ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ..
ਮੈਂ ਵੇਚ ਜਵਾਨੀ ਲੈ ਆਵਾਂ,
ਜੇ ਬਚਪਨ ਮੁੱਲ ਮਿਲ ਜਾਵੇ ।
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..
ਬਚਪਨ ਦੇ ਗਲੀ ਤੇ ਗੁਆਂ ਨਈਓਂ ਭੁੱਲਦੇ,
ਖੇਡ ਦੇ ਸੀ ਕੱਲੀ ਜੋਟਾ ਉਹ ਥਾਂ ਨਈਓਂ ਭੁੱਲਦੇ,
ਅਸੀਂ ਆਪਣੀਆਂ ਖੁਸ਼ੀਆਂ ਨੂੰ ਤੈਥੋਂ ਵਾਰਦੇ ਰਹੇ,
ਸਾਡੇ ਹੱਥ ਵਿਚ ਹੁੰਦਾ ਸੀਗਾ ਜੋਟਾ ਤੇ ਕੱਲੀ ਕਹਿ ਕੇ ਹਾਰਦੇ ਰਹੇ..
ਵਕਤ ਦਾ ਵਕਤ ਵੀ ਥੋੜਾ ਰਹਿ ਗਿਆ ਹੁਣ,
ਬਸ ਵਕਤ ਨੂਂ ਵੀ ਵਕਤ ਪਾ ਕੇ ਰੱਖਾਂਗੇ..
ਬਚਪਨ ਵੀ ਕਮਾਲ ਦਾ ਸੀ,
ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ
ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਇਉ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ ਬਾਂਦਰ-ਕਿੱਲਾ ਬਹੁਤੀ ਖੇਡ ਪਿਆਰੀ ਸੀ
ਪੁੱਗ-ਪੁਗਾਟਾ ਕਰਕੇ ਲੈਂਦੇ ਆਪੋ ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...
👉 ਦੂਰ ਸਕੂਲ 💒 ਦੀ ਕਹਾਣੀ ਯਾਦ 😀 ਆ ਗਈ
ਕਲਾਸ ਰੂਮ 🏬 wich ਲੱਗੀ ਓਹੋ ਮਹਿਫ਼ਿਲ 👥 ਯਾਦ ਆ ਗਈ
ਭੁੱਲਿਆ 😂 ਨੀ ਜਾਂਦਾ ਓਹ 🏫 ਸਕੂਲ 👦 ਵਾਲਾ ਰਾਸਤਾ
ਤੇ ਸਕੂਲ 🏫 😕ਵਾਲੀ ਮਰਜਾਣੀ 👩ਯਾਦ ਆ ਗੲੀ...😊☺😊😊☺☺
ਗੱਲ ਥੋੜੇ ਸਾਲ ਪੁਰਾਣੀ ਐਂ, ਕੋਈ ਝੂਠ ਨਾਂ ਸੱਚ ਕਹਾਣੀ ਐਂ, ਮਰਜੀ ਨਾਲ ਉਠਦੇ ਸੌਂਦੇ ਸੀ, ਮਾਣਕ ਦੀਆਂ ਕਲੀਆਂ ਗਾਉਂਦੇ ਸੀ, ਔਲੂ ਵਿੱਚ ਨੰਗੇ ਨਾਉਂਦੇ ਸੀ, ਖੇਤਾਂ ਵਿੱਚ ਐਸ਼ ਉਡਾਉਂਦੇ ਸੀ..
ਬਚਪਨ ਵੀ ਕਮਾਲ ਦਾ ਸੀ, ਖੇਡਦੇ-ਖੇਡਦੇ ਚਾਹੇ ਛੱਤ ਤੇ ਸੌਂਈਏ,
ਜਾਂ
ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..!
ਨਿੱਕੇ-ਨਿੱਕੇ ਹੱਥਾਂ ਨਾਲ ਬੁਣੇ ਸੀ, ਜਦੋਂ ਨਿੱਕੇ-ਨਿੱਕੇ ਸੁਪਨੇ,
ਰੱਬਾਂ ਦਿਨ ਬਚਪਨ ਦੇ ਕਾਸ਼ ਕਿਤੇ, ਉਹ ਮੁੜਕੇ ਆ ਜਾਵਣ..!
ਸਭ ਤੋਂ ਚੰਗਾ ਰਿਸ਼ਤੇਦਾਰ ਬਚਪਨ ਦਾ ਦੋਸਤ ਹੁੰਦਾ ਹੈ..!
ਬਚਪਨ ਵਰਗੀ ਮੌਜ ਨੀ, ਲੱਭਣੀ ਜ਼ਿੰਦਗੀ ਸਾਰੀ 'ਚੋ..
