ਕੁੜੀਆਂ ਨੂੰ ਕਹਿੰਦੀ ਮੇਰੀ ਜ਼ਿੱਦ ਅੜੀੳ, ਚੁੰਨੀ ਰੰਗਨੀ ਦੀ ਪੱਗ ਨਾਲਦੀ... ਮੁੰਡਾ ਮਿਲਿਆ ਏ ਮੈਨੂੰ ਨਿਰਾ ਗੁਲ਼ਾਬ ਜਿਹਾ , ਹੁਣ ਹੋਰ ਨਾ ਗੁਲਾਬ ਭਾਲ਼ਦੀ...
ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ.. 👫
Happy ROSE DAY
ਸਾਡੇ ਹੱਥ ਵਿਚ ਉਹ ਗੁਲਾਬ ਸੀ ਜੋ ਕਦੇ ਖਿਲਣਾ ਨਹੀ ਸੀ,,,
ਸਾਨੂੰ ਪਿਆਰ ਵੀ ੳਸ ਨਾਲ. ਹੋਇਆ ਜਿਸ ਨੇ ਕਦੇ ਮਿਲਣਾ ਨਹੀ ਸੀ......★
❤❤❤
ਜੇ ਤੂੰ ਲੱਗੇ ਪਰੀਆਂ ਦੀ ਭੈਂਣ ਮੁਟਿਆਰੇ,
ਮੁੰਡਾ ਤੋਹਫੇ ਵਿਚ ਦਿੱਤੇ ਹੋਏ ਗੁਲਾਬ ਵਰਗਾ !
Happy ROSE DAY
ਗੁਲਾਬ ਵਰਗਾ ਹੈ ਦਿਲ
ਮੇਰਾ ਲੋਕ ਪਸੰਦ ਵੀ ਕਰਦੇ ਨੇ ਤੇ
ਤੋੜ ਕੇ ਬੜਾ ਤੰਗ ਵੀ ਕਰਦੇ ਨੇ.!!
Happy ROSE DAY
ਪੁੱਤ ਜੱਟਾਂ ਦੇ ਨਾ ਅੱਲੜੇ ਗੁਲਾਬ ਭੇਜਦੇ 😁
ਲੈਜੀ ਤੂੜੀ ਦੀ ਟਰਾਲੀ ਬਿੱਲੋ ਜਦੋ ਮਰਜੀ 😂😉
Happy ROSE DAY
ਬੂਟਾ ਹੋਵੇਂ ਜੇ ਗੁਲਾਬ ਦਾ ਤੂੰ ਸੋਹਣਿਆਂ 🌷
ਵਿਹੜੇ ਆਪਣੇ ਦੇ ਵਿੱਚ ਲਵਾਂ ਲਾ 🌷⚘
Happy ROSE DAY
ਪੱਥਰ ਕਦੇ ਗੁਲਾਬ ਨਹੀਂ ਹੁੰਦੇ,
ਜਿੱਥੇ ਯਾਰੀ ਲਾ ਲਈਏ ਉਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ !!
Happy Rose Day
ਜੱਟ ਗੁਲਾਬ ਦੇ
ਫੁੱਲ ਵਰਗਾ
ਫੇਰ ਵੀ ਦਿਲ ਤੇ
ਨਾ ਹੁੰਦੀ ਕੋਈ ਟੈਂਗ ਮਿੱਤਰੋ
ਦੋ ਫੁੱਲ ਨੇ ਗੁਲਾਬਾਂ ਦੇ
ਪਿਆਰ ਪਿੱਛੇ ਰੁਲ਼ ਜਾਦੇ ਪੁੱਤਰ ਨਵਾਬਾਂ ਦੇ
ਚਿੱਟੀਏ ਨੀਂ ਚਿੱਟੇ ਵਾਂਗੂ ਮਾੜੀ ਨਿੱਕਲੀ
ਤੂੰ ਰੋਗੀ ਕਰ ਦਿੱਤਾ ਪੁੱਤਰ ਗੁਲਾਬ ਵਰਗਾ
ਭਾਵੇ ਰੱਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਈ ਫੈਰ ਹੋਣ ਗਏ....
ਸਾਡਾ ਕਾਹਦਾ 🌷ਰੋਜ ਡੇ ਆ.
ਸਾਡਾ ਤਾਂ 🍁 ਰੋਜ ਵਾਲਾ ਡੇ ਆ
ਕਾਲੇ ਰੰਗ ਦਾ ਗੁਲਾਬ ਕੋਈ ਨਾ,,,
ਦੁਨੀਆ ਤੇ ਲੱਖ ਸੋਹਣੇ, ਮੇਰੇ ਆਲੇ ਦਾ ਜਵਾਬ ਕੋਈ ਨਾ
ਸਾਨੂੰ ਗੁਲਾਬ ਅੱਜ ਤਾਈ ਮਿਲਿਆ ਨਾ ਕਦੇ ਨੱਡੀ ਤੋਂ
ਰੱਖੇ ਕਿਤਾਬ ਅੰਦਰ ਦਿਤੇ ਗੁਲਾਬ ਤੇਰੇ
ਪੰਨੇ ਵੀ ਬੋਲਦੇ ਨੇ ਸੱਦਕੇ ਜਨਾਬ ਤੇਰੇ
ਫੁੱਲਾ ਵੇ ਗੁਲਾਬ ਦਿਆ, ਤੈਨੂੰ ਵਿਹੜੇ ਵਿੱਚ ਲਾਵਾਂ
ਜਦੋ ਦਿਲ ਓਦਰ ਜਾਵੇ, ਤੈਨੂੰ ਵੇਖਣ ਨਿੱਤ ਜਾਵਾਂ ਫੁੱਲਾ ਵੇ ਗੁਲਾਬ ਦਿਆ🌹🌹
ਫੁੱਲਾਂ 🌺 ਵਿੱਚੋ ਫੁੱਲ ਗੁਲਾਬ🌹ਨੀ ਸਖੀਓ
ਮੇਰੇ ਮਾਹੀ ਦਾ ਨਹੀ ਜਵਾਬ ਨੀ ਸਖੀਓ
ਗੁਲਾਬ🌹 ਵਰਗਾ ਹੈ ਦਿਲ ਮੇਰਾ,
ਲੋਕ👪 ਪਸੰਦ ਵੀ ਕਰਦੇ ਨੇ,
ਤੇ ਤੋੜ💔 ਕੇ ਬੜਾ ਤੰਗ ਵੀ ਕਰਦੇ ਨੇ.....
