ਆਖ਼ਿਰਕਾਰ .. ! ਆਪਾਂ ਵੀ ਕਹਿਣ ਵਾਲੇ ਹੋ ਗਏ .. ?? . . . . . ਅੱਜ ਓਹਦੀ ਮੇਰੀ ਟੁੱਟੀ ਨੂੰ ਤਿੰਨ ਸਾਲ ਹੋ ਗਏ ਨੇ..!!
ਬੜਾ ਪਿਆਰ ਸੀ ਸੱਜਣਾ ਦਿਲ ਵਿਚ ਤੇਰੇ ਲਈ,
ਪਰ ਕਿਸਮਤ ਮਾੜੀ ਤੈਨੂੰ ਨਜ਼ਰ ਉਹ ਆਇਆਂ ਈ ਨਈ....
Sanu kuj v ni chahida teriya khushiya to vadh k ...
Tainu sathon vadh KOI chahunda AE, tan bhul ja G sadke...
ਦੁਨਿਆ ਦੀ ਭੀੜ ਵਿੱਚ ਖੋਹ ਜਾਵੀ ਨਾ.
ਭੈੜ ਚਾਲ ਦਾ ਨਾ ਕਿੱਤੇ ਹਿੱਸਾ ਬਣ ਜੀ..
ਮੇਰੇ ਲਈ ਕੀਮਤੀ ਹੈ ਸਾਹਾ ਤੋ ਪਰੈ..
ਕਿੱਤੇ ਮੇਰੀ ਮੋਤ ਦਾ ਨਾ ਕਿੱਸਾ ਬਣਜੀ..!!
ਅੱਖ ਰੋਂਦੀ ਤੂੰ ਵੇਖੀ ਸਾਡੀ.. ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣ.. ਕੋਈ ਸਾਡੇ ਵਰਗਾ ਨਹੀ ਲੱਭਣਾਂ.. ਚਾਹੇ ਯਾਰ ਬਣਾ ਲਈ ਲੱਖ ਸੱਜਣਾਂ..!!
ਦਿਲ 💔 ਟੁੱਟਿਆ ਆਵਾਜ ਨਾ ਆਈ..
ਇਸ਼ਕ ਖੇਡ ਸਾਨੂੰ ਰਾਸ ਨਾ ਆਈ...
ਅਸੀਂ ਅੱਜ ਵੀ ਉਹਨੂੰ ਚਾਹੁੰਦੇ ਹਾਂ ਤੇ ਉਹ ਕਹਿੰਦੇ.
ਅੱਜ ਤੋ ਬਾਦ ਸਾਡੇ ਰਾਹ ਚ ਨਾ ਆਈ..😢😢
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ..!!
ਜਿਸਨੂੰ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ..!!
ਇੱਕ ਨਜਰ 👀ਐਸੀ ਸੀ ਕਿ ਅਸੀ ਦਿਲ ❤️ ਲੁਟਾ ਬੈਠੇ..🙂 ਝੂਠੀ ਰੌਣਕ ਦੇਣ ਲਈ ਦੁੱਖ 😭 ਸੀਨੇ ਵਿੱਚ ਲੁਕਾ ਬੈਠੇ..😢
ਅੱਜ ਡੁੱਬ ਜਾਣੇ ਦਿਲ ❤️ ਦੇ ਵੇਹੜੇ ਫਿਰ ਉਦਾਸੀ 🤤 ਛਾਈ..
ਗੁੱਸਾ 😡 ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ❤️ ਨੀ ਕਰਦਾ.. ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾਂ ਵੀ ਨੀ ਸਰਦਾ..😊
ਜਿਸਮ ਦੀਆਂ ਦਰਾੜਾਂ 💔 ਵਿਚੋਂ ਰੂਹ ਨਜ਼ਰ ਆਉਣ ਲੱਗੀ..
ਇਸ਼ਕ ਮੈਨੂੰ ਬਹੁਤ ਅੰਦਰ ਤੱਕ ਤੋੜ 💔😓 ਗਿਆ..!!!!
ਕਾਸ਼! ਸੁਪਨੇ 🤔 ਹਕੀਕਤ ਹੁੰਦੇ ਤਾਂ ਮੈਂ ਹਰ ਸੁਪਨੇ 😎 ਵਿੱਚ ਤੈਨੂੰ ਵੇਖਿਆ ਕਰਦਾ….
