Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.Check all wallpapers in Motivational Punjabi category.

Sort by

Oldest Status 601 - 650 of 703 Total

ਦਿਲ ਨਾ ਛੱਡੀਂ ਨਾ ਘਬਰਾਵੀਂ , ਲਾਉਂਦਾ ਜ਼ੋਰ ਹਨੇਰਾ ਹੁੰਦਾ
ਰਾਤ ਕਿੰਨੀ ਵੀ ਕਾਲੀ ਹੋਵੇ..ਉਸਦਾ ਅੰਤ ਸਵੇਰਾ ਹੁੰਦਾ

ਮੁਸਬੀਤਾਂ ਏਨੀਆਂ ਤਾਕਤਵਰ ਨਹੀਂ ਹੁੰਦੀਆ
ਜਿੰਨੀਆਂ ਆਪਾਂ ਮੰਨ ਲੈਨੇ ਆ
ਕਦੇ ਸੁਣਿਆ ਹਨੇਰਿਆਂ ਨੇ ਸਵੇਰ ਨਾ ਹੋਣ ਦਿੱਤੀ ਹੋਵੇ

ਤੁਸੀ ਇਹਨੇ ਛੋਟੇ ਬਣੋ ਕੀ
ਹਰੇਕ ਆਦਮੀ ਤੁਹਾਡੇ ਨਾਲ ਬੈਠ ਸਕੇ
ਅਤੇ ਇਹਨੇ ਵੱਡੇ ਵੀ ਬਣੋ
ਕੀ ਜਦੋ ਤੁਸੀ ਉੱਠੇ ਤਾਂ ਕੋਈ ਬੈਠ ਨਾ ਸਕੇ

ਜੋ ਇਥੋਂ ਤੱਕ ਲੈ ਆਇਆ ਹੈ
ਉਸਨੇ ਅੱਗੇ ਲਈ ਵੀ ਕੁੱਝ ਸੋਚ ਰੱਖਿਆ ਹੋਵੇਗਾ

ਰੋਲਾ ਪਾ ਕੇ ਕੀ ਲੈਣਾ ਤੂੰ
ਗੱਲ ਨੂੰ ਦੱਬੀ ਰੱਖਿਆ ਕਰ
ਓ ਜਿੰਦਗੀ ਛੋਟੀ ਏ ਯਾਰਾ
ਸੋਚ ਤਾਂ ਵੱਡੀ ਰੱਖਿਆ ਕਰ

ਜੇ ਗਮ ਮਿਲੇ ਤਾਂ
ਆਉਣ ਗਈਆਂ ਖੁਸ਼ੀਆ
ਰੱਬ ਦਿਨ ਨਾ ਬਦਲੇ
ਇੰਝ ਹੋ ਨੀ ਸਕਦਾ

ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁੱਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਬੰਦਿਆਂ
ਖਿਲਰੇ ਤੀਲਿਆਂ ਤੋਂ ਆਲ੍ਹਣਾ ਬਣਾਉਣਾ ਪੈਂਦਾ ਹੈ

ਜਦੋ ਕੋਈ ਤੁਹਾਡੇ ਤੇ ਵਿਅੰਗ ਕਰਦਾ ਹੈ
ਆਲੋਚਨਾ ਕਰਦਾ ਹੈ ਤਾਂ ਬੁਰਾ ਨਾ ਮੰਨੋ
ਵਿਅੰਗ ਸਫਲ ਲੋਕਾਂ ਦੇ ਖਿਲਾਫ਼ ਅਸਫਲ ਲੋਕਾਂ ਦਾ ਹਥਿਆਰ ਹੈ

ਤਨ ਮਨ ਡੋਲਣ ਲੱਗੇ ਤਾਂ
ਗੁਰੂ ਦਾ ਸਹਾਰਾ ਲਵੋ
ਨਾ ਕਿ ਨਸ਼ੇ ਦਾ

ਅਸੀਂ ਉੱਡਣਾ ਸਿੱਖ ਜਾਵਾਂਗੇ ਬੇਬੇ
ਹਜੇ ਸਮੇ ਦੀ ਕੋਸੀ ਕੋਸੀ ਸੇਕਦੇ
ਇਸ ਸਮੇ ਨੂੰ ਵੀ ਤਾਂ ਨੱਚ ਲੈਣ ਦੇ
ਜਿੱਤਣ ਵਾਲੇ ਅੱਜ ਭਲਕ ਨਹੀਂ ਦੇਖਦੇ

