ਕੰਮ ਕਰੀ ਦੇ ਨੇ ਯਾਰਾ ਕੋਲੋ ਪੁੱਛ ਕੇ
ਬਹੁਤਾ ਹੰਕਾਰ ਮਾਰ ਲੇੇੈਂਦਾ ੲੇ !!!!
ਵਾਲਾ ਸੜੀ ਦਾ ਨੀ ਵੇਖ ਕੇ ਤਰੀ ਕਿਅਾਂ
ਹਰੇਕ ਭਾਗ ਅਾਪਣੇ ਹੀ ਖਾਂਦਾ ੲੇ ==!!!!!
ਠਾਅ ਸੋਟਾ ਮਾਰ ਦੇ ਆ
ਮੀਚਨਾ ਹਿਸਾਬ ਨੀ
ਜਿੱਦੀ ਆ ਸੁਭਾਅ ਦਾ
ਪਰ ਅੱਖ ਦਾ ਖਰਾਬ ਨੀ!!
ਉਂਝ ਲੜੀਏ ਨਾ ਅਸੀ. ਪਹਿਲ ਕਰੀਏ ਨਾਂ ਅਸੀ. ਲਿਖੇ ਗੁਰੂਆਂ ਦੇ ਚੰਗੇ ਨੇ ਵਿਚਾਰ ਪੜੀਦੇ. ਐਂਵੇ ਤਾਂ ਨੀ ਦੁਨੀਆਂ ਸਲਾਮਾਂ ਕਰਦੀ... ਮਿੱਤਰੋ ਸਲਾਮਾਂ ਵਾਲੇ ਕੰਮ ਕਰੀਦੇ
ਨੋਟਾਂ ਜਿਹੀ ਨਾਂ ਤੜ ਹੁੰਦੀ ਸਿੱਕਿਆਂ 💰 ਦੀਆਂ ਭਾਂਨਾ ਚ ਪਰਚੀਆਂ 📝 ਨਹੀੳ ਚਲਦੀਆਂ ਮਿੱਤਰਾਂ ਜਿੰਦਗੀ ✌ ਦੇ ਇਮਤਿਹਾਨਾਂ ਚ.....
😀😀 ਹੱਸਣੇ ਦੀ ਆਦਤ ਪਾ ਸੱਜਣਾ💙 ਇੱਥੇ ਰੋਣੇ 😔 ਚਿਹਰੇ ਨਈੰ ਵਿਕਦੇ | 💯
ਜਿਸ ਕੋਲ ਗੱਡੀ 🚗 ਉਸ ਕੋਲ ਨੱਡੀ 💃 ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..😕
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁
ਪੈਸੇ ਦਾ ਸਭ ਤੋਂ ਜਿਆਦਾ ਘਮੰਡ 💪 ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ..✍️
ਚਿਹਰਾ ਖਾਸ ਨੀ , ਬਾਰਵੀਂ ਵੀ ਪਾਸ ਨੀਂ 😂
ਮੁੰਡਾ ਸ਼ਿਕਾਰੀ 💘 ਬਣਦਾ 😜
ਵਟਸਐਪ ਵਾਲੀ ਹੋ ਕੇ,
ਤੂੰ ਹੁਣ ਭੁੱਲ ਗਈ ਫੇਸਬੁੱਕ ਵਾਲੇ ਯਾਰਾਂ ਨੂੰ !!
ਇਸ ਦੁਨੀਆ 🌎 ਮੈਂ ਸਿਰਫ ਦੋ ✌️ ਚੀਜ਼ੇ ਹੀ ਮਸ਼ਹੂਰ ਹੈਂ,
ਮੇਰਾ ਸਟਾਇਲ 😎 ਦੂਸਰਾ ਮੇਰੀ ਗਰਲਫ੍ਰੈਂਡ ਕੀ 😇 ਸਮਾਇਲ !!
ਇਹ ਦੁਨੀਆਂ 🌎 ਬੜੀ ਹੀ ਕੁੱਤੀ ਏ,
ਰਾਜ 👑 ਓਹੀ ਕਰਦਾ ਜਿਹਦੇ ਹੱਥ ਜੁੱਤੀ ਏ !!
