Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.Check all wallpapers in Gall pate di category.

Sort by

Oldest Status 1201 - 1250 of 1296 Total

ਰਾਤ ਕਿਸੇ ਦੀ ਰੋਸ਼ਨ ਵੇ ਚਲ ਕਰ ਆਈਏ
ਕਬਰਾਂ ਤੇ ਦੀਪ ਜਗਾਉਣ ਨਾਲੋਂ ਤੇ ਚੰਗਾ ਏ

ਸਾਡੇ ਪੀਰਾਂ ਫਕੀਰਾਂ ਇਕ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੋਣਾ ਇਕੱਲਿਆਂ ਦਾ

ਜ਼ਰੂਰੀ ਨਹੀਂ ਜੇ ਤੁਸੀਂ ਸਹੀ ਓਂ
ਤਾਂ ਸਾਹਮਣੇ ਵਾਲਾ ਗ਼ਲਤ ਹੀ ਹੋਵੇ

ਕਰਮ‌ ਤੋਂ ਬਿਨਾਂ ਕੋਈ ਵੀ ਕਰਾਮਾਤ ਵਾਪਰ ਨਹੀਂ ਸਕਦੀ।

ਗਲਤੀਆਂ ਤੋਂ ਬਚਣ ਲਈ ਤਜੁਰਬੇ ਦੀ ਲੋੜ ਹੁੰਦੀ ਹੈ
ਤੇ ਤਜੁਰਬਾ ਗਲਤੀਆਂ ਨਾਲ ਹੀ ਮਿਲਦਾ ਹੈ..

ਗਲਤਫਹਿਮੀਆਂ ਸਿਊਂਕ ਦੀ ਤਰਾਂ ਹੁੰਦੀਆਂ,
ਹੌਲੀ ਹੌਲੀ ਰਿਸ਼ਤੇ ਨੂੰ ਖਾ ਜਾਂਦੀਆਂ ਹਨ...

ਡੱਬੇ ਚ ਡੱਬਾ
ਡੱਬੇ ਚ ਰੋਟੀ
ਜਿਹੜੀ ਮੈਨੂੰ msg ਨਾ ਕਰੇ
ਓਹ ਹੋਜੇ ਮੋਟੀ

ਮਿਹਨਤ ਕਰਨ ਨਾਲ ਵਿਸ਼ਵਾਸ ਵੱਧਦਾ ਹੈ ਅਤੇ ਵਿਸ਼ਵਾਸ ਨਾਲ ਕੰਮ ਸੌਖੇ ਹੋ ਜਾਂਦੇ ਹਨ।

ਬੋਲਣ ਦੌਰਾਨ ਕੁਝ ਸਿੱਖਿਆ ਨਹੀਂ ਜਾ ਸਕਦਾ,
ਕੁਝ ਸਿੱਖਣ ਲਈ ਚੁੱਪ ਰਹਿਣਾ ਲਾਜ਼ਮੀ ਹੁੰਦਾ ਹੈ।
#ਨਰਿੰਦਰਸਿੰਘਕਪੂਰ

ਕਿਸੇ ਨੂੰ ਲੋੜ ਤੋਂ ਵੱਧ ਅਹਿਮੀਅਤ ਦੇਣਾ ਵੀ ਅਪਣੀ ਇੱਜ਼ਤ ਘੱਟ ਕਰਨਾ ਹੁੰਦਾ...

ਵਕਤ ਬੀਤ ਜਾਣ ਤੋਂ ਬਾਅਦ ਕੀਤੀ ਕਦਰ, ਕਦਰ ਨਹੀਂ ਰਹਿੰਦੀ ,ਸਗੋਂ ਅਫਸੋਸ ਬਣ ਜਾਂਦੀ ਹੈ ।

ਗਿਆਨ ਖੰਭ ਦਿੰਦਾ ਹੈ ਉੱਡਣ ਲਈ, ਤਜ਼ੁਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ।।

ਮਿਹਨਤ ਬੇਸਬਰੀ ਨਾਲ ਕਰੋ
ਪਰ ਨਤੀਜੇ ਦੇਖਣ ਲਈ ਸਬਰ ਕਰੋ ✔

ਜਦੋ ਸੁਪਨੇ ਵੱਡੇ ਹੋਣ, ਸਬਰ ਵੀ ਉਹਨਾਂ ਹੀ ਕਰਨਾ ਪੈਣਾ..