ਕਾਸ਼! ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ☝️ ਵਿੱਚ ਤੈਨੂੰ ਮੰਗਿਆ ਕਰਦਾ…
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ 🌃 ਨੂੰ…
ਲੂਣ ਦੀਆਂ ਸੜਕਾਂ 🛣 ਤੇ ਤੁਰ ਪਏ ਲੈ ਕੇ ਜਖਮੀਂ 💔 ਪੈਰਾਂ ਨੂੰ..
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ 💔
ਨਾ ਬਚਿਆ ਕੁੱਝ ਲੁਟਾਉਣ ਲਈ..
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ..🙏
ਅਸੀ ਤਾਂ ਆਪਣੇ ਹੱਥਾ 🙌 ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ..😏 ਕਿਉਕਿ ਕਿਸੀ ਨੇ ਹੱਥ 🤚 ਦੇਖ ਕੇ ਕਿਹਾ ਸੀ ਕਿ ਤੇਰਾਂ ਯਾਰ ਬੇਵਫਾ ਨਿਕਲੇਗਾ…😢
ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ ਜੀਅ..😢 ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸੀ..😎
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ 🔥 ਹੁੰਦੇ ਨੇ..!! ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ 💦 ਖਾਰੇ ਹੁੰਦੇ ਨੇ..!!
ਇਸ਼ਕ ਵੀ ਕੀਤਾ 😍 ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ..😔 ਰੋ-ਰੋ ਸੁਣਾਇਆ ਦਰਦ ਏ ਦਿਲ ❤️ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ..😔
ਵੇ ਤੂੰ ਜਦੋਂ ਗੱਲ 🤳 ਕਰੇਂ ਬੱਸ ਕਰੇਂ 👊 ਵੈਰ ਦੀ.. ਅਸੀਂ ਜਦੋਂ ਖੈਰ ਮੰਗੀ ☝️ ਮੰਗੀ ਤੇਰੀ ਖੈਰ ਦੀ..🙏
ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ..😣 ਸਾਨੂੰ ਰੱਬ 🙏 ਨੇ ਇਸ ਜੋਗਾ ਬਣਾਇਆ ਹੀ ਨਹੀਂ..😓
ਪਰੇਸ਼ਾਨੀਆ 😲 ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ.. ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ..😡
ਉਸਨੂੰ ਪਰਖ ਕੇ ਮੈਂ ਆਪਣਾ ਦਿਲ 💔 ਆਪ ਹੀ ਤੋੜ ਲਿਆ..😢 ਗਲਤਫਹਿਮੀਆਂ 🙁 ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ..😅
ਤੁਸੀਂ ਰੁੱਸ ਗਏ 💔 ਅਸੀਂ ਟੁੱਟ ਗਏ..!!
ਦਿਲੋਂ 💔 ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ..!!
ਨਹੀਂ ਤਾਂ ਏਨਾਂ TIME ਕੌਣ ਗੁੱਸੇ 😏 ਰਹਿੰਦਾ..!!
ਬੜਾ ਪਿਆਰ ਸੀ ਉਸ ਝੱਲੀ ਨਾਲ..😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ..😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…😫
ਮੇਰੇ ਦਿਲ ❤️ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ..🤔 ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ 💔 ਦਿਤਾ..😥
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ..😭 ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ..😕
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ..☑️...? ਲੱਗਦਾ ਤੇਰਾ ਦਿਲ ❤️ ਕਿਤੇ ਹੋਰ ਲੱਗਣ ਲੱਗ ਗਿਆ..😞
ਮੇਰੇ ਲਈ ਆਪਣੇ Mom Dad ਦੀ ਕਸਮ ਖਾ ਜਾਂਦੀ ਸੀ..😡 ਕਮਲੀਏ ਮੇਨੂੰ ਨਹੀ ਤਾਂ ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ…🙏
ਤੁਸੀਂ ਕਿਸੇ ਇਨਸਾਨ ਦਾ ਦਿਲ 💔 ਬੱਸ ਓਦੋਂ ਤੱਕ ਦੁਖਾ ਸਕਦੇ ਹੋ ਜਦੋਂ ਤੱਕ ਉਹ ਤੁਹਾਨੂੰ 😚 ਪਿਆਰ ਕਰਦਾ ਹੈ..!
