ੳੁਹ ਤੇਰੀ ਯਾਦ ਜੇ ਸਤਾੳੁਗੀ ਤਾਂ ਕੀ ਕਰੂਗਾ ..
ਕਹਿੰਦੀ : ਪੈਗ ਪੁੱਗ ਲਾ ਲਿਅਾ ਕਰੀ…
ਯਾਦ ਅਾੳੁਣਗੇ ਜੇ ਸ਼ਿਮਲੇ ਦੇ ਟੂਰ ਬੱਲੀਏ.
.
ਕਹਿੰਦੀ : ਮਨ ਸਮਝਾਲਿਅਾ ਕਰੀ…!!
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ…❤💖 ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ....❤💖
ਨਜ਼ਰਾਂ ਤਾਂ ਬੁਹਤ ਦੂਰ ਦੀ ਗੱਲ ਆ.. ਕਮਲੀਏ ਮੈਂ ਤਾਂ ਤੈਨੂੰ ਸਿੱਧੀ ਧੁੱਪ ਨਾ ਲੱਗਣ ਦੇਵਾਂ ..!!
ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ..😊 ਜਿੳੁਂਦੇ ਰਹਿਣ ਓ ਸਾਨੂੰ ਚਾਉਣ ਵਾਲੇ..🙏
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ..😊
ਕਦੇ ਉਹਦੇ 👳 ਹਾਸੇ 😀 ਨਾ ਖੋਹੀ
ਜਿਹਦੀ ਅਸੀਂ ਪਰਵਾਹ ☺️ ਕਰਦੇ ਹਾਂ..😇
ਮੈਂ ਜਦੋਂ ਤੇਰੇ 😍 ਖਾਬਾਂ ਵਾਲੇ ਰਾਹ 🚶ਤੁਰਿਆ,
ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ..🚶
ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ, ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ..
ਉਹ ਅੱਡੀਆਂ ਚੁੱਕ-ਚੁੱਕ 🙆 ਬਹਿੰਦੀ ਸੀ,
ਜਦੋ ਯਾਰ ਗਲੀ ਚੋ ਲੰਗਦੇ ਸੀ..🏍
ਦੁਨੀਆਂ 'ਚ ਬੱਸ ✌️ ਦੋ ਚੀਜ਼ਾਂ ਮਸ਼ਹੂਰ ਨੇਂ,
ਇੱਕ ਤੇਰੇ ਵੀਰ ਦਾ 🕺Style ਤੇ ਦੂਜੀ ਤੇਰੀ ਭਾਬੀ ਦੀ Smile..👧
ਕੋਸ਼ਿਸ਼ ਮੈਂ ਕਰਦਾ ਹਾਂ ਤੈਨੂੰ ਹਾਲ ਸੁਣਾਉਣ ਲਈ ,
ਇਕ ਰੀਝ ਅਧੂਰੀ ਏ ਤੈਨੂੰ ਸੀਨੇ ਲਾਉਣ ਲਈ..💏
ਕਹਿੰਦੀ:- ਨਰਕਾਂ ਨੂੰ ਤੂੰ ਜਾਵੇਗਾ,
ਮੈਂ ਕਿਹਾ ਮਸਾਂ ਤਾਂ ਨਿਕਲੇ ਆ ਨਰਕਾਂ 'ਚੋ...😆😜
ਮੂੰਡਾ ਸਵੀਟ ਤੇ ਸਿਂਪਲ ਜਹੀ ਲੂਕ ਰੱਖਦਾ,
ਕੁੜੀਆਂ ਦੇਖ ਕਹਿੰਦੀਆਂ ਪਹਿਲਾਂ ਈ ਬੂਕ ਲੱਗਦਾ......
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ੳੁਮਰਾਂ ਤੱਕ ਪਛਾਣ ਰੱਖ਼ਦੇ ਹਾਂ,
ਅਸੀਂ ਉਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਅਾਂ ਦਾ ਮਾਣ ਰੱਖਦੇ ਹਾਂ..!
ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ,
ਨਾ ਹੁੰਦਾ ਏ ਇਜਹਾਰ ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ..!
ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ,
ਮੁੰਡਾ ਤੋਹਫੇ ਵਿੱਚ ਦਿੱਤੇ ਹੋੲੇ ਗੁਲਾਬ ਵਰਗਾ..!
ਪੂਰੀ ਘੈਂਟ ਗੱਲਬਾਤ ਮੁੰਡਾ ਸਿਰੇ ਦਾ ਸ਼ੋਕੀਨ,
ਕੁੜੀ ਮੈਂਟਲ ਜਿਹੀ ਹੋਗੀ ਕਰ ਪਹਿਲੀ ਵਾਰੀ Seen..!
ਹੱਸ-ਹੱਸ ਕੇ ਕੱਟਣੀ ਜਿੰਦਗੀ ਯਾਰਾ ਦੇ ਨਾਲ,
ਦਿਲ ਲਾ ਲੈ ਰੱਖਣਾ ਬਹਾਰਾ ਦੇ ਨਾਲ,
ਕਿ ਹੋਇਆ ਜੇ ਅਸੀਂ ਸੋਹਣੇ ਨਹੀਂ,
ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ।
ਕਹਿੰਦੀ ਤੈਨੂੰ ਦੇਖਣਾ ਨੇ ਚਾਹੁੰਦੀਆ ਸਹੇਲੀਆ...
ਜਾਨ ਖਾਂਦੀਆਂ ਨਾ ਹੋ ਕ ਆਈਆ ਵੇਹਲੀਆਂ...
ਤੇਰਾ ਨੰਬਰ ਮਿਲਾ ਕੇ ਫੋਨ ਮੇਰੇ ਕੰਨ ਨਾਲ ਲਾ ਕੇ ਪਾ ਕੇ ਬਹਿ ਗਈਆ ਕਮਲੀਆਂ ਘੇਰਾ ......
ਮੁੱਖੜਾ ਦਿਖਾ ਜਾ ਮਿੱਤਰਾ ..ਮਾਰ ਜਾ ਗਲੀ ਵਿਚ ਗੇੜਾ:).
ਨਾ 25 ਕਿੱਲੇਅਾਂ ਦਾ ਟੱਕ ਮਿੱਤਰੋ, ਨਾ ਹੀ ਚਲਦੇ ਟਰਾਲੇ ਯਾਰ ਦੇ
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ, ਲੋਂਕਾਂ ਵਾਂਗੂ ਅੇਂਵੈ ਫੁਕਰੀ ਨੀ ਮਾਰਦੇ ...
ਡੋਲਿਆ ਨੀ ਦਿਲ ਤੇਰੇ ਯਾਰ ਦਾ
ਨਖਰੇ ਅਦਾਵਾ ਬੜੀਆ ਦੇ ਮੁਕਗੇ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕਿੰਨੀਆ ਹੀ ਅਲੜਾ ਦੇ ਦਿਲ ਟੁਟ ਗੇ☆☆
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ..
ਮੀਂਹ ਦੀ ਵਧਾਈ ਹੋਵੇ ਜੀ !
