Are you looking for best Punjabi Pegg/Pugg status quotes? We have 31+ quotes about Punjabi Pegg/Pugg status for you. Feel free to download, share, comment and discuss every quotes, wallpaper you like.Check all wallpapers in Punjabi Pegg/Pugg status category.

Sort by

Oldest Status 1 - 31 of 31 Total

ਜਾਚੇ ਚਾਹੇ ਨਾ ਜਾਚੇ ਕਿਸੇ ਸ਼ਿੰਗਾਰ ਨਾਲ 👉👨‍ ਹਰ ਇਕ ਜਾਚ ਜਾਂਦਾ ਏ ਦਸਤਾਰ ਨਾਲ..👳‍

ਮੈ ਕਰਾ ਤੇਰੇ ਸੂਟ 👗 ਨਾਲ ਮੈਚ 👳 ਪੱਗ ਨੀ ਸੜਦਾ ਤੇ ਸੜੀ 🔥 ਜਾਵੇ ਸਾਰਾ ਜੱਗ ਨੀ..😉

ਦਿਲ ਦੇ ਰਾਜੇ 👑 ਨੇ..🎉 🎉 ਪੈੱਗ 🍷 ਨੀ ਸਸਤਾ ਲਾਇਆ 🍻...

ਤੇਰੀ 👭 ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ,
👳‍ ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ.. 😎

ਮੁੰਡਾ ਰੰਗ ਦਾ ਵੀ 👨🏽‍ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ 👱🏻‍ ਅੰਗਰੇਜ਼ ਚਾਹੀਦਾ,
🍻 ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙏

ਓ 🙆 ਤੂੰ ਤੇ ਆਖਿਆ ਭੁੱਲ ਗਿਆ ਹੋਣੈ, ਹੋਰ ਕਿਸੇ ਤੇ ਡੁੱਲ ਗਿਆ ਹੋਣੈ..👫
ਏਡਾ ਨੀਂ ਸੌਖਾਲਾ ਛੱਡੀਦਾ..💪 ਪਟਿਆਲਾ ਪੈੱਗ ਲਾ ਛੱਡੀਦਾ..🍺

ਲੋਕਾਂ-ਲੋਕਾਂ ਨੇ ਪੀਤੀ ਤੁਪਕਾ-ਤੁਪਕਾ ਮੈਂ
ਤਾ
ਪੀਤੀ ਬਾਟੇ ਨਾਲ ਮੈਂ ਕਿਹਾ ਚੜ ਓਏ ਸਰਟੇ ਨਾਲ..🍺

ਕਿਵੇ ਤੜਫਾ ਕਿ ਤੈਨੂੰ ਦੱਸਾ ਵੈਰਨੇ ਨੀ, ਤੈਨੂੰ ਗਾਲ੍ਹਾਂ-ਗੂਲ੍ਹਾ ਕੱਢ ਗੁੱਸਾ ਮਾਰ-ਮੂਰ ਲਿਅਾ,
ਤੂੰ ਜੇਹੋ ਜੇਹੀ ਕਰੀ ਅਾ, ਮੁੰਡਾ ਜ਼ਹਿਰ ਪੀ ਜਵੇ ਮੈ ਤਾਂ ਫੇਰ ਵੀ ਸ਼ਰਾਬ ਪੀ ਕੇ ਸਾਰ-ਸੂਰ ਗਿਅਾ..!

ਯਾਰ ਅਨਮੁੱਲਿਆਂ ਦੀ ਯਾਰੀ ਯਾਦ ਰਹਿਣੀ ਏ,ਦਾਰੂ ਪੀਕੇ ਅੜੀ ਜੋ ਗਰਾਰੀ ਯਾਦ ਰਹਿਣੀਂ ਐ।।🍷👌💕

___ pEG ਲਾ ਕੇ ਸੁੱਟਣਾ jHaaJ ਰੋੜਾ ਮਾਰ ਕੇ :p ___ jeHDa ਲੈ ਗਿਆ caNaDa ਮਸ਼ੂਕ MeRi ਚਾੜ ਕੇ :p (y) ^^

ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ.. ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..

