ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ..
ਜਦੋ ਤੇਰੀ ਯਾਦ ਆਵੇ…
DJ ਲਾ ਕੇ ਭੰਗੜਾ ਪਾਈਦਾ
ਪੰਜਾਬ ਹੀ ਇੱਕ ਐਸੀ ਥਾਂ ਆ
ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ
ਤੂੰ ਹੱਥ ਤਾਂ ਲਾਕੇ ਦਖਾ
ਲੜਨ ਤੋਂ ਬਾਅਦ ਕਹਿੰਦੇ ਆ
ਤੂੰ ਹੱਥ ਕਿੱਦਾਂ ਲਾਇਆ…
ਸਾਲੀ ਸਵਾਹ ਤਰੱਕੀ ਕਰਨੀ ਆ ਦੇਸ਼ ਨੇ,. ਅੱਜ ਫੇਰ ਕੋਈ ਬਰਸੀਨ ਚੋਂ ਦਾਤੀ ਚੱਕ ਕੇ ਲੈ ਗਿਆ
"ਘਰਵਾਲੀ ਵੀ ਹੱਕ ਜਤਾੳੁਦੀ ਹੈ ਤੇ ਮਾਂ ਵੀ ਹੱਕ ਜਤਾੳੁਦੀ ਹੈ ਵਿਅਾਹ ਦੇ ਬਾਅਦ ਤੇ ਅਾਦਮੀ ਕਸ਼ਮੀਰ 😨 ਬਣ ਜਾਂਦਾ ਹੈ"
ਬਚਪਨ ਚ ਸੁਣਦੇ ਹੁੰਦੇ ਸੀ ਡੱਡੂ ਦੇ ਵੱਟਾ ਮਾਰੋ ਤੇ ਗੂੰਗੀ ਵਹੁਟੀ ਮਿਲੋ..ੳੁਦੋ ਕਿੰਨਾ ਡਰਦੇ ਹੁੰਦੇ ਸੀ ਹੁਣ ਤੇ ਕੇਰਾ ਸੋਚੀਦਾ ਕਾਸ਼ ਵੱਟਾ ਮਾਰ ਹੀ ਦਿੱਤਾ ਹੁੰਦਾ...
VehlE ਯਾਰ ਸਕੂਲੋ ਬਾਹਰ...
ਰੱਬਾ ਮੈਨੂੰ ਏਨੀ ਪਿਆਰ ਕਰਨ ਵਾਲੀ ਕੁੜੀ ਮਿਲਾਦੇ ਕਿ ਜੇ Katrina kaif ਵੀ..? ਆ ਕੇ ਮੈਨੂੰ ਪੁੱਛੇ... are You Single...? ਤੇ ਮੈਂ ਨਾਂਹ ਕਰਦਾ..😋 😜
ਅੱਧੀ ਰਾਤ ਨੂੰ ਰਸੋਈ ‘ਚੋ ਜੇ ਕੁੱਝ ਲੈਣ ਜਾਓ ਤਾਂ..😡 ਭਾਂਡੇ ਇੱਦਾ ਖੜਕਣਗੇ ਜਿੱਦਾ...? ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ..😜 😝
ਸਵਰਗ ਕੀ ਹੁੰਦਾ ਏ ਤਾਂ ਉਹੀ ਬੰਦਾ ਦਸ ਸਕਦਾ…? ਜਿਹੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ..😜 😝 ਤੇ ਅਚਾਨਕ ਇੱਕ ਦਿਨ ਉਸ ਨੂੰ JIO ਦੀ ਸਿਮ ਮਿਲ ਜੇ..😇
ਜਦੋ ਵੀ ਕਿਸੇ ਖਾਸ ਦੋਸਤ ਦੇ ਵਿਆਹ ਤੋ ਆਈਦਾ ਤਾਂ ਆਉਣ ਸਾਰ..🙁 ਘਰਦਿਆ ਦਾ ਇੱਕੋ ਸਵਾਲ ਹੁੰਦਾ ਕਿ ਦਾਰੂ 🍻 ਤਾਂ ਨੀ ਪੀਤੀ ਸੀ..🙁
ਤੇਰੇ ਕਰਕੇ ਮੈ broadband ਲਵਾਇਆ ਤੂੰ ਬਾਹਲਾ ਸੀ ਕਹਿਣ ਲੱਗ ਪਿਆ.. 🙂 ਮੇਰਾ net ‘ਤੇ ਕਰਾ ਕੇ ਹੁਣ ਖਰਚਾ ਤੂੰ offline ਰਹਿਣ ਲੱਗ ਪਿਆ..😕 🙁
ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ ਆ…….? ਕੀ………………? ਤੇਰੇ ਵਿਆਹ ਵਾਲੇ ਦਿਨ Facebook ਕੌਣ ਚਲਾਉਗਾ…..?