ਉਹ ਪਿਆਰ ਦਾ ਨਾਟਕ ਈ ਇੱਦਾ ਕਰਦੀ ਸੀ,
ਇੱਦਾਂ ਲੱਗਦਾ ਹੁੰਦਾ ਸੀ ਜਿਵੇਂ ਸੱਚੀ ਮਰਦੀ ਸੀ ।
ਵਗੀਆਂ ਹਵਾਵਾਂ ਭਾਵੇ ਬੜੀਆਂ ਪਰ ਓਦੇ ਜੀ ਹਨੇਰੀ ਕੋਈ ਝੁਲੀ ਹੀ ਨਈਂ,
ਹੋਰ ਨਾਲ ਦਿਲ ਕਿੱਥੋਂ ਲਾਲੀਏ ਪਹਿਲਾਂ ਵਾਲੀ ਕਮਲੀ ਅਜੇ ਭੁੱਲੀ ਨਈਂ ।
ਯਾਰਾਂ ਨਾਲ ਮੌਜਾਂ ਕਰਦੇ ਆਂ ਜਿੰਦਗੀ 'ਚ ਕੋਈ ਕਮੀ ਨਹੀ,
ਸਾਨੂੰ ਮਾਣ ਏ ਆਪਣੇ ਤੇ ਪੱਟਣ ਵਾਲੀ ਕੋਈ ਜੰਮੀ ਨਹੀ ।
ਕਲਮ ਨਹੀਂ ਲਿਖ ਸਕਦੀ ਹਰ ਉਦਾਸ ਲਮਹੇ ਨੂੰ ,
ਕੁਝ ਜਜ਼ਬਾਤ ਦਿਲ ਦੀ ਗਹਿਰਾਈ ਵਿੱਚ ਲਿਖੇ ਹੁੰਦੇ ਨੇ ।
ਚੱਲ ਸਾਡੀ ਜ਼ਿੰਦਗੀ ਤੂੰ ਕੁੱਝ ਤੇ ਕੀਤਾ,
ਭਾਵੇਂ ਬਰਬਾਦ ਹੀ ਕੀਤਾ ।
ਗੱਲਬਾਤ ਦਾ ਤਾਂ ਪਤਾ ਨਹੀਂ,
ਪਰ ਗੱਲਾਂ ਜ਼ਰੂਰ ਹੁੰਦੀਆਂ ਨੇ ।
ਮੁੰਡਾ 'ਬੱਬੂ ਮਾਨ' ਦਾ ਏ ਫੈਨ ਮੁੱਢ ਤੋਂ, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾ ਹੀ ਸੀ ਮਰਦੀ, ਫੋਟੋ ਦੇਖ ਕੇ ਸ਼ੁਦੈਣ ਹੋ ਗਈ ।
ਦਿਲ ਤਾਂ ਬੜਾ ਕਰਦਾ ਕਿ ਤੇਰੇ ਨਾਲ ਗੱਲਾਂ ਕਰਾਂ,
ਪਰ ਤੇਰੀ ਆਕੜ ਹੀ ਨਹੀਂ ਮੁੱਕਦੀ ।
ਨੀਂਦ ਦਾ ਡੋਲਾ....
ਅੱਜ ਕੱਲ ਵੇਹਲੇ ਰਹਿਣ ਚ ਏਨੇ BUSY ਆਂ ਕੋਈ ਕੰਮ ਕਰਨ ਦਾ ਟਾਈਮ ਨੀ ਲੱਗਦਾ...
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ,
ਬੀਤੇ ਆਪਣੇ ਤੇ ਤਕਲੀਫ ਤਾਂ ਫਿਰ ਹੁੰਦੀ ਆ ।
TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,
ਚੁੱਪ ਐਵੇਂ ਨਹੀਓਂ ਬੈਠੇ ਵੱਡੀ GaMe ਪਾਵਾਂਗੇ ।
ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ...
ਸੰਤਾ :- ਭਾਈ ਆਪਾਂ ਹਰ ਰੋਜ਼ ਮੁਰਗੇ ਨਾਲ ਰੋਟੀ ਖਾਈ ਦੀ !
ਬੰਤਾ :- ਉਹ ਕਿਵੇਂ ?
ਸੰਤਾ :- ਇੱਕ ਬੁਰਕੀ ਅੱਪ ਖਾਈਦੀ ਤੇ ਇੱਕ ਮੁਰਗੇ ਨੂੰ ਪਾਈ ਦੀ !!
