ਮਾਣ ਰੱਖਦੇ ਅਾਂ ਯਾਰਾਂ ਦੀ ਗਰਾਰੀ ਦਾ ੳੁਤੋਂ ਰਹਿੰਦਾ ੲੇ ਸਰੂਰ ਤੇਰੀ ਯਾਰੀ ਦਾ 💪💪💪💪
ਕਹਿੰਦੇ ਉੱਚਿਆ 🏦🏢 ਹਵੇਲੀਆਂ , 🚖🚘 CARA ਲੰਮੀਆਂ ਤੇ ਸੇਹਲ਼ੀਆਂ, VEERE ਪੱਲੇ ਸਾਡੇ ਕੱਖ ਨੀ 😇 ਯਾਰਾਂ ਬੇਲੀਆਂ ਦੇ ਬੇਲੀ ਆਂ ...
ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ
ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..!!
ਦੋਹਾਂ 💑 ਵਿੱਚੋ ਦੱਸ ਕਹਿਦੀ ਕੀ ਰੱਖਣਾ
ਮੈ ਕਿਹਾ ਰੱਖਣੇ ਆ ਯਾਰ 👬 ਗੋਰੀਏ…!!
ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ..!!
👉 ਯਾਰ 👬 ਗਿਣਤੀ ਦੇ ਭਾਵੇ ਸਾਡੇ ਗੌਰੀੲੇ ਕੁੱਝ ਕਹਿਣ ਦੀ ਨੀ ਗੱਲ ਸਾਰੇ ਬੰਬ 💣 ਨੇ.👌👌👌
ਖੁਸ਼ ਰਹਿਣਾ ਸਿੱਖਿਆ..😄😊 Sad ਹੋਣਾ ਨਹੀਂ ਆਉਂਦਾ ।😔😔 ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌 ਸਟੇਟਸ ਪਾਉਣਾਂ ਨਹੀਂ ਆਉਂਦਾ
ਦੇਖ ਸਾਡੇ ਵੱਲ ਲੋਕ ਸੜਦੇ ਆ, ਸਾਡੇ # ਰਬ ਵਰਗੇ ਯਾਰ ਨਾਲ ਖੜਦੇ ਆ ਜਦੋਂ ਪਾਈਏ # ਸਟੇਟਸ, ਲੋਕ # ਲਾਇਕ/ਕੁਮੈਂਟ ਭਾਵੇਂ ਨਾ ਕਰਨ ਪਰ # ਕਾਪੀ ਜ਼ਰੂਰ ਕਰਦੇ
ਕਿਤੇ ⛓ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..💪 ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..💪
ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ਓਹਨੇ ਤੇਰੇ ਕੱਪੜੇ ਨੀ ਹੋਣੇ..
ਮੈਂ ਕਿਹਾ ਜਿਨ੍ਹੇ ਮੇਰੇ ਯਾਰ ਉਨ੍ਹੇ ਤੁਹਾਡੇ ਰਿਸ਼ਤੇਦਾਰ ਨੀ ਹੋਣੇ.....😎
👉ਡਰਕੇ 🙅 ਨਾ ਟੈਮ 🕚 ਕਦੇ ਯਾਰਾਂ 😎 ਨੇ ਓਏ ਕੱਟੇ ✂ ਨੇ..💪 ਮੈ ਕੀ ਕਰਨੀਆ ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪
ਇਕ ਕੈਮ 👳 ਸਰਦਾਰੀ ਦੂਜੀ ਅਣਖ ਪਿਆਰੀ..💪 ਤੀਜਾ ਰੱਬ ☝️ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ..🙏 ਕੁੜੀਆਂ 💃 ਦੇ ਪਿੱਛੇ ਲੱਗ ਯਾਰ 👬 ਨਹੀੳ ਛੱਡੀਦੇ..💪
👉 ਬਦਲ😊 ਮਾਹੌਲ 🎉🎇 ਗਿਅi ..💪
👬 ਯਾਰ ਨਾ ਬਦਲੇ ❤ ਜਿਗਰੀ....🎈😎👈
ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ, ਪਰ ਯਾਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ!!!
