ਪਰ ਫਰਕ ਬੜੇ ਨੇ ਯੈਂਕਣੇ ਨੀ ..👧👧.. ਤੇਰੇ ਮੇਰੇ ਹਾਲਾਤਾਂ ਦੇ..👧👧
👫 ਇਸ਼ਕ਼ ਹੁੰਦਾ ਹੀਰਿਆਂ ਦੇ ਵਰਗਾ ਓ ਜੱਗ ਤੋਂ ਲੁਕਾਈ ਦਾ ਪਾਗਲਾ,
👫 ਸੱਜਣ ਰਾਜੀ ਹੋਜਵੇ ਓ ਫਿਰ ਵੀ ਰੌਲਾ ਨਹੀਓ ਪਾਇ ਦਾ ਪਾਗਲਾ..
ਹਾਲੇ ਤਾਂ ਸ਼ੁਰੂਵਾਤਾ ਮਿੱਤਰਾ 🙏 "ਰੱਬ" ਦੇ ਬਕਸ਼ੇ ਕਾਜ ਦੀਆਂ,
ਬੜੀਆਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ..✍️
ਜੇ ਖੁਦ ਚਾਹੀਏ ਸਤਿਕਾਰ, ਤਾਂ ਸਭ ਦੀ ਇੱਜਤ ਕਰਨੀ ਚਾਹੀਦੀ,
ਦੁਸ਼ਮਣ ਵੀ ਹੋਵੇ ਭਾਵੇ ਦਸਤਾਰ ਕਦੇ ਨੇ ਲਾਹੀ ਦੇ..👳
💸 ਦੌਲਤਾਂ ਤੇ ਜੱਗ ਤੇ ਬਥੇਰੀਆਂ, ਪੈਸੇ ਤੋਂ ਜਰੂਰੀ ਹੁੰਦੀ 👳 ਪੱਤ ਜੀ,
ਬਾਕੀ ਤੁਸੀ ਮੇਰੇ ਤੋਂ ✍️ ਸਿਆਣੇ ਉਹ, ਮੈਂ ਤਾਂ ਹੀ ਕੱਡਿਆ ਆ 🙏 ਤੱਤ ਜੀ..
ਜੇ ਕੋਈ ਦੱਸੇ ਗੱਲ ✍️ ਤਜੁਰਬੇ ਵਾਲੀ ਤਾ ਸੁਣ ਲਈਏ ਗੱਲ ਨਾ ਪਈਏ,
ਬਣ ਜਈਏ ਉਸਤਾਦ ਜੀ ਭਾਵੇਂ ਤਾਂ ਵੀ ✍️ ਸਿੱਖਦੇ ਰਹੀਏ ਨੀਵੇਂ ਰਹੀਏ..
ਰੱਸੇ ਚੁੰਮ ਕੇ ਤੇ ਹੱਥੀਂ ਆਪੇ ਵਜੂਦ, ਫਾਹੇ ਟੰਗ ਜਾਣ ਵਾਲੇ 👬 ਬੰਦੇ ਆਮ ਨਈਓਂ ਹੁੰਦੇ,
ਜਦੋ ਪਤਾ ਹੋਵੇ ਸੀਨਿਆਂ ਚੋਂ ਛੇਕ ਹੋਣ ਗਏ ਜੀ, ਓਦੋ ਜੰਗ 🔫 ਜਾਣ ਵਾਲੇ ਬੰਦੇ ਆਮ ਨਈਓਂ ਹੁੰਦੇ..👬
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
ਮੁੰਡਾ 👳 ਪਿੰਡ ਦਾ ਸੀ ਸ਼ਹਿਰ ਜਾ ਕੇ 👱 ਸ਼ਹਿਰੀ ਹੋ ਗਿਆ..
