👉 ਬੈਠ ਜਾ ਬੁਲੇਟ ਉੱਤੇ ਛਾਲ ਮਾਰਕੇ ਨੀ ਦਿਲੋਂ ❤️️ ਵਹਿਮ ਕੱਢ ਕੇ , ਚੰਡੀਗੜ੍ਹ ਝੀਲ 🌊 ਦੀ ਕਰਾਦੂੰ ਤੈਨੂੰ ਸੈਰ ਆਜੀਂ ਟਾਈਮ ⌚ ਕੱਢ ਕੇ...👩❤️💋👩
👉 ਘੁੰਮਣ ਘੁਮਾਉਣ ਨੂੰ ਤਾਂ ਥਾਰ 🚙 ਰੱਖੀ ਆਂ, ਨੀ ਓਹਨੇ ਬੁਲੇਟ 🚵♀️ ਤਾਂ ਰੱਖਿਆਂ 🎇 ਪਟਾਕੇ 🎆 ਪਾਉਣ ਨੂੰ..😉😉
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥
ਅਣਖਾ ਨਾਲ ਪਛਾਣੇ ਜਾਂਦੇ ਸਰਦਾਰਾਂ ਦੇ ਕਾਕੇ ਸੋਹਣੀਏ ॥
ਉਹ ਚੂੜੇ 💃 ਵਾਲੀ ਕਹਿੰਦੀ ਬਹੁਤਾ ਤੇਜ਼ ਨਾ ਦਬਲੋ ਜੀ..
ਡਰ ਬੜਾ ਲੱਗਦਾ Please ਹੌਲੀ ਚਲੋ ਜੀ..
ਬਹੁਤ ਮਾੜੀਆ ਪੰਜਾਬ ਦੀਆ ਸੜਕਾਂ 🛣..
ਵੇ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ Bullet 🏍 ਮਾਰੇ ਬੜਕਾਂ..💪
ਲੰਡੀ ਜੀਪ 🚙 ਰੱਖੀ ਯਾਰਾਂ ਵੈਲੀਆਂ ਲਈ ਕਾਲਾ Bullet 🏍 ਰੱਖਿਆ ਸਹੇਲੀਆਂ ਲਈ..!! ਨੀਲਾ ford 🚜 ਰੱਖਿਆ ਪੈਲੀ ਵਾਹੁਣ ਨੂੰ ਰੱਖੇ ਹਥਿਆਰ 🔫 ਨੀ ਪਟਾਕੇ ਪਾਉਣ ਨੂੰ..!!
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ..🙎 ਅਣਖਾ ਨਾਲ ਪਛਾਣੈ ਜਾਂਦੇ 👳 ਸਰਦਾਰਾ ਦੇ ਕਾਕੇ ਸੋਹਣੀਏ..🙎
ਮੈਨੂੰ ਕਹਿੰਦੀ status ਤੋਂ ਬਿਨਾਂ ਕਰਦਾ ਕੀ ਤੂੰ..? ਮੈਂ ਕਿਹਾ ਹੱਥ ਛੱਡ ਕੇ ਬੁਲੇਟ ਚਲਾ ਲਈਦਾ..💪
ਟੇਢੀ ਜਿਹੀ ਪੱਗ ਬੰਨ..👳 ਚਿਣ-ਚਿਣ ਲੜ ਲਾੲੀਦੇ..😎 ਨਿੱਤ ਨਹੀਉ but ਕਦੇ-ਕਦੇ..😉 BULLET ਤੇ ਗੇੜੇ ਲਾਈਦੇ..😎
ਕਮਲੀ ਕਹਿੰਦੀ ਜਾ ਵੇ Bullet ਵਾਲਿਆਂ ਮੈ ਤਾਂ Audi 🚘 ਵਾਲੀ ਤੇ ਮਰਦੀ ਆ.. ਮੈ ਵੀ ਹੱਸ ਕੇ ਕਹਿਤਾ ਸੁਣ ਕੇ ਮੇਰੇ 🏍 Bullet ਦਾ ਹੋਰਨ ਬਾਹਰ ਕੀ ਅੰਬ ਲੈਣ ਨੂੰ ਖੜਦੀ ਆ..
ਰੱਬਾ ਤੇਰੀ ਦੁਨੀਆ ਚ ਪੈਸੇ ਦੇ ਸਭ ਪੀਰ..🙏 ਨੋਟਾਂ 💸 ਖਾਤਿਰ ਕਰ ਰਹੇ ਜਗ ਨੂੰ ਲੀਰੋ ਲੀਰ..🔪 ਰਿਸ਼ਤੇ ਨਾਤੇ ਭੁੱਲ ਗਏ ਜ਼ਮੀਰ..😢 BULLET ਮੰਗਦਾ ਰਾਂਝਾ ACTIVA 🛵 ਮੰਗਦੀ ਹੀਰ..🤷
🙋 ਪਿੰਡਾਂ ਦੇ ਕਾਕੇ 🚀 Bullet ਦੇ ਪਟਾਕੇ ਪੰਗਾ ਪਾਈ ਰੱਖਦੇ ਨੇ..!!
