Are you looking for best Motivational Punjabi status? We have 703+ status about Motivational Punjabi for you. Feel free to download, share, comment and discuss every status,quote,message or wallpaper you like.Check all wallpapers in Motivational Punjabi category.

Sort by

Oldest Status 301 - 350 of 703 Total

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

"ਮਾੜੀ ਕਿਸ਼ਮਤ ਦਾ ਮੁਕਾਬਲਾ ਸਿਰਫ਼ ਇੱਕ ਹੀ ਚੀਜ਼ ਨਾਲ ਹੋ ਸਕਦਾ ਹੈ,
ਅਤੇ ਉਹ ਚੀਜ਼ ਹੈ ਸਖ਼ਤ ਮਿਹਨਤ I"

ਗੁਣ ਅਤੇ ਔਗੁਣ ਦੀ ਪਹਿਚਾਣ ਐਂਥੋਂ ਹੀ ਹੁੰਦੀ ਹੈ,
ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ ਹੈ,
ਅਤੇ ਜਿਹੜਾ ਪਾਣੀ ਸੱਪ ਪੀਂਦਾ ਹੈ ਉਹ ਜ਼ਹਿਰ ਬਣਦਾ ਹੈ II

"ਜੇਕਰ ਰਸਤਾ ਖ਼ੂਬਸੂਰਤ ਹੈ, ਤਾਂ ਪਤਾ ਕਰੋ ਕਿਸ ਮੰਜ਼ਿਲ ਤੱਕ ਜਾਂਦਾ ਹੈ,
ਪਰ ਜੇ ਮੰਜ਼ਿਲ ਖ਼ੂਬਸੂਰਤ ਹੈ, ਤਾਂ ਰਸਤੇ ਦੀ ਪਰਵਾਹ ਨਾ ਕਰੋ"...

"ਸਫ਼ਲਤਾ ਨੂੰ ਸਿਰ ਤੇ ਚੜ੍ਹਨ ਨਾ ਦਿਓ,
ਅਤੇ ਅਸਫ਼ਲਤਾਂ ਨੂੰ ਦਿਲ ਵਿੱਚ ਉੱਤਰਨ ਨਾ ਦਿਓ" !

"ਸਫ਼ਲਤਾ ਇੱਕ ਯਾਤਰਾ ਹੈ, ਨਾ ਕਿ ਇੱਕ ਮੰਜ਼ਿਲ ਹੈ"...

"ਦਿਲ ਨਾਲ ਕੀਤੇ ਗਏ ਫ਼ੈਸਲੇ, ਤਕਦੀਰ ਬਦਲ ਦਿੰਦੇ ਨੇ I"

ਗ਼ਲਤੀ ਉਸ ਤੋਂ ਹੀ ਹੁੰਦੀ ਆ ਜੋ ਕੰਮ ਕਰਦਾ ਹੈ,
ਨਿਕੰਮੇ ਦੀ ਜ਼ਿੰਦਗੀ ਤਾਂ ਦੂਸਰਿਆਂ ਦੀ ਬੁਰਾਈ ਖੋਜਣ ਵਿੱਚ ਹੀ ਲੰਘ ਜਾਂਦੀ ਹੈ II

"ਸੰਸਾਰ ਵਿੱਚ ਮੁਸ਼ਕਲ ਕੰਮਾਂ ਵਿੱਚੋਂ ਇੱਕ ਕੰਮ ਹੈ,
ਕਰੋਧ ਤੇ ਜਿੱਤ ਹਾਸਲ ਕਰਨਾ I"

"ਇਸ ਤੋਂ ਪਹਿਲਾ ਕਿ ਪ੍ਰਸਥਿੱਤੀਆਂ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਦੇਣ,
ਉਠੋ ਹੌਂਸਲਾ ਕਰੋ ਅਤੇ ਆਪਣੀਆਂ ਪ੍ਰਸਥਿੱਤੀਆਂ ਨੂੰ ਹੀ ਬਦਲ ਦਓ I"

ਦੂਜਿਆਂ ਦੀ ਨਕਲ ਕਰਨ ਵਾਲੇ ਵਿਅਕਤੀ ਥੋੜੇ ਸਮੇਂ ਲਈ ਸਫ਼ਲਤਾ ਤਾਂ ਪ੍ਰਾਪਤ ਕਰ ਸਕਦੇ ਨੇ,
ਪਰ ਜੀਵਨ ਵਿੱਚ ਬਹੁਤ ਅੱਗੇ ਨਹੀਂ ਵੱਧ ਸਕਦੇ II

"ਆਲਸੀ ਬੰਦੇ ਦਾ ਨਾਂ ਤਾਂ ਵਰਤਮਾਨ ਹੁੰਦਾ, ਤੇ ਨਾਂ ਹੀ ਭਵਿੱਖ I"..

