Are you looking for best Feeling Awesome status? We have 248+ status about Feeling Awesome for you. Feel free to download, share, comment and discuss every status,quote,message or wallpaper you like.Check all wallpapers in Feeling Awesome category.

Sort by

Oldest Status 201 - 248 of 248 Total

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ,
ਜੀਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ,
ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..

ਦੇਖੀਂ ਸੌਂ ਨਾ ਜਾਵੀਂ ਕਿਸਮਤ ਫੇਰਾ ਪਾਉਣ ਵਾਲੀ ਐ,
ਚੱਕ ਸਮਾਨ ਤਿਆਰੀ ਕੱਸ ਲੈ ਗੱਡੀ ਆਉਣ ਵਾਲੀ ਐ ..

ਕੁੱਝ ਗਹਿਰਾ ਲਿੱਖਣਾ ਚਾਹੰਦਾ ਹਾਂ ਜੋ ਤੇਰੇ ਤੇ ਢੁੱਕ ਜਾਵੇ,
ਪੜੇ ਭਾਵੇਂ ਸਾਰੀ ਦੁਨੀਆ,ਪਰ ਸਮਝ ਸਿਰਫ ਤੈਨੂੰ ਆਵੇ।

ਦੂਹਰੇ ਤੀਹਰੇ ਕਿਰਦਾਰ ਹੋਏ ਪਏ ਨੇ
ਲੋਕੀ ਸਮਝੋਂ ਬਾਹਰ ਹੋਏ ਪਏ ਨੇ

ਜਦੋਂ ਤੁਸੀਂ ਸਮਝ ਜਾਓਗੇ ਕਿ ਲੋਕ ਮਰਿਆ ਹੋਇਆ ਨੂੰ ਕਿੰਨੀ ਛੇਤੀ ਭੁੱਲ ਜਾਂਦੇ ਨੇ ਤਾਂ ਤੁਸੀਂ ਲੋਕਾਂ ਨੂੰ ਪਰਭਾਵਿਤ ਕਰਨ ਲਈ ਜਿਉਣਾ ਛੱਡ ਦਿਓਗੇ ।

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..

ਹੱਥਾਂ ਵਿਚ ਛਾਲੇ, ਉਤੋਂ ਪੈਰਾਂ ਚ ਵਿਆਈਆਂ ਵੇ
ਹੁਣ ਪਤਾ ਲੱਗੇ, ਬੋਹਤ ਓਖੀਆਂ ਕਮਾਈਆਂ ਵੇ..

ਸੂਰਤ ਜਿੰਨੀਂ ਵੀਂ ਸੋਹਣੀ ਹੋਵੇ, ਸੀਰਤ ਬਾਜੀ ਜਿੱਤ ਜਾਦੀ ਹੈ !!

ਦਿਲ ਦੀ ਆਵਾਜ਼ ਸੁਨ ਅਫ਼ਸਾਨੇ ਤੇ ਨਾ ਜਾ ,
ਮੇਰੇ ਵੱਲ ਦੇਖ ਜ਼ਮਾਨੇ ਤੇ ਨਾ ਜਾ |

ਕਾਜ ਕਰੇਂਦਾ ਚੱਲ ਮਨਾ ਕਾਹਦੀ ਜਿੱਤ ਤੇ ਹਾਰ ,
ਸੱਜਣ ਵੱਸਿਆ ਸੀਨੜੇ ਆਪੇ ਲੈ ਜਾਉ ਪਾਰ ॥

ਆਪੇ ਕਰਦੇ ਨੇ ਪਿਆਰ,
ਆਪੇ ਜੋੜਦੇ ਨੇ ਦਿੱਲ,
ਇਹਨੇ ਸੋਹਣੇ ਸੱਜਣ ਨੇ ਆਪੇ ਤੋੜਦੇ ਨੇ ਦਿੱਲ।💔

ਰੂਹ ਤੋਂ ਹੋਏ ਇਸ਼ਕ ਤੇ ਕੋਈ ਜੋਰ ਨਹੀਂ ਹੁੰਦਾ,
ਭਾਵੇਂ ਸੱਜਣ ਕਿੰਨਾ ਵੀ ਬੇਕਦਰ ਹੋਵੇ,
ਓਹਦੇ ਬਿਨਾਂ ਕੋਈ ਹੋਰ ਨਹੀਂ ਹੁੰਦਾ