👉ਜਿੱਥੇ 😜 ਜਾ ਕੇ ਤੇਰੀ 👉 Activa 🛵 ਦੀ ਰੇਸ ਮੁੱਕਦੀ ਏ..👈 👉ਉਨੇ ਤੇ ਤਾਂ ਮਿੱਤਰਾ ਦਾ 😉😎 ਬੁਲੇਟ 🛵 ਦੂਜਾ ਗਿਅਰ 😙 ਮੰਗਦਾ..👈
ਸਕੁਟੀ 🛵 ਐਕਟਿਵਾ ਨਾਰ ਦੀ ਦਿਲ ਠਾਰ ਦੀ,
ਸਾਡੇ ਬੁਲੇਟ 🏍 ਦੀ ਆਵਾਜ਼ ਲੋਕਾਂ ਦੇ ਪਰਦੇ ਕੰਨਾਂ ਦੇ ਪਾੜ ਦੀ..💪
ਤੇਰੀ ਹੋਂਡਾ ਸਿਟੀ ਨਾਲੋਂ ਵੱਧ ਆ ਨਜ਼ਾਰੇ
ਦਿੰਦਾ
ਜੱਟ ਦਾ ਬੁਲੇਟ ਲੱਖ 💰 ਤੋਂ ਆ ਬਾਹਰ ਨੀ..
ਕਹਿੰਦੀ ਮੇਰੀ Activa ਰਸਤੇ ਵਿੱਚ ਬੜੀ ਤੰਗ ਕਰਦੀ....
" YAARA " ਤੇਰੇ ਨਾਲ Bullet ਤੇ ਜਾਣਾ ਮੈਂ ਪਸੰਦ ਕਰਦੀ .....😍💑😍
ਬੁਲੇਟ ਬਿਨਾਂ ਨਹੀਂ ਸਰਦਾ ਟੋਰ ਜ਼ਰੂਰੀ ਆ ।
ਇੱਕ ਲੱਖ ਪੂਰਾ ਨੀ ਮੈਂ ਬੁਲੇਟ ਤੇ ਲਾਇਆ ..🏍
ਜਦ ਬੁਲੇਟ ਚੱਲੇ ਤਾਂ ਧਰਤੀ ਹਿੱਲੇ,
ਹਾਥੀ ਵਾਂਗ ਮਸਤ ਚਾਲ ਚੱਲੇ..!
ਬੁਲੇਟ ਦੀ ਦੁੱਗ-ਦੁੱਗ ਤੇਰੀ ਗਲੀ 'ਚੋਂ ਕਰਾਉਣੀ ਡੱਕ ਲਏ,
ਜੋ ਤੇਰੇ ਪਿੰਡ ਦਾ ਏ ਸੂਰਮਾ..!
ਬੜਾ ਬੁਲੇਟ ਪਿਆਰਾ ਸੀ, ਆਪ ਨਾ ਨਹਾਉਂਦੇ ਬੁਲੇਟ ਚਮਕਾਉਂਦੇ
ਤੇ ਹੌਲੀ ਚਲਾਉਂਦੇ ਤੇ ਗੇੜੀਆਂ ਲਾਉਂਦੇ, ਬੁਲੇਟ ਦੇ ਉੱਤੇ ਕੁੜੀ ਵੀ ਮਰਦੀ..!
ਪੁੱਤ ਜੱਟਾਂ ਦੇ ਸ਼ੋਂਕੀ ਫ਼ੋਰਡ ਬੁਲਟ ਤੇ ਜੀਪਾਂ ਦੇ..💪
ਕੁੜੀ ਕਹਿੰਦੀ Honde ਤੇ ਨੀ ਬਹਿਣਾ,
ਬਾਪੂ ਕਹਿੰਦਾ ਬੁਲਟ ਨਹੀ ਲੈਣਾ..!
ਬੈਠ ਜੀ ਬੁਲੇਟ ਉੱਤੇ ਛਾਲ ਮਾਰਕੇ ਨੀ, ਦਿਲੋਂ ਵਹਿਮ ਕੱਢ ਕੇ,
ਚੰਡੀਗ੍ਹੜ ਸ਼ਹਿਰ ਦੀ ਕਰਾ ਦੂ, ਤੈਨੂੰ ਸੈਰ ਆਜੀ Time ਕੱਢਕੇ..!
ਹੋਰ ਵੀ ਬਥੇਰੇ ਥੋਡੀ ਗਲੀਆਂ 'ਚੋ ਘੁੰਮਦੇ,
ਸਾਡੇ ਹੀ ਫਰਾਟੇ ਤੇ ਪਟਾਕੇ ਤੈਨੂੰ ਚੁਬਦੇ..
ਕਮਲੀ ਕਹਿੰਦੀ ਪਹਿਲਾਂ ਬੁਲਟ ਲੈ ਕੇ ਆਓ ਫੇਰ ਗੱਲ ਕਰੂੰ… ਮੈ ਕਿਹਾ ਤੇਰੇ ਵਰਗੀਆਂ ਤਾਂ ਅਸੀਂ ਸਾਈਕਲ ਤੇ ਪੱਟੀਆ ਨੇ…
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥ ਅਣਖਾ ਨਾਲ ਪਛਾਣੈ ਜਾਂਦੇ ਸਰਦਾਰਾ ਦੇ ਕਾਕੇ ਸੋਹਣੀਏ ॥
ਇੱਕੋ ਸੀ ਸਹੇਲੀ ਉਹ ਵੀ Bulet ਵਾਲਾ ਲੈ ਗਿਆ,, ਯਾਰਾ ਦੇ ਤਾ ਪੱਲੇ ਬਸ Chetak ਹੀ ਰਹਿ ਗਿਆ