☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ ੴ 🙏
ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ..
ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ "ਕਿ ਤੁਸੀਂ ਵੱਡੇ ਉਹ ਫਿਰ ਵੀ ਥੱਲੇ ਕਿਉਂ ਬਹਿੰਦੇ ਓ ?"
ਤਾਂ ਗੁਰੂ ਜੀ ਨੇ ਕਿਹਾ :- "ਥੱਲੇ ਬੈਠਣ ਵਾਲਾ ਕਦੇ ਡਿੱਗਦਾ ਨਹੀਂ" !!
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।।
ਜਨ ਕਉ ਨਦਰੀ ਕਰਮੁ ਤਨਿ ਕਾਰ
ਨਾਨਕ ਨਦਰੀ ਨਦਿਰ ਨਿਹਾਲੁll🌺🙏
ਸ਼ੁਭ ਸਵੇਰ 💐
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 👏🌸🌺💐🍁🍂☘️🌻
ਸਤਿਗੁਰੂ ਨਾਨਕ ਪ੍ਰਗਟਿਆ
ਮਿਟੀ ਧੁੰਦ ਜੱਗ ਚਾਨਣ ਹੋਆ...
ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ
ਸਭ ਤੇ ਵਡਾ ਸਤਿਗੁਰੂ ਨਾਨਕ ਜਿਨਿ ਕਲਿ ਰਾਖੀ ਮੇਰੀ |
ਨਾਨਕ ਫਿਕੇ ਬੋਲਿਐ ਤਨੁ ਮਨੁ ਫਿਕਾ ਹੋਇ.!!
ਸੋਨੇ ਰੰਗੀ ਧਰਤੀ ਉੱਤੇ ਸੋਨਾ ਈ ਉੱਗਣ ਐ,
ਕਦੋਂ ਕਿਰਤ ਦੇ ਸੂਰਜ ਨੇ ਹਾਇ ਡੋਬਿਆਂ ਡੁੱਬਣਾ ਐ..
ਗੁਰੂ_ਨਾਨਕ ਦੇ ਖੇਤਾ ਚੋ , ਬਰਕਤ ਨੀ ਜਾ ਸਕਦੀ .
ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ , ਪਾਣੀ ਖੇਤਾ ਨੂੰ ਲਾਉਂਦਾ ਦਿਸਦਾ ਏ
ਤੂੰ ਘਟਾਂ ਘਟਾਂ ਵਿੱਚ ਵੱਸਦਾ ਏ ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ ਤੂੰ ਏ.
ਸੁੱਖ ਵਿੱਚ ਤੂੰ ਏ ਸਾਹ ਵਿੱਚ ਤੇਰੇ ਵਾਸੇ ਵੇ ਤੂਹੀਂ ਚਾਰੇ ਪਾਸੇ ਵੇ ਬਾਬਾ ਨਾਨਕਾ.!!
ਸਭਨਾਂ ਦੇ ਦਿਲ ਦੀਆਂ ਜਾਣਦਾ,
ਮੇਰਾ ਬਾਬਾ #ਨਾਨਕ...
ਭੈਣ ਨਾਨਕੀ ਦਾ ਵੀਰ, ਤਨ_ਮਨ ਦਾ ਫਕੀਰ ਨੀ
ਇਹ ਜੋਗੀਆਂ ਦਾ ਜੋਗੀ ਪੀਰਾ_ਦਾ_ਪੀਰ
ਕਣ-ਕਣ ਅੰਦਰ ਬਾਬਾ ਨਾਨਕ
ਹਰ ਦਰ ਅੰਦਰ ਬਾਬਾ ਨਾਨਕ
ਹਵਾਵਾਂ ਅੰਦਰ ਬਾਬਾ ਨਾਨਕ
ਸਾਹਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾ
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ।
ਨਾ ਕੋਈ ਸਾਧ ਨਾ ਕੋਈ ਡੇਰਾ।।
ਸਾਡੇ ਲਈ ਤਾਂ ਬਾਬਾ ਨਾਨਕ ਹੀ ਬਥੇਰਾ..
ਹਰ ਬੰਦੇ ਦੀ ਆਵਾਜ਼ ਵਿੱਚ ਉਹ ਆਪ ਬੋਲਦਾ,
ਹਰ ਪੰਛੀ ਦੀ ਪ੍ਰਵਾਸ ਵਿੱਚ ਉਹ ਆਪ ਬੋਲਦਾ
ਹਰ ਰੂਹ ਵਿੱਚ ਮੌਜਾਂ ਮਾਣਦਾ ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ !!
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥
ਸਭ ਤੇ ਵੱਡਾ ਸਤਿਗੁਰ ਨਾਨਕ
ਜਿਨ ਕਲ ਰਾਖੀ ਮੇਰੀ...
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥ ☬
ੴ ਵਾਹਿਗੁਰੂ
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ।
ਜੀਹਦੇ ਵਿਚ ਆ ਸਵਾਰ ਸਾਰੀ ਦੁਨੀਆ
ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ..
ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ
Happy Gurpurab
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਆ
ੴ ਵਾਹਿਗੁਰੂ
ਇਸ ਸ਼ੁਭ ਅਵਸਰ ਲਈ ਪਿਆਰ
ਅਸੀਸਾਂ ਅਤੇ ਮੁਬਾਰਕਾਂ
ਗੁਰਪੁਰਬ ਮੁਬਾਰਕ
ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੈ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆ
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆ
ਕਿਸੀ ਨੇ ਪੂਛਾ ਤੇਰਾ ਕਾਰੋਬਾਰ ਕਿਤਨਾ ਹੈ
ਕਿਸੀ ਨੇ ਪੂਛਾ ਤੇਰਾ ਪਰਵਾਰ ਕਿਤਨਾ ਹੈ
ਕੋਈ ਵਿਰਲਾ ਹੀ ਪੂਛ ਦਾ ਹੈ
ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ
ਗੁਰੂ ਜੀ ਤੁਹਾਨੂੰ ਪ੍ਰ੍ਰੇਰਨਾ ਦੇਣ ਕਿ ਤੁਸੀ ਆਪਣਿਆਂ ਸਾਰਿਆਂ ਖਾਹਿਸ਼ਾਤਾਂ ਪੂਰਿਆਂ ਕਰੋ
ਤੁਹਾਡੇ ਹਰ ਕੰਮ ਵਿੱਚ ਉਹਨਾਂ ਦਾ ਅਸ਼ੀਰਵਾਦ ਰਹੇ
ਖ਼ੁਸ਼ਿਆਂ ਭਰਿਆ ਗੁਰਪੁਰਬ
ਨਾਨਕ ਨਿਤ ਕਹੇ ਵਿਚਾਰ
ਵਾਰਿਆ ਨਾ ਜਾਵੇ ਇਕ ਵਾਰ
ਜੋ ਤੂੰ ਭਾਵੇ ਸਾਈ ਭਲੀ ਕਰ
ਤੂੰ ਸਦਾ ਸਲਾਮਤ ਨਿਰੰਕਾਰ
ਗੁਰਪੁਰਬ ਦੀ ਲੱਖ ਲੱਖ ਵਧਾਈ
ਆਪਣੇ ਪਿਆਰਿਆਂ ਮਿੱਤਰਾਂ ਅਤੇ ਪਰਿਵਾਰ ਨਾਲ ਗੁਰਪੁਰਬ ਮਨਾਓ
ਅਤੇ ਗੁਰੂ ਜੀ ਦੇ ਬ੍ਰਹਮ ਪਿਆਰ ਅਤੇ ਅਸੀਸਾਂ ਦਾ ਆਨੰਦ ਲਓ
ਧੰਨ ਗੁਰੂ ਪੁਰਬ
ਇਸ ਸ਼ੁਭ ਅਵਸਰ ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਲੋਂ ਸ਼ੁਭਕਾਮਨਾਵਾਂ
ਇਹ ਗੁਰਪੁਰਬ ਤੁਹਾਡੇ ਜੀਵਨ ਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਖੁਸ਼ੀਆਂ ਲਿਆਵੇ
ਧੰਨ ਗੁਰਪੁਰਬ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਇਸ ਸ਼ੁਭ ਅਵਸਰ ਤੇ
ਮੈਂ ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ
ਮੁਬਾਰਕ ਗੁਰਪੁਰਬ
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ
ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਅੱਗਾਂ ਪੁਰਬ ਦੀ ਆਪ ਸਬ ਨੂੰ ਲੱਖ ਲੱਖ ਵਧਾਈ
ਗੁਰੂ ਜੀ ਤੁਹਾਨੂੰ ਤੁਹਾਡੇ ਸਾਰੇ ਟੀਚਿਆਂ ਨੂੰ
ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਅਤੇ
ਉਨ੍ਹਾਂ ਦੀਆਂ ਅਸੀਸਾਂ ਤੁਹਾਡੇ ਨਾਲ ਹੋਣ ਜੋ ਤੁਸੀਂ ਕਰਦੇ ਹੋ
ਧੰਨ ਗੁਰਪੁਰਬ
