ਬਾਕੀ ਗੱਲਾਂ ਬਾਅਦ ਚ ਸੋਹਣੀਏ ਪਹਿਲਾਂ 👉 ਸਰਦਾਰ👈 ਹਾਂ!!!
ਪੱਗ ਬਨਣ ਨੂੰ ਥੋੜਾ ਟਾਇਮ ਜ਼ਰੂਰ ਲੱਗਦਾ,
ਪੱਗ ਬਣ ਕੇ ਸਰਦਾਰ ਪੂਰਾ ਕੈਮ ਲੱਗਦਾ..!!
ਉਹ ਟੇਡੇ ਆਸ਼ਕਾਂ ਨੂੰ ਸਿੱਧੇ ਕਰਦੀ
ਤੇ ਯਾਰ ਟੇਡੀ ਪੱਗ ਬੱਨ ਦਾ..!!
ਰੱਖ ਕੇ ਵਰਤ ਨਹੀ ਸਰਦਾਰ ਮਿਲਣਾ..
ਗੂਰੂ ਘਰੇ ਜਾਇਆਂ ਕਰ ਸੁਬਾ ਸ਼ਾਮ ਨੀ..
ਲੰਮੀ ਗੁੱਤ ਵਾਲੀ ਦੀ ਭਾਲ ਜੱਟ ਨੂੰ..
ਪੋਨੀਆਂ ਤਾਂ ਅੱਜ ਕੱਲ ਹੋਈਆਂ ਆਮ ਨੀ..!!
ਹਿੱਕ ਠੋਕ ਕੇ ਕਹੀਦਾ ਸਰਦਾਰ ਬੰਦੇ ਆਂ..
ਵੱਖਰਾ ਹੁੰਦਾ ਐ ਰੌਬ ਸਰਦਾਰ ਦਾ ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਐ...
ਗੁੱਤ ਵਾਲੀ ਸਰਦਾਰਨੀ ਨੀ ਲੱਬਦੀ ਮੁੱਛਾਂ ਵਾਲੇ ਸਰਦਾਰ ਤਾਂਈਂਓਂ ਛੜੇ ਨੇ ...
ਸਾਰਿਆਂ ਤੋਂ ਅਲੱਗ ਬਣ ਪਟਿਆਲਾ 👳🏽 ਸ਼ਾਹੀ ਪੱਗ ਅੱਤ ਹੀ ਕਰੈ ਜਾਣੇ ਆਂ..👳🏽
ਦਸਤਾਰ 👳 ਹੈ ਤਾਂ ਸਰਦਾਰ ਹੈ ਦਸਤਾਰ ਹੈ ਤਾਂ ਸਤਿਕਾਰ ਹੈ..🙏
ਪਟਿਆਲਾ ਸ਼ਾਹੀ 👉 👳 ਪੱਗ ਤੇ ਮੁੱਛ ਨੂੰ ਵਾਟ ਸਿਰਫ 👳 ਸਰਦਾਰਾਂ ਨੂੰ ਹੀ ਜਚਦੇ ਨੇ..👌
ਪਟਿਆਲਾ ਸ਼ਾਹੀ 👳 ਪੱਗ ਉੱਤੋਂ ਮੁੱਛ ਲਾਉਂਦੀ 🔥 ਅੱਗ ਟੋਹਰ ਵੇਖ ਸਰਦਾਰ ਦੀ..😎👌
ਹਰ ਵਾਰ ਅਸਰਦਾਰ ਹੋਤਾ ਹੈ ਕਿਉਂ ਕਿ ਵੋਹ 👳 ਸਰਦਾਰ ਹੋਤਾ ਹੈ..😎
ਤੂੰ ਸਾਂਭ ਕੇ ਰੱਖ ਆਪਣੀ ਆਕੜ ਨੂੰ ਸਾਨੂੰ ਆਪਣੀ ਅੱਣਖ ਪਿਆਰੀ ਆ,
ਜੇ ਤੇਰੀ ਤਿੰਨ ਅੱਖਰਾਂ ਦੀ Ego ਆ ਸਾਡੀ ਵੀ 7 ਅੱਖਰਾਂ ਦੀ Sardari ਆ..
