ਲੋਕੀ ਕਹਿਣਗੇ ਨਾਲਾਇਕ ਪੁੱਤ ਜੱਟ ਦਾ,
ਨੀ ਥੋੜਾ ਬਹੁਤਾ ਪੜ੍ਹ ਲੈਣ ਦੇ..
ਕਰਨ wait ਮੈਂ ਪੀਜ਼ਾ ਹੱਟ 🍕 ਤੇ ਜੱਟ ਖੜਾ ਵੱਟ ਤੇ..
ਜੱਟ ਵਾਅਦਿਆ 🤝 ਦਾ ਪੱਕਾ ਨਾ ਗਵਾ ਕੇ ਬਹਿ ਜਾਵੀ ਨੀ ਫਿਰੇ ਪੱਕੇ ✈️ ਅਮਰੀਕਾ ਵਾਲੇ ਤੂੰ ਲੱਭਦੀ..🙆
ਅੜੀ ਉੱਤੇ ਆਇਆ ਜੱਟ ਛੱਡੇ 💪 ਇੰਚ ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਨ ਕੀਮਤੀ...🤗
ਅਸੀਂ ਬੜਕਾਂ ਵਾਲੇ ਜੱਟ 😠
ਤੂੰ ਸੁੰਨ ਜਿਹੀ 😪 ਰਹਿਨੀ ਐਂ..
ਬੜੇ ਅੱਥਰੇ ਸੁਭਾਅ ਦਾ ਕੋਈ #Adorable ਨਹੀ,
ਬੜਾ ਕੀਮਤੀ ਆ #JaTT ਕੁੜੀਏ ਇਹ #AFfoRdABLE ਨਹੀ..
ਚਾਪਲੂਸੀ ਕਰੂ 📄 ਵਰਕੇ ਤੂੰ ਪਾੜਦੀ, ਕੱਬੇ ਬੜੇ ਜੱਟ ਦੇ ਅਸੂਲ ਨੇਂ..💪
ਅੱਡੇ ਉੱਤੇ 💃 ਖੜੀ ⏱ Time ਪੌਣੇ 8 ਦਾ,
ਚੱਕਦੀ ਫਿਰੇ ਓ ਕੁੜੀ ⏱ Time ਜੱਟ ਦਾ.. 😎
ਜੱਟ ਨੂੰ ਆਉਂਦੇ 40 ਕਿੱਲੇ,
ਨੀਂ ਤੈਥੋਂ ਸੋਹਣੀ ਵਿਆਹ ਕੇ ਲਿਆਂਵਾਂਗੇ..💃 👈
ਜੱਟ ✈️ ਲੰਡਨ ਪਹੁੰਚ ਗਿਆ ਨੀਂ ਹੁਣ ਚਿੱਠੀਆਂ ਵੈਰਨੇ ਪਾਉਂਦੀ..✍️
ਪੜੇ ਲਿਖੇ ਜੋ ਜੱਟ ਹੁੰਦੇ ਆ, 16 ਦੂਣੀ 8 ਹੁੰਦੇ ਆ,
ਮੁੱਖ ਮੰਤਰੀ ਵਾਲੀ Feeling ਕਿਸੇ ਗੱਲੋਂ ਨਾ ਘੱਟ ਹੁੰਦੇ ਆ..😋 😜
ਜਿਹੜੇ ਹਿਸਾਬ ਨਾ ਨਿਭਾੳੁਦੇ Jatt ਯਾਰੀਅਾ,
ਲੱਗੂ ਯਾਰੀਅਾ ਤੇ Ban ਬੱਲਿਅਾ 💪💪
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ ਜੱਟ ਦਾ ਕੋਈ ਇਲਾਜ਼ ਨਹੀ.. 💪
ਯਾਰਾ 👬 ਨਾਲ ਸਦਾ ਰਹੀਏ ਹੱਸਦੇ,
ਅੱਲ੍ਹੜਾ 💟 ਦੇ ਦਿਲਾ ਵਿੱਚ ਜੱਟ ਵੱਸਦੇ..!
ਮੇਰੀ ਗਨ ਦੇ ਪਟਾਕੇ ਫਿੱਕੇ ਪਾ ਗਏ,
ਖੜਾਕ ਹੋਇਆ ਤੇਰੀ Wang ਦਾ..!
ਚਾਰਾ ਛੀਲੜਾ ਤੇ ਪੱਲਦੇ ਜੋ ਹੋਣੇ ਹੋਰ ਨੀ,
ਸਾਡੇ ਕੁੜਤੇ ਨੂੰ ਵੱਟ ਤਾਂ ਵੀ ਪੂਰੀ ਟੋਹਰ ਨੀ..!
ਚੈਨਲਾਂ ਦੀ UP ਹੁੰਦੀ ਟੀ.ਆਰ .ਪੀ,
ਟੋਰ ਜੱਟਾਂ ਦੀ RECORD ਕਰਵੌਣ ਤੇ !
ਹੋਵੇਗੀ ਤੂੰ LANDLORD ਆਪਣੇ ਘਰੇ,
ਨਖ਼ਰੇ ਬਿੱਲੋ ਨਾ ਜੱਟ ਕਿਸੇ ਦੇ ਜਰੇ ।
Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ 2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫
Oo 👉#ਚਾਰ ਦਿਨ ਹੱਸਕੇ ਕੀ 🗣#ਗੱਲ ਕਰਲੀ,,,,,, . ਕਹਿੰਦੀ 👸#ਮੈਨੂੰ ਲੱਗੇ ਜੱਟਾ ਤੈਨੂੰ 😘#ਪਿਆਰ ਹੋਗਿਆ,,,,, . ਮੈਂ ਕਿਹਾ ਏਨੇ 👎#ਸੱਸਤੇ ਨਹੀਂ ਕੁੜੇ ਦਿਲ 👌#ਸਰਦਾਰਾਂ ਦੇ,,,,, . ਜਿਹੜਾ 👉#ਚਾਰ ਦਿਨ ਗੱਲਾਂ ਕਰ 😱#ਹਾਰ ਹੋਗਿਆ,,,,,👉
ਪੈਂਦੀ ਹਥਿਆਰ ਦੀ ਨਾ ਲੋੜ ਜੱਟ ਨੂੰ, ਤੱਕਣੀ ਹੀ ਸਿੱਧੀ ਹਥਿਆਰ ਵਰਗੀ...
ਅੱਜ ਕਹਿਨੀਏ #Friend ਮੇਰਾ ਬਣਜਾ.... ਕੱਲ੍ਹ ਵਿਆਹ ਪਿੱਛੇ ਪਾਂਏਗੀ #ਕਲੇਸ਼ ਨੀ..!! . . ਐਵੇਂ ਚੱਕ ਨਾ ਤੂੰ #ਟੈਮ ਬੀਬਾ ਜੱਟ ਦਾ..!! ਜੇ #ਚੱਕਲੀ ਜੱਟ ਨੇ ਪੈਜੂ #ਕੇਸ ਨੀ.
ਗੱਲ ਵੱਢ ਦੇ ਨੀ ਆਪ ਤੋਂ ਜੇ ਵੱਡੇ ਦੀ ,
ਇਹ ਨਾ ਸੋਚੀ ਵੈਰੀ ਵੱਡਨਾ ਨੀ ਜਾਣਦੇ.....
ਯਾਰ ਔਖੇ ਵੇਲੇ ਖੜੁ ਦੇ ਨੇ ਜੱਟ ਦੇ
ਕੱਲਾ D J ਆਂ ਤੇ ਨੱਚਣਾ ਨੀ ਜਾਣਦੇ
👉ਹਿਕ ੳੁਤੇ💁 ਬਿਲੋ ਤੇਰਾ ਨਾ ਲਿਖਣਾ.....
ਨੀ ਤੂੰ ਜੱਟ 👉ਦੀ ਪੰਸਦ.. ੲਿਹੇ ਤਾ ਲਿਖਣਾ....💝
👆••ਬਿੱਲੋ 👩ਜੱਟ 👵ਹੀ ੳੁਗਾੳੂਦੇ ਓਹੋ ਕਣਕਾ🌾
ਜਿਹਦੇ ਖਾਣੀ ਅਾ ਮੌਹਾਲੀ ਚ ਪਰਾਠੇ ਨੀ😜😜😜
# ਨਕ ਚਾੜ ਕੇ #DESI ਆਖ ਜਾਵੇ,
ਨੀ ਸਾਨੂੰ ਘੁੰਮਦੇ ਦੇਖ ਕੇ #ਵਟਾਂ ਤੇ
ਨੀ ਤੂੰ ਬਹੁਤੀ #ਘੈਂਟ ਨਾ ਬਣਿਆ ਕਰ,
ਅਸੀ #YenKy ਪੁਤ ਹਾਂ ਜਟਾਂ ਦੇ...
ਤੂੰ ਕਰਦੀ ਨੀ ਯਾਦ ਸਾਨੂੰ ਕੱਲੀ ਕੱਲੀ ਜੀਣ ਲੱਗ ਪੀ,
ਜਾਂ ਤਾਂ ਭੁੱਲਗੀ ਜੱਟ ਨੂੰ ਜਾਂ ਫਿਰ ਸਮੈਕ ਪੀਣ ਲੱਗ ਪੀ
ਕਮਲੀ ਕਹਿੰਦੀ ਵੇਟ ਕਰ ਤੇ ਪਰੂਫ ਕਰ ਕੇ ਦਿਖਾ।
ਮੈਂ ਕਹਾਂ ਵੇਟ ਤਾਂ ਹੋਣੀ ਨੀ ਪਰੂਫ ਲਈ ਤਾਂ ਭਾਵੇਂ ਜੱਟ ਦੀ ਜਾਨ ਮੰਗ ਲੈ...
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ
ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ
ਹੋਵੇਗੀ ਤੂੰ 🏡 LANDLORD ਅਪਣੇ ਘਰੇ....
ਨਖਰੇਂ ਬਿੱਲੋ ਨਾ JATT ਕਿਸੇ ਦੇ ਜਰੇ....
ਯਾਰ ਛੱਡੇ ਜਾਣੇ ਨੀ ਭਰਾਵਾਂ ਵਰਗੇ
ਤੈਨੂੰ ਵੀ ਨੀ ਖੋਹਣਾ ਚਾਹੁੰਦਾ ਜੱਟ ਬੱਲੀਏ।।।😘😘😘
ਉੱਚੇ ਜਿਹੇ ਦੰਦ ਤੇਰੇ ਟੇਢਾ ਜਿਹਾ ਨੱਕ ਨੀਂ..
ਪੱਟਣ ਨੂੰ ਫਿਰਦੀ ਤੂੰ, ਘੈਂਟ ਜਿਹਾਂ ਜੱਟ ਨੀਂ ...
ਕਹਿੰਦੀਅਾ ਕਹਾੳੁਦੀਅਾ ਦਾ ਦਿਲ ਜਾਵੇ ਤੋੜਦਾ .
ਲੋਕਾ ਭਾਣੇ ਮੁੰਡਾ ਬੱਸ ਖੇਤਾ ਵਿੱਚ ਨੱਕੇ ਮੋੜਦਾ.....
ਨੀ ਤੂੰ ਸਹੇਲੀ ਦੀਆਂ ਗੱਲਾਂ ਉੱਤੇ ਗੋਰ ਕਰ ਗਈ
ਬਿਨਾਂ ਪਰਖੇ ਹੀ ਜੱਟ ਨੂੰ ਇਗਨੋਰ ਕਰਗੀ।।।
ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ
ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਅਾਰ ਪਾਰ ਦੀ
ਤੈਨੂੰ ਅਲੜੇ ਨਿਭਾਉਣੀ ਅੌਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ..
ਸ਼ਿਕਾਰੀ ਅੱਖ ਸ਼ਰੀਕੀ ਚੱਕ ਮੰਡ੍ਹੀਰ ਦੀ ਮੱਤ ਪੁਆੜੇ ਪਾਉਂਦੇ ਨੇ,
ਜ਼ਹਿਰੀ ਸੱਪ ਡੂੰਮਣਾ ਮੱਖ ਪਿੰਡਾਂ ਦੇ ਜੱਟ ਕਦੇ ਨਾ ਕਾਬੂ ਆਉਂਦੇ ਨੇ..
ਅਸੀ ਦੇਸੀ ਪੇਂਡੂ ਅੱਤ ਕੁੜੇ ਸਾਨੂੰ ਦੇ ਨਾ ਬਾਲੀ ਮੱਤ ਕੁੜੇ
ਦੇਖ ਚੜਾੲੀ ਮਿੱਤਰਾਂ ਦੀ ਤੂੰ ਅੈਂਂਵੇ ਨਾ ਮੱਚ ਕੂੜੇ.
ਤੈਨੂੰ ਫੈਸ਼ਨ ਬਾਰੇ ਕੀ ਪਤਾ ਨੀ ਟਰੇਂਡੀ ਪੂਰਾ ਜੱਟ ਕੁੜੇ
ਯਾਰੀ ਤੇ ਸਰਦਾਰੀ ਜੱਟ ਕਦੇ ਨਹੀ ਛੱਡ ਸਕਦਾ
ਪਰ ਤੈਨੂੰ ਜਰੂਰ ਛੱਡ ਸਕਦਾ 😀😀
ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ
ਸਾਰਿਆਂ ਨੂੰ ਪਤਾ ਦਿਲ ਸਾਫ਼ ਜੱਟ ਦਾ.
ਕਦੇ ਸਾਉਣੀ ਕਦੇ ਹਾੜ੍ਹੀ ਹੁੰਦੀ ਜੱਟ ਨਾਲ ਮਾੜੀ ਕਾਹਤੋਂ ਲੇਖਾਂ ਵਿੱਚ ਧੱਕੇ ਮੜੇ ਆ
ਵੇਖੀਂ ਜੱਟਾ ਦੇ ਨਾ ਚੜ ਜਾਈਂ ਅੜਿੱਕੇ ਰੱਬਾ ਜੱਟ 👊🏻ਤੇਥੋ ਅੱਕੇ ਬੜੇ🙄🙄😡
ਜੱਟਾਂ ਦੇ ਮੁੰਡੇ ਆਂ ਰਾਜਿਆਂ ਦੇ ਵਰਗੇ ਐਰੀ ਗੈਰੀ ਨੂੰ ਨਾ ਐਂਵੇ ਚੋਗਾ ਪਾਈਦਾ
ਫੱਕਰਾਂ ਦੇ ਮਹਿਲਾਂ 'ਚ ਵਸਣ ਰਾਣੀਆਂ ਕੱਲਾ ਕੱਲਾ ਅੰਗ ਸੋਨੇ 'ਚ ਜੜਾਈਦਾ 👌❤
ਬਿਨਾਂ 👀ਤੱਕਿਆਂ ਹੀ ਕੱਲ ਕਾਹਤੋਂ ਲੰਘ ਗਈ, ਐਡਾ ਕਾਹਦਾ ਸਾੜਾ ਹੋ ਗਿਆ,
ਤੇਰੀ ਤੱਕਣੀ ਸਰੀਫ਼ਾਂ ਵਾਲੀ ਹੋ ਗਈ, ਹੁਣ ਜੱਟਾਂ ਦਾ ਪੁੱਤ ਮਾੜਾ ਹੋ ਗਿਆ! .....
'22 ਜਿੱਲ੍ਹਿਆਂ ਚ' ਚੱਲੇ ਨਾਮ ਜੱਟ🔫 ਦਾ. . ਫ਼ੋਨ📞 ਤੇ ਨਾ ਹੋਵੇ ਐਸਾ ਕਿਹੜਾ ਕੰਮ✋ ਨੀ...
ਅੱਖ ਰੱਖ ਲਈ ਤੂੰ ਵੀ ਪੱਟ ਹੋਣੀਏ ਸਿਖਰ ਦੁਪਹਿਰੇ ਲੱਗੀ ਗੇਮ ਤੇ।।। ਦੁੱਧ ਨਾਲੋਂ ਚਿੱਟਾ ਚੀਨਾ ਜੱਟ ਦਾ ਤੇਰੇ ਪਿੰਡ ਛੱਡਣਾ ਏ ਤੇਰੇ ਨਿੱਕ ਨਾਮ ਤੇ.........
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਂਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾਂ ਨਾਲ ਔਖਾ ਸਰਦਾ…!!
ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ.. ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
ਰੌਲੇ ਦੀ ਜ਼ਮੀਨ ਨਾਲ ਵਾਹ ਪੈ ਗਿਅਾ ਸਿੱਧੇ ਸਾਧੇ ਜੱਟ ਦਾ
ਅੜੀ ੳੁੱਤੇ ਅਾੲਿਅਾ ਜੱਟ ਛੱਡੇ ੲਿੰਚ ਨਾ ਤੂੰ ਤਾਂ ਬਿੱਲੋ ਸਾਡੀ ਜ਼ਿੰਦ ਜਾਨ ਕੀਮਤੀ
ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਅਾ ਗੲੀ ਯਾਦ ਨੀਂ ਤੇਰੇ ਬਾਪੂ ਦੀ ਬਲੈਕ ਮਨੀ ਬੈਨ ਹੋ ਗੲੀ