"ਜੁੰਮੇਵਾਰੀਆਂ ਉਹਨਾਂ ਵਿਅਕਤੀਆਂ ਦੇ ਵੱਲ ਖਿੱਚੀਆਂ ਚਲੀਆਂ ਜਾਂਦੀਆਂ ਹਨ,
ਜੋ ਉਹਨਾਂ ਨੂੰ ਉਠਾ ਸਕਦੇ ਹਨ"...

"ਸੱਚ ਉਹ ਦੌਲਤ ਹੈ ਜਿਸ ਨੂੰ ਪਹਿਲਾਂ ਖ਼ਰਚ ਕਰੋ ਅਤੇ ਜ਼ਿੰਦਗੀ ਭਰ ਆਨੰਦ ਪਾਓ,
ਝੂਠ ਉਹ ਕਰਜ਼ ਹੈ ਜਿਸ ਨਾਲ ਕੁੱਝ ਪਲ਼ ਸੁੱਖ ਪਾਓ ਪਰ ਜ਼ਿੰਦਗੀ ਭਰ ਚਕਾਉਂਦੇ ਰਹੋ I"

"ਵਰਖਾ ਦੀਆਂ ਬੂੰਦਾਂ ਭਾਵੇਂ ਛੋਟੀਆਂ ਹੋਣ, ਪਰ ਉਹਨਾਂ ਦਾ ਲਗਾਤਾਰ ਵਰਸਣਾ ਵੱਡੀ ਨਦੀਆਂ ਦਾ ਵਹਿਣ ਬਣ ਜਾਂਦਾ ਹੈ,
ਉਸੇ ਤਰ੍ਹਾਂ ਹੀ ਛੋਟੇ-ਛੋਟੇ ਲਗਾਤਾਰ ਯਤਨ ਵੀ ਜ਼ਿੰਦਗੀ ਵਿੱਚ ਬੜਾ ਪਰਿਵਰਤਨ ਲਿਆ ਸਕਦੇ ਹਨ I"

"ਸਾਹਸ ਦਾ ਅਰਥ ਹੈ ਡਰ ਦੇ ਅੱਗੇ ਦੀ ਖੋਜ਼"..

"ਜ਼ਿੰਦਗੀ ਵਿੱਚ ਜੋ ਚਾਹੋ ਹਾਸਿਲ ਕਰ ਲਓ, ਬਸ ਇਨ੍ਹਾਂ ਕਿ ਖ਼ਿਆਲ ਰੱਖਣਾ,
ਕਿ ਤੁਹਾਡੀ ਮੰਜ਼ਿਲ ਦਾ ਰਸਤਾ ਕਦੀ ਲੋਕਾਂ ਦੇ ਦਿਲਾਂ ਨੂੰ ਤੋੜਦੇ ਹੋਏ ਨਾ ਗੁਜ਼ਰੇ I"

"ਡਰ ਬਿਨ੍ਹਾਂ ਉਮੀਦ ਦੇ ਨਹੀਂ ਹੋ ਸਕਦਾ,
ਅਤੇ ਉਮੀਦ ਬਿਨ੍ਹਾਂ ਡਰ ਦੇ"..

"ਆਪ ਪ੍ਰੇਰਨਾ ਦਾ ਇੰਤਜ਼ਾਰ ਨਹੀਂ ਕਰ ਸਕਦੇ,
ਆਪਨੂੰ ਖੁਦ ਇਸ ਦੇ ਪਿੱਛੇ ਜਾਣਾ ਪਏਗਾ I"

"ਸਫ਼ਲਤਾ ਆਪਣੇ ਆਪ ਚੱਲ ਕੇ ਨਹੀਂ ਆਉਂਦੀ,
ਸਾਨੂੰ ਉਸ ਤੱਕ ਪਹੁੰਚਣਾ ਪੈਂਦਾ ਹੈ"

ਜਦੋਂ ਤੁਸੀਂ ਇਕੱਲੇ ਚਲਦੇ ਹੋ ਤਾਂ ਇਸ ਨੂੰ ਦੌੜ ਕਿਹਾ ਜਾਂਦਾ ਹੈ,
ਜਦੋਂ ਰੱਬ ਤੁਹਾਡੇ ਨਾਲ ਚੱਲਦਾ ਹੈ ਤਾਂ ਇਸ ਨੂੰ ਕ੍ਰਿਪਾ ਕਿਹਾ ਜਾਂਦਾ ਹੈ II