ਐਕਟਿਵਾ ਨਾਰ 👩 ਦੀ ਦਿਲ ਠਾਰ ਦੀ,
ਸਾਡੇ ਬੁਲੇਟ ਦੀ ਆਵਾਜ਼ ਲੋਕਾਂ ਦੇ ਕੰਨ 👂🏼 ਦੇ ਪਾੜਦੀ !!
ਅਸੀਂ ‘ਕੀਮਤ’ 💰 ਨਾਲ ਨਹੀਂ,
‘ਕਿਸਮਤ’ ਨਾਲ ਮਿਲਦੇ 🤗 ਹਾ !!
ਨਾ ਛੁਰੀ 🔪 ਰੱਖਦੇ ਹਾ, ਨਾ ਹੀ ਪਿਸਤੌਲ 🔫 ਰੱਖਦੇ ਹਾ,
ਸਰਦਾਰਾ ਦਾ ਪੁੱਤਰ 👳 ਹਾ ਬਸ ਦਿਲ ਵਿੱਚ ਜਿਗਰਾ 💪 ਰੱਖਦੇ ਹਾ !!
ਮੇਰਾ ਸਟਾਇਲ 🤠 ਵੱਖਰਾ ਹੈ ਕਾਪੀ ਨਾ ✋ ਕਰੋ !!
ਮਾੜਾ ਟਾਈਮ ਏ ਰੱਬਾ ਟਲ ਲੈਣ ਦੇ, ਆਪਣਿਆਂ ਨੂੰ ਗੈਰਾਂ ਨਾਲ ਰਲ ਲੈਣ ਦੇ,
ਦੇਖੀ ਫੇਰ ਜਿਹੜਾ ਰਾਹ ਮੇਰਾ ਰੋਕੂ ਗੈਰਾਂ ਤੋਂ ਪਹਿਲਾ ਆਪਣਿਆ ਨੂੰ ਠੋਕੂ !!
ਸਾਨੂੰ ਇਗਨੋਰ ਕਰਦੀ ਏਂ,
ਰੱਬ ਇਹ ਟਾਈਮ ⏱ ਤੇਰੇ ਤੇ ਜ਼ਲਦੀ ਲੈ ਆਵੇ !!
Attitude ਦੀ ਗੱਲ ਛੱਡ ਦੇ ਕੁੜੀੲੇ,
ਮੈ Smile 😘 ਹੀ ੲੇਦਾਂ ਦੀ ਕਰੂ ਕੇ ਤੁਹਾਡੇ ਦਿਲ 💘 ਤੇ ਛਾਅ ਜਾਉਂ !!
ਚਾਹੇ ਕੋਈ ਫਸੀ ਨੀ ਹਾਲੇ ਤੱਕ,
ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ !!
ਕੋਈ ਕਹੇ ਮੈਨੂੰ ਦੁਨਾਲੀ ਤੇ ਕੋਈ ਕਹੇ ⚔️ ਤਲਵਾਰ,
ਬਚ ਕੇ ਰਹੀ ਸ਼ੌਕੀਨਾਂ ਕੁੜੀ 👸 ਹੁਸਨਾਂ ਦੀ ਸਰਕਾਰ !!
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ,
ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ 👊 ਅੱਥਰੇ ਨੇਂ !!
ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ !!
ਬਸ ਜਾਣ ਜਾ ਮੈਨੂੰ ਇਹੀ ਮੇਰੀ ਪਹਿਚਾਣ 😎 ਆ !!
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ,
ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ !!
ਹੱਥ ਵਿੱਚ ਘੜੀ ਭਾਵੇਂ Rado ਹੋਵੇ
ਜਾਂ
Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ !!
ਸ਼ੁਕਰ ਕਰ ਮੈਂ ਤੇਰੇ ਨਾਲ ਕੋਈ ਮੁਲਾਕਾਤ ਨੀਂ ਕੀਤੀ,
ਨਹੀਂ ਤਾਂ ਤੇਰੇ ਦਿਲ ਨੂੰ ਤੇਰੇ ਹੀ ਖਿਲਾਫ ਕਰ ਦੇਣਾ ਸੀ !!
ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ 😇 ਹੋਵੇ !!
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ,
ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ !!
ਸ਼ੇਰ 🐯 ਦੇ ਪੈਰ 'ਚ ਜੇ ਕੰਢਾ ਚੁਭ ਜਾਵੇ
ਤਾਂ
ਇਹਦਾ ਮਤਲਬ ਇਹ ਨਹੀਂ ਕਿ ਕੁੱਤੇ 🐕 ਰਾਜ਼ ਕਰਨਗੇ !!
ਬੰਦਾ ਨੀ ਬੋਲਦਾ , ਬੰਦੇ ਦਾ ਟਾਈਮ ⏱ ਬੋਲਦਾ !!
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ,
ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਦੀ !
ਹੋਰ ਕੁਝ ਦਾ ਤਾਂ ਪਤਾ ਨਹੀ ,
ਬਸ ਇਕੋ ਗੱਲ ਦਾ ਗਰੂਰ ਐ,
ਸਾਉੂ ਪੁੱਤ ਮਾਪਿਆ ਦਾ,
ਨਸ਼ਿਆ ਤੋ ਦੂਰ ਐ !!
ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ”,
ਮੈਂ ਕਿਹਾ ਕਮਲੀਏ ਸਾਰੀ 🤦 ਉਮਰ ਰੋਵੇਂਗੀ ” ਇਨਕਾਰ ਨਾ ਕਰ “
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ,
ਕੱਦ ਵਿਚ ਤਾ ਪਰਛਾਵਾਂ 👥 ਵੀ ਇਨਸਾਨ ਤੋ ਵੱਡਾ ਹੁੰਦਾ !!
ਆਕੜ ਤਾ ਸੱਭ ਵਿਚ ਹੁੰਦੀ ਹੈ ਪਰ,
ਝੁਕਦਾ ਸਿਰਫ ਓਹੀ ਹੈ ਜਿਸਨੂੰ 😚 ਕਿਸੇ ਦੀ ਫਿਕਰ ਹੁੰਦੀ ਹੈ !!
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬਚ ਸਕਦੀ ਹੈਂ ਬਚ !!
ਅਸੀਂ ਜਾਹਲੀ ਨੋਟਾਂ 💸 ਵਰਗੇ ਆ,
ਕਿੱਥੇ ਵਰਤੇਗੀ ਕਿੱਥੇ ਖਰਚੇਗੀ !!
ਇੱਕ ਤਾਂ ਮੈਂ ਜ਼ਿੱਦੀ ਉਪਰੋ ਬੱਤਮੀਜ਼ ਵੀ !!
ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,
ਉੱਥੇ ਅਸੀ ਸਰਦਾਰੀ ਕੀਤੀ ਆ !
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀਂ,
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ !!
ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…
ਪਰ ਉੱਤੇ ਲਾਲ ਬੱਤੀ 🚨 ਲਵਾ ਦੀ !!
ਕਰਨੀ ਆ ਤਾ ਸਰਦਾਰੀ 💪🏻 ਕਰੋ…
ਆਸ਼ਕ਼ੀ 🤳🏻 ਤਾਂ ਹਰ ਕੋਈ ਕਰ ਲੈਦਾ !!
ਸਾਡੀ ਵੇਖ ਕੇ ਚੜਾਈ , ਦਿਲ ਘਟਦਾ ਕਿੳੁ ਤੇਰਾ,
ਤੈਨੂੰ ਕਿਹਾ ਸੀ ਨਾ ਬੀਬਾ, ਟਾੲਿਮ ਆਊਗਾ ਨੀ ਮੇਰਾ !!
ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ,
ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ !!
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ
ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ !!
ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ,
ਸਿੰਗਲ ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ ਕੈਮ ਏ 😛
ਸ਼ਰਾਰਤਾਂ ਕਰਿਆ ਕਰ,
ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ !!
ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ !!
ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ 💞 ਚ ਹੋਵੋ, ਇਜ਼ਤ ਤਾਂ ਪਾਉਗੇ
"ਦੁਨੀਆਂ 🌎 ਤਾਂ ਮਸ਼ਹੂਰੀ ਚ ਬਦਨਾਮੀ" ਦਿੰਦੀ ਹੈ !