ਬੁੱਲੇ ਸ਼ਾਹ ਸਭ ਝੂਠ ਨੂੰ ਵੇਖਣਸੱਚ ਹੈ ੲਿੱਕ ਖੁਦਾੲੀ...
ਰੱਬ ਨਾ ਪਾਇਆ ਵਿੱਚ ਦੁਨੀਅਾ ਦੇ ਸਾਰੀ ੳੁਮਰ ਗਵਾੲੀ...
ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ ਪਿੱਛੋਂ ਪਿੱਠ ਤੇ ਵਾਰ ਚਲਾ ਜਾਂਦੇ,
ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ ਲੋਕੀ ਰੱਬ ਵੇਚ ਕੇ ਖਾ ਜਾਂਦੇ ।
ਬੁੱਲੇ ਸ਼ਾਹ ਇੱਥੇ ਸੱਭ ਮੁਸਾਫ਼ਿਰ,
ਕਿਸੇ ਨਾਂ ਭਾਈ ਰਹਿਣਾ..
ਆਪੋ ਆਪਣੀ ਵਾਟ ਮੁੱਕਾ ਕੇ,
ਸੱਭ ਨੂੰ ਮੁੜਨਾ ਪੈਣਾ !!
ਬੁੱਲੇ ਸ਼ਾਹ ਸਬ ਝੂਠ ਨੂੰ ਵੇਖਣ,
ਸੱਚ ਹੈ ਇਕ ਖੁਦਾਈ।
ਰੱਬ ਨਾ ਪਇਆ ਵਿਚ ਦੁਨੀਆਂ ਦੇ,
ਸਾਰੀ ਉਮਰ ਗਵਾਈ।