ਦੋ ਗੱਲਾਂ ਹਮੇਸ਼ਾ ਯਾਦ ਰੱਖਣਾ,
ਮੁਸ਼ਕਿਲ ਚ ਘਬਰਾਉਣਾ ਨੀ ਤੇ "ਠੰਡ ਚ ਨਹਾਉਣਾ ਨੀ"..
ਰੱਬਾ ਸਭ ਦਾ ਭਲਾ ਕਰੀਂ, ਪਰ ਸ਼ੁਰੂ ਮੇਰੇ ਤੋਂ ਕਰੀਂ..🙏
ਕੁੜੀਆਂ ਦੀ ਇਕ ਖਾਸੀਅਤ ਐ, ਪਤਾ ਭਾਵੇਂ ਕੱਖ ਨਾ ਹੋਵੇ,
ਪਰ ਗੱਲ ਪੂਰੇ confidence ਨਾਲ ਕਰਦੀਆਂ ਨੇ...
ਗੈਰਾਂ ਨਾਲ ਫ਼ਿਲਮਾਂ ਦੇਖਦੀ ਤੂੰ, ਨਾਲੇ ਕਹਿੰਦੀ ਜਾਨ ਜਾਨ ਕੁੜੇ,
ਸਾਰੀ ਉਮਰ ਨਈਓਂ ਭੁੱਲਣਾ ਤੈਨੂੰ, ਯਾਰਾਂ ਨਾਲ ਦੇਖਿਆ ਸ਼ਕਤੀਮਾਨ ਕੁੜੇ...
ਜੁੱਤੀ ਉਤਾਰ ਕੇ, ਪੈਰਾਂ ਨੂੰ ਝਾੜ ਕੇ, ਸੀਟ ਉੱਤੇ ਬਹਿ ਜਾ ਬੱਲੀਏ,
ਨਵਾਂ ਲੈ ਲਿਆ ਐ ਗੱਡਾ ਤੇਰੇ ਯਾਰ ਨੇ ਨੀ ਪੱਠੇ ਲੈਣ ਚੱਲ ਚੱਲੀਏ...
ਪੰਜਾਬੀ ਸਾਰੀ ਦੁਨੀਆ ਤੋਂ ਅੱਗੇ ਨੇ, ਸਾਰੀ ਦੁਨੀਆ 3G 4G ਤੇ ਫਿਰਦੀ ਆ,
ਪਰ ਸਾਰੇ ਪੰਜਾਬੀ 22G use ਕਰਦੇ ਆ. ਕਿਓਂ ਠੀਕ ਆ 22 G ..
ਨਾ ਕਿਸੇ ਦੀਆਂ ਯਾਦਾਂ ਕਰਕੇ, ਨਾ ਹੀ ਕਿਸੇ ਫੱਟ ਕਰਕੇ,
ਪੰਜਾਬੀ ਤਾਂ ਜਾਗਦੇ ਰਾਤਾਂ ਨੂੰ, ਸਿਰਫ ਬਿਜਲੀ ਦੇ ਕੱਟ ਕਰਕੇ...
ਕਹਿੰਦੀ ਭਾਂਡੇ ਮਾਂਜਦੀ ਨੂੰ ਯਾਦ ਤੇਰੀ ਆਈ..😢
#VIM_BAR ਮੈਥੋਂ ਚੱਬ 😅 ਹੋ ਗਿਆ.!😅
ਓਹ ਮੌਜ਼ਾਂ ਭੁਲਣੀਆਂ ਨਹੀਂ,
ਜੋ ਜੀਓ ਦੇ ਸਿਰ ਤੇ ਕਰੀਆਂ..😝😝
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ,
ਦੂਜਾ ਸ਼ੇਰ ਪੁੱਛਦਾ ਕਿਊਂ ਮਾਰਿਆ..?
