Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.Check all wallpapers in Gall pate di category.

Sort by

Oldest Status 401 - 450 of 1296 Total

ਕਈ ਵਾਰ ਲੋਕ ''ਮੈ'' ਚ ਆ ਕੇ ਆਪਾ ਸਭ ਗਵਾ ਬੈਠਦੇ ਹਨ ਤੇ
ਆਪਣੇ ਅੰਦਰ ਦੇਖਣ ਦੀ ਵਜਾਏ ਦੂਸਰੇ ਚ ਖਾਮੀਆਂ ਜਲਦੀ ਲੱਭਦੇ ਹਨ !!

ਨਸੀਬ ਜਿਨ੍ਹਾਂ ਦੇ ਉੱਚੇ ਤੇ ਮਸਤ ਹੁੰਦੇ ਨੇ
ਇਮਤਿਹਾਨ ਵੀ ਉਨ੍ਹਾਂ ਦੇ ਜ਼ਬਰਦਸਤ ਹੁੰਦੇ ਨੇ।

ਜੇ ਉਹ ਤੁਹਾਨੂੰ ਯਾਦ ਨਹੀਂ ਕਰਦੇ ਤਾਂ
ਤੁਸੀਂ ਕਰ ਲਉ ਰਿਸ਼ਤੇ ਨਿਭਾਉਣ ਸਮੇਂ ਮੁਕਾਬਲੇ ਨਹੀਂ ਕਰਦੇ..

ਆਪਣੇ ਆਲੇ-ਦੁਆਲੇ ਖੁਸ਼ੀਆਂ ਐੱਦਾਂ ਬਖੇਰੋ,
ਜਿੱਦਾਂ ਕਿਰਸਾਨ ਯੂਰੀਆ ਖਲੇਰਦਾ।।

ਦੁਨੀਆ ਦੀ ਸਭ ਤੋਂ ਚੰਗੀ ਕਿਤਾਬ ਅਸੀਂ ਖੁਦ ਹਾਂ
ਖੁਦ ਨੂੰ ਚੰਗੀ ਤਰਾਂ ਪੜ੍ਹ ਲਵੋ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਵੇਗਾ।

ਬਜ਼ੁਰਗਾਂ ਦਾ ਅਸ਼ੀਰਵਾਦ ਵਿਅਰਥ ਨਹੀਂ ਹੁੰਦਾ
ਠੰਡਕ ਸੁੱਕੇ ਦਰਖਤ ਦਾ ਪਰਛਾਵੇਂ ਥੱਲੇ ਵੀ ਹੁੰਦੀ ਹੈ।

ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ !!

ਇਹ ਦੁਨੀਆ ਹਮੇਸ਼ਾ ਸਸਤੇ 'ਚ ਉਨ੍ਹਾਂ ਨੂੰ ਲੁੱਟ ਲੈਂਦੀ ਹੈ,
ਖੁਦ ਦੀ ਕੀਮਤ ਦਾ ਜਿਨ੍ਹਾਂ ਨੂੰ ਅੰਦਾਜ਼ਾ ਨਹੀਂ ਹੁੰਦਾ !!

ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ,
ਪਰ ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !!

ਪ੍ਰਾਰਥਨਾ ਅਤੇ ਵਿਸ਼ਵਾਸ ਦੋਵੇਂ ਅਦ੍ਰਿਸ਼ ਹਨ
ਪਰ ਦੋਨਾਂ ਵਿਚ ਏਨੀ ਤਾਕਤ ਹੈ ਕਿ ਅਸੰਭਵ ਕੰਮ ਨੂੰ ਸੰਭਵ ਬਣਾ ਦਿੰਦੇ ਹਨ..

ਮਿਲਦਾ ਤਾਂ ਬਹੁਤ ਹੈ ਜਿੰਦਗੀ ਵਿੱਚ
ਬਸ ਅਸੀ ਗਿਣਤੀ ਹੀ ਉਸ ਦੀ ਕਰਦੇ ਹਾਂ ਜੋ ਹਾਸਿਲ ਨਾ ਹੋਇਆ ਹੋਵੇ ।

ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ,
ਇਕ ਲੁਟਾਵੇ ਦੂਜਾ ਲੁੱਟੇ ਤੀਜਾ ਕਹੇ ਸਭ ਕੁਝ ਤੇਰਾ !!

ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ,
ਜੋ ਕੁੱਝ ਕਰਨ ਦੀ ਹਿੰਮਤ ਰੱਖਦਾ ਹੋਵੇ,
ਘਰੇ ਲੁਕ ਕੇ ਬੈਠਣ ਵਾਲਿਆਂ ਦੀ ਗੱਲ,
ਤਾਂ ਘਰਦੇ ਵੀ ਨਹੀਂ ਕਰਦੇ !!

ਆਪਣੀਆਂ ਖੁਸ਼ੀਆਂ ਦੇ ਤਾਲੇ ਦੀ ਚਾਬੀ ਕਿਸੇ ਨੂੰ ਨਾ ਦਿਓ
ਕਿਓਂਕਿ ਲੋਕੀ ਅਕਸਰ ਚੀਜਾਂ ਗਵਾ ਦਿੰਦੇ ਹਨ..

ਗੁੱਸੇ ਵਿੱਚ ਰੁਕ ਜਾਓ
ਗਲਤੀ ਵਿੱਚ ਝੁਕ ਜਾਓ
ਜਿੰਦਗੀ ਆਸਾਨ ਹੋ ਜਾਵੇਗੀ

ਗੁੱਸਾ ਖੂਨ ਨੂੰ ਤਾ ਖਾਦਾਂ ਈ ਏ ਪਰ
ਆਪਣਿਆ ਨੂੰ ਵੀ ਖਾ ਜਾਦਾਂ

ਅਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ
ਮਿਲਣ ਤੋਂ ਪਹਿਲਾਂ ਕਈ ਕੁਛ ਡਿਲੀਟ ਕਰਨਾ ਪੈਂਦਾ

ਅੱਜ ਕੱਲ ਲੋਕੀ ਆਪਣੀ ਮਿਹਨਤ ਨਾਲ ਪੈਸੇ ਕਮਾਉਂਦੇ ਹਨ,
ਤੇ ਉਹ ਚੀਜਾਂ ਤੇ ਖ਼ਰਚਦੇ ਹਨ ਜਿਹਨਾਂ ਨਾਲ ਉਹ ਦੂਜਿਆਂ ਨੂੰ IMPRESS ਕਰ ਸਕਣ
ਨਾ ਕਿ ਓਹਨਾ ਚੀਜਾਂ ਜੋ ਆਪਣੇ ਲਈ ਜਰੂਰੀ ਹਨ..

ਹੇ ਪ੍ਰਮਾਤਮਾ !
ਕਿਸੇ ਦਾ ਮੋਬਾਈਲ ਗੁਆਚਣ ਨਾ ਦੇ ਵੀ,
ਇਸੇ ਨਾਲ ਤਾਂ ਸਾਰੇ ਰਿਸ਼ਤੇ ਨਿਭਾ ਰਹੇ ਨੇ !

ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ,
ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ,
ਤੇ ਸਮਝ ਆਉਣ ਤੇ ਸਮਾਂ ਲੰਘ ਜਾਂਦਾ ਹੈ !

ਸ਼ਤਰੰਜ ਦੀ ਖੇਡ ਦਾ ਇੱਕ ਨਿਯਮ ਬਹੁਤ ਚੰਗਾ ਹੁੰਦਾ ਹੈ !
ਭਾਵੇਂ ਕੋਈ ਵੀ ਚਾਲ ਚੱਲੋ ਤੁਸੀਂ ਆਪਣਿਆਂ ਨੂੰ ਨਹੀਂ ਮਾਰ ਸਕਦੇ,
ਕਾਸ਼ ! ਇਹੀ ਨਿਯਮ ਅਸਲ ਜ਼ਿੰਦਗੀ ਵਿੱਚ ਵੀ ਲਾਗੂ ਹੁੰਦਾ

ਚੰਗੇ ਵਕਤ 'ਚੋਂ ਗੁਜ਼ਰਦਿਆਂ , ਮਾੜੇ ਸਮੇ ਨੂੰ ਯਾਦ ਰੱਖੀਂ
ਹਾਲਾਤਾਂ ਦੀਆਂ ਹਨੇਰੀਆਂ 'ਚ , ਇਨਸਾਨੀਅਤ ਆਬਾਦ ਰੱਖੀਂ

💓ਸੋਹਣੇ ਭਾਵੇ ਮਿਲ ਜਾਣ ਲੱਖ ਨੀ
ਕਦੇ ਨੀ ਯਾਰ ਵਟਾਈ ਦਾ, 💕💕

ਦਫ਼ਨ ਸਿਰਫ ਛੇ ਫੁੱਟ ਦੀ ਕਬਰ ਵਿੱਚ
ਕਰ ਦਿੱਤਾ....ਜ਼ਮੀਨ ਜਿਸਦੇ ਨਾਂ ਕਈ ਕਰੋੜਾਂ ਦੀ ਸੀ..

