ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ…
ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।
ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,
ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…!!
ਪਤਾ ਨੀ ਪਿਆਰ ਮੇਰਾ ਇੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ..
ਥੋੜਾ ਜਿਹਾ ਦੇਖ ਕੇ ਕਮਲੀ ਨੀਵੀਂ ਪਾ ਲੈਂਦੀ..
ਜਾਂ ਫਿਰ ਦੁਨੀਆ ਤੋਂ ਡਰਦੀ ਆ..!
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…
ਘਰਦੇ ਮੰਨ ਜਾਣ ਤੇ ਓਹਦੇ ਨਾਲ ਵਿਆਹ ਹੋ ਜਾਵੇ..!
ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ
ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ..!!
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ..!!
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ,
ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ..!!
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ,
ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ..!!
ਮੈਂ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ਜੀਜੇ ਨਾਲ..!!
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ 'ਚ ਤੂੰ ਵੱਸਦੀ..!!
ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ,
ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ..!!
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ..!!
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ..!!
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ.
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ..!!
ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ
ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ ਮਿਲ ਜਾਂਦਾ॥
ਤੂੰ ਹੱਥ ਛੱਡਿਆ ਮੈਂ ਰਾਹ ਬਦਲ ਲਿਅਾ..
ਤੂੰ ❤ ਦਿਲ ਬਦਲਿਅਾਂ ਮੈ ਸੁਭਾਹ😠 ਬਦਲ ਲਿਅਾ..!!
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ !!
ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ,
ਤੂੰ ਤੇ ਸਾਹਾ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ..!!
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..
ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ
ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ..!!
ਰੁੱਸਿਆ ਨਾ ਕਰ ਸਾਥੋ ਰਹਿ ਨਹੀ ਹੁੰਦਾ,
ਕੋਈ ਦੇਖੇ ਤੈਨੂੰ ਹੋਰ ਸਾਥੋ ਸਹਿ ਨਹੀ ਹੁੰਦਾ।
ਸੋਹਣੇ -ਸੋਹਣੇ ਅੱਖਰਾਂ ਨਾਲ ਲਿਖਿਆ
ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ..!!
ਕੋੲੀ ਤਾ ਪੈਂਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ੲੇ ਮੇਰੇ ਬਿਨਾ ਰਹਿਣਾ ਓਸ ਨੂੰ ਜੇ ਮਿਲੇ ਓ ਕੁੜੀ
ਜੇ ਮਿਲੇ ਓ ਕੁੜੀ ਤਾਂ ਕਦੇ ਕਹਿਣਾ ਓੁਸ ਨੂੰ ….!!
ਤੂੰ ਮੇਰੀ ਕਿਉਂ ਨੀ ਹੋ ਸਕਦੀ ਨਹੀ
ਨੀ ਦੱਸ ਤੇਰੀ ਕੀ ਮਜਬੁਰੀ ਏ
ਮੈਂ ਤੇਰੇ ਬਿਨ ਜੀ ਸਕਦਾ ਨੀ
ਤੈਨੂੰ ਦੱਸਣਾ ਬਹੁਤ ਜਰੂਰੀ ਏ..!!
ਤਾਰਿਆਂ 🌟 ਦੇ ਵਿੱਚ ਤੇੈਨੂੰ ਮਹਿਲ 🏯 ਮੈਂ ਬਣਾਂ ਕੇ ਦਿਆਂ.❤
ਚੰਨ 🌜 ਦੇ ਕੋਲ ਨਵੀ ਦੁਨੀਆਂ 🌍ਸਜਾ ਕੇ ਦਿਆਂ.❤
ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਦੀ ਜਾਨ ਬੱਲੀਏ.❤
ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ...❤
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ...❤
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ...❤
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ..❤
ਅਜੀਬ ਅਦਾ ਹੈ 😍 ਤੇਰੇ ਦਿਲ 💛 ਦੀ ਵੀ..
ਨਜਰਾਂ ਵੀ ਸਾਡੇ ਤੇ ਹੀ ਨੇ 😊
ਤੇ ਨਰਾਜਗੀ ਵੀ ਸਾਡੇ ਨਾਲ ਹੈ 😋
ਸ਼ਿਕਾਇਤ ਵੀ ਸਾਡੇ ਨਾਲ ਤੇ 😙
ਪਿਆਰ ਵੀ ਸਾਡੇ ਹੀ ਨਾਲ ਹੈ..!!
ਦੱਸ ਤੇਰੇ ਬਿਨਾਂ SmjHugi 😉😉 FeeLinG 😍 ਕੌਣ ਜੱਟ ਦੀ..🤔
ਮੈਂ ਤੇਰਾ ਆਂ BlooD 😬 ਗੋਰੀਏ ਤੂੰ BacKboNe ਜੱਟ ਦੀ..👫 😜
ਮੈਨੂੰ ਨੀ ਚਾਹੀਦੀ ਉਹ ਦੁਨੀਆਂ..😏
ਜਿਸ ਦੁਨੀਆਂ ਚ ਤੂੰ ਮੇਰੇ ਨਾਲ ਨਾ ਹੋਵੇ..💖❤
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ..