ਤਕ ਕੇ ਤੈਨੂੰ ਰੱਬ ਦਾ ਦੀਦਾਰ ਹੋ ਜਾਂਦਾ ਹੈ,
ਜ੍ਹਿਨੀ ਵਾਰ ਵੀ ਤੈਨੂੰ ਦੇਖੀਏ ਉਹਨੀ ਵਾਰ ਹੀ ਪਿਆਰ ਹੋ ਜਾਂਦਾ ਹੈ..💏
ਅੱਖੀਆਂ ਚੋ ਪਾਵਾ ਕਿਵੇਂ ਕਜਲਾ ਵੇ,
ਅੱਖੀਆਂ ਚ ਤੂੰ ਵੱਸਦਾ.. 👫
ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ,
ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ..🔥
ਮੈਂ ਸਾਹ ਤੱਕ ਗਿਰਵੀ ਰੱਖ ਦੂ,
ਤੂੰ ਕੀਮਤ ਦੱਸ ਖ਼ੁਸ਼ ਹੋਣ ਦੀ..👫
ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ "ਮੁਟਿਆਰੇ" ਕੇ ਤੂੰ ਮੇਰੀ ਕੀ ਲੱਗਦੀ..🙏
ਮੇਰੇ ਹੱਥਾਂ ਦੀ ਲੀਕਾਰਾਂ ਚੋਂ ਤੇਰਾ ਨਾਮ ਨਹੀਂ ਮਿੱਟ ਸਕਦਾ..✍️
ਲਾਕੇ ਤਿੰਨ ਪੈਗ ਬੱਲੀਏ ਪੈਂਦੇ ਭੰਗੇੜੇ ਕਾਰ ਦੀ ਡਿਗੀ ਖੋਲ ਕੇ..🍻 🎷
ਰਾਤੀਂ ਮਿਲਣ ਨਾ ਆਈ,
ਉਏ ਪਿੰਡ ਪਹਿਰਾ ਲੱਗਦਾ..🛠
ਸਾਡੀ ਵੀ ਜਵਾਨੀ "ਰੱਬਾਂ" ਲੰਘ ਜਾਵੇ,
ਕਿੱਥੇ ਮਿਲ ਜਾਵੇ ਨਿੱਤ ਦੀ ਸ਼ਰਾਬ ਵਰਗੀ..💃🏻
ਦਿਲ ਤਾਂ ਪਾਗਲ ਹੈ
ਦੋ ਕੜੀਆਂ ਰੋਕੇ ਚੁੱਪ ਕਰ ਜਾਓ..😢
ਮਿੱਤਰਾਂ ਦੀ ਛੱਤਰੀ ਉਡ ਗਈ,
ਅੰਬਰਾਂ ਤੇ ਲਾਉਣੀ ਉਡਾਰੀਆਂ..✈️
ਗੁਡੀਏ ਤੇਰੇ ਲਈ "Good" ਹੋਣ ਵਾਸਤੇ
ਗੁਡੀਆਂ ਘਸਾ ਤੀਆਂ ਮੈਂ ਫੋਰਡ ਦੀਆਂ.. 🚜
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ..👏
ਜ਼ਿੰਦਗੀ ਦਾ ਕੀ ਆ ਲੰਘ ਜਾਉ ਗਈ,
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ..👫
ਦਿਲ ਮੇਰੇ ਵੀ ਕਰਦਾ ਛੱਡਦਾ,
ਪਰ ਤੇਰੀ ਆਦਤ ਪੈ ਗਈ ਆ..👫
ਵੇਖ ਲੂ ਗਾ ਯਾਰ ਤੇਰਾ ਕੱਲੇ-ਕੱਲੇ ਨੂੰ.. 💪