ਤੂੰ ਸੂਟਾਂ 💃 ਵਾਲੀ ਗੱਲ ਸਿਰੇ ਲਾ ਦਿੰਦੀ ਏ.. ਡਾੲੀ ਚੁੰਨੀ 💇🏻 Contrast ਚ ਕਰਾਂ ਦਿੰਦੀ ਏ.. ਯਾਰ ਵੀ ਤਾਂ ਚਿਣੇ ਪੇਚ 👳🏻 ਗੱਡ-੨ ਨੀ.. ਮੈਂ ਕਰਾਂ ਤੇਰੇ ਸੂਟ ਨਾਲ Match ਪੱਗ ਨੀ..👳 ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ..💪🏻
ਸਿਰ ਤੇ 👳 ਪੱਗੜੀ ਬੰਨ੍ਹ ਜਦੋਂ ਅਸੀਂ ਤਿਆਰ ਹੁੰਦੇ.. ਦੁਨੀਆਂ ਸਾਡੀ ਟੋਰ 👴🏿 ਦੇਖ ਕੇ ਕਹਿੰਦੀ ਏ.. ਕਿ ਕਾਸ਼ 🤔 ਅਸੀਂ ਵੀ 👳 ਸਰਦਾਰ ਹੁੰਦੇ..
ਡਾਂਗ ਤੇ ਸਰਦਾਰੀ..👳 ਯਾਰਾਂ ਦੀ ਮਸ਼ਹੂਰ ਏ..💪 ਵਿਰਸੇ ਚ ਮਿਲੀ ਏ..🙏 ਹੁਣ ਸਾਡਾ ਕੀ ਕਸੂਰ ਏ..😎
ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ..✈️ ਇਕ ਦਿਲ ਦਲੇਰ ਤੇ ਦੂਜੀ ਸਰਦਾਰੀ 👳 ਸਾਡੇ ਪੱਲੇ..💪
ਸਾਡਾ ਸੁਭਾਅ ਤਾਂ ਬਾਹਲਾ Ghaint.. ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ.. ਮੈ ਆਪ ਦੱਸਦਾ ਚੰਗਾ ਨੀ ਲਗਦਾ.. ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ ਸਰਦਾਰੀ..
ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ..🤳 ਪੈਸੇ ਤਾਂ ਸਾਰੇ ਕਮਾ ਲੈਂਦੇ ਨੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ..👳
ਨੀ ਤੇਰੀ EGO ਤਿੰਨ ਅੱਖਰੀ ਤੇ ਸਾਡੀ ਸੱਤ ਅੱਖਰੀ ਸਰਦਾਰੀ..👳 💪
ਨਾ ਸੌਕ Bullet 🏍 ਦਾ ਨਾ ਸੌਕ Safari 🚖 ਦਾ ਮਿੱਤਰਾ ਨੂੰ ਸੌਕ ਸਰਦਾਰੀ 👳 👈 ਦਾ......!
ਚੰਡੀਗੜ ਸ਼ਹਿਰ ਖੜੇ ਕਰਦੇ ਸੀ ਵਾਲ ਨੀਂ..👱 ਹੁਣ ਬੰਨਦੇ ਨੇ ਪੱਗਾਂ ਮੁੰਡੇ ਬਣੇ ਸਰਦਾਰ ਨੀਂ..👳
ਚੜਦੀ ਕਲਾ ਚ ਸਦਾ ਰਹਿੰਦੇ ਆਂ..🙏 ਗੁਰੂ ਦਿੰਦਾ ਸਾਨੂੰ ਅਣਮੁੱਲਾ ਪਿਆਰ ਨੀਂ..☝️ ਕੌਮ ਟੌਪ ਉੱਤੇ ਚੱਲੇ ਸਰਦਾਰ ਨੀਂ..👌 ਲੋਕੀਂ ਕਰਦੇ ਸਲਾਮਾਂ ਵਾਰੋ ਵਾਰ ਨੀਂ..💪
ਖੁਸ਼ ਰਹਿਣਾ ਸਿੱਖਿਆ, Sad ਹੋਣਾ ਨਹੀਂ ਆਉਂਦਾ..
ਸਰਦਾਰੀ ਤੋਂ ਬਿਨਾਂ ਕੋਈ, Status ਪਾਉਣਾ ਨਹੀਂ ਆਉਂਦਾ..
ਨਾ ਚੋਰੀ ਨਾ ਠੰਗੀ..🙌 ਯਾਰਾਂ ਨੇ ਸਰਦਾਰੀ..👳 ਰੱਬ ਦੀ ਮਿਹਰ ਨਾਲ ਰੱਖੀ..🙏
ਯਾਰ ਆਪ ਤਾ Kaint ਆ..😎 ਪਰ ਉਹਦਾ ਸ਼ੋਂਕ ਮਾੜੇ ਆ..💪 ਇਕ ਤੇਰਾ 💃 ਤੇ ਦੂਜਾ ਸਰਦਾਰੀ ਦਾ..👳
ਪੰਜ ਮਿੰਟ ਭਾਵੇ ਵੱਧ ਲਗ ਜਾਣ ਪੱਗ 👳 ਤੇ ਪੂਰੀ ਰੀਝ ਲਾੳੁਦੇ ਅਾ.. ਰਾਜੇ ਦੇ ਸਿਰ ਤੇ 👑 ਤਾਜ ਇਕ ਵਾਰ ਸਜਦਾ.. ਸਰਦਾਰ ਜੀ ਰੋਜ ਸਜਾੳੁਦੇ ਅਾ..😐👌🙏
ਪਹਿਲਾਂ ਆਪਣਾ Attitude ਸੈਟ ਕਰਲਾ..🤷🏻 ਜਦ ਤੱਕ ਸਰਦਾਰ Saab ਆਪਣੀ ਪੱਗ ਸੈੱਟ ਕਰਦੇ ਨੇ..👳🏻
ਪੱਗ ਪਟਿਆਲਾ ਸ਼ਾਹੀ ਏ ਪੂਰੀ ਟੋਰ ਤਬਾਹੀ ਏ..