ਜਦੋਂ ਸਾਡਾ MooD 🤒 ਬਿਨਾ ਕਿਸੇ ਗੱਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ 😢 ਕਰ ਰਹੇ ਹੁੰਦੇ ਹਾ..!!
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ 😭 ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ..!!
ਜਦ ਗਿਣਤੀ ਕੀਤੀ ਧੋਖਾ 👈 👈 ਦੇਣ ਵਾਲਿਆਂ ਦੀ ਤਾਂ..! ਇਤਫਾਕ 🤔 ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ..😭
ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ..💏 ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ..😥
ਕੀ ਸਮਝੇ ਤੂੰ ਕੀਮਤ ਹੰਝੂ 💧ਖਾਰਿਆਂ ਦੀ 💔 ਯਾਰੀ ਚੰਗੀ ਹੁੰਦੀ ਚੰਦ 🌙 ਨਾਲੋਂ ਤਾਰਿਆਂ ⭐️ਦੀ..🙂
ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ 🤔 ਸਮਝਾ ਮੈਂ..? ਮੈਂ ਕਿਹਾ ਪਿਆਰ ਕਰ ਬੇਹਿਸਾਬ 😍 ਕਰ ਇੰਨਾ ਕਰ ਤੇ ਫਿਰ ਹਾਰ ਜਾ..😓
ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ..🙂 🙂 ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ..🤔 😢
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ..😓 ਖੇਡ ਕੇ ਦਿਲ 💔 ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ..!!
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ 😞 ਉਸਨੂੰ ਖੋਣ ਤੋਂ ਬਾਅਦ…😭 😭
ਸ਼ੱਕ 🙄 ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗਾ.. ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ..😰
ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ 🏖 ਕਰ ਲੈ..!! ਪਰ ਦਿਲ ❤️ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ..!!
ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ… ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ❤️ ਨਹੀਂ ਲਗਦਾ ਉਸਦੇ ਬਿਨਾ..😓
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ 👏 ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ..👩❤️💋👩
ਮਹਿਸੂਸ 😢 ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ..🙍🏻 ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ..🙋🏻 ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ..🙅🏻
ਲੋਕੀ ਹੱਸ 😀 ਕੇ ਯਾਰ ਮਨਾਂਦੇ ਨੇ..!! ਸਾਡਾ ਤੇ ਰੋਣਾ 😭 ਵੀ ਨੀ ਮਨਜੂਰ ਹੋਇਆ..!!
ਮੈਨੂੰ ਨਹੀਂ ਪਤਾ ਪਿਆਰ ਚ 💔 ਬੇਵ੍ਫ਼ਾਈ ਕਿਊਂ ਹੁੰਦੀ ਹੈ…🤔 ਬਸ ਇਨਾ ਪਤਾ ਜਦੋ ਦਿਲ ❤️ ਭਰ ਜਾਂਦਾ ਤਾ ਲੋਕ ਛੱਡ ਦਿੰਦੇ ਨੇ..😥
ਜੋ ਕਿਸੀ ਦਾ 👉 ਦੁੱਖ ਦਰਦ ਨਾ ਵੰਡ ਸਕੇ.. ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ..😓
ਬਹੁਤ ਮਹਿਸੂਸ ਹੁੰਦਾ ਹੈ 😏 ਤੇਰਾ ਮੇਹਿਸੂਸ ਨਾ ਕਰਨਾ..💔 😓
ਜ਼ਖਮ 💘 ਦੇ ਜਾਂਦੀ ਹੈ ਉਸਦੀ ਆਵਾਜ਼ 🎤 ਅੱਜ ਵੀ ਮੇਨੂੰ..!! ਜੋ ਪਹਿਲਾ ਹੌਲੀ ਜੇਹਾ ਕਹਿੰਦਾ ਸੀ ਬਹੁਤ ਪਿਆਰ 😘 ਕਰਦਾ ਹਾਂ ਤੇਨੂੰ..!!
ਜਿਸਨੂੰ ਜਿਨਾ ਚਾਹੁੰਗੇ 👫 ਉਹਨਾ ਹੀ ਦਰਦ 💘 ਪਾਉਂਗੇ..!!