Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.Check all wallpapers in Gall pate di category.

Sort by

Oldest Status 351 - 400 of 1296 Total

ਰੱਬ ਜਦੋਂਵਕਤ ਬਦਲਦਾ ਹੈ..ਤਾਂ ਬਾਜ਼ੀਆਂ ਨਹੀ..
ਜ਼ਿੰਦਗੀਆਂ ਪਲਟ ਜਾਂਦੀਆਂ ਨੇ..

ਸਬਰ ਅਤੇ ਕਦਰ....
ਕੋਈ ਕੋਈ ਕਰਨਾ ਜਾਣਦਾ ਹੈ.....❗❗

💐ਅੱਜ ਦਾ ਵਿਚਾਰ💐
ਮਨੁੱਖ ਦੇ ਦੁਖੀ ਹੋਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਉਹ ਜਾਣਦਾ ਤਾਂ ਬਹੁਤ ਹੈ ਪਰ ਸਮਝਦਾ ਬਹੁਤ ਘੱਟ ਹੈ

ਲੋਕ ਦੁਨੀਆ ਨੂੰ ਬਦਲਣ ਬਾਰੇ ਸੋਚਦੇ ਰਹਿੰਦੇ ਹਨ
ਪਰ ਆਪਣੇ ਆਪ ਨੂੰ ਬਦਲਣ ਬਾਰੇ ਕੋਈ ਨਹੀਂ ਸੋਚਦਾ..

ਦੋ✌ρєʀίσd ਲਾ ਕੇ ਸਕੂਲੋਂ ਭੱਜਣਾਂ ਆਪਣਾਂ ਹੀ ਬਣਾਇਆ ਉਹ ʀυɭє ਯਾਦ ਆਉਂਦਾ ਏ
cσɭɭєgє ਦੀ ਛੱਡੋ ਯਾਰੋ,ਅੱਜ ਤਾਂ ਬਹੁਤ Scнσσɭ ਯਾਦ ਆਉਂਦਾ ਏ

ਕਿਸੇ ਤੋਂ ਉਮੀਦ ਦੇ ਬਿਨਾ ਵੀ ਕਿਸੇ ਦਾ ਭਲਾ ਕਰੋ
ਕਿਉਂਕਿ ਜੋ ਫ਼ੁੱਲ ਵੇਚਦੇ ਹਨ ਓਹਨਾ ਦੇ ਹੱਥਾਂ ਵਿਚ ਅਕਸਰ ਖੁਸ਼ਬੂ ਰਹਿ ਜਾਂਦੀ ਹੈ..

ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ
ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ

ਸੋਚੀਏ ਤਾਂ ਸਾਰੀ ਉਮਰ #ਪਿਆਰ ਚ ਲੰਘ ਗਈ
ਦੇਖੀਏ ਤਾਂ ਇਕ ਸ਼ਖਸ ਵੀ #ਆਪਣਾ ਨਹੀਂ ਹੋਇਆ ।

ਸੋਚੀਏ ਤਾਂ ਸਾਰੀ ਉਮਰ ਪਿਆਰ ਚ ਲੰਘ ਗਈ
ਦੇਖੀਏ ਤਾਂ ਇਕ ਸ਼ਖਸ ਵੀ ਆਪਣਾ ਨਹੀਂ ਹੋਇਆ ।

ਕਿਸੇ ਤੋਂ ਉਮੀਦ ਲਗਾਉਗੇ ਤਾਂ ਖ਼ੁਦ ਵੀ ਟੁੱਟ ਜਾਵੋਗੇ ਇਕ ਦਿਨ ਉਮੀਦ ਦੇ ਨਾਲ.

ਤੇਰੇ ਅਪਣੇ ਹੀ ਸੜਣਗੇ ਤਰੱਕੀ ਵੇਖ ਕੇ
ਤੂੰ ਚਾਰ ਪੋੜੀਆਂ ਅਜੇ ਚੜਕੇ ਤਾਂ ਵੇਖ...

ਜ਼ਰੂਰੀ ਨਹੀਂ ਕੇ ਮੰਜਿਲ ਮਿਲ ਹੀ ਜਾਵੇ ਹਰ ਸਖਸ਼ ਨੂੰ..!!
ਲੰਮੀਆਂ ਰਾਹਾਂ ਦੇ ਰਾਹੀ ਹੋਣਾ ਵੀ ਕੋਈ ਛੋਟੀ ਗੱਲ ਨਹੀ..!!