ਵੇਖ ਸਰਦਾਰੀ ਗੱਭਰੂ ਦੀ ਦਿੰਦੀ ਤਸਵੀਰ ਗਵਾਹੀ ਏ..👌
ਪੱਗ 👳🏻 ਪਟਿਆਲਾਂ ਸ਼ਾਹੀ ਤੇ ਪੈਰੀ ਜੁੱਤੀ ਪਾਈ ਹੋਈ ਏ.. Branda ਦੀ ਕਿ ਗੱਲ ਸਾਡੇ ਕੁੜਤੇ ਪਜਾਮੇ ਤੇ.. ਖੁੰਡੀ ਮੁੱਛ ਨੇ ਅੱਤ ਕਰਾਈ ਹੋਈ ਏ..👳
ਜਤਾਇਆ ਨਹੀਓਂ ਜਾਂਦਾ ਸਾਥੋਂ ਬੋਲ ਕੇ ਏਹੀ ਸਰਦਾਰਾਂ ਦਾ ਪਿਆਰ ਐ...
ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ..
ਉਹ ਆਉਂਦਾ ਸਰਦਾਰ 👳 ਦੇਖ ਨਾਲ ਯਾਰ 👬 ਚਾਰ ਨੇ ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ..🔫
ਮੁੰਡਾ 👳 ਸਰਦਾਰ ਆ ਸ਼ੌਕੀਨ ਸਿਰੇ ਦਾ 👩 ਸਰਦਾਰਨੀ ਵੀ ਅੱਤ ਹੋਉਗੀ..
ਨਾਰਾਂ ਚੱਕਵੀਂਆ ਪਿੱਛੇ 👳 ਸਰਦਾਰ ਦੇ ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ..
ਆਊ ਸਾਦੀ ਜਿਹੀ 👰 ਰਕਾਣ ਫਿੱਟ ਯਾਰ ਦੇ ਚੁੰਨੀ ਸਿਰ ਤੇ ਹੋਉਗੀ ਜਿਸ ਨਾਰ ਦੇ..👧
ਜੇ ਪਹਿਲੀ ਵਾਰ 💃 ਕੁੜੀਏ ਤੂੰ ਹਾਂ ਨੀ ਕਰਨੀ ਦੂਜੀ ਵਾਰੀ 👳 ਸਰਦਾਰ ਵੀ ਪੁੱਛਣ ਆਉਂਦਾ ਨੲੀ..
ਚਾਨ-ਚੱਕ ਟੱਕਰੇ ਤਾਂ ਦੇਖ ਲੲੀਦਾ, ਐਵੇ ਅੱਗੇ ਪਿੱਛੇ ਗੇੜੀਆ 🏍 ਮੈਂ ਲਾਉਂਦਾ ਨਈ..
ਅੱਖਾਂ 👀 ਨਾਲ ਵਿਰਲੇ ਹੀ ਹੁੰਦੇ ਜਗ ਤੇ ਜੋ ਕਰਦੇ ਸ਼ਿਕਾਰ ਜੀ..⚔️
ਐਂਵੇਂ ਤਾਂ ਨੀ ਲੋਕੀਂ ਸਾਡੀ ਟੌਹਰ ਤਕ ਕੇ ਕਹਿੰਦੇ 👳 ਸਰਦਾਰ ਜੀ...
ਹੁਣ ਕਰਦੀ ਆ LIKE PAGE ਪੱਗ ਦੇ..
ਕਦੇ ਸੋਹਣੇ ਸਰਦਾਰ ਨੀ ਸੀ ਲੱਗਦੇ..