"ਇਨਸਾਨ ਜੀਵਨ ਵਿੱਚ ਗਲ਼ਤੀਆਂ ਕਰਕੇ ਉਨ੍ਹਾਂ ਦੁਖੀ ਨਹੀਂ ਹੁੰਦਾ,
ਜਿਨ੍ਹਾਂ ਉਹ ਬਾਰ-ਬਾਰ ਉਹਨਾਂ ਗਲ਼ਤੀਆਂ ਦੇ ਬਾਰੇ ਵਿੱਚ ਸੋਚ ਕਿ ਹੁੰਦਾ ਹੈ I"

"ਸਫ਼ਲ ਲੋਕ ਖੁਦ ਨੂੰ ਦੋਸ਼ੀ ਮੰਨਦੇ ਹਨ,
ਅਤੇ ਅਸਫ਼ਲ ਲੋਕ ਦੂਜਿਆਂ ਨੂੰ ਦੋਸ਼ ਦਿੰਦੇ ਹਨ"

"ਅਪਣਾ ਚੇਹਰਾ ਸੂਰਜ਼ ਦੀ ਰੋਸ਼ਨੀ ਦੇ ਵੱਲ ਰੱਖੋ,
ਤੁਹਾਨੂੰ ਕੋਈ ਪਰਛਾਂਵਾਂ ਦਿਖਾਈ ਨਹੀਂ ਦੇਵੇਗਾ I"

"ਬੱਚਾ ਹਨੇਰੇ ਤੋਂ ਡਰਦਾ ਹੋਵੇ ਤਾਂ ਉਸਨੂੰ ਸੰਭਾਲਿਆ ਜਾ ਸਕਦਾ ਹੈ,
ਦੁੱਖ ਤਾਂ ਉਸ ਵੇਲੇ ਲੱਗਦਾ ਹੈ ਜਦ ਮਨੁੱਖ ਰੋਸ਼ਨੀ ਤੋਂ ਹੀ ਡਰਨ ਲੱਗ ਜਾਵੇ I"

"ਗਲਤੀਆਂ ਹਮੇਸ਼ਾ ਮਾਫ਼ ਕਰੀਆਂ ਜਾ ਸਕਦੀਆਂ ਹਨ,
ਜੇਕਰ ਤੁਹਾਡੇ ਕੋਲ ਉਹਨਾਂ ਨੂੰ ਸਵੀਕਾਰ ਕਰਨੇ ਦਾ ਸਾਹਸ ਹੋਵੇ"

"ਚੱਲਦਾ ਹੋਇਆ ਪਾਣੀ ਕਦੇ ਗੰਦਾ ਨਹੀਂ ਹੁੰਦਾ,
ਇਸ ਲਈ ਹਮੇਸ਼ਾ ਚਲਦੇ ਰਹੋ".!

"ਜੋ ਇਨਸਾਨ ਆਪਣੇ ਭੂਤਕਾਲ 'ਚ ਕੁਝ ਸਿੱਖ ਨਹੀਂ ਰਿਹਾ,
ਉਹ ਆਪਣੇ ਭਵਿੱਖ ਦੀ ਸਿਰਜਣਾ ਨਹੀਂ ਕਰ ਸਕਦਾ I"

"ਅਗਰ ਤੁਸੀਂ ਬਾਰ-ਬਾਰ ਅਸਫ਼ਲ ਹੋ ਰਹੇ ਹੋ,
ਤਾਂ ਕਦੇ ਵੀ ਆਪਣਾ ਆਤਮਵਿਸ਼ਵਾਸ ਨਾ ਖੋਵੋ,
ਇਕ ਬਾਰ ਤਾਂ ਆਪ ਜਰੂਰ ਕਾਮਯਾਬ ਹੋਵੋਗੇ I"

"ਜੀਵਨ ਦਾ ਮਤਲਬ ਆਪਣੇ ਆਪ ਨੂੰ ਖੋਜਣਾ ਨਹੀਂ,
ਜਦਕਿ ਖੁਦ ਦਾ ਨਿਰਮਾਣ ਕਰਨਾ ਹੈ I"

"ਜ਼ਿੰਦਗੀ ਦਾ ਰਾਜ਼ ਇਹ ਨਹੀਂ ਹੈ ਕਿ ਤੁਸੀਂ ਕੀ ਪਸੰਦ ਕਰਦੇ ਹੋ,
ਪਰ ਤੁਸੀਂ ਜੋ ਕੁਝ ਕਰਦੇ ਹੋ ਉਸ ਨੂੰ ਪਸੰਦ ਕਰੋ I"