ਰੱਬ ਤੋਂ ਉਹ ਨਾ ਮੰਗੋ ਜੋ ਤੁਹਾਨੂੰ ਪਸੰਦ ਹੈ
ਰੱਬ ਤੋਂ ਉਹ ਮੰਗੋ ਜੋ ਤੁਹਾਡੇ ਲਈ ਸਹੀ ਹੈ

ਜੋ ਦੂਸਰਿਆਂ ਲਈ ਅਰਦਾਸ ਕਰਦਾ ਏ ਉਸਨੂੰ ਕਦੇ ਆਪਣੇ ਲਈ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ....

ਬਹੁਤੇ ਲੋਕ ਕਾਬਲੀਅਤ ਜਾਂ ਅਕਲ ਦੀ ਘਾਟ ਕਰਕੇ ਨਹੀਂ ਬਲਕਿ ਇੱਛਾ ਸ਼ਕਤੀ ,ਸਹੀ ਦਿਸ਼ਾ, ਸਮਰਪਣ ਅਤੇ ਅਨੁਸ਼ਾਸਨ ਦੀ ਘਾਟ ਕਾਰਨ ਅਸਫਲ ਹੁੰਦੇ ਹਨ.

ਆਪਣਾ ਦਰਦ ਸਭ ਨੂੰ ਨਾ ਦੱਸੋ
ਮਰਹਮ ਇਕ ਅੱਧੇ ਘਰ ਵਿੱਚ ਹੁੰਦਾ
ਤੇ ਨਮਕ ਘਰ ਘਰ ਵਿੱਚ ਹੁੰਦਾ ਹੈ

ਜ਼ਿੰਦਗੀ ਬਹੁਤ ਛੋਟੀ ਹੈ ਸੱਜਣਾ
ਜਿਉਂ ਜਿਉਂ ਸਮਝ ਆਉਂਦੀ ਹੈ
ਖ਼ਤਮ ਹੁੰਦੀ ਜਾਂਦੀ ਹੈ

ਚੱਲ ਇਸ਼ਕ ਛੱਡ ਦੋਸਤੀ ਰੱਖਦੇ ਹਾਂ
ਨਾ ਜਾਤਾ ਪਾਤਾ ਨਾ ਦਿਲ ਟੁੱਟਣ ਦਾ ਡਰ

ਆਪਣਿਆਂ ਨੇ ਹੀ ਸਿਖਾਇਆ ਏ
ਕੇ ਕੋਈ ਆਪਣਾ ਨੀ ਏਥੇ

ਲੋਕ ਕਹਿੰਦੇ ਹੈ ਕਿ ਔਰਤ ਦੀ ਉੱਮਰ ਤੇ ਮਰਦਾਂ ਦੀ ਕਮਾਈ ਕਦੇ ਨਹੀਂ ਪੁੱਛਣੀ ਚਾਹੀਦੀ ਉਸਦਾ ਕਾਰਨ ਇਹ ਹੈ ਕਿ ਔਰਤ ਕਦੀ ਖੁਦ ਲਈ ਨਹੀਂ ਜਿਉਂਦੀ ਤੇ ਮਰਦ ਕਦੀ ਖੁਦ ਲਈ ਨਹੀਂ ਕਮਾਉਂਦਾ।

ਪੱਤੇ
ਸਿਰਫ ਪੱਤਝੜ ਚ ਡਿੱਗਦੇ ਨੇ
ਨਜਰਾਂ ਚੋਂ ਡਿੱਗਣ ਦਾ
ਕੋਈ ਮੌਸਮ ਨਹੀਂ ਹੁੰਦਾ....