ਜੇਕਰ ਤੁਸੀਂ ਪੰਛੀਆਂ ਦੇ ਗੀਤ ਸੁਣਨਾ ਚਾਹੁੰਦੇ ਹੋ
ਤਾਂ
ਪਿੰਜਰੇ ਨਾ ਖਰੀਦੋ,ਰੁੱਖ ਲਾਓ..

❝ ਵਹਿਮ ਹੀ ਵਹਿਮ ਪਾਲੀ ਬੈਠੇ ਨੇ
ਵਹਿਮ ਚ ਜਿੰਦਗੀ ਗਾਲੀ ਬੈਠੇ ਨੇ
ਉੱਗਣ ਤੋਂ ਪਹਿਲਾਂ ਹੀ ਉਜਾੜ ਦਿੰਦੇ
ਐਸੇ ਤਾਂ ਬਾਗ਼ਾਂ ਵਿਚ ਮਾਲੀ ਬੈਠੇ ਨੇ ❞

ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ , ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।

ਦੂਜੇ ਬੰਦੇ ਨੂੰ ਹਰੇਕ ਕੋਈ ਟਿਚ ਸਮਝਦਾ
ਆਪਣੀਆ ਗੱਲਾਂ ਦਾ ਪਿਟਦਾ ਹਰੇਕ ਕੋਈ ਢੋਲ ਆ
ਹਰੇਕ ਬੰਦੇ ਨੂੰ ਇਕ ਵਹਿਮ ਜਰੂਰ ਹੁੰਦਾ
ਕ ਅਕਲਾਂ ਦੀ ਪੰਡ ਮੇਰੇ ਕੋਲ ਆਂ

ਅਸੀਂ ਮੰਜ਼ਿਲ ਤੇ ਪਹੁੰਚ ਕੇ ਹੀ ਲਿਖਾਂਗੇ
ਰਸਤਿਆਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ

ਇਕ ਗੱਲ ਸੱਚੀ ਸਾਨੂੰ ਸਾਰਿਆਂ ਨੂੰ ਦੱਸੀ
ਚੰਗੇ ਕਿਵੇਂ ਦੇ ਹੁੰਦੇ ਸਾਨੂੰ ਮਾੜਿਆਂ ਨੂੰ ਦੱਸੀ

ਤੈਨੂੰ ਹੀਰਿਆਂ ਦੀ ਤਲਾਸ਼ ਏ ਤਾਂ ਕਿਤੇ ਹੋਰ ਲੱਭ
ਇੱਥੇ ਮੇਰੇ ਵਰਗੇ ਕੋਲੇ ਈ ਮਿਲਣਗੇ ਤੈਨੂੰ....

ਜਿਊਣਾਂ ਸਿੱਖ ਉਨਾਂ ਫੁੱਲਾਂ ਤੋਂ, ਜੋ ਵਿੱਚ ਉਜਾੜਾਂ ਹੱਸਦੇ ਨੇ,
ਕਿਉਂ ਉੱਚੇ ਵੇਖਕੇ ਸੜਦਾਂ ਏ, ਕਈ ਤੇਥੋਂ ਵੀ ਨੀਵੇਂ ਵਸਦੇ ਨੇ.....