ਇਹ ਸਾਹ ਕਿਤੇ ਰੁਕ ਨਾ ਜਾਵਣ ਏ..
ਇਹ ਰਾਹ ਕਿਤੇ ਮੁੱਕ ਨਾ ਜਾਵਣ..
ਰੱਬਾ ਰੱਖੀ ਮਿਹਰ ਦੀ ਨਿਗਾਹ...!!
ਓਏ ਮੇਰੇ ਮਿੱਠੇ..❤️️ ਰੱਬ ਕਰੇ ਤੇਰਾਂ ਵਿਆਹ ਹੋਵੇ ਤਾਂ ਮੇਰੇ ਨਾਲ ਹੋਵੇ.. ਨੀ ਤਾਂ ਕਿਸੇ ਨਾਲ ਨਾ ਹੋਵੇ ... !!
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..💑
ਜਦੋ ਦਿਲ ❤ ਇੱਕ ਹੈ ਤਾਂ..
ਫੇਰ ਦਿਲ ❤ ਚ ਰਹਿਣ ☝ ਵਾਲਾ ਵੀ ਇੱਕ 💑 ਹੀ ਹੋਣਾਂ ਚਾਹੀਦਾ..❤❤
ਤੇਰੀ ਸੋਚ ਨੂੰ ਸੱਦਕਾ ਕਰਦੇ ਆਂ ਤੇਰੇ ਪਿਆਰ ਦੇ ਸੱਜਣਾਂ ਕੀ ਕਹਿਣੇ..
ਅਸੀ ਉਂਝ ਹੀ ਰੁਸਦੇ ਰਹਿਨੇ ਆਂ ਇਹ ਸਾਹ ਤਾਂ ਬੱਸ ਤੇਰੇ ਹੀ ਰਹਿਣੇ..🙂😗
ੲੇਹੋ ਤਮੰਨਾ ੲੇ ਮੇਰੀ ਕਿ.. ਜਦੋ ਅੱਖਾਂ ਬੰਦ ਕਰਾਂ ਤੇਰਾ ਚੇਹਰਾ ਨਜਰੀ ਅਾਵੇ.. ਜਿਸ ਸਾਹ ਨਾਲ ਤੂੰ ਯਾਦ ਨਾ ਅਾਵੇ.. ਰੱਬ ਕਰੇ ੳੁਹ ਸਾਹ ਹੀ ਨਾ ਅਾਵੇ..!!
ਮੈ ਤੇਰੇ ਵਿੱਚੋ ਰੱਬ ਵੇਖਿਆ....💞💞 ਕਿਵੇਂ ਤੇਰੇ ਵੱਲੋ ਮੁੱਖ ਪਰਤਾਵਾ..💞💞
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!
ਤੂੰ ਦਿਲ ਦੀ ਕੀ ਗੱਲ ਕਰਦੀ ਮੈਂ ਜਾਨ ਵੀ ਤੈਥੋਂ ਵਾਰ ਦਿਆਂ..💞💞
ਕਿਸੇ ਚੀਜ਼ ਦੀ ਹੱਦ ਹੁੰਦੀ ਆ ਮੈਂ ਉਸ ਹੱਦ ਤੋਂ ਵੱਧ ਤੈਨੂੰ ਪਿਆਰ ਕਰਾਂ..💞💞
ਮੈਨੂੰ ਜ਼ਿੰਦਗੀ ਦਾ ਪਤਾ ਨਈਓਂ ਲੱਗਦਾ,
ਕਿੰਝ ਲੰਘਦੀ ਪਈ ਏ ਤੇਰੇ ਨਾਲ।
✨Mohabbat tainu 👩 vi Mere naal ohni ae
Chirran ton jinni main Tere naal karda haan
💞Dohan 🎭de ikko jahe ne haal
Mainu❤ zindagi da pata naiyo chalda
Kinj langdi payi ae tere naal😍😘
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ..
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ..
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ....
ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ..👆
ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ..
ਕਿਵੇਂ ਨਾ ਮਰ ਉਸ ਕਮਲੇ ਤੇ ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ..💏 ਸੁਣੋ ਧਿਆਨ ਨਾਲ ਜਾਣਾ..😉
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ..👨👩👧👦 ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ..💏
ਦੁਨੀਆਂ ਦੀ ਛੱਡ 🙋 ਪਰਵਾਹ ਸੋਹਣਿਆਂ.. ਵੇ ਚਲ ਕਰਵਾਏ ਆਪ 👭 ਵਿਆਹ ਸੋਹਣਿਆਂ.. ਵੇ ਸੱਚੀਆਂ ਮੋਹਬਤਾ 🤝 ਤੇ ਰੱਖ ਕੇ ਭਰੋਸਾ.. ਵੇ ਜਿੰਦ ਕਰ ਦੇਵਾਂ ਤੇਰੇ ਨਾਮ ਆਪਣੀ..💏