ਪਹਿਲਾ ਸ਼ੇਰ ਕਹਿੰਦਾ :- ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ" 😀😀
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ,
ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।..😁😉
💁ਸਹੇਲੀ ਦਾ ਸਿਆਪਾ 👵 ਮੰਮੀ ਦਾ ਥਾਪਾ 👋
ਤੇ
ਪੁਲਿਸ 👮 ਦਾ ਛਾਪਾ 🚔 ਪੈ ਜਾਣ ਤਾਂ ਬੰਦਾ 🏃 ਬੌਂਦਲ ਜਾਂਦਾ..
ੲਿਕ ਅਮਲੀ ਠੰਡ ਦੇ ਦਿਨਾ ਚ ਮਰ ਜਾਦਾ. ਜਦੋ ਲੱਗੇ ੳੁਸ ਨੂੰ ਜਾਦੀ ਵਾਰ ਦਤ ੲਿਸਨਾਨ ਕਰਵਾੳੁਣ🚿 ਅਮਲੀ 🛀 ੳੁੱਠ ਕੇ ਬੈਠ ਜਾਦਾ ..ਤੇ ਕਹਿਦਾ ..ਸਾਲਿੳੁ ਨਹਾੳੁਣ ਨਾਲ ਤਾ ਪਹਿਲਾ ਮਰਿਅਾ ਸੀ ਤੁਸੀ ਫਿਰ ਨਹਾੲੀ ਜਾਦੇ ਜੇ .😁😁😁 ਸੰਧੂ
ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ...... . . . ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. .. . . . ਡਾਕਟਰ :- ਕੀ ਖੇਡਦੇ ਹੋ ? ਮੋਟਾ ਮੁੰਡਾ :- ਚਿੜੀ ਉੱਡ , ਕਾਂ ਉੱਡ..
ਪੱਪੂ ਕਿਸੇ ਦੇ ਘਰ ਅਫਸੋਸ ਕਰਨ ਗਿਅਾ .ਜਾ ਕੇ ਕਹਿਦਾ ਬਹੁਤ ਦੁੱਖ ਹੋੲਿਅਾ ਤੁਹਾਡੇ ਬਾਪੂ ਦੀ ਮੋਤ ਦੀ ਖਬਰ ਸੁਣ ਕੇ... ਵੈਸੇ ਹੋੲਿਅਾ ਕੀ ਸੀ.. ਬਾਪੂ ਦਾ ਮੁੰਡਾ -ਗੋਲੀ ਮਾਰੀ ਸੀ ਸ਼ਰੀਕਾ ੳੁਦੇ ਮੱਥੇ ਵਿੱਚ .. ਪੱਪੂ- ਸੁਕਰ ਅਾ ਰੱਬ ਦਾ ਅੱਖ ਬੱਚ ਗੲੀ 😂😂😂😂😂
ਨੀ ਤੂੰ ਤਾਂ ਕਮਲੀਏ Hmm-Hmm ਕਰਦੀ ਰਹਿ ਗਈ,
ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ..!
ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh-feel ਕਰ ਲੈਦੇ,
ਮੈ 9-10 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ 'ਚ ਵੱਜਦਾ ਰਹਿਣਾ..!
ਸਾਡੀ ਤਾਂ ਕੋਈ Friend Request ਨੀਂ,
Accept ਕਰਦੀ,
Propose ਤਾਂ ਬੜੇ ਦੂਰ ਦੀ ਗੱਲ ਆ.. 😂
ਜੇ ਕੋਈ ਯਾਰ-ਯਾਰ ਦੇ ਕੁੱਟ ਪੈਂਦੀ ਦੇਖ ਕੇ ਘਰ ਨੂੰ ਭੱਜ ਜਾਵੇ,
ਤਾਂ ਇਹਦਾ ਮਤਲਬ ਇਹ ਨੀ ਕਿ ਉਹ ਡਰਪੋਕ ਆ,
ਹੋ ਸਕਦਾ ਉਹ ਘਰੋਂ ਤਲਵਾਰ ਲੈਣ ਗਿਆ ਹੋਵੇ.. 😜
ਹੰਜੂ ਤੇਰੇ ਡਿੱਗਣ ਅੱਖ ਮੇਰੀ ਡੁੱਲੇ, ਸੱਟ ਤੇਰੇ ਵੱਜੇ ਦਰਦ ਮੈਨੂੰ ਹੋਵੇ,
ਰੱਬ ਕਰਕੇ ਸਾਡੀ ਦੋਸਤੀ, ੲਿੰਨੀ ਗਹਿਰੀ ਹੋਵੇ,
ਜੁੱਤੀਆਂ ਤੇਰੇ ਵੱਜਣ ਗਲਤੀ ਮੇਰੀ ਹੋਵੇ !