ਜਿੰਨੀ ਕੁ # ਦਾਰੂ ਪੀ ਕੇ, ਤੇਰਾ # Daddy ਟੈਟ ਹੋ ਜਾਂਦਾ,
# ਬੀਬਾ ਉਨੀ ਕੁ ਤਾਂ ਅਸੀਂ , # Cheers ਕਰਨ ਲੱਗੇ # ਡੋਲ ਲੈਣੇ ਆ...

ਯਾਰਾਂ ਨੂੰ ਤਾਂ ROYAL STAG ਦਾ ਹੀ ਸਹਾਰਾ ਐ,
ਨੀ ਹੁਣ ਤੂੰ ਨਹੀ ਸਾਨੂੰ ਤਾਂ PEGG ਪਿਆਰਾ ਐ ।

ਗ਼ੈਰਾਂ ਦੀ ਤੂੰ ਚੜ ਗਈ ਡੋਲੀ ਵਿਆਹ ਕਰਵਾ ਕੇ ਕਾਹਲੀ ਚ ,
ਫੇਰ ਕਿੱਥੇ ਦਿਖਣਾ ਸੀ ਤੈਨੂੰ # YAAR ਟੱਲੀ ਪਿਆ ਪਰਾਲੀ ਚ...

ਤੇਰੀ ਯਾਦ ਸਹਾਰੇ ਜਿੰਦਗੀ ਕੱਟ ਦੇ ਆਂ ,
ਠੇਕੇ ਤੇ ਬੈਠ ਕੇ ਬੋਤਲ ਦੇ ਡੱਟ ਪੱਟ ਦੇ ਆ,....!!

ਤੇਰੀ ਯਾਦ ਵਾਲੀ ਸਾਹਮਣੇ ਕਿਤਾਬ ਹੁੰਦੀ ਆ🍃
ਤੇਰੇ ਰੰਗ ਜਿਹੀ ਹੱਥਾਂ ਚ ਸ਼ਰਾਬ ਹੁੰਦੀ ਆ🍃

ਪੈਗ ਪਾੳੁਣ ਵੇਲੇ ਚੇਤੇ ਅਾੳੁਦੇ ਯਾਰ ਨੇ
ਦਾਰੂ ਪੀ ਕੇ ਯਾਦ ਅਾੳੁਦੀਅਾਂ ਸਹੇਲੀਅਾਂ 👫

ਜਦੋ ਆਉਂਦਾ ਤੇਰਾ ਚੇਤਾ ਨੀ 👆
ਫਿਰ ਲੱਭਣਾ ਪੈਂਦਾ ਠੇਕਾ ਨੀ 🍻🍻

ਤੂੰ # ਮੁੰਡਾ ਪੱਟਿਆ ਗੁਲਾਬ⚘ ਵਰਗਾ... ਜਿੰਦ ਤਲੀ ਉੱਤੇ # ਸੋਹਣੀਏ ਟਿਕਾਈ ਫਿਰਦਾ... ਕਹਿੰਦਾ ਬੋਤਲ ਚ' ਤੂੰ ਦਿਸਦੀ ਹੁਣ # ਦਾਰੂ ਨਾਲ ਯਾਰੀ ਗੂੜੀ ਪਾਈ ਫਿਰਦਾ...

