Total 3 status |
Content | Wallpapers |
|
ਇਤਿਹਾਸ ਦਾ ਟੀਚਰ ਕਹਿੰਦਾ ਦੱਸ ਅਕਬਰ ਦਾ ਜਨਮ ਕਦ ਹੋਇਆ, ਪੱਪੂ ਦਾ ਜਵਾਬ ਸੁਣ ਕੇ ਹੀ ਟੀਚਰ ਬੇਹੋਸ਼ ਹੋ ਗਿਆ... ਪੱਪੂ - ਸਰ ਮੈਂ ਸਕੂਲ ਪੜਨ ਆਉਂਦਾ ਹਾਂ ਨਾ ਕੀ ਡਿਲਵਰੀ ਕਰਾਉਣ ਆਉਂਦਾ ਹਾਂ..
Create Wallpaper for this quote
|
|
Santa ਨੂੰ Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ Akbar: ਕੌਣ ਹੈ ਤੂੰ ? Santa: ਜਹਾਂਪਨਾਹ, ਮੈਂ ਸੰਤਾ ਹੂੰ Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ? Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ.. Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