING AWESOME Page 3

FEELING AWESOME Page 4

FEELING AWESOME Page 5