Happy Rose DAY
ਖਿੜ-ਖਿੜ ਹੱਸਦੀ ਏ, ਖਿੜਦਾ ਗੁਲਾਬ ਜਿਵੇਂ…
Happy rose DAY
ਮੈ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੋੜ ਦਾ ਜੇ ਤੂੰ ਖੁਆਬ ਹੁੰਦੀ.....
ਨੀ ਤੂੰ ਫੁੱਲਾ ਦੀ ਸ਼ੋਕੀਨ ਤਿੱਤਲੀ
ਤੇ ਮੈ ਗੱਬਰੂ ਗੁਲਾਬ ਵਰਗਾ
ਚੰਡੀਗੜ ਸ਼ਹਿਰ ਦਿਆਂ ਸੋਹਣਿਆਂ ਬਾਗਾਂ ਚੋਂ ਜੇ ਗੁਲਾਬ ਕੱਡ ਦੇਈਏ ਪਿੱਛੇ ਕੀ ਬਚਦਾ
ਟੁੱਟੇ ਫੁੱਲ ਖੁਸ਼ਬੂ ਦਿੰਦੇ ਹਨ,
ਬੀਤਿਆ ਪਲ ਯਾਦਾਂ ਦਿੰਦਾ ਹੈ,
ਹਰ ਵਿਅਕਤੀ ਦੀ ਆਪਣਾ ਤਰੀਕਾ ਹੁੰਦਾ ਹੈ,
ਕੁਝ ਜ਼ਿੰਦਗੀ ਵਿਚ ਪਿਆਰ .. ਕੁਝ ਪਿਆਰ ਵਿਚ ਜ਼ਿੰਦਗੀ ਦਿੰਦੇ ਹਨ.
ੳ ਕੋਈ ਸੁਰਖ਼ ਗੁਲਾਬ ਹੋਵੇ
ੳ ਇਸ਼ਕ ਰੁਲਾ ਦੇਦਾਂ
ਪਾਵੇ ਕਿੱਡਾ ਵੀ ਨਵਾਬ ਹੋਵੇ
ਓਹਦੇ ਵਾਦੇ ਕੁਝ ਪੱਕੇ ਤੇ ਕੁੱਝ ਕਚੇ ਵੀ ਸੀ
ਮੇਰੇ ਸੱਜਣ ਝੂਠੇ ਵੀ ਸੀ ਸੱਚੇ ਵੀ ਸੀ
ਬਸ ਥੋੜੇ ਜਿਹੇ ਬਰਬਾਦ ਹੋਏ
ਕੁਝ ਤੇਰੇ ਨਾਲ ਹੋਏ ਕੁਝ ਤੇਰੇ ਬਾਅਦ ਹੋਏ
ਹੁਣ ਹਰ ਗੱਲ ਦਾ ਜਵਾਬ ਦੇਣਾ ਪਊਗਾ
ਓਹ ਜੌ ਆਪ ਗੁਲਾਬ ਹੈ ਓਹਨੂੰ ਗੁਲਾਬ ਦੇਣਾ ਪਊਗਾ..
ਗੁਲਾਬ ਬੰਦ, ਇਸ਼ਕ ਦੀ ਕਿਤਾਬ ਬੰਦ
ਹੁਣ ਕੁਝ ਏਦਾਂ ਦਾ ਹੈ ਗਿਆ ਮੈਂ,
ਇਸ਼ਕ ਦੇ ਸਾਰੇ ਹਿਸਾਬ ਬੰਦ
ਰੱਖੇ ਕਿਤਾਬਾਂ ਅੰਦਰ ਦਿੱਤੇ ਗੁਲਾਬ ਤੇਰੇ
ਪੰਨੇ ਵੀ ਬੋਲਦੇ ਨੇ ਸੱਦ ਕੇ ਜਨਾਬ ਤੇਰੇ
ਫੁੱਲ-ਫੁੱਲ ਵੇ ਗੁਲਾਬ ਦਿਆ ,
ਕਿੱਖੇ ਤੇਨੂੰ ਸਾਂਭ ਕੇ ਰੱਖਾਂ ,
ਮੇਰੇ ਮਾਹੀਏ ਦੇ ਬਾਗ ਦਿਆ।
ਜੇਕਰ ਗੁਲਾਬ ਦੇਣ ਨਾਲ ਮੁਹੱਬਤ ਹੁੰਦੀ
ਤਾ
ਮਾਲੀ ਸਾਰੇ ਸ਼ਹਿਰ ਦਾ ਮਹਿਬੂਬ ਹੁੰਦਾ