ਬਚਪਨ ਦੀ ਉਹ ਅਮੀਰੀ ਵੀ ਨਾ ਜਾਣੇ ਕਿੱਥੇ ਖੋ ਗਈ,
ਜਦੋਂ ਸਮੁੰਦਰ ਵਿੱਚ ਸਾਡੇ ਵੀ ਪਾਣੀ ਵਾਲੇ ਜਹਾਜ਼ ਚੱਲਿਆਂ ਕਰਦੇ ਸੀ..!
ਉਮਰਾਂ ਤੱਕ ਨਹੀਂ ਭੁਲਦੇ ਮੀਤ ਪੁਰਾਣੇ ਬਚਪਨ ਦੇ,
ਮੁੜਕੇ ਨਹੀਓ ਆਉਂਦੇ ਦਿਨ ਮਰਜਾਣੇ ਬਚਪਨ ਦੇ ।
ਉਮਰ ਏ ਜਵਾਨੀ ਫਿਰ ਕਦੇ ਨਾ ਮੁਸਕੁਰਾਈ ਬਚਪਨ ਦੇ ਵਾਂਗ,
ਮੈਂ ਸਾਈਕਲ ਵੀ ਖਰੀਦੀ, ਖਿਡੌਣੇ ਵੀ ਲੈ ਕੇ ਦੇਖ ਲਏ..!
ਲੱਖ ਕਮਾ ਲੈ ਦੌਲਤਾਂ ਸ਼ੌਹਰਤਾਂ,
ਪਰ ਬਚਪਨ ਦੀ ਅਮੀਰੀ ਤੈਨੂੰ,
ਕਦੇ ਵਾਪਿਸ ਨਹੀ ਮਿਲਣੀ ।
ਸਾਂਭ ਲਉ ਉਮਰ ਜਵਾਨੀ ਕਿਧਰੇ ਰੁਲ ਨਾ ਜਾਵੇ,
ਕੰਮ ਤਾਂ ਸਾਰੇ ਫਿਰ ਵੀ ਹੋ ਜਾਣੇ ਬਚਪਨ ਫਿਰ ਨਾ ਆਵੇ..!
ਡੁੱਬ ਚੱਲਿਆ ਸੂਰਜ ਮਾਏਂ ਢੱਲ ਗਈਆਂ ਨੇ ਧੁੱਪਾਂ,
ਸਾਰੀ ਉਮਰ ਮੁੜ ਨੀਂ ਲੱਭੀਆਂ ਸਾਨੂੰ ਸਾਡੀਆਂ ਬਚਪਨ ਵਾਲੀਆਂ ਰੁੱਤਾਂ..!
ਉਹ ਦਿਨ ਬਚਪਨ ਦੇ ਤੇ ਭੋਲੇ-ਭਾਲੇ ਆੜੀ..!
ਅੱਜ ਬਚਪਨ ਮੈਨੂੰ ਯਾਦ ਏ ਆਇਆ ਯਾਦਾਂ ਨੇ ਅੱਜ ਬਹੁਤ ਸਤਾਇਆ,
ਅੱਜ ਵੀ ਯਾਦ ਏ ਕੱਚਾ ਵੇਹੜਾ ਜਿੱਥੇ ਮਾਂ ਨੇ ਲਾਡ ਲਡਾਇਆ,
ਆਇਆ ਜਦ ਮੈਂ ਖੇਲ ਲਿੱਬੜ ਕੇ ਬਾਪੂ ਭੱਜ ਕੇ ਸੀਨੇ ਲਾਇਆ..
ਬੜਾ ਪਿਆਰਾ ਬਚਪਨ ਸੀ ਜਦੋਂ ਖੇਡਦੇ ਅਜੀਬ ਜਿਹੇ ਖੇਲ ਸੀ,
ਪੁਰਾਣੇ ਜਿਹੇ ਟਾਇਰ ਦੀ ਲੱਕੜ ਦੇ ਡੰਡੇ ਨਾਲ ਬਣਾ ਦਿੰਦੇ ਰੇਲ ਸੀ..!
ਕਾਸ਼..! ਇਹ ਬਚਪਨ ਦੁਬਾਰਾ ਆ ਜਾਵੇ..!
ਬਚਪਨ ਬੜਾ ਪਿਆਰਾ ਦੋਸਤੋ,
ਨਾ ਝਿੱੜਕੇ ਬਾਪੂ, ਨਾ ਬੇਬੇ ਘੂਰੇ,
ਜਿੰਨਾ ਮਰਜੀ ਪਾਉ ਖਿਲਾਰਾ.