ਪਾਗਲਪਨ ਦੀ ਹੱਦ ਦੇਖੋ ਉਸ ਕਮਲੀ ਦੀ
ਮੈਨੂੰ ਛੱਡਕੇ ਮੇਰੇ ਵਰਗਾ ਲੱਭਦੀ ਫਿਰਦੀ ਐ।
ਕੰਮ ਨੀ ਮੁਕਣੇ, ਜਿੰਦ ਮੁੱਕ ਜਾਣੀ, ਆਉਣ ਦਾ ਲਾਰਾ ਲੈ ਕੇ ਤੁਰ ਗਏ
ਕੱਚੇ ਘਰ ਦੀਆਂ ਕੰਧਾਂ ਵਾਂਗੂ, ਸਾਡੇ ਤਾਂ ਅਰਮਾਨ ਜੇ ਖੁਰ ਗਏ .
ਆਗੀ ਠੰਡ...
ਕਦੇ ਹਕੀਕਤ ਵਿੱਚ ਕਰਿਆ ਕਰੋ ਸਾਡੇ ਨਾਲ ਗੱਲਾਂ.
ਹੁਣ ਸੁਪਨਿਆਂ ਵਿੱਚ ਮੁਲਾਕਾਤਾਂ ਨਾਲ ਤਸੱਲੀ ਨਹੀ ਹੁੰਦੀ.!!
ਕੋਈ ਕੱਚ ਦਾ ਖਿਲੋਣਾ ਵੀ ਨਹੀ ਤੋੜਦਾ ਜਿਵੇਂ ਤੂੰ ਮੇਰਾ ਦਿਲ ਤੋੜਿਆ.!!
💖 ਪਰਿਵਾਰ 💖
ਜਿਥੇ ਜ਼ਿੰਦਗੀ ਸ਼ੁਰੂ ਹੁੰਦੀ ਹੈ
ਤੇ ਪਿਆਰ ਕਦੇ ਖਤਮ ਨਹੀਂ ਹੁੰਦਾ....
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ...
ਜਿੰਦਗੀ 💝 ਅਸਾਨ ਨਹੀਂ ਹੁੰਦੀ
ਉਹਨੂੰ ਅਸਾਨ 💞💕 ਬਣਾਉਣਾ ਪੈਂਦਾ ਹੈ
ਕੁਝ ਅੰਦਾਜ ਨਾਲ ਤੇ ਕੁਝ ਨਜ਼ਰ_ਅੰਦਾਜ਼ ਨਾਲ 👍
ਰੱਬ ਦੇ ਰੰਗ ☺ ਵੀ ਨਿਆਰੇ ਆ
ਕਈ ਕਰਦੇ ਨਫ਼ਰਤ 😠 ਸਾਨੂੰ ਰੱਜ ਕੇ,
ਕਈਆ ਨੂੰ ਅਸੀ 😍 ਜਾਨ ਤੋਂ ਪਿਆਰੇ ਆ... 😎
ਕੱਲੀ ਕੱਲੀ ਸੋਹਣੀਏ ਮੈਂ ਯਾਦ ਸਾਂਭੀ ਪਾਈ ਆ..
ਸਾਨੂੰ ਹਮੇਸ਼ਾ ਲੱਗਦਾ ਹੈ ਕੇ ਦੂਸਰੇ ਦੀ ਜਿੰਦਗੀ ਜ਼ਿਆਦਾ ਵਧੀਆ ਹੈ,
ਪਰ ਅਸੀਂ ਇਹ ਭੁੱਲ ਜਾਂਦੇ ਹਨ ਕੇ ਓਹਨਾ ਲਈ ਅਸੀਂ ਵੀ ਦੂਸਰੇ ਹੀ ਹਾਂ..
ਨਸੀਬਾਂ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!!!
ਨੀ ਇਕ ਚੇਤਕ ਪੁਰਾਨਾ, ਦੁਜਾ ਦਿਲ ਮਰਜਾਣਾ
ਜਿਥੇ ਤੂੰ ਖੜਾਗੀ, ਓਥੇ ਖੜੇ ਨੇ.......
ਤਾਰਿਆਂ ਦੇ ਦੇਸ ਰਹਿਣ ਵਾਲਿਓ..❤️
ਯਾਦ ਕਰਦਾ ਏ ਰਹਿੰਦਾ ਜੋ ਜਮੀਨ ਤੇ..