ਸਪਸ਼ਟਤਾ ਲੈ ਕੇ ਆਓ ਅਪਣੇ ਆਪ ਚ,
ਜੋ ਹੋ ਓਹੀ ਦੁਨੀਆ ਦੇ ਸਾਹਮਣੇ ਪ੍ਰਗਟ ਕਰੋ,

ਕਦੇ ਵੀ ਓਹਨਾ ਚੀਜਾਂ ਬਾਰੇ ਸ਼ਿਕਵਾ ਨਾ ਕਰੋ ਜੋ ਤੁਹਾਨੂੰ ਮਾਤਾ ਪਿਤਾ ਨਹੀਂ ਦੇ ਸਕੇ ...
ਕਿਓਂਕਿ ਉਹ ਆਪਣੀ ਪੁਹੰਚ ਤੋਂ ਵੱਧ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਹਨ..

ਸਿਰਫ ਮਿੱਠੀ ਆਵਾਜ਼ ਵਾਲੇ ਪੰਛੀ ਕੈਦ ਵਿੱਚ ਹੁੰਦੇ ਹਨ,
ਉੱਲੂਆਂ ਲਈ ਪਿੰਜਰੇਂ ਕੌਣ ਖਰੀਦਦਾ ਹੈ।

ਦਿਨ ਸਭ ਤੇ ਮਾੜੇ ਆਉਂਦੇ ਨੇ, ਸਭ ਖੇਡਾਂ ਨੇ ਕਰਤਾਰ ਦੀਆਂ,
ਕਦੇ ਬੰਦਾ ਲੱਕੜਾਂ ਨੂੰ ਸਾੜੇ, ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ।

ਸਿਖਾਇਆ ਮੈਂ ਹੀ ਸੀ ਅਾਪਣੇ ਪੈਰਾਂ 'ਤੇ ਉੱਡਣਾ ੳੁਸਨੂੰ,
ਮਗਰ ਉੱਡਿਆ ਜਦੋਂ ਫਿਰ ਮੇਰੇ ਤੋਂ ਹੀ ਜਰ ਨਹੀਂ ਹੋਇਆ।

ਅੱਜ ਦਾ ਵਿਚਾਰ
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ।

ਇਨਸਾਨ ਵਿੱਚ ਆਕੜ ਆਉਣਾ ਤਾਂ ਵਾਜਿਬ ਹੈ, ਕਿਉਂਕਿ ਪੈਸੇ ਆਉਣ ਤੇ ਤਾ ਬਟੂਆ ਵੀ ਫੁੱਲ ਜਾਂਦਾ ਹੈ..

ਹੁਣ ਰੁੱਖਾਂ ਦਾ ਵੀ ਪੱਤਾ ਪੱਤਾ ਜਾਣ ਗਿਆ,
ਨੀ ਸੂਰਜ ਵੀ ਮੁਰਝਾ ਜਾਂਦਾ ਹੈ ਸ਼ਾਮਾ ਨੂੰ,

ਜਿੱਤਣ ਜਿੱਤਣ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫ਼ਕੀਰਾ
ਜਿੱਤਣ ਦਾ ਮੁੱਲ ਕੌਡੀ ਪੈਦਾ, ਹਾਰਨ ਦਾ ਮੁੱਲ ਹੀਰਾ.........

ਹਨੇਰਾ ਕਰ ਲਿਆ ਕਰੋ ਜਦੋ ਰਾਜ਼ ਦੀ ਗੱਲ ਕਰਨੀ ਹੋਵੇ,
21ਵੀ ਸਦੀ ਹੈ ਭਰੋਸਾ ਪਰਛਾਂਵੇਂ ਉਪਰ ਵੀ ਮੁਨਾਸਿਬ ਨਹੀ ।

ਸਭ ਕਰਮਾਂ ਦੇ ਸੌਦੇ ਆ ਮਿੱਤਰਾਂ ਦਰਿਆਵਾ ਚ
ਨਾਰੀਅਲ ਸੁੱਟ ਕੇ ਕਿਸਮਤਾਂ ਨੀ ਬਦਲਦੀਆਂ

ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿਚ ਜੋੜ ਲੈਂਦਾ ਹਾਂ
ਮਿਲੇ ਗਹਿਰਾ ਕਿਤੇ ਲਿਖਿਅਾ ਤਾਂ ਵਰਕਾ ਮੋੜ ਲੈਂਦਾ ਹਾਂ

ਦਫਨ ਤਾਂ ਸਭ ਨੇ ਹੋਣਾ ਇਕ ਦਿਨ,
ਜੇ ਜਿਓਦੇਂ ਜੀ ਦਬ ਗਏ ਤਾਂ ਸਾਡਾ ਜਿਓਣਾ ਹੀ ਮਿਟੀ ਆ

ਅਸ਼ਲੀ ਮਾਰ ਤੋ ਜਿਆਦਾ ਤਕਲੀਫ ਸ਼ਬਦਾ ਦੀ ਮਾਰ ਦੀ ਹੁੰਦੀ ਏ

ਚੁੱਪ ਰਹਿਣ ਦਾ ਮੌਕਾ ਕਦੇ ਨਾ ਗਵਾਓ.