ਨੇਕ ਬਣਨ ਦੀ ਕੋਸ਼ਿਸ਼ ਕਰੋਂ,
ਜਿਵੇਂ ਸੋਹਣੇ ਬਣਨ ਦੀ ਕਰਦੇ ਹੋ

ਇਹ ਵਕ਼ਤ ਵੀ ਕਿੰਨਾ ਅਜੀਬ ਹੈ
ਪਹਿਲਾ ਮਿਲਦਾ ਨਹੀਂ ਸੀ ਹੁਣ ਗੁਜ਼ਰਦਾ ਨਹੀਂ

ਕੁੱਝ ਦੁੱਖ ਸਲਾਹ ਨੀ
ਸਹਾਰਾ ਮੰਗਦੇ ਆ ਸੱਜਣਾ

ਕੁੱਝ ਦੁੱਖ ਸਲਾਹ ਨੀ
ਸਹਾਰਾ ਮੰਗਦੇ ਆ ਸੱਜਣਾ

ਵਕ਼ਤ ਬਹੁਤ ਹੀ ਤੇਜੀ ਨਾਲ ਬਦਲਦਾ ਹੈ
ਪਰ ਕੁਝ ਲੋਕ ਵਕ਼ਤ ਨਾਲੋਂ ਵੀ
ਤੇਜੀ ਨਾਲ ਬਦਲ ਜਾਂਦੇ ਨੇ

ਜਿਸ ਇਨਸਾਨ ਨਾਲ ਤੁਸੀ
ਗੱਲ ਕਰਦੇ ਕਰਦੇ ਵਕਤ ਨੂੰ ਭੁੱਲ ਜਾਂਦੇ ਹੋ
ਯਕੀਨ ਮੰਨੋ ਉਹੀ ਇਨਸਾਨ ਨੇ
ਤੁਹਾਨੂੰ ਵਕਤ ਦੇ ਨਾਲ ਭੁੱਲ ਜਾਣਾ

ਕੌਣ ਕਿਸਦੇ ਗ਼ਮ ਲੈਂਦਾ ਹੈ
ਹਰ ਕੋਈ ਆਪਣਾ ਕੰਮ ਲੈਂਦਾ ਹੈ

ਮੱਕੜੀ ਵੀ ਨਹੀਂ ਉਲਝਦੀ ਆਪਣੇ ਬੁਣੇ ਜਾਲਾਂ ਵਿੱਚ
ਬਸ ਮਨੁੱਖ ਹੀ ਉਲਝਿਆ ਪਿਆ
ਆਪਣੇ ਬੁਣੇ ਖਿਆਲਾਂ ਵਿੱਚ

ਜ਼ਿੰਦਗੀ ਦੋ ਸ਼ਬਦਾਂ ਵਿੱਚ
ਇਸ ਤਰ੍ਹਾਂ ਅਰਜ਼ ਹੈ
ਅੱਧੀ ਕ ਕਰਜ਼ ਹੈ
ਅੱਧੀ ਕ ਫਰਜ਼ ਹੈ

ਦਰਦ ਦਿਲਾਂ ਦਾ ਕਦੇ ਦੱਸੀਏ ਨਾ ਵਿੱਚ ਬਜ਼ਾਰਾਂ ਦੇ
ਜ਼ਖਮਾਂ ਤੇ ਲੂਣ ਪਾਉਣ ਲਈ ਬੈਠੇ ਲੋਕ ਵਿੱਚ ਕਤਾਰਾਂ ਦੇ

ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ
ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ

ਜੇ ਕਹਿਣਾ ਆਉਂਦਾ, ਫੇਰ ਸਹਿਣਾ ਵੀ ਸਿੱਖੋ।।

ਕੈਸਾ ਇਹ ਜਿਸਮਾਨੀ ਇਸ਼ਕ ਜੋ ਜਵਾਨੀ ਖਾ ਚੱਲਾ
ਹੱਕ ਰੂਹਾਂ ਦੇ ਛੱਡ ਪਿਆਰ ਜੜੋਂ ਮੁਕਾ ਚੱਲਾ

ਮੱਥੇ ਦੀਆਂ ਲਿੱਖੀਆਂ ਪੜੀਆਂ ਨਹੀਂ ਜਾਂਦੀਆਂ
ਘੜੀਆਂ ਜੋ ਬੀਤ ਗਈਆਂ ਫੜੀਆਂ ਨਹੀਂ ਜਾਂਦੀਆਂ

ਮੱਥੇ ਦੀਆਂ ਲਿੱਖੀਆਂ ਪੜੀਆਂ ਨਹੀਂ ਜਾਂਦੀਆਂ
ਘੜੀਆਂ ਜੋ ਬੀਤ ਗਈਆਂ ਫੜੀਆਂ ਨਹੀਂ ਜਾਂਦੀਆਂ

ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ
ਚੱਲੇ ਆਉਂਦੇ ਨੇ
ਜਨਾਜ਼ੇ ਤੇ ਬਰਾਤ ਦੀ ਤਰਾਂ