"ਸਫ਼ਲਤਾ ਦੇ ਲਈ ਯਤਨ ਦੇ ਨਾਲ ਨਾਲ ਇੰਤਜ਼ਾਰ ਕਰਨਾ ਵੀ ਆਉਂਣਾ ਚਾਹੀਦਾ ਹੈ,
ਬੂਟੇ ਤੋਂ ਇਕ ਦਿਨ ਵਿੱਚ ਫ਼ਲ ਦੀ ਇੱਛਾ ਕਰਨਾ ਮੂਰਖਤਾ ਤੋਂ ਘੱਟ ਨਹੀਂ ਹੈ I"

"ਜਿੱਤ ਹਾਸਲ ਕਰਨੀ ਹੈ ਤਾਂ ਕਾਬਿਲੀਅਤ ਵਧਾਓ,
ਵਰਨਾ ਕਿਸ਼ਮਤ ਦੀ ਰੋਟੀ ਤਾਂ ਕੁੱਤੇ ਨੂੰ ਵੀ ਮਿਲੀ ਜਾਂਦੀ ਹੈ I"

"ਉਤਸ਼ਾਹ ਤੋਂ ਬਿਨ੍ਹਾਂ ਕੁਝ ਵੀ ਚੰਗਾ ਹਾਸਿਲ ਨਹੀਂ ਹੋ ਸਕਦਾ I"

"ਸੋਚ ਨੂੰ ਬਦਲੋ, ਸਿਤਾਰੇ ⭐️ ਆਪੇ ਬਲਦ ਜਾਣਗੇ,
ਨਜ਼ਰ ਨੂੰ ਬਦਲੋ, ਨਜ਼ਾਰੇ ਆਪੇ ਬਦਲ ਜਾਣਗੇ,
ਕਿਸ਼ਤੀਆਂ ⛵️⛵️ ਬਦਲਨ ਦੀ ਜ਼ਰੂਰਤ ਨਹੀਂ,
ਦਿਸ਼ਾਵਾਂ ਨੂੰ ਬਦਲੋ, ਕਿਨਾਰੇ ਆਪੇ ਬਦਲ ਜਾਣਗੇ"..

"ਦੂਸਰਾ ਵਿਅਕਤੀ ਕੀ ਕਰਦਾ ਹੈ ਉਸ ਤੇ ਤੁਹਾਡਾ ਨਿਯੰਤਰਣ ਨਹੀਂ ਹੁੰਦਾ,
ਤੁਹਾਡੇ ਕੋਲ ਕੇਵਲ ਇਨ੍ਹਾਂ ਨਿਯੰਤਰਣ ਹੈ ਕਿ ਤੁਸੀਂ ਕੀ ਕਰਦੇ ਹੋ I"

"ਸ਼ੱਕ ਨਾਲ ਵੀ ਅਕਸ਼ਰ ਖ਼ਤਮ ਹੋ ਜਾਂਦੇ ਨੇ ਰਿਸ਼ਤੇ,
ਕਸੂਰ ਹਰ ਵਾਰ ਗਲ਼ਤੀਆਂ ਦਾ ਨਹੀਂ ਹੁੰਦਾ I"

"ਪ੍ਰਸਿੱਥੀਆਂ ਚਾਹੇ ਕੁਝ ਵੀ ਹੋਣ, ਖੁਸ਼ ਰਹਿਣ ਲਈ ਪ੍ਰਤੀਬੰਧ ਰਹੇ ਕਰੋ,
ਦੁੱਖ-ਸੁੱਖ ਸਾਡੀ ਸੋਚ ਤੇ ਨਿਰਭਰ ਕਰਦੇ ਹਨ, ਨਾਂ ਕਿ ਸਾਡੀਆਂ ਪ੍ਰਸਿੱਥੀਆਂ ਤੇ II"

"ਕਿਸੇ ਵੀ ਚੀਜ਼ ਦਾ ਪਛਤਾਵਾ ਨਾ ਕਰੋ,
ਜੇਕਰ ਉਹ ਚੰਗਾ ਹੈ ਤਾਂ "ਵਧੀਆ" ਹੈ,
ਜੇਕਰ ਉਹ ਬੁਰਾ ਹੈ ਤਾਂ "ਅਨੁਭਵ" ਹੈ I"

"ਆਸ਼ਾਵਾਦੀ ਬੰਦੇ ਉਲ਼ਝੇ ਰਾਹਾਂ 'ਚੋਂ ਵੀ ਆਪਣੀ ਮੰਜ਼ਿਲ ਤਲਾਸ਼ ਕਰ ਲੈਂਦੇ ਨੇ I"