ਰਿਸ਼ਤੇ ਪੈਸਿਆਂ ਦੇ ਮੋਹਤਾਜ਼ ਨਹੀਂ ਹੁੰਦੇ,
ਕਿਉਂਕਿ ਕੁਝ ਰਿਸ਼ਤੇ ਮੁਨਾਫਾ ਨਹੀਂ ਦਿੰਦੇ,
ਪਰ ਅਮੀਰ ਜਰੂਰ ਬਣਾ ਦਿੰਦੇ ਹਨ।

ਦੁਨੀਆਂ 'ਚ ਸੁੱਖ ਇੱਕ ਅਜਿਹੀ ਚੀਜ਼ ਹੈ,
ਜਿਸ ਨੂੰ ਅਮੀਰੀ ਅੱਜ ਤੱਕ ਨਹੀਂ ਖਰੀਦ ਸਕੀ।

ਦੁਨੀਆਂ ਦੀ ਸਭ ਤੋਂ ਚੰਗੀ ਕਿਤਾਬ ਅਸੀਂ ਖੁਦ ਹਾਂ,
ਖੁਦ ਨੂੰ ਪੜ੍ਹ ਲਵੋ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਵੇਗਾ।

ਕੀ ਬਣਾਉਣ ਆਏ ਸੀ ਕਿ ਬਣਾ ਬੈਠੇ ਕਿਤੇ ਮੰਦਿਰ ਕਿਤੇ ਮਸਜਿਦ ਬਣਾ ਬੈਠੇ ਸਾਡੇ ਤੋ,
ਤਾਂ ਜਾਤ ਚੰਗੀ ਹੈ ਪੰਛੀਆਂ ਦੀ ਕਦੇ ਮੰਦਿਰ ਤੇ ਜਾ ਬੈਠੇ ਕਦੇ ਮਸਜਿਦ ਤੇ ਜਾ ਬੈਠੇ ।

ਤਮਾਸ਼ਾ ਤਾਂ ਦੁਨੀਆਂ ਵਿੱਚ ਦਿਨ ਰਾਤ ਹੁੰਦਾ ਏ,
ਝੂਠ ਨੂੰ ਮਾਣ ਮਿਲਦਾ ਤੇ ਸੱਚ ਬਦਨਾਮ ਹੁੰਦਾ ਏ।

ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ,
ਇਕ ਲੁਟਾਵੇ ਦੂਜਾ ਲੁੱਟੇ ਤੀਜਾ ਕਹੇ ਸਭ ਕੁਝ ਤੇਰਾ।

ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ,
ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ।

ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ,
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ।

ਬਦਲਦੇ ਤਾਂ ਇਨਸਾਨ ਹਨ ਵਕਤ ਤਾਂ ਇਕ ਬਹਾਨਾ ਹੈ।

ਜਿਵੇਂ ਸਵੇਰ ਹੋਣ ਤੇ ਤਾਰੇ ਬਦਲ ਜਾਦੇ ਨੇ,
ਉਵੇਂ ਰੁੱਤ ਆਉਣ ਤੇ ਨਜਾਰੇ ਬਦਲ ਜਾਂਦੇ ਨੇ,
ਇਨ੍ਹਾਂ ਇਤਬਾਰ ਨਾ ਕਰ ਦਿਲਾ ਕਿਸੇ ਤੇ,
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ।

ਜੇਕਰ ਜਿੰਦਗੀ ਨੂੰ ਸਮਝਣਾ ਹੈ ਤਾਂ,
ਪਿੱਛੇ ਦੇਖੋ ਅਤੇ ਜੇਕਰ ਜਿਉਣਾਂ ਹੈ ਤਾਂ ਅੱਗੇ ਦੇਖੋ।

ਜੇਕਰ ਲੱਭੋਗੇ ਤਾਂ ਹੀ ਰਸਤੇ ਮਿਲਣਗੇ ਮੰਜ਼ਿਲਾਂ ਦੀ ਆਦਤ ਹੈ ਖੁਦ ਤੁਰ ਕੇ ਨਹੀਂ ਆਉਂਦੀਆਂ।

ਪੈਸਾ ਕਮਾਉਣ ਲਈ ਇੰਨਾ ਸਮਾਂ ਖਰਚ ਨਾ ਕਰੋ ਕਿ,
ਪੈਸਾ ਖਰਚ ਕਰਨ ਲਈ ਜਿੰਦਗੀ ਵਿਚ ਸਮਾਂ ਹੀ ਨਾ ਬਚੇ।