''ਨਾਨਕ ਨੀਵਾਂ ਜੋ ਚਲੇ ਲਗੈ ਨਾ ਤੱਤੀ ਵਾਓ''
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
ਸਤਿਨਾਮ ਵਾਹਿਗੁਰੂ, ਗੁਰੂਪਰਬ ਦੀਆਂ ਬੇਅੰਤ ਵਧਾਈਆਂ
ਵਾਹਿਗੁਰੂ ਤੁਹਾਡੇ ਸਾਰਿਆਂ ਤੇ ਅਸ਼ੀਰਵਾਦ ਬਣਾਈ ਰੱਖੇ
ਗੁਰੂ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ
ਵਾਹਿਗੁਰੂ ਦਾ ਨਾਮ ਤੁਹਾਡੇ ਹਿਰਦੇ ਵਿਚ ਟਿਕਿਆ ਰਹੇ
ਖੁਸ਼ਹਾਲ ਗੁਰਪੁਰਬ
ਇਸ ਪਵਿੱਤਰ ਦਿਹਾੜੇ ਤੇ ਗੁਰੂ ਜੀ ਨੂੰ ਸਮਰਪਿਤ ਅਤੇ ਗੁਰਪੁਰਬ ਦੀ ਮੁਬਾਰਕ
ਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਖੁਸ਼ਹਾਲੀ ਸ਼ਾਂਤੀ ਅਤੇ ਖੁਸ਼ਹਾਲੀ ਬਖਸ਼ੇ
ਧੰਨ ਗੁਰਪੁਰਬ
ਇਸ ਸ਼ੁਭ ਅਵਸਰ ਲਈ ਪਿਆਰ ਅਸੀਸਾਂ ਅਤੇ ਮੁਬਾਰਕਾਂ
ਗੁਰਪੁਰਬ ਮੁਬਾਰਕ
ਉਸ ਵੱਲ ਧਿਆਨ ਰੱਖੋ
ਜਿਸਨੇ ਤੁਹਾਨੂੰ ਆਪਣੇ ਨਾਲ ਮਿਲਿਆ ਸੀ
ਅਤੇ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ
ਵਾਹਿਗੁਰੂ ਦੀ ਸਦਾ ਸਦਾ ਲਈ ਬਖਸ਼ਿਸ਼
ਇਸ ਤਰ੍ਹਾਂ ਅਸੀਂ ਕਮਾਉਂਦੇ ਹਾਂ
ਮਾਲਕ ਦੀ ਕਿਰਪਾ ਨਾਲ ਆਵੇਗਾ
ਘਰ ਵਿੱਚ ਖੁਸ਼ਹਾਲੀ
ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ..
ਆਓ ਨਾਮ ਜੱਪਣ, ਕਿਰਤ ਕਰਨ ਤੇ ਵੰਡ ਛਕਣ ਦੇ ਗੁਰੂ ਨਾਨਕ ਵੱਲੋਂ ਦੱਸੇ ਹੋਏ ਮਾਰਗ ਤੇ ਚੱਲੀਏ.. ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ..
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਨੰਦ
ਸ਼ਾਂਤੀ ਅਤੇ ਖ਼ੁਸਿਆਂ ਨਾਲ ਭਰ ਦੇਣ
ਖ਼ੁਸ਼ਿਆਂ ਭਰਿਆ ਗੁਰਪੁਰਬ
ਜਉ ਕਰ ਸੂਰਜ ਨਿਕਲਿਆ
ਤਾਰੇ ਛੁਪੇ ਹਨੇਰ ਪਲੋਆ
ਮਿਟੀ ਧੁੰਧ ਜਗਿ ਚਾਨਣ ਹੋਆ
ਕਾਲ ਤਾਰਨ ਨੂੰ ਗੁਰੂ ਨਾਨਕ ਆਇਆ
ਗੁਰਪੁਰਬ ਦੀ ਲੱਖ ਲੱਖ ਵਧਾਈ
ਸਭਨਾਂ ਜੀਆ ਕਾ ਇਕ ਦਾਤਾ
ਸੋ ਮੈਂ ਵਿਸਰਿ ਨ ਜਾਈ
ਆਪਣੇ ਦਿਲ ਅਤੇ ਦਿਮਾਗ ਨੂੰ ਗਿਆਨ ਅਤੇ ਪਵਿੱਤਰਤਾ ਨਾਲ ਰੋਸ਼ਨ ਕਰ ਲਉ
ਖੁਸ਼ੀਆ ਭਰਿਆ ਗੁਰਪੁਰਬ
ਗੁਰੂ ਜੀ ਤੁਹਾਨੂੰ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ
ਅਤੇ ਉਸ ਦੀਆਂ ਅਸੀਸਾਂ ਤੁਹਾਡੇ ਨਾਲ ਹੋਵੇ ਜੋ ਤੁਸੀਂ ਕਰਦੇ ਹੋ
ਖੁਸ਼ੀਆ ਭਰਿਆ ਗੁਰਪੁਰਬ
ਗੁਰਪੁਰਬ ਦੇ ਸ਼ੁਭ ਅਵਸਰ ਤੇ ਮੈਂ ਚਾਹੁੰਦਾ ਹਾਂ
ਕਿ ਤੁਸੀਂ ਅੱਜ ਅਤੇ ਸਦਾ ਲਈ
ਗੁਰੂ ਜੀ ਦੀਆਂ ਇਲਾਹੀ ਬਖਸ਼ਿਸ਼ਾਂ ਦਾ ਆਨੰਦ ਮਾਣੋ
ਧੰਨ ਗੁਰਪੁਰਬ