ਕਾਗਜ਼ ਦੀ ਕਿਸ਼ਤੀ ਸੀ, ਪਾਣੀ ਦਾ ਕਿਨਾਰਾ ਸੀ, ਖੇਡਣ ਦੀ ਮਸਤੀ ਸੀ, ਦਿਲ ਵੀ ਅਵਾਰਾ ਸੀ,
ਕਿੱਥੇ ਆ ਗਏ ਯਾਰੋ ਸਮਝਦਾਰੀ ਦੀ ਦਲ-ਦਲ 'ਚੋ, ਯਾਰੋ ਉਹ ਨਦਾਨ ਬਚਪਨ ਕਿੰਨਾ ਪਿਆਰਾ ਸੀ..!
ਬੜੇ ਚੇਤੇ ਆਉਂਦੇ ਨੇ ਬਚਪਨ ਦੇ ਕਾਰੇ ਵੈਲੀ ਸੀ ਸਾਰੇ...!
ਬਚਪਨ ਦੀਆਂ ਯਾਦਾਂ ਹੁਣ ਵੀ ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਹੋਈਆਂ ਮਿੱਡੀਆਂ ਅੱਜ ਵੀ ਬਹੁਤ ਚੇਤੇ ਆਉਂਦੀਆਂ ਨੇ..!
ਜਦੋ ਅਸੀਂ ਸਕੂਲ ਵਿੱਚ ਪੜਦੇ ਹੁੰਦੇ ਸੀ, ਕਿੰਨਾ ਹੱਸਦੇ ਖੇਡਦੇ ਲੜਦੇ ਹੁੰਦੇ ਸੀ,
ਉਹ ਦਿਨ ਉਹ ਵਕਤ ਸੋਹਣੇ ਹੁੰਦੇ ਸੀ, ਉਦੋਂ ਇਸ ਜੱਗ ਤੋਂ ਅਣਜਾਣ ਹੁੰਦੇ ਸੀ..!
ਨਾ ਉਹ ਭੁੱਲਦੀ ਬਚਪਨ ਦੀ ਖੇਡ ਕਲ਼ੀ-ਜੋਟਾ,
ਅਸੀਂ ਆਪਣੀਆਂ ਖੁਸ਼ੀਆਂ ਤੇਰੇ ਉਤੋਂ ਵਾਰਦੇ ਸੀ,
ਹੱਥ ਵਿੱਚ ਹੁੰਦਾ ਜੋਟਾ ਤੇ ਕਲ਼ੀ ਕਹਿ ਕੇ ਹਾਰਦੇ ਸੀ..!
ਬਚਪਨ ਦੇ ਦਿਨ ਸੀ ਬੜੇ ਪਿਆਰੇ,
ਰੇਤ ਦੇ ਘਰ ਕਈ ਢਾਏ ਤੇ ਕਈ ਉਸਾਰੇ..!
ਉਹ ਬਚਪਨ ਕਿੰਨਾ ਵਧੀਆ ਸੀ, ਜਦੋਂ ਸ਼ਰੇਆਮ ਰੋਂਦੇ ਸੀ,
ਹੁਣ ਜੇ ਇੱਕ ਹੰਜੂ ਵੀ ਨਿਕਲ ਜਾਵੇ ਤਾਂ ਲੋਕ ਹਜਾਰਾਂ ਸਵਾਲ ਕਰਦੇ ਆ..
ਕਿੰਨੀ ਚੰਗੀ ਹੁੰਦੀ ਹੈ ਬਚਪਨ ਦੀ ਮੁਹੱਬਤ,
ਨਾ ਜਿਸਮ ਦੀ ਚਾਹਤ, ਨਾ ਲਾਲਚ ਪੈਸੇ ਦਾ,
ਬਸ ਇੱਕ ਦੂਸਰੇ ਦੇ ਸਾਥ ਦੀ ਚਾਹਤ..👫
ਦਿਨ ਨਹੀਂ ਭੁੱਲਦੇ ਬਚਪਨ ਦੇ ਜਦੋਂ ਖੇਡਦੇ ਸੀ ਲੁਕਣ ਮਚਾਈਆਂ..!
ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜਾ ਨਾ ਮਿਲੇ..!
ਸਕੂਲ ਦਾ ਉਹ ਬਸਤਾ ਮੈਨੂੰ ਫਿਰ ਤੋਂ ਫੜਾ ਦੇ ਮਾਂ,
ਇਹ ਜਿੰਦਗੀ ਦਾ ਸਫ਼ਰ ਬਹੁਤ ਔਖਾ ਹੈ..!