ਛਾਂ ਬਣਨਾ ਕਿਹੜਾ ਸੌਖਾ ਏ
ਸੂਰਜਾਂ ਨਾਲ ਮੱਥਾ ਲਾਉਣਾ ਪੈਂਦਾ ਏ
ਦਰਿਆ ਬਣਨਾ ਕਿਹੜਾ ਸੌਖਾ ਏ
ਪਰਬਤਾਂ ਨੂੰ ਢਾਉਣਾ ਪੈਂਦਾ ਏ

ਜ਼ਿੰਦਗੀ ਵਿੱਚ ਕੋਈ ਇਕ ਇਨਸਾਨ ਵੀ ਦਿਲੋਂ ਸਾਥ ਦੇਵੇ
ਤਾਂ ਇਨਸਾਨ ਦੀ ਹਿੰਮਤ ਹੀ ਚੌਗੁਣੀ ਹੋ ਜਾਂਦੀ ਹੈ

ਜ਼ਿੰਦਗੀ ਵਿੱਚ
ਬਹੁਤ ਕੁਝ ਅਜਿਹਾ ਹੁੰਦਾ ਹੈ
ਜੋ ਸਾਡੇ ਮੇਚ ਨਹੀਂ ਹੁੰਦਾ
ਪਰ ਹੰਢਾਉਣਾ ਪੈਂਦਾ ਹੈ

ਸਾਡੇ ਹਾਸੇ ਇਹਦਾ ਹੀ ਕਾਇਮ ਰੱਖੀ ਮਾਲਕਾ
ਇਹਨਾਂ ਨੂੰ ਖਤਮ ਕਰਨ ਲਈ ਬਹੁਤਿਆਂ ਦਾ ਜ਼ੋਰ ਲੱਗਿਆ ਹੋਇਆ

ਕਿਉਂ ਘਬਰਾਉਣਾ ਦਿਲਾਂ ਮੁਸੀਬਤਾਂ ਦੇ ਆਉਣ ਤੋਂ
ਜ਼ਿੰਦਗੀ ਦੀ ਤਾਂ ਸ਼ੁਰੂਆਤ ਹੀ ਹੋਈ ਸੀ ਰੋਣ ਤੋਂ

ਤੁਸੀ ਸਭ ਕੁੱਝ ਕਰ ਸਕਦੇ ਹੋ
ਤੁਹਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਹੈ

ਮਜਬੂਤ ਬਣਨ ਦਾ ਮਜ਼ਾ ਉਦੋਂ ਹੀ ਆਉਂਦਾ ਏ
ਜਦੋ ਹਰ ਇਨਸਾਨ ਤੁਹਾਨੂੰ ਕਮਜ਼ੋਰ ਸਮਝਦਾ ਹੋਵੇ

ਠੋਕਰਾਂ ਬਹੁਤ ਖਾਧੀਆਂ ਨੇ
ਪਰ ਕਦੇ ਹਾਰੇ ਨੀ
ਤਾਹਨੇ ਸੁਣੇ ਬਹੁਤ ਨੇ
ਪਰ ਕਦੇ ਮਾਰੇ ਨੀ

ਕਹਿਣ ਵਾਲਿਆਂ ਦਾ ਕਿ ਜਾਂਦਾ ਹੈ
ਕਮਾਲ ਤਾ ਸਹਿਣ ਵਾਲੇ ਕਰ ਜਾਂਦੇ ਨੇ

ਜੇਕਰ ਤੁਸੀ ਮਹਾਨ ਕੰਮ ਨਹੀਂ ਕਰ ਸਕਦੇ
ਤਾਂ ਛੋਟੇ ਕੰਮ ਮਹਾਨ ਤਰੀਕੇ ਨਾਲ ਕਰੋ

ਜ਼ਿੰਦਗੀ ਚ ਉਤਰਾਅ ਚੜਾਅ
ਤਾ ਆਉਂਦੇ ਰਹਿੰਦੇ ਹਨ
ਬੱਸ ਡਟੇ ਰਹੋ

ਤਾਕਤਵਾਰ ਬਣੋ
ਇਸ ਲਈ ਨਹੀਂ ਕਿ ਮਾੜੇ ਨੂੰ ਦਬਾ ਸਕੋ
ਸਗੋਂ ਇਸ ਲਈ ਕਿ
ਤਕੜਾ ਤੁਹਾਨੂੰ ਦਬਾ ਨਾ ਸਕੇ

ਜਾਣਾ ਉਹਨਾਂ ਤੋਂ ਵੀ ਅੱਗੇ
ਲੈ ਕੇ ਗਏ ਨਈਂ ਜੋ ਨਾਲ

ਭੇਡਚਾਲ ਵਿਚ ਨਾ ਪਵੋ
ਆਪਣਾ ਖੁਦ ਦਾ ਰਸਤਾ ਬਣਾਓ

ਹੋਂਸਲਾ ਹੋਣਾ ਚਾਹੀਦਾ ਬਸ
ਜ਼ਿੰਦਗੀ ਤਾਂ ਕਿਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ

ਵਕ਼ਤ ਨੇ ਫਸਾਇਆ ਹੈ
ਪਰ ਪਰੇਸ਼ਾਨ ਨਹੀਂ ਹਾਂ
ਹਾਲਾਤਾਂ ਤੋਂ ਹਰ ਜਾਵਾਂ
ਮੈਂ ਉਹ ਇਨਸਾਨ ਨਹੀਂ ਹਾਂ

ਨਾਕਾਮੀ ਹਾਰਨ ਵਾਲਿਆਂ ਨੂੰ ਮਾਤ ਦਿੰਦੀ ਹੈ
ਪਰ ਜਿੱਤਣ ਵਾਲਿਆਂ ਨੂੰ ਪ੍ਰੇਰਿਤ ਕਰਦੀ ਹੈ

ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ...
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ...

ਤੂੰ ਰੱਬ ਨੂੰ ਖੁਦ ਵਿਚ ਦੇਖ ਤਾਂ ਸਹੀ
ਓਹਦੀ ਰਜ਼ਾ ਨੂੰ ਸੇਕ ਤਾਂ ਸਹੀ
ਬੰਦ ਦਰਵਾਜ਼ੇ ਵੀ ਖੁੱਲ੍ਹੇ ਲੱਭਣ ਗਏ
ਤੂੰ ਖੁਦ ਨੂੰ ਮੱਥਾ ਟੇਕ ਤਾਂ ਸਹੀ

ਬਾਜ਼ ਕਦੇ ਕੁੱਤਿਆਂ ਨੂੰ ਜਵਾਬ ਦੇਣ ਲਈ ਨਹੀਂ ਖੰਭ ਝਾੜਦੇ
ਪਤਾ ਉਹਨਾਂ ਨੂੰ ਉਡਾਰੀ ਜਿੰਨੀ ਉੱਚੀ ਲਾਵਾਂਗੇ
ਕੁੱਤਿਆਂ ਨੇ ਉਹਨੀ ਉੱਚੀ ਆਵਾਜ਼ ਵਿਚ ਭੌਕਣਾ

ਜੇ ਤੁਸੀ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰੋਗੇ
ਤਾਂ ਤੁਸੀ ਉਸਨੂੰ ਕਦੇ ਵੀ ਸਮਝ ਨਹੀਂ ਪਾਉਗੇ

ਪੈਰ ਧਰਤ ਤੇ ਹੀ ਰੱਖ ਮਹਿਰਮਾਂ
ਦਿਨ ਉਹ ਵੀ ਆਂਦੇ ਆ
ਜਿਨ੍ਹਾਂ ਦਾ ਇੰਤਜ਼ਾਰ ਵੀ ਨਹੀਂ ਕਰਦੇ

ਗੁਜ਼ਾਰ ਜਾਵੇਗਾ ਇਹ ਦੌਰ ਵੀ ਜ਼ਰਾ ਹੋਂਸਲਾ ਤਾਂ ਰੱਖ
ਜਦੋ ਖੁਸ਼ੀ ਨਹੀਂ ਠਹਿਰੀ ਤਾਂ ਫਿਰ ਗ਼ਮ ਦੀ ਕਿ ਔਕਾਤ ਹੈ