ਕਲਯੁਗ ਆਵੇ ਸੱਜਣਾ..ਤੇ ਸੱਚ ਨਾ ਬੋਲਣ ਲੋਕ
⚖ ਤੱਕੜੀ ਵੱਟੇ ਪਿੱਤਲ ਦੇ .. ਤੇ💰 ਸੋਨਾ ਤੋਲਣ ਲੋਕ👍

ਅਜੀਬ ਤਰੀਕਾ ਹੈ ਲੋਕਾਂ ਦਾ
ਮੂੰਹ ਸਾਬਣ ਨਾਲ ਧੋ ਕੇ ਸਾਫ ਰੱਖਦੇ
ਤੇ ਦਿਲਾ ਅੰਦਰ ਮੈਲ ਜਮਾ ਕਰਕੇ ਰੱਖਦੇ ਹਨ

ਇੱਕ ਮਿੰਟ ਨਾਲ ਜ਼ਿੰਦਗੀ ਨਹੀਂ ਬਦਲਦੀ,
ਪਰ ਇੱਕ ਮਿੰਟ ਵਿਚ ਲਏ ਹੋਏ ਫੈਸਲੇ ਨਾਲ ਜ਼ਿੰਦਗੀ ਬਦਲ ਜਾਂਦੀ ਹੈ..

ਤਕਦੀਰ ਬਦਲ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ
ਨਹੀ ਉੱਮਰ ਤਾਂ ਲੰਗ ਹੀ ਜਾਦੀ ਏ,
ਤਕਦੀਰ ਨੂੰ ਇਲਜਾਮ ਦਿੰਦੇ - ਦਿੰਦੇ l

ਪਾਣੀ ਵੀ ਕੀ ਖੇਲ ਰਚਾੳੁਂਦਾ ਹੈ ਖੇਤ ਜਿੰਨਾਂ ਦੇ ਸੁੱਕੇ
ੳੁਹਨਾਂ ਦੀਅਾਂ ਅੱਖਾਂ 'ਚ ਨਜਰ ਅਾੳੁਂਦਾ ਹੈ..

ਇਹ ਉਹ ਜ਼ਮਾਨਾ ਹੈ
ਜਿਸਦੀ ਜਿਨ੍ਹੀ ਪਰਵਾਹ ਕਰੋਗੇ
ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ

ਸ਼ਤਰੰਜ ਵਿੱਚ ਵਜ਼ੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਮਰ ਜਾਵੇ,
ਤਾਂ ਸਮਝੋ ਖੇਡ ਹੁਣ ਖ਼ਤਮ !

ਆਪਣੇ ਸ਼ਬਦਾਂ ਵਿੱਚ ਜਾਨ ਪਾਓ, ਆਵਾਜ਼ ਵਿੱਚ ਨਹੀਂ,
ਕਿਉਂਕਿ ਫੁੱਲ ਮੀਂਹ ਵਿੱਚ ਖਿੜਦੇ ਨੇ ਤੂਫ਼ਾਨਾਂ ਨਾਲ ਨਹੀਂ !!

ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ, ਨਫਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ,
ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ ।

ਮਾਂ ਦਿੰਦੀ ਹੈ ਜੀਵਨ ਪਿਤਾ ਦਿੰਦਾ ਹੈ ਸੁਰੱਖਿਆ ਪਰ ਅਧਿਆਪਕ ਸਿਖਾਉਂਦਾ ਹੈ ਜੀਣਾ।
ਅਧਿਆਪਕ ਦਿਵਸ ਦੀਆਂ ਲੱਖ-ਲੱਖ ਵਧਾਈਆਂ।

ਸੁੱਕੇ ਬੁੱਲਾਂ ਤੇ ਹੀ ਹੁੰਦੀਆਂ ਹਨ ਮਿੱਠੀਆਂ ਗੱਲਾਂ,
ਪਿਆਸ ਜਦ ਬੁੱਝ ਜਾਵੇ ਤਾਂ ਬਿਆਨ ਬਦਲ ਜਾਂਦੇ ਨੇ !

ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ
ਅੱਜ ਕੱਲ ਛੇਤੀ ਨਹੀਂ ਲੱਭਦੇ !!

ਅੱਜ ਤੈਨੂੰ ਦੱਸਾਂ ਨਿਸ਼ਾਨੀ,
'ਉਦਾਸ' ਰਹਿੰਦੇ ਲੋਕਾਂ ਦੀ,
ਕਦੇ ਗੌਰ ਨਾਲ ਵੇਖੀ ਉਹ,
ਅਕਸਰ 'ਹੱਸਦੇ' ਬਹੁਤ ਨੇ.