"ਜਿਸ ਦੇ ਕੋਲ ਉਮੀਦ ਹੈ, ਉਹ ਲੱਖ ਵਾਰੀ ਵੀ ਹਾਰ ਕਿ ਨਹੀਂ ਹਾਰਦਾ I"

ਦੁਨੀਆਂ ਵਿੱਚ ਕੋਈ ਵੀ ਕਿਸੇ ਨੂੰ ਰਸਤਾ ਦਿਖਾ ਸਕਦਾ ਹੈ..ਮੰਜ਼ਿਲ ਨਹੀਂ,
ਮੰਜ਼ਿਲ ਤਾਂ ਖੁਦ ਦੇ ਚੱਲਿਆਂ ਹੀ ਮਿਲਣੀ ਹੈ,
ਪਰ ਚੱਲਣ ਤੋਂ ਪਹਿਲਾਂ ਰਸਤਾ ਪਰਖ ਲੈਣਾਂ ਜ਼ਰੂਰੀ ਹੈ II

ਜੇ ਅਸੀਂ ਆਪਣੇ ਮਨ ਨੂੰ ਜਿੱਤ ਲਿਆ,
ਤਾਂ ਸਮਝੋ ਕਿ ਅਸੀਂ ਸਾਰੀ ਦੁਨੀਆਂ ਨੂੰ ਹੀ ਜਿੱਤ ਲਿਆ I

"ਤੁਹਾਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪਵੇਗਾ
ਪਰ ਕਦੇ ਵੀ ਆਪਣੇ ਆਪ ਨੂੰ ਹਾਰਨ ਨਾ ਦਿਉ "

"ਸਮਰਥਨ ਅਤੇ ਵਿਰੋਧ ਕੇਵਲ ਵਿਚਾਰਾਂ ਦਾ ਹੋਣਾ ਚਾਹੀਦਾ ਹੈ, ਕਿਸੇ ਵਿਅਕਤੀ ਦਾ ਨਹੀਂ I"

"ਸਬਰ ਕਰ ਬੰਦੇ ਤੂੰ ਮੁਸੀਬਤ ਦੇ ਦਿਨ ਵੀ ਗੁਜ਼ਰ ਜਾਣਗੇ,
ਹੱਸੀ-ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਤਰ ਜਾਣਗੇ I"

"ਤਿਆਗ ਅੰਨ ਦਾ ਨਹੀਂ, ਤਿਆਗ ਬੁਰੇ ਵਿਚਾਰਾਂ ਦਾ ਕਰੋ"

"ਸਫ਼ਲਤਾ ਹਮੇਸ਼ਾ ਚੰਗੇ ਵਿਚਾਰਾਂ ਨਾਲ ਮਿਲਦੀ ਹੈ,
ਅਤੇ ਚੰਗੇ ਵਿਚਾਰ ਚੰਗੇ ਲੋਕਾਂ ਤੋਂ ਹੀ ਮਿਲਦੇ ਹਨ I"

"ਸਫ਼ਲਤਾ ਸਾਡੀ ਪਹਿਚਾਣ ਦੁਨੀਆਂ ਨੂੰ ਕਰਾਉਂਦੀ ਹੈ,
ਅਤੇ ਅਸਫ਼ਲਤਾਂ ਸਾਨੂੰ ਦੁਨੀਆ ਦੀ ਪਹਿਚਾਣ ਕਰਾਉਂਦੀ ਹੈ"

"ਜੋ ਮੰਜਿਲਾਂ ਨੂੰ ਪਾਉਣ ਦੀ ਚਾਹਤ ਰੱਖਦੇ ਨੇ,
ਉਹ ਸਮੁੰਦਰਾਂ ਤੇ ਵੀ ਪੱਥਰਾਂ ਦੇ ਪੁੱਲ ਬਣਾ ਲੈਂਦੇ ਨੇ"..

MOTIVATIONAL PUNJABI Page 1

MOTIVATIONAL PUNJABI Page 2

MOTIVATIONAL PUNJABI Page 3

MOTIVATIONAL PUNJABI Page 4

MOTIVATIONAL PUNJABI Page 5

MOTIVATIONAL PUNJABI Page 6

MOTIVATIONAL PUNJABI Page 7

MOTIVATIONAL PUNJABI Page 8

MOTIVATIONAL PUNJABI Page 9

MOTIVATIONAL PUNJABI Page 10

MOTIVATIONAL PUNJABI Page 11

MOTIVATIONAL PUNJABI Page 12

MOTIVATIONAL PUNJABI Page 13

MOTIVATIONAL PUNJABI Page 14

MOTIVATIONAL PUNJABI Page 15