ਜਿਉਂਦੇ ਵੱਸਦੇ ਰਹਿਣ ਜਿਹੜੇ ਉਸੇ ਵੇਲੇ lιĸe ਕਰ ਦਿੰਦੇ ਆ,
ਹੱਸਦੇ ਰਹਿਣ ਉਹ ਵੀ ਜਿਹੜੇ ਮੇਰੀ Poѕт ਦੇਖਕੇ ਛੱਡ ਦਿੰਦੇ ਆ !
ਨੀਂ ਤੂੰ ਸਮੈਸਟਰ ਵਾਗੂ ਬਦਲ ਗੀ,
ਮੈ ਸਪਲੀ ਵਾਗੂ ਅੜਿਆ ਰਿਹਾ ।
ਕਰਮਾਂ ਵਾਲੇ ਨੇ ਓਹ ਲੋਕ ਜਿਹਨਾਂ ਦੇ ਘਰ ਰਿਸ਼ਤੇ ਆਉਦੇ ਨੇ,
ਮੇਰੇ ਤਾਂ ਬਸ ਉਲਾਂਭੇ ਹੀ ਆਉਦੇ ਨੇ !
ਅੱਜ ਕੱਲ ਦੇ ਨੋਜਵਾਨਾ ਨੂੰ ਰੱਬ ਨਾਲ ਜੋੜਨ ਦਾ ਅਾਸਾਨ ਤਰੀਕਾ.............🙏🙏 ਗੁਰੂਦੁਅਾਂਰੇ ਚ Wi- Fi ਲਗਵਾ ਦੋ.......... ਰਾਤ ਵੀ ਓਥੇ ਰਹਿਣ ਗੇ .......
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, - . ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . . . ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ . . . . . . .😂😂😂😂😂
••ਕਾਹਦਾ ਚੜ੍ਹਿਅਾ 🆒🆒ਸਿਅਾਲ__•• ਤੂੰ ਗੲੀ ਮਿੱਤਰਾ 😎 ਨੂੰ ਮਾਰ__••ਯਾਰ ਠੰਡ ☃☃ ਵਿੱਚ ਮਰੇ•• ਨੀ 💁ਤੂੰ ਭੱਜੀ 🏃🏃ਫਿਰੇ ਬਾਹਰ 😉 😂 😂
ਯੈਂਕੀ ਤਾਂ ਮੈਂ ਵੀ ਬਥੇਰਾ ਆ ਪਰ ਮੰਮੀ ਕਹਿੰਦੀ ਕੰਜਰਾ,
ਇੰਨਾ ਸੋਹਣਾ ਨਾ ਬਣਿਆ ਕਰ ਐਂਵੇ ਕੋਈ ਕੁੜੀ ਮਰ ਜਾਉ।
ਰੱਬ ਦੀ ਸੌਂਹ ਮੈਨੂੰ ਮੈਰਿਜ਼ ਦਾ ਕੋਈ ਸ਼ੌਂਕ ਨਹੀਂ ਹੈ, ਉਹ ਤਾਂ ਬਸ ਆਉਣ ਵਾਲੇ ਬੱਚਿਆਂ ਦੀ ਜ਼ਿੱਦ ਆ ਕਿ ਸਾਨੂੰ ਡੈਡੀ ਚਾਹੀਦਾ
ਪੈਸਿਆਂ ਨਾਲ ਤਾਂ ਸਿਰਫ ਕਿਤਾਬਾਂ ਹੀ ਖਰੀਦੀਆਂ ਜਾ ਸਕਦੀਆਂ,
ਗਿਆਨ ਤਾਂ ਸਿਰਫ ਮੇਰੇ WALLPAPERS ਤੋਂ ਹੀ ਮਿਲੂਗਾ..😜😜😜😜
ਇੱਕ ਸਕੂਲ ਦੀ ਬਸ ਦੇ ਪਿੱਛੇ ਲਿਖਿਆ ਸੀ.......... . .. . ... . .ਬਾਰ ਬਾਰ ਹਾਰਨ ਵਜਾ ਕੇ ਮੈਂਨੂੰ ਨਾ ਛੇੜੋ. .. . ਮੈਂ ਬੱਚਿਆ ਵਾਲੀ ਹਾ...😀😁😁
ਪੰਟਰੋਲ ਪੰਪ ਆਲੇ ਨੂੰ ਮੈ ਕਿਹਾ ਆਹ ਪਾਈ 20 ਦਾ ਤੇਲ ਕਹਿੰਦਾ "ਬਾਈ ਕਿਤੇ ਦੂਰ ਚੱਲਿਆ ਲੱਗਦਾ..." 😂😂😂