ਲੋਕਾਂ ਨੇ ਪੀਤੀ ਤੁਪਕਾ-ਤੁਪਕਾ ਮੈਂ ਤਾਂ ਪੀਤੀ ਬਾਟੇ ਨਾਲ ਮੈਂ ਕਿਹਾ ਚੜ ਗੲੀ ਉਏ ਸ਼ਰਾਟੇ ਨਾਲ

ਮਿੱਠੇ 🍯 ਗੁੜ ਚੋਂ🍷ਸਰਾਬ ਕੌੜੀ ਨਿਕਲੇ 🍸🍹 ਦੁੱਖਾਂ ਦੀ ਦਵਾਈ ਬਣ ਕੇ

ਘੱਟ ਤੂੰ ਵੀ ਨਾ ਕੀਤੀ ਤੇ ਘੱਟ ਮੈ ਵੀ ਨਾ ਪੀਤੀ।

ਰੋ ਰੋ ਤੇਰੀ ਯਾਦ ਚ ਅੱਖੀਆ ਸਜਾਈ ਬੈਠੇ ਆ_ ਲੋਕ ਕਹਿੰਦੇ ਸਵੇਰ ਦਾ ਚਾਹ ਪੀਂਦਾ_ ਪਰ ਕੀ ਦੱਸੀਏ ਆਪਾ ਸਟੀਲ ਦੇ ਗਲਾਸ ਚ PEG ਪਾਈ ਬੈਠੇ ਆ.

🍷🍷 ਨਾ ਰੋਕੋ ਮੈਨੂੰ ਪੀਣ ਦਿੳੁ
ਅੱਜ ਸੱਜਣ ਚੇਤੇ ਅਾੲੇ ਨੇ

ਠੰਡ ਚ ਨੁਕਸਾਨ ਦਾ ਤਾਂ ਪਤਾ ਨਹੀਂ
ਪਰ ਇਕ ਫਾਇਦਾ ਜਰੂਰ ਹੋ ਜਾਂਦਾ ਕੇ
ਬੁੱਕਲ ਮਾਰ ਕੇ ਬੋਤਲ ਲੈ ਆਵੋ
ਕਿਸੇ ਨੂੰ ਪਤਾ ਨੀ ਲੱਗਦਾ

ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ
ਪਰ
ਸਾਲਾ ਚਾਹ ਆਲੇ ਪਤੀਲੇ
ਵਿੱਚ ਵੀ ਤੂੰ ਹੀ ਦਿਸਦੀ ਆਂ

ਧੁੰਦ ਕਰ ਕੇ ਜਿੱਥੇ ਕੁੜੀਆਂ ਨੂੰ ਫਿਕਰ ਪਈ ਹੋਈ ਆ ਕਿ
ਨਵੇਂ ਸੂਟ ਕਿਵੇਂ ਦਿਖਾਇਆ ਕਰਨਗੀਆਂ
ਉੱਥੇ ਈ ਮੁੰਡਿਆ ਨੂੰ
ਚਾਅ ਚੜਿਆ ਪਇਆ ਵੀ ਬੋਤਲ ਲੁਕੋ ਕੇ
ਲਿਆਉਣੀ ਹੋਰ ਵੀ ਸੌਖੀ ਹੋਗੀ

ਦੂਰ ਰੱਖਿਆ ਆਪਣੇ ਤੋਂ ਸਾਨੂੰ ਜਨਾਬਾਂ ਨੇ
ਤਾਹੀਓਂ ਹਿੱਕ ਨਾਲ ਲਾਈਆਂ ਅਸੀ ਸ਼ਰਾਬਾਂ ਨੇ

ਜ਼ਿੰਦਗੀ ਨੇ ਤਾਂ ਖਤਮ ਕਦੋ ਦਾ ਹੋ ਜਾਣਾ ਸੀ
ਪਰ ਸ਼ਰਾਬ ਨੇ ਬਚਾ ਲਿਆ

ਮੈਨੂੰ ਸਰਾਬ ਦੀ ਬੋਤਲ ਦਾ ਸੁਭਾਅ ਵਧਿਆ ਲਗਦਾ
ਖੁਦ ਖਾਲੀ ਹੋ ਕੇ ਦੂਸਰਿਆਂ ਨੂੰ ਫ਼ੁੱਲ ਕਰ ਦਿੰਦੀ

ਮੈਨੂੰ ਸਰਾਬ ਦੀ ਬੋਤਲ ਦਾ ਸੁਭਾਅ ਵਧਿਆ ਲਗਦਾ
ਖੁਦ ਖਾਲੀ ਹੋ ਕੇ ਦੂਸਰਿਆਂ ਨੂੰ ਫ਼ੁੱਲ ਕਰ ਦਿੰਦੀ

PUNJABI PEGG/PUGG STATUS Page 1