ਵਕਤ ਤੇ ਹਾਲਾਤ ਨੇ ਇੱਦਾਂ ਦਾ ਬਣਾ ਦਿੱਤਾ ਹੈ ਕਿ,
ਕਿਸੇ ਦੇ ਲਫ਼ਜ਼ ਚੁੰਭਦੇ ਨੇ ਤੇ ਕਿਸੇ ਦੀ ਖ਼ਾਮੋਸ਼ੀ.!!

ਚੰਗੇ ਲੋਕਾਂ ਦੀ ਸੰਗਤ ਪਰਫਿਊਮ ਦੀ ਦੁਕਾਨ ਵਰਗੀ ਹੁੰਦੀ ਹੈ ਕੁਝ ਨਾ ਖਰੀਦੋ ਫਿਰ ਵੀ ਰੂਹ ਮਹਿਕਾ ਦਿੰਦੀ ਹੈ।

ਮਾਣ ਕਿਸ ਗੱਲ ਦਾ ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ,
ਤਾਜਮਹਿਲ ਰਹਿ ਜਾਂਦੇ ਨੇ ਦੁਨੀਆਂ ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ।

ਹੱਸਦੇ ਹੋਏ ਲੋਕਾਂ ਦੀ ਸੰਗਤ ਪਰਫਿਊਮ ਦੀ ਦੁਕਾਨ ਵਰਗੀ ਹੁੰਦੀ ਹੈ,
ਕੁਝ ਨਾ ਖਰੀਦੋ ਫਿਰ ਵੀ ਰੂਹ ਮਹਿਕਾ ਦਿੰਦੀ ਹੈ।

ਦੇਖਣ 'ਚ ਉਹ ਗਰੀਬ ਸੀ ਸਾਹਿਬ ਪਰ,
ਉਸ ਦਾ ਹਾਸਾ ਕਿਸੇ ਨਵਾਬ ਨਾਲੋਂ ਘੱਟ ਨਹੀਂ ਸੀ।

ਸੋਚ ਸਮਝ ਕੇ ਰੁੱਸਣਾ ਚਾਹੀਦਾ ਹੈ ਆਪਣਿਆਂ ਨਾਲ,
ਮਨਾਉਣ ਦਾ ਰਿਵਾਜ ਅੱਜ-ਕੱਲ੍ਹ ਖਤਮ ਹੁੰਦਾ ਜਾ ਰਿਹਾ ਹੈ !!

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ,
ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥

ਰਿਸ਼ਤਿਆਂ ਦੇ ਕਦੇ ਵਪਾਰ ਨਹੀਂ ਹੁੰਦੇ, ਦੋ ਕਸ਼ਤੀਆ ਦੇ ਸਵਾਰ ਕਦੇ ਪਾਰ ਨਹੀਂ ਹੁੰਦੇ...

ਦੋਸਤੋ ਮੁਸੀਬਤ ਵਿੱਚ ਹੋਵੇ ਤਾਂ ਮੂੰਹ ਨਾਂ ਮੋੜੋ
ਸਗੋ ਰੱਬ ਦਾ ਰੂਪ ਬਣ ਕੇ
ਮੱਦਦ ਕਰੋ ਤਾਂ ਕੇ ਜ਼ਿੰਦਗ਼ੀ ਵਿੱਚ ਦੋਸਤੀ ਤੇ ਮਾਣ ਹੋਵੇ

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ,
ਉਹ ਵਾਸੀ ਹੈ ਸੁੱਖ ਮੰਦਰ ਦਾ, ਜਿਥੇ ਕੋਈ ਨਾ ਚੜ੍ਹਦੀ ਲਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।

ਖੁਸ ਰਹਿਣ ਦਾ ਬਸ ਇਹੀ ਤਰੀਕਾ ਏ ਕਿ ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਉ

ਅਸਲ ਵਿੱਦਿਆ ਉਹ ਹੁੰਦੀ ਹੈ ਜੋ,
ਉਦੋਂ ਵੀ ਤੁਹਾਡੇ ਪਾਸ ਰਹਿੰਦੀ ਹੈ ਜਦੋਂ,
ਕਿਤਾਬਾਂ ਵਿੱਚੋਂ ਪੜਿਆ ਹੋਏ ਭੁੱਲ ਵੀ ਜਾਵੇ.

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26