ਸਾਨੂੰ ਦੇ ਗਿਆ ਚੋਰ ਭੁਲਾਈਆਂ, 'ਓ ਬਚਪਨ ਤੁਰ ਗਿਆ..!
ਬਚਪਨ ਹੁੰਦਾ ਸੀ ਬੇਪ੍ਰਵਾਹ ਸਾਰਾ ਦਿਨ ਬਸ ਖੇਲੀ ਜਾਣਾ,
ਕੱਟੇ, ਵੱਛੇ, ਬਿੱਲੀਆਂ ਇਹ ਵੀ ਸਨ ਲੱਗਦੇ ਸੱਜਣ ਬੇਲੀ..!
ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ
ਜਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ
ਚੰਨ ਜਿਹਾ ਟੁਕੜਾ ੲੇ ਪਰ ਮੁੱਖ ਤੇ ਕੋੲੀ ਨਾ ਦਾਗ਼,
ਸਾਡੇ ਘਰ ਅਾੲਿਅਾ ਤੂੰ ੲਿਹ ਸਾਡੇ ਚੰਗੇ ਭਾਗ਼
ਇੰਨੀ ਚਾਹਤ ਤਾਂ ਲੱਖਾਂ ਕਰੋੜਾਂ ਰੁਪਏ ਪਾਉਣ ਦੀ ਵੀ ਨਹੀਂ ਹੁੰਦੀ,
ਜਿੰਨੀ ਬਚਪਨ ਦੀ ਤਸਵੀਰ ਦੇਖ ਕੇ ਬਚਪਨ ਵਿੱਚ ਵਾਪਸ ਜਾਣ ਦੀ ਹੁੰਦੀ ਹੈ.
ਬਚਪਨ ਮਜ਼ੇਦਾਰ ਅਨੰਦ ਅਤੇ ਖੁਸ਼ੀ ਦੀ ਤਰ੍ਹਾਂ ਹੈ.!!
ਬਚਪਨ ਵਿੱਚ ਬੇਫਿਕਰ ਹੋਕੇ ਸੋਂਦੇ ਸੀ.
ਨਾ ਆਪਣੀ ਫਿਕਰ ਸੀ ਨਾ ਕਿਸੇ ਹੋਰ ਦੀ.!!
Children are the world’s most valuable resource and its best hope for the future.!!
ਸਕੂਨ ਦੀ ਗੱਲ ਨਾ ਕਰੋ ਦੋਸਤੋ ਬਚਪਨ ਵਾਲਾ ਐਤਵਾਰ ਹੁਣ ਨਹੀਂ ਆਉਂਦਾ.!!
ਜਿੰਦਗੀ ਦੀਆਂ ਉਲਝਣਾਂ ਨੇ ਮੇਰੀਆਂ ਸ਼ਰਾਰਤਾਂ ਖੋਹ ਲਈਆਂ.
ਲੋਕ ਕਹਿੰਦੇ ਆ ਕਿ ਮੁੰਡਾ ਸਿਆਣਾ ਹੋ ਗਿਆ.!!
ਬਚਪਨ ਬਹੁਤ ਸੋਹਣਾ ਸੀ ਹੁਣ ਨਾਲ਼ੋਂ ਜਦੋਂ.
ਖਿਡੌਣੇ ਹੀ ਜ਼ਿੰਦਗੀ ਸੀ ਤੇ ਹੁਣ ਜ਼ਿੰਦਗੀ ਹੀ ਖਿਡੌਣਾ ਹੈ.
ਲੱਖ ਗੁਣਾਂ ਸੀ ਚੰਗਾ ਬਚਪਨ , ਇਹੋ ਜਹੀਆਂ ਜਵਾਨੀਆਂ ਤੋ,
ਲੱਖਾ ਵਰਗਾ ਕੰਮ ਸੀ ਲੈਦੇ , ਉਸ ਵੇਲੇ ਅਸੀ ਚਵਾਨੀਆ ਤੋ.. . .
ਬਚਪਨ ਕੇ ##ਖਿਲੋਣਾ ਸਾ ##ਛੁਪਾ ਲੂ ##ਤੁਝੇ ❤️
ਆਸੂ ਬਹਾਉ ## ਪੈਰ ਪਟਕੂ ##ਔਰ ਪਾ ਲੂ ##ਤੁਝੇ ❤️
ਮੈਂ ਵੇਚ ਜਵਾਨੀ ਲੈ ਆਵਾਂ
ਜੇ ਬਚਪਨ ਮੁੱਲ ਮਿਲ ਜਾਵੇ।
ਵੋ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਨੀ