ਆਪ ਸਭ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ..
ਗਣਤੰਤਰ ਦਿਵਸ ਮੁਬਾਰਕ.!!
ਆਓ ਆਪਣੀ ਸੁਨਹਿਰੀ ਸੰਸਕ੍ਰਿਤੀ ਨੂੰ ਯਾਦ ਕਰੀਏ ਅਤੇ ਆਪਣੇ ਭਾਰਤੀ ਹੋਣ ਤੇ ਮਾਣ ਕਰੀਏ..
ਸਭ ਨੂੰ ਗਣਤੰਤਰ ਦਿਵਸ ਮੁਬਾਰਕ..
ਕਿਓਂਕਿ ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ...
ਵੰਦੇ ਮਾਤਰਮ..
ਹਰ ਪਾਸੇ ਸ਼ਾਂਤੀ ਦੀ ਕਾਮਨਾ ਕਰਦੇ ਹੋਏ..
ਤੁਹਾਨੂੰ ਗਣਤੰਤਰ ਦਿਵਸ ਮੁਬਾਰਕ ਹੋਵੇ..
ਆਪਣੇ ਆਪ ਵਿਚ ਉਹ ਬਦਲਾਵ ਲਿਆਓ ਜੋ ਤੁਸੀਂ ਦੁਨੀਆ ਵਿਚ ਦੇਖਣਾ ਚਾਹੁੰਦੇ ਹੋ..
ਅਤੇ ਹਮੇਸ਼ਾ ਭਾਰਤੀ ਹੋਣ ਤੇ ਮਾਣ ਕਰੋ..
ਕੋਈ ਵੀ ਦੇਸ਼ ਸੰਪੂਰਨ ਨਹੀਂ ਹੁੰਦਾ, ਉਸ ਨੂੰ ਸੰਪੂਰਨ ਬਣਾਉਣਾ ਪੈਂਦਾ ਹੈ।।
ਗਣਤੰਤਰ ਦਿਵਸ ਦੀਆਂ ਮੁਬਾਰਕਾਂ।
ਦਿਮਾਗ ਚ ਅਜਾਦੀ, ਸ਼ਬਦਾਂ ਚ ਵਿਸ਼ਵਾਸ, ਦਿਲ ਚ ਮਾਣ ਅਤੇ ਰੂਹ ਚ ਯਾਦਾਂ ਨੂੰ ਲੈ ਕੇ ਆਓ ਆਪਣੇ ਦੇਸ਼ ਲਈ ਸਰ ਝੁਕਾਈਏ
ਆਓ ਸ਼ਹੀਦਾਂ ਅਤੇ ਯੋਧਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਕ ਭਾਰਤ ਅਤੇ ਅਜਾਦ ਭਾਰਤ ਦੀ ਕਾਮਨਾ ਕਰੀਏ।।
ਸਭ ਲੜਾਈਆਂ ਝਗੜਿਆਂ ਤੋਂ ਉੱਪਰ ਉੱਠ ਕੇ ਅੱਜ ਆਪਣੇ ਦੇਸ਼ ਲੈ ਇਕ ਹੋ ਕੇ ਖੜੀਏ।।
ਹਿੰਦੁਸਤਾਨ ਇਕ ਗੀਤ ਹੈ ਜੋ ਸਾਨੂੰ ਇਕੱਠੇ ਗਾਉਣਾ ਚਾਹੀਦਾ ਹੈ
ਹਿੰਦੁਸਤਾਨ ਇਕ ਜਜ਼ਬਾ ਹੈ ਜੋ ਸਾਨੂੰ ਇਕੱਠੇ ਮਨਾਉਣਾ ਚਾਹੀਦਾ ਹੈ
ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ
ਆਓ ਆਪਣੇ ਭਾਰਤੀ ਹੋਣ ਤੇ ਮਾਣ ਕਰੀਏ
ਵੰਦੇ ਮਾਤਰਮ