ਗੱਲ ਚੋ ਨਿਕਲ ਕਿ ਗੱਲ ਬਣਦੀ
ਗੱਲਾਂ ਨਾਲ ਈ ਗੱਲਾਂ ਹੁੰਦੀਆਂ ਨੇ
ਗੱਲਾਂ ਨਾ ਈ ਹੁੰਦੇ ਹੱਲ ਮਸਲੇ
ਤੇ ਬਾਝੋ ਗੱਲਾਂ ਦੇ ਨਾ ਗੱਲਾਂ ਹੁੰਦੀਆਂ ਨੇ

ਹਲੇ ਤਾਂ ਸ਼ੁਰਵਾਤਾਂ ਨੇ ਰੱਬ ਮਹਿਰ ਕਰੇ ਬਦਲਣੇ ਦਿਨ ਤੇ ਬਦਲਣੀਆਂ ਰਾਤਾਂ ਨੇ

ਖੁਵਾਬ ਸਜਾਉਦਾਂ ਤੂੰ ਵਰ੍ਹਿਆਂ ਦੇ
ਇੱਥੇ ਅਗਲੇ ਪਲ ਦੀ ਖ਼ਬਰ ਨਹੀ

ਚਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰਦੇ ਇਸ ਗੱਲ ਨਾਲ ਸੂਰਜ ਨੂੰ ਕੋਈ ਫ਼ਕਰ ਨੀਂ ਪੈਂਦਾ..

ਚਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰਦੇ ਇਸ ਗੱਲ ਨਾਲ ਸੂਰਜ ਨੂੰ ਕੋਈ ਫ਼ਰਕ ਨੀਂ ਪੈਂਦਾ..

ਕੁੱਝ ਸੁਪਨੇ ਨੇ ਕੁੱਝ ਅੜੀਆ ਨੇ ਇੱਕ ਵਾਹਿਗੁਰੂ ਤੋਂ ਆਸਾ ਬੜੀਆ ਨੇ

ਮਹਿੰਗੇ ਸੁਪਨੇ ਨਾ ਦੇਖਿਆ ਕਰੋ
ਅੱਖਾਂ ਦੇ ਖਜ਼ਾਨੇ ਖਾਲੀ ਹੌ ਜਾਂਦੇ ਨੇ!!!

ਹਰ ਇੱਕ ਤੇ ਡੁੱਲ ਜਾਈਏ, ਪਾਣੀ ਥੋਡ਼ੀ ਆ ਸੱਜਣਾਂ

ਬਸ ਆਹੀ ਜ਼ਿੰਦਗੀ ਸੱਜਣਾ ਵੇ
ਦਿਨ ਚੜਦਾ ਏ,ਦਿਨ ਢਲਦਾ ਏ!

ਸਾਦਗੀ ਦਾ ਮਤਲਬ ਅਨਪੜ੍ਹਤਾ ਨਹੀਂ ਹੁੰਦੀ
ਮਾਪਿਆਂ ਦੇ ਦਿੱਤੇ ਸੰਸਕਾਰ ਹੁੰਦੇ ਹਨ ।।

ਬਹੁਤ ਸੁਲਝੇ ਹੋਏ ਲੋਕ ਵੀ ਅਕਸਰ ਮੁਹੱਬਤ ਵਿੱਚ ਉਲਝ ਜਾਂਦੇ ਨੇ...

ਜਿੰਨਾ ਕੁ ਹੋ ਸਕਿਆ ਬਦਲਾਗੇ ਜ਼ਰੂਰ
ਕੁੱਝ ਸਮੇਂ ਨੂੰ ਕੁੱਝ ਆਪਣੇ ਆਪ ਨੂੰ...

ਕੁੱਝ ਰਿਸ਼ਤੇ ਰੂਹਾਨੀ ਹੁੰਦੇ ਹਨ ਅਪਣੇਪਨ ਦਾ ਸ਼ੋਰ ਨਹੀਂ ਮਚਾਉਂਦੇ ।।

ਆਵਦੇ ਹੀ ਰਾਹ ਮੈਂ ਤਾਂ ਤੁਰੀਆ ਸੀ ਜਾਂਦਾ
ਪਿੱਛੋਂ ਆਣ ਮੁਹੱਬਤਾਂ ਨੇ ਹਾਕ ਮਾਰ ਲਈ।

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ...
ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ...
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ...
ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ...!