ਚਿੱਟਾ ਚਾਦਰਾ 🚗 ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ,
🚜 ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ..👳
ਗੱਲ ਮਸ਼ਹੂਰ ਪਤਾ ਸਾਰੇ ਜੱਗ ਨੂੰ.. ਸਿੰਘ ਹੱਥ ਨਹੀਂ ਪਾਉਣ ਦਿੰਦਾ ਪੱਗ ਨੂੰ..💪
ਆਬਰੂ ਅਣਖ ਹੈ ਮਹਾਨ ਵੱਖਰੀ.. ਸਿੰਘਾ ਤੇਰੀ ਪੱਗੜੀ ਦੀ ਸ਼ਾਨ ਵੱਖਰੀ..👳
ਚੜਦੀ ਜਵਾਨੀ ਮੁੰਡਾ ਪੱਗ ਬੰਨੇ,
ਅੱਤ ਦੀ ਆਕੜਾਂ ਜੋ ਰੱਖਦੀ ਸੀ,
ਉਹ ਵੀ ਚੋਰੀ-ਚੋਰੀ ਤੱਕਦੀ..!
ਉਮਰਾਂ ਦੇ ਕੱਚੇ ਆ, ਹੌਸਲੇ ਰੱਖੇ ਪੱਕੇ ਆ, ਡਿਗਣੋ ਨੀ ਡਰਦੇ ਅਸੀਂ,
"ਸ੍ਰੀ ਗੁਰੂ ਗੋਬਿੰਦ ਸਿੰਘ" ਦੇ ਬੱਚੇ ਆ !
ਕਹਿੰਦੀ ਗੱਲਾਂ ਤੋਂ ਫਕੀਰ ਲੱਗਦੇਂ,
ਪਰ ਪੱਗ ਤੋਂ ਨਵਾਬ ਚੰਨ ਵੇ ।
ਰਹੇ ਮੰਗਦਾ 👉pyar ਕੁੜੀਓoooooooo 😘 👉ਰਹੇ ਮੰਗਦਾ pyar 💕ਕੁੜੀਓoooooooo ਤਾਡੇ #_ਮਾਹੀਏ #_ਬਈਏ 👨ਲੱਗਦੇ ਮੇਰਾ #_ਮਾਹੀਆ #_ਸਰਦਾਰ 👳ਕੁੜੀਓ
ਕੱਢੀ ਦੀ ਅਾ #Tohr ਪੂਰੇ ਚਿੱਬ ਕੱਢ ਕੇ, ਅੈਂਵੇ ਨਹੀਓਂ ਨਾਰਾਂ ਦੇਖ #Hang ਹੁੰਦੀਅਾਂ... ੳੁਤੋਂ ਬੰਨੀ ਹੋੲੀ ਸੋਹਣੀ ਪੱਗ ਦੇਖ ਕੇ, ਕੁੜੀਅਾਂ ਮੱਲੋ ਮੱਲੀ ਨਾਲ #Tag ਹੁੰਦੀਅਾਂ...
ਖਾਂਦੇ ਪੀਂਦੇ ਘਰਾਂ ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ, ਪੁੱਤ ਸਰਦਾਰਾਂ ਦੇ ਨੂੰ ਗਲੀਆਂ ਚ ਰੋਲੇ, ਏਡੀ ਤੂੰ ਹੀਰ ਤਾਂ ਨਹੀਂ...
# ਜੱਟਾਂ ਦੇ #ਪੁੱਤਾਂ ਦੇ # ਰੰਗ ਕਾਲੇ ਹੁੰਦੇ ਨੇ # ਗੋਰੇ ਚਿੱਟੇ # ਬੀਬਾ ਉਹ # ਲਾਲੇ ਹੁੰਦੇ ਨੇ, ਉਹ ਰਖਦੇ ਨੇ ਕਰਕੇ # ਕਲੀਨ ਸੇਵ ਨੀ # ਸਰਦਾਰ ਸਾਹਿਬ ਬੀਬਾ # ਪੱਗਾਂ ਵਾਲੇ # ਹੁੰਦੇ ਨੇ...... #
👉ਕਹਿੰਦੀ ਸੁਣੋ ਸਰਦਾਰ ਜੀ ਭੁੱਖੀ ਆਂ ਪਿਆਰ ਦੀ 😘 ਹੋਰ ਕਿਹੜੀ ਜੱਟੀ ਤੁਹਾਥੋਂ ਜਾਨ ਮੰਗਦੀ 😜😍😘......
ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ...
ਡਾੲੀ ਚੁੰਨੀ Contrast ਚ ਕਰਾਂ ਦਿੰਦੀ ਏ...
ਯਾਰ ਵੀ ਤਾਂ ਚਿਣੇ ਪੇਚ ਗੱਡ-੨ ਨੀ ...
ਮੈਂ ਕਰਾਂ ਤੇਰੇ ਸੂਟ ਨਾਲ Match ਪੱਗ ਨੀ ...
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ...!!!
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ ;
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ
ਯਾਰਾਂ ਪਿਛੇ ਮਰਦਾ ਕੋਈ ਕੋਈ;
ਜਿਆਦਾ ਸਰਦਾਰ ਹੀ ਮਰਦੇ ਨੇ....