ਰੌਲੇ ਚੱਲਦੇ ਬਥੇਰੇ ਕੁੰਢੀ ~ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ..💪
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ..👬
"ਰੱਬਾ" 🙏 ਮੋੜ ਦੇ ਦੁਬਾਰਾ ਉਹ ਜਿੰਦਗੀ,
ਜਿਥੇ ਯਾਰ ਸੀ ਯਾਰਾਂ 👬 ਦੇ ਨਾਲ ਪੜ੍ਹਦੇ..📚
ਭਟਕ ਗਿਆ ਸੀ ਦਿਲ ❤️ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..🛣
ਛੱਡਤੇ ਚੱਕਰ ਨੱਡੀਆਂ 💃 ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..👬
ਕੲੀ ਕਰਦੇ ਤਾਰੀਫਾ 😎 ਕੲੀ ਸੜਦੇ 😕 ਡਰ ਲੱਗਦਾ ੲੇ ਲੋਕਾ ਦੇ ਵਿਹਾਰ ਤੋ..😱
ਹਰ ਚੀਜ਼ ਮਿਲ ਜਾਂਦੀ ਮੁੱਲ 💸 ਹਾਣੀੳੁ ਪਰ ਯਾਰ ਨਹੀੳੁ ਮਿਲਦੇ ਬਾਜ਼ਾਰ ਚੋ..👬
ਅਾਪਣੇ ਦੋਸਤ ਲੲੀ ਜਾਨ ਵਾਰਨੀ ੲੇਨੀ ਮੁਸ਼ਕਿਲ ਨੲੀ..👬
ਪਰ ਮੁਸ਼ਕਿਲ ਅੈ ਅਜਿਹੇ ਦੋਸਤ ਨੂੰ ਲੱਭਣਾ 🤔 ਜਿਸ ਤੇ ਜਾਨ ਵਾਰੀ ਜਾ ਸਕੇ...🙂
ਯਾਰਾ 👬 ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ..🍻
ਨਿੱਤ ਨਵੇ ਯਾਰਾਂ 👬 ਦੇ ਨਾਲ ਲਾਈਆ ਨਹੀ ਜਾਦੀਆ..🤛🏾 🤜🏾
ਨਾ ਸਾਡੀ ਕੋੲੀ Best 👰🏽 friend ਆ ਤੇ ਨਾ ਕੋਈ Girl 💃🏾 friend ਆ..
ਬਸ ਥੋੜੇ ਜਿਹੇ ਕਮਲੇ ਯਾਰ ਨੇ 👬 ਓ ਵੀ "ਬਾਬੇ" ਦੀ ਕਿਰਪਾ ਨਾਲ ਪੂਰੇ End ਆ..👌💪
ਸੋਕੀ ਮੁੰਡਾ ਤੀਜੇ ਦਿਨ ਕਾਰ 🚘 ਬਦਲੇ Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ..👬
Simply ਏ theory ਯਾਰ ਬੜੇ ਆ ਜਰੂਰੀ.. 👬 ਦੱਸ ਕਿਵੇ ਛੱਡ ਦਈਏ ਕਿਸੇ ਮੁਟਿਆਰ ਬਦਲੇ..💃🏻
ਤੱਤੀ ਵਾ ਨਾ ਲੱਗਣ ਦੇਈ ਜੱਗ ਉੱਤੇ ਸਾਰਿਆਂ ਨੂੰ..☝️
ਚੜ੍ਹਦੀ ਕਲਾ ਵਿੱਚ ਰਾਖੀ "ਰੱਬਾ" 🙏 ਮੇਰੇ ਯਾਰ ਪਿਆਰਿਆਂ ਨੂੰ..👬
ਆਸਮਾਨ ਤੋ ਉੱਚੀ ਸੋਚ ਹੈ ਸਾਡੀ "ਰੱਬਾ" ਸਦਾ ਆਵਾਦ ਰਹੇ..🙏
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ..👬
ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ 🚘 ਦਾ,
ਜੋ ਮਾੜੇ ਟਾਈਮ ਨਾਲ ਖੜਦੇ ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ ਦਾ..👬
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ..ਪਰ ਅਸਲ...?
ਯਾਰ 👬 ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ..💪
ਯਾਰ 👬 ਭਾਵੇ ਕਮੀਨੇ ਆ..😜
ਪਰ ਰੋਣਕ ਵੀ ਇਹਨਾ ਨਾਲ ਹੀ ਲੱਗਦੀ ਆ..🎷
ਡਾਲਰਾਂ 💸 ਤੋਂ ਵੱਧ ਯਾਰ 👬 ਸੋਹਣੀਏ 👧 ਕਮੀਏ ਆ,
ਨੀਰੇ ਈ ਬਰੂਦ 💣 ਵੈਲੀ ਜਿੰਨੇ ਵੀ ਬਣਾਏ ਆ.. 💪
ਓ ਫਿਰਦੇ ਨੇ ਬਾਜ਼ ਦੇਖ 😠 ਘੂਰਦੇ ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ..🤜
ਓ ਪਰਚਾ 🔫 ਪਿਆ ਏ ਕੱਲ ਛੱਬੀ ਦਾ ਯਾਰਾਂ 👬 ਦੀਆਂ ਯਾਰੀਆਂ ਦੇ ਨਾਂ ਤੇ.. 🤝
ਦੋਸਤੀ ਕਦੇ ਵੱਡੀ ਨਹੀਂ ਹੁੰਦੀ,
ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ..💪
ਸਾਡੀਆਂ ਗੱਲਾ ਹਮੇਸ਼ਾਂ ਪਿੱਠ ਪਿੱਛੇ ਹੀ ਹੋਣਗੀਆਂ,
ਕਿਓਕਿ ਮੂੰਹ ਤੇ ਕਰਨ ਦੀ ਕੋਈ ਹਿੰਮਤ ਨਹੀ ਰੱਖਦਾ 👈...
ਪੰਗੇ ਨਾ ਲੈ ਮਿੱਤਰਾ ਮਹਿੰਗੇ ਪੈ ਜਾਣਗੇ,
ਜੇ ਸਾਡੀ ਮੇਹਰ ਹੋ ਗਈ ਤਾਂ
ਖਾਣ ਨੂੰ ਜਾਹਿਰ ਤੇ ਛਾਲ ਮਾਰਨ ਨੂੰ ਨਹਿਰ ਨੀ ਲੱਬਣੀ...
🔫 ਹਥਿਆਰ ਸੀ ਇੰਨੇ ਕੀ ਤੈਨੂੰ ਤੋਲ ਦਿੰਦਾ,
✊ ਯਾਰ ਸੀ ਇੰਨੇ ਕੀ ਤੇਰਾ ਪਿੰਡ ਰੋਲ ਦਿੰਦਾ 💪
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ,
ਏਰੀਏ ਚ ਅੱਤ ਕਰਵਾਈ ਜਾਨੇ ਆਂ,
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...💪💪
ਦੋਲਤਾਂ 💵 ਤਾਂ ਜੱਗ ਉੱਤੇ 👬👫 ਸੱਭ ਨੇ ਕਮਾਈਆਂ,
ਪਰ ਸਾਡੀਆਂ ਕਮਾਈਆਂ ਵਿੱਚ уααя 👬 ਆਉਦੇ...
YaaRi ਪਿੱਛੇ ਸਭ ਕੁਝ ਵਾਰ ਗਿਆ, ਨਾ ਬਚਿਆ ਕੁਝ ਲੁਟਾਉਣ ਲਈ,
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ, ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ
ਗੁੱਸਾ ਨਾ ਕਰ ਜਾੲੀ ਬੀਬਾ,
ਪਰ ਪਹਿਲਾਂ ਯਾਰਾਂ ਨਾਲ ਯਾਰੀ ਅੈ,
ੳੁਸ ਤੋ ਬਾਦ ਤੇਰੀ ਵਾਰੀ ਅੈ..
ਜਾ ਪਰਚਾ ਕਟਾ ਦੇ ਜਾਕੇ ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ,
ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..🔫🔫🔫🔫
ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ..
ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,
ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਕੌਈ ਪਰਵਾਹ ਨੀ ਮੈਨੂੰ 🏹 ਤੀਰਾ 🗡 ਤਲਵਾਰਾ ਦੀ..
ਜਦੌ ਤੱਕ ਹਾ ਦੇ ✌️ ਵਿੱਚ ਹਾ ਏ ਮੇਰੇ ਯਾਰਾ ਦੀ.... 👬
ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ..👬
ਖਾਸ 👬 ਯਾਰ ਹੀ ਹੁੰਦੇ ਨੇ ਰੂਪ ਰੱਬ ਦਾ ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ..💪
ਨੀ ਤੇਰੇ #ਪਿਆਰ ਨਾਲੋਂ,,,, . #ਯਾਰਾਂ ਦੀ #sùppórt ਚੰਗੀ ਆ,,,,, . ਦੇਖ #ਪੈਸੇ ਵਾਲੇ ਨਹੀਓਂ #ਥਾਂ-ਥਾਂ ਵਿਕਦੀ,,,,
ੳੱਚੀਆਂ ਹਵੇਲੀਆਂ,🏰 ਕਾਰਾ ਲੰਮੀਆਂ ਤੇ ਸਹੇਲੀਆਂ, 🏎👸🏻 ਪੱਲੇ ਸਾਡੇ ਕੱਖ ਨੀ, 👍🏻 ਨੀ ਯਾਰ ਵੇਲੀਆਂ ਦੇ ਵੇਲੀ ਆ,👊🏻🔫
ਤਾਰੇ-ਤਾਰੇ-ਤਾਰੇ ਜਿੰਦਾਬਾਦ ਰਹਿਣ ਯਾਰੀਆਂ,
ਮੈਨੂੰ ਜਾਨ ਤੋਂ ਪਿਆਰੇ ਯਾਰ ਸਾਰੇ..!
ਅਾਲਸੀ ਸੁਭਾਅ ਦੇ ਸਾਥੋ ਫੁਰਤੀ ਨਹੀ ੳੁੱਗਦੀ,
ਯਾਰਾ ਦੀ ਵੰਗਾਰ ਅੱਧੀ ਰਾਤ ਨੂੰ ਵੀ ਪੁੱਗਦੀ...💪
ਆਸਮਾਨ ਤੋ ਉੱਚੀ ਸੋਚ ਸਾਡੀ ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨਾ ਕੋਈੇ ਯਾਰੀ ਜਿੰਦਾਬਾਦ ਰਹੇ..!
ਇੱਕ ਅਜੀਬ ਜਿਹੀ ਬੰਦਿਸ਼ ਹੈ,
ਦੋਸਤਾਂ ਦੇ ਪਿਆਰ ਵਿੱਚ ਨਾ ਓਹਨਾ ਨੇ ਕਦੇ ਕੈਦ ਵਿੱਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ..!
ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ.. 💪
ਮਾਣ ਤਾਂ ਹੋ ਹੀ ਜਾਂਦਾ,
ਜਦੋਂ ਯਾਰ ਮਿਲਜੇ ਭਰਾਵਾਂ ਵਰਗਾ.. 👬