,"👳ਕਹਿੰਦੀ👸 ਮੈਨੂੰ ਓਥੇ ਡੇਟ ਤੇ ਲੈ ਕੇ ਜਾਓ👫 ਜਿੱਥੇ ਕਦੇ ਕੋਈ ਕਿਸੇ ✋ਨੂੰ ਲੈ ਕੇ ਗਿਆ ਹੋਵੇ,, " ਬਸ ਫ਼ਿਰ ਕੀ💖 ** ** ** #,,"ਮੈ ਲਜਾਕੇ ਮੜੀਆ ਚ ਬਠਾਤੀ😝 ਫ਼ਿਰ ਮਾਰੇ ਚੀਕਾ
ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈 √ 😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬 √ ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ √ 😂😂😂😁😁😀😁😁😜😝😝😜😜😜😜😜😝😝😜😜😜
ਸਾਰੇ ਸੁਨਲੋ ਬਾਈ 20 ਦਿਨਾਂ ਵਿੱਚ ਸਾਰੇ ਗਰੁੱਪ ਖਾਲੀ ਕਰਦੋ ਅਸੀਂ ਤੂੜੀ ਪਾਉਣੀ ਆ ਫੇਰ ਨਾ ਕਿਹੋ ਕਿਸੇ ਦੀਆ ਫੋਟੋਆਂ ਜਾ ਵੀਡੀਓ ਤੂੜੀ ਥੱਲੇ ਆ ਗਈਆਂ 😂😂😂😂😂😂
ਮੈਂ ਉਹਨੂੰ ਕਿਹਾ . ਅੱਜਕਲ ਆੱਨਲਾਈਨ ਨੀ ਹੁੰਦੀ . . ਕਹਿੰਦੀ ਖੇਤ ਚਲੀ ਜਾਨੀ ਆਂ . ਬੱਲੀਆਂ ਚੁਗਣ....😜😜😜😜
ਅਮਲੀ,' ਗੱਡੀ ਤੇ ਜਾ ਰਿਹਾ ਸੀ, ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ... : : : : : ਥਾਣੇਦਾਰ ਨੇ ਅਮਲੀ ਨੂੰ ਕਿਹਾ ਹਾਂ ਬਾਈ ਬੈਲਟ ਨੀ ਲਾਈ... : : : : ਅਮਲੀ ਸੋਚ ਕੇ ਕਹਿੰਦਾ, ਮੇਰੇ ਤਾਂ ਪੰਜ਼ਾਮਾ ਪਾਇਆ ਹੋਇਆ ਆ। .. :P :P
ਅੱਜ ਪੱਪੂ ਨੇ ਸਾਇੰਸ ਨੂੰ ਹਿਲਾ ਕੇ ਰੱਖ ਦਿੱਤਾ. .. 😲
ਟੀਚਰ - ਛਿਪਕਲੀ ਕੋਣ ਹੈ ?
ਪੱਪੂ - ਛਿਪਕਲੀ ਇਕ ਗਰੀਬ ਮਗਰਮੱਛ ਹੈ____
ਜਿਸਨੂੰ ਬਚਪਨ ਚ BOURNVITA ਨਹੀਂ ਮਿਲਿਆ ਤੇ ਓਹ ਕੁਪੋਸ਼ਣ ਦਾ ਸ਼ਿਕਾਰ ਹੋ ਗਈ____😁😂
ਜੇਕਰ ਤੁਹਾਨੂੰ ਮੇਰਾ ਕੋਈ Status ਜਾ Msg ਬੁਰਾ ਲੱਗੇ.. ਤਾ ਤੁਹਨੂੰ ਪੂਰਾ ਹੱਕ ਹੈ ਕਿ .. ??.. ਤੁਸੀ ਅਾਪਣੇ phone ਨੂੰ ਜੋਰ ਨਾਲ ਕੰਧ ਵਿੱਚ ਮਾਰੋ.. ਕਿਉਕੀ ਤੁਹਾਡੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ..😁😁😂😂😃