ਕਾਲਾ ਸੱਪ ਰੰਗ ਸੂਟ ਤੂੰ ਸਵਾ ਲਿਆ ਨੀ ਮੁੰਡਿਆਂ ਦੀ ਖੈਰ ਨਹੀਂ..🏃
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚੋ "ਤੇਰਾ ਯਾਰ ਬੋਲਦਾ"..👫
ਨਾਰਾਂ ਚੱਕਵੀਆਂ ਪਿੱਛੇ ਸਰਦਾਰ ਦੇ,
ਆਪਾਂ ਭੁੱਲ ਕੇ ਵੀ ਝਾਤੀ ਨਈਓ ਮਾਰਦੇ..👵
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ,
ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..💃
ਕੀ ਬਣੂ ਦੁਨੀਆ ਦਾ,
ਸੱਚੇ ਪਾਤਸ਼ਾਹ "ਵਾਹਿਗੁਰੂ" ਜਾਣੇ
ਤੂੰ ਆਮ ਜਿਹੀ ਲੜਕੀ ਏਂ ਤੈਨੂੰ ਖਾਸ ਬਣਾ ਦੂੰਗਾ,
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ..✍️
ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਐਈਂ ਪਸੰਦ ਵਿੱਚ ਸੋਹਣੀਏ ਵਿਚੋਲਾ ਪਾ
ਨੀ ਲੈਣਾ ਤੈਨੂੰ ਫੈਮਿਲੀ ਦੀ Member ਬਣਾ..👨👩👧👦
ਐਵੇਂ ਤਾਂ ਨੀਂ ਲੋਕੀ ਸਾਡੀ ਟੋਹਰ ਤੱਕ ਕੇ,
ਉਹ ਕਹਿੰਦੇ ਸਰਦਾਰ ਜੀ..👳
ਇਸ਼ਕ ਸਿਆਸਤ "ਰਾਸ਼ੀ" ਨੀਂਦਰ ਲੈ ਹੀ ਜਾਂਦੀਆਂ ਨੇ,
ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ..
ਤਾਣੀ ਮੁੰਡਿਆਂ ਦੀ ਵਿੱਚ ਨਾਂ ਤੇਰਾ ਨਿੱਤ ਬੋਲੇ ਨੀਂ ਕੁੜੀਏ.. 👬
ਯਾਰੀ Chandigarh ਵਾਲੀਏ ਨੀ ਤੇਰੀ ਕਰਾਗੀ ਹੱਥ ਯਾਰ ਦੇ ਖੜੇ..🙌
ਕੱਲੀ ਬੈਠ ਕੇ ਮਕੱਦਰਾਂ ਨੂੰ ਰੋਏਂਗੀ ਜਦੋ ਚਾਨਣਾਂ ਨੂੰ ਹਨ੍ਹੇਰਾ ਖਾ ਗਿਆ,
ਨੀ ਉਹ ਦੁਨੀਆਂ ਤੋਂ ਹੋਜੂ ਲਾਪਤਾ ਜਿਹੜਾ ਤੇਰੇ ਮੇਰੇ ਵਿੱਚ ਆ ਗਿਆ..💪
ਸਾਡੀ ਜ਼ਿੰਦਗੀ ਵਿਚ ਨਾ ਐਸ਼ਾਂ ਨਾ ਹੀ ਹਨ ਬਹਾਰਾਂ,
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ..?