ਖੁੱਲੀ ਕਿਤਾਬ ਨਾ ਬਣ ਕਿਸੇ ਅੱਗੇ ਦਿਲਾ
ਅਕਸਰ ਲੋਕ ਕਮਜ਼ੋਰੀਆਂ ਪੜਕੇ
ਬਹੁਤ ਭੈੜੀ ਸੱਟ ਮਾਰਦੇ ਨੇ

ਥੋੜਾ ਜਿਹਾ ਰੱਬ ਤੋਂ ਵੀ ਡਰਿਆ ਕਰੋ
ਐਵੇਂ ਇੱਕ ਦੁੱਜੇ ਨੂੰ ਦੇਖ ਕੇ ਨਾ ਸੜਿਆ ਕਰੋ
ਜਿੱਥੇ ਗੱਲ ਸੱਚ ਹੋਵੇ ਓਥੇ ਅੜਿਆ ਕਰੋ
ਜਿੱਥੇ ਇੱਜਤ ਨਹੀਂ ਉਥੇ ਨਾ ਵੜਿਆ ਕਰੋ

ਜਿੱਤ ਦੀ ਆਦਤ ਵਧੀਆ ਹੁੰਦੀ ਹੈ
ਪਰ ਕੁੱਝ ਰਿਸ਼ਤਿਆਂ ਚ ਹਾਰ ਜਾਣਾ ਬੇਹਤਰ ਹੁੰਦਾ ਹੈ

ਝੂਠਾ ਪਿਆਰ ਤੁਹਾਨੂੰ ਖੁਸ਼ੀ ਤਾਂ ਦੇਵੇਗਾ ਪਰ
ਮਾੜੇ ਟਾਈਮ ਵਿੱਚ ਤੁਹਾਡਾ ਸਾਥ ਛੱਡ ਦੇਵੇਗਾ

ਬਚਪਨ ਵਿੱਚ ਖਿਡੌਣੇ ਹੀ ਜ਼ਿੰਦਗੀ ਸੀ
ਹੁਣ ਜ਼ਿੰਦਗੀ ਹੀ ਖਿਡੌਣਾ ਬਣ ਗਈ ਐ

ਜਿੰਨੀਆਂ ਕਿਸੇ ਦੀਆਂ ਮਿੰਨਤਾਂ ਕਰੋਗੇ
ਅਗਲਾ ਉਨੀ ਆਕੜ ਕਰੇਗਾ

ਇਜ਼ੱਤ ਬਹੁਤ ਮਹਿੰਗੀ ਚੀਜ਼ ਹੈ
ਇਸਦੀ ਉਮੀਦ ਸਸਤੇ ਲੋਕਾਂ ਤੋਂ ਨਾ ਕਰੋ

ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ਚ ਸਮਝਣ ਵਾਲਾ
ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ

ਝੁਕੋ ਪਰ ਇਨ੍ਹਾਂ ਵੀ ਨਹੀਂ ਕੀ
ਸਿੱਧਾ ਖੜਨਾ ਭੁੱਲ ਜਾਉ

ਉੱਥੇ ਹਨੇਰਾ ਕਦੀ ਨਹੀ ਰਹਿੰਦਾ
ਹਮੇਸ਼ਾ ਦੀਵਾ ਜਿੱਥੇ ਜਗਦਾ ਏ
ਝੂਠ ਨਾਲ ਨਾ ਘਰ ਵਸਾਓ
ਡਿੱਗਣ ਛੇਤੀ ਲਗਦਾ ਏ

ਮਨ ਨੂੰ ਸਮਝਾ ਲੈ ਚੰਗਾ ਰਹੇਗਾ
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ
ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ
ਇੱਥੇ ਕੋਈ ਨਹੀਂ ਤੇਰਾ ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26