ਮੈਂ ਸ਼ਾਇਰੀ ਕਰਕੇ ਲੱਖਾਂ ਲੋਕਾਂ ਦਾ ਦਿਲ ਤਾਂ ਜਿੱਤ ਰਿਹਾ,
ਪਰ ਕਿਸੇ ਨੂੰ ਕੀ ਪਤਾ ਕਿ ਅੰਦਰੋ ਕਿੰਨਾ ਇਕੱਲਾ ਹਾਂ।

ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵੱਧਣਾ ਪੈਦਾ ਹੈ,
ਲੋਕ ਤਾਂ ਪਿੱਛੇ ਉਦੋ ਆਉਂਦੇ ਜਦੋਂ ਤੁਸੀਂ ਕਾਮਯਾਬ ਹੋ ਜਾਉ।

ਚੰਗੇ ਲੋਕਾਂ ਦਾ ਸਾਡੀ ਜ਼ਿੰਦਗੀ 'ਚ ਆਉਣਾ ਸਾਡੀ ਕਿਸਮਤ ਹੁੰਦੀ ਹੈ,
ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਹੁਨਰ।

ਪੱਲੇ ਮੇਰੇ ਵੀ ਕੱਖ ਨਾ ਹੁੰਦਾ ਜੇ ਸਿਰ ਤੇ ਵਾਹਿਗੁਰੂ ਦਾ ਹੱਥ ਨਾ ਹੁੰਦਾ।

ਕਈ ਵਾਰ ਲੋਕ ਮੈ' ਚ ਆ ਕੇ ਆਪਾ ਸਭ ਗਵਾ ਬੈਠਦੇ ਹਨ ਤੇ,
ਆਪਣੇ ਅੰਦਰ ਦੇਖਣ ਦੀ ਵਜਾਏ ਦੂਸਰੇ ਚ ਖਾਮੀਆਂ ਜਲਦੀ ਲੱਬਦੇ ਹਨ।

ਰੱਬ ਦੀ ਚੱਕੀ ਹੌਲੀ ਜ਼ਰੂਰ ਆ ਪਰ ਪੀਸਦੀ ਬੋਹਤ ਬਰੀਕ ਆ..

ਰੱਬ ਸਿਰਫ ਉਥੇ ਹੀ ਨਹੀਂ ਹੁੰਦਾ ਜਿਥੇ ਅਸੀਂ ਪ੍ਰਾਰਥਨਾ ਕਰਦੇ ਹਾਂ,
ਬਲਕਿ ਉਥੇ ਵੀ ਹੁੰਦਾ ਹੈ ਜਿਥੇ ਅਸੀਂ ਗੁਨਾਹ ਕਰਦੇ ਹਾਂ..

'ਨ੍ਹੇਰੇ ਤੋਂ ਚਾਨਣ ਵੱਲ ਤੋਰਨ, ਪੁਸਤਕਾਂ।
ਅਸਲੀ ਮੰਜ਼ਿਲ ਦਾ ਰਾਹ ਦੱਸਣ, ਪੁਸਤਕਾਂ।

ਮਾਪੇ ਆਪਣੀਆਂ ਖੁਸ਼ੀਆਂ ਵੀ ਸਾਡੇ ਤੋਂ ਵਾਰ ਦਿੰਦੇ ਨੇ
ਤੇ ਬਾਕੀ ਦੁਨੀਆਂ ਸਾਡੇ ਤੋਂ ਸਾਡੀਆਂ
ਖੁਸ਼ੀਆਂ ਖੋਹਣ ਦੀ ਕੋਸ਼ਿਸ਼ ਕਰਦੀ ਏ !!

ਪਿਆਰ ਦੀ ਜਿਸਨੇ ਕਦਰ ਨਾਂ ਕੀਤੀ ਹੱਸਦਾ ਓਹ ਵੀ ਵੇਖਿਆ ਨਹੀ,
ਕਿਸੇ ਦੇ ਘਰ ਨੂੰ ਜਿਹੜਾ ਤੋੜੇ ਵੱਸਦਾ ਓਹ ਵੀ ਵੇਖਿਆ ਨਹੀ !!

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26