ਕਰਜ਼ੇ ਥੱਲੇ ਦਬੇ ਹੋਏ ਸਾਡੇ ਖਵਾਬ ਰਕਾਨੇ ਨੀਂ,
ਨੰਗ ਦੇ ਪੱਲੇ ਅਮੀਰ ਪੈ ਗਈ ਲੋਕ ਮਾਰਨਗੇ ਤਾਨੇ ਨੀ..😢
ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ,
ਮੇਰੇ ਵਿੱਚ ਬੋਲੇ ਬਿੱਲੋ 32 ਬੋਰ ਦਾ..🔫
ਦੇਖਣ ਲੱਗੀ ਆ ਮੈਨੂੰ ਪਿੱਛੇ ਮੁੜ ਕੇ,
ਲੱਗਦਾ ਤੇਰੀ ਉਹਦੀ ਹਾਂ ਦੀ ਐ..💃
ਜਦ ਕਿਧਰੇ ਵੀ ਕਾਲਜ ਕੋਲੋਂ ਲੱਗਦੇ ਆਂ,
ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ..👬 💑
ਉਹ ਲੱਗੇ ਨਿਰਾਂ ਅੱਤ ਗੋਰੀਏ ਅੱਤ ਗੋਰੀਏ,
ਨੀ ਪਾਇਆ ਸੂਟ ਪਟਿਆਲਾ ਸ਼ਾਹੀ..💃
ਤੇਰੇ ਨਿੱਕੇ-ਨਿੱਕੇ ਰੋਸਿਆਂ ਤੋਂ ਸੱਜਣਾ, ਵੇ ਮੈਂ ਤੰਗ ਆਈ ਹੋਈ ਆਂ,
ਤੂੰ ਬੰਦਾ ਬਣ ਜਾ ਦਿਲਾਂ ਦਿਆ ਜਾਨੀਆਂ, ਮੈਂ ਤੇਰੇ ਨਾਲ ਵਿਆਹੀ ਹੋਈ ਹਾਂ..👫
ਐਡੀ ਕੀ ਤੂੰ ਅੰਬਰਾਂ ਚੋਂ ਪਰੀ ਆਂ ਗਈ ਜਿਹੜੇ ਸਾਨੂੰ ਕਰ ਨਖ਼ਰੇ ਵਿਖਾਉਣੀ ਏ,
ਆਪਣੇ ਨੂੰ ਆਪ ਚ ਕੀ ਬਣੀ ਫਿਰਦੀ, ਨੀਂ ਬੇਬੇ ਜੱਟ ਨੂੰ ਵੀ ਕਾਲਾ ਟਿੱਕਾ ਲਾਉਂਦੀ ਏ...
ਤੂੰ ਤਾਂ ਕੱਲੇ ਦਿਲ ਤੋੜ ਦੀ ਮੁੰਡਾ ਅੰਬਰੋਂ ਤੋੜ ਦਾ ਤਾਰੇ...⭐️⭐️
ਕਿੰਝ ਲੱਗਦਾ ਮੇਰੇ ਬਿਨਾਂ ਰਹਿਣਾ ਉਸਨੂੰ,
ਮਿਲੇ ਉਹ ਕੁੜੀ ਤਾਂ ਕਦੇ ਕਹਿਣਾਂ ਉਸਨੂੰ..💃
ਤੂੰ ਜੁਦਾ ਹੋਈ ਪਾਰ ਤੇਰੀ ਯਾਦ ਜੁਦਾ ਨਾ ਹੋਈ.. 👫
ਪਟਿਆਲੇ ਵਾਲੀਏ ਛੱਡ ਦੇ ਖਹਿੜਾ ਪੇਂਡੂ ਦਾ, ਸਾਡੀ ਗੱਡੀ ਕਦੇ ਵੀ ਲੀਹ ਤੇ ਆ ਨੀ ਸਕਦੀ,
ਮੈਂ ਤੇਰੀ ਸ਼ਾਪਿੰਗ ਦਾ ਖਰਚਾ ਚੁੱਕ ਨਹੀ ਸਕਦਾ, ਤੂੰ ਕਦੇ ਵੀ ਸੂਟ ਖੱਦਰ ਦੇ ਪਾ ਨੀ ਸਕਦੀ..
ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ...
ਜਦੋਂ ਮਿਲੇ ਬੰਦਾ ਹੋਕੇ ਧੰਨ ਧੰਨ ਮਿਲਦਾ..
ਅੱਜ ਕੱਲ ਕੋਠੇ ਉਤੇ ਕੱਲਾ ਚੰਨ ਮਿਲਦਾ..
ਮੇਰੇ ਆਲਾ ਮੇਰੇ ਆਲਾ ਆਖਿਆ ਕਰੇਂਗੀ..
ਅੱਖ ਲੜ ਲੈਣ ਦੇ..😎😎😎