ਸੱਜਣਾਂ ਨੇ ਰੰਗ ਵਟਾਏ ਆਪ
ਤੇ ਹੁਣ ਸਾਨੂੰ ਬਦਲ ਗਏ ਕਹਿੰਦੇ ਨੇ !!

ਜਿੱਥੇ ਆਪਣੇ ਹੀ ਨਾ ਦਿਖਾਈ ਦੇਣ,
ਉਹ ਉਚਾਈ ਕਿਸ ਕੰਮ ਦੀ...

ਸੁੱਖ ਦਾ ਸੱਚੀ ਸਾਹ ਲੈਂਦਾ ਮੈਂ
ਤੈਨੂੰ ਜੇਕਰ ਪਾ ਲੈਂਦਾ ਮੈਂ

ਜੋ ਹੱਸ ਕੇ ਲੰਘ ਜਾਵੇ ਉਹੀ ਓ ਦਿਨ ਸੋਹਣਾ ਏ
ਫ਼ਿਕਰਾਂ 'ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ

ਤੇਰਾ ਦਿੱਤਾ ਖਾਵਣਾ ਦੱਸ ਮੈ ਕੀ ਜਾਣਾ ਕਰਨ ਕਮਾਈਆ

ਹੱਸਣਾ ਚਿਤ ਵਸਾਇ ਕੇ, ਤੁਰੋ ਸਿਦਕ ਦੇ ਸੰਗ..
ਕੁਦਰਤ ਖੇਡਾਂ ਖੇਡਦੀ, ਮਾਣ ਵਕਤ ਦੇ ਰੰਗ

ਅੱਜ ਦਾ ਵਿਚਾਰ
•••••••••••••••••
ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ, ਪਰ ਪਰਮਾਤਮਾ ਜਦੋਂ ਸਬਰ ਦਾ ਫ਼ਲ ਦਿੰਦਾ ਹੈ ਤਾਂ ਥਕਾਵਟ ਤੋਂ ਕਿਤੇ ਜ਼ਿਆਦਾ ਸਕੂਨ ਮਿਲਦਾ ਹੈ।

ਜੋ ਹੱਸ ਕੇ ਲੰਘ ਜਾਵੇ ਉਹੀਓ ਦਿਨ ਸੋਹਣਾ ਏ,
ਫਿਕਰਾਂ 'ਚ ਨਾ ਪਿਆ ਕਰੋ, ਜੋ ਹੋਣਾ ਸੋ ਹੋਣਾ ਏ।

ਅੱਗ ਬਲਦੀ ਸੇਕ ਲਵੋ, ਜੇ ਅੱਸੀ ਸੋਹਣੇ ਨਹੀਂ ਲਗਦੇ,
ਸੋਹਣਾ ਹੋਰ ਕੋਈ ਵੇਖ ਲਵੋ।

ਮੁੱਦਤੇਂ ਲੱਗੀ ਬੁਣਨੇ ਮੇਂ ਖ਼ਵਾਬ ਕਾ ਸਵੈਟਰ ,
ਤਿਆਰ ਹੋਇਆ ਤਾਂ ਮੌਸਮ ਬਦਲ ਚੁੱਕਿਆ ਸੀ

ਆਗ ਕਾ ਕਿਆ ਹੈ,ਪਲ ਦੋ ਪਲ ਨੇ ਲੱਗਤੀ ਹੈ,
ਬੁੱਝਤੇ-ਬੁੱਝਤੇ ਏਕ ਜ਼ਮਾਨਾ ਲੱਗਤਾ ਹੈ।

ਅਸੂਲਾਂ ਨਾਲ ਚੱਲਣਾ ਵੀ ਇੱਕ ਮਹਿੰਗਾ ਸ਼ੋਕ ਹੈ
ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀ

ਓਹਨਾ ਨੂੰ ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ
ਜਿਹਨਾਂ ਦੇ ਖਿਆਲ ਗ਼ਲਤ ਨੇ ਸਾਡੇ ਬਾਰੇ।

FEELING AWESOME Page 1

FEELING AWESOME Page 2

FEELING AWESOME Page 3

FEELING AWESOME Page 4

FEELING AWESOME Page 5