ਜਦੋ ਤੁਸੀ ਉਮੀਦ ਨੂੰ ਜਗਾਉਂਦੇ ਹੋ
ਤਾਂ ਸਭ ਕੁਝ ਸੰਭਵ ਹੋਣ ਲੱਗਦਾ ਹੈ

ਜ਼ਿੰਦਗੀ ਚ ਉਤਰਾਅ ਚੜਾਅ
ਤਾ ਆਉਂਦੇ ਰਹਿੰਦੇ ਹਨ
ਬੱਸ ਡਟੇ ਰਹੋ

ਕਿਸਮਤ ਹਾਰ ਜਾਵੇ ਤਾਂ ਗੱਲ ਵੱਖਰੀ ਆ
ਉਂਝ ਗੁਲੇਲਾ ਨਾਲ ਕਦੇ ਬਾਜ਼ ਨਹੀਂ ਮਾਰਦੇ

ਮਿੱਤਰਾ
ਜ਼ਖ਼ਮੀ ਤਾਂ ਇਥੇ ਸੱਭ ਪਰਿੰਦੇ ਨੇ
ਪਰ ਜੋ ਗਿਰ ਕੇ ਵੀ ਉੱਡ ਸਕੇ ਓਹੀ ਜ਼ਿੰਦੇ ਆ

ਹਾਲਾਤ ਬਣਦੇ ਨੇ ਤਦ ਹੀ ਸਮੱਸਿਆ
ਸਮੱਸਿਆ ਦੇ ਸੰਗ ਜਦ ਲੜਨਾ ਨਹੀਂ ਆਉਂਦਾ
ਇਹ ਮੇਰੀ ਹੈ ਮਰਜੀ ਮੇਰਾ ਫੈਸਲਾ ਹੈ
ਮੈਂ ਰੋ ਰੋ ਕੇ ਤੁਰਦਾ ਜਾਂ ਹੱਸ ਕੇ ਜਿਉਂਦਾ

ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ
ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ

ਚੰਗੇ ਦਿਨ ਲਿਆਉਣ ਲਈ
ਮਾੜੇ ਦਿਨਾਂ ਨਾਲ ਲੜਨਾ ਪੈਂਦਾ

ਕੁਝ ਜ਼ਖ਼ਮ ਨੇ
ਜੋ ਸਫਲਤਾ ਤੋਂ ਬਾਅਦ ਹੀ ਭਰਨਗੇ

ਥੋੜਾ ਸਬਰ ਰੱਖ ਮਿੱਤਰਾ
ਮੇਰੀ ਟਾਈਮ ਤੇ ਨਹੀਂ
ਟਾਈਮ ਦੀ ਮੇਰੀ ਤੇ ਅੱਖ ਮਿੱਤਰਾ

ਜਦੋ ਤੁਸੀ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ
ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ

ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ

ਭਾਵੇਂ ਤੁਸੀ ਮੂਧੇ ਮੂੰਹ ਹੀ ਕਿਉਂ ਨਾ ਡਿੱਗੋ
ਪਰ ਅੱਗੇ ਵੱਧਦੇ ਰਹੋ

ਯਾਦ ਰੱਖੋ ਤੁਸੀਂ ਸਿਰਫ ਇਥੇ ਤਕ ਆਉਣ ਲਈ ਇਥੋਂ ਤਕ ਨਹੀਂ ਆਏ..

ਮਾੜੀ ਕਿਸਮਤ ਦਾ ਮੁਕਬਲਾ ਸਿਰਫ਼
ਇਕ ਹੀ ਚੀਜ ਨਾਲ ਆ ਹੋ ਸਕਦਾ ਹੈ
ਅਤੇ ਉਹ ਚੀਜ਼ ਹੈ ਸਖ਼ਤ ਮਿਹਨਤ

ਤੁਸੀ ਸਭ ਫੁੱਲ ਚੁੱਕ ਲੈਣੇ ਅਸੀਂ ਅੰਗਿਆਰ ਚੁੱਕਾਂਗੇ
ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰਾਂ
ਉਮਰ ਬਦਲਦੀ ਏ ਜ਼ਜ਼ਬਾਤ ਜਿਸ ਤਰਾਂ

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15