ਨਾ ਤੇ ਵੋਟਾਂ ਚ ਖੜੇ ਹਾਂ
ਤੇ ਨਾ ਹੀ ਖੜਨਾ ੲੇ...
ਖੁੱਲਾ ਰਾਜ਼ ਕਰਦੇ ਹਾਂ
ਤੇ ਸ਼ੇਰਾਂ ਨੇ ਖੁੱਲਾ ਰਾਜ ਕਰਨਾ ੲੇ....
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ
ਮੈਂ ਪਤਾ ਨਹੀ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ !
ਜਿੰਨਾ ਵਿਚ ਇੱਕਲੇ ਚੱਲਣ ਦੇ ਹੌਂਸਲੇ ਹੁੰਦੇ ਹਨ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
ਔਖੇ ਵੇਲੇ ਯਾਰ ਦਾ 4 ਦਿਨਾਂ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ !
ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ ..
ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ ।
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ, ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ, ਉੱਥੇ ਅਸੀ ਸਰਦਾਰੀ ਕੀਤੀ ਆ..
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..!
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ..!
ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ..!!
ਨਾ ਤੇ ਵੋਟਾਂ ਚ ਖੜੇ ਹਾਂ ਤੇ ਨਾ ਹੀ ਖੜਨਾ ੲੇ..
.
ਖੁੱਲਾ ਰਾਜ਼ ਕਰਦੇ ਰਹੇ ਹਾਂ ਤੇ ਖੁੱਲਾ ਰਾਜ ਕਰਨਾ ੲੇ....
ਆਪਾਂ ਸਿੱਧੇ ਸਾਧੇ ਬੰਦੇ ਹਾਂ, ਲੋਕੀ ਕਹਿੰਦੇ Attitude ਬੜਾ ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ, ਲੋਕੀ ਕਹਿੰਦੇ Rude ਬੜਾ ।
ਨਾ ਮੈ ਪਾਉਂਦੀ Gucci ਨਾ armani ਵੇ ,
ਪੰਜਾਬੀ ਜੁੱਤੀ ਨਾਲ ਸੂਟ,
ਦੇਸੀ ਜੱਟੀ ਦੀ ਨਿਸ਼ਾਨੀ ਵੇ …
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ,
ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
ਠੱਗੀ ਠੋਰੀ 22 G ਮਲੰਗ ਮਾਰਦੇ, ਅਸੀਂ bapU 👳 ਦੀ ਕਮਾਈ ਨਾਲ ਡੰਗ ਸਾਰਦੇ ..
ਬਾਬੇ ਨਾਨਕ 🙏 ਦੀ ਕਿਰਪਾ ਨਾਲ ਚੱਲੀ ਜਾਨੇ ਆ,
ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…💪
ਕਹਿੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ
ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ..!!
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਦੇਬਾਜੀ ਕਰੀ ਨੀ..
ਅਸੀਂ ਓੁਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਨ ਲਈ ‘ਲੋਂਕ ਤਾਂ ਕੀ ‘
ਅਪਣਿਆਂ ਦਾ ਵੀ ਪੂਰਾ ਜੋਰ ਲੱਗਿਆ ਹੋਇਆ “..!!
ਜ਼ਖਮ ਮੇਰਾ ਹੈ ਤਾਂ ਦਰਦ ਵੀ ਮੈਂਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਂਦਾ ਹੈ,
ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਂਦਾ ਹੈ..
ਅੱਤ ਕਰਵਾਂਉਣੀ ਸਾਡਾ ਕੰਮ ਤੇ like ਕਰਨਾ ਤੁਹਾਡਾ ਕੰਮ..!!
ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ,
ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ..
ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ..!!
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ.
ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ..!!
ਡਰ ਨਹੀਂਉ ਜੱਗ ਦਾ, ਨਾਮ ਪਿਛੇ ਸੰਧੂ ਲੱਗਦਾ..!!
ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ,
ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ..!!
ਤੇਰਾ ਮੇਰਾ ਮਿਲਦਾ ਨਾ ਰੂਟ ਵੇ,
ਜੱਟੀ ਤੇਰੇ ਨਾਲੋਂ ਵੱਧ ਆ Cute ਵੇ..!!
ਨੀ ਕਦੋਂ ਤੱਕ ਗਿਟ - ਮਿਟ ਇੰਝ ਫੋਨ ਤੇ ਚੱਲੂਗੀ,
ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ..!!
ਕਹਿੰਦੀ ਸੀ ਸਾਨੂੰ ਤੂੰ ਜਾਨ ਤੋ ਪਿਆਰਾ ਏ ਤੇ ਅੱਜ ਕਹਿੰਦੇ ਵੇ ਅਸੀ ਤੈਥੋ ਬੋਰ ਹੋ ਗਏਆ ਨੂੰ..!!
ਵਕਤ ਆ ਲੈਣ ਦੇ ਮਿਠੀਏ, ਵਖਤ ਪਾ ਦਿਆਂਗੇ ਦੁਨੀਆ ਨੂੰ..!!
ਆਪਣਾ ਹੋਵੇ ਤਾਂ ਸ਼ੀਸ਼ੇ ਵਰਗਾ ਜਿਹੜਾ ਹੱਸੇ ਵੀ ਨਾਲ ਤੇ ਰੋਵੇ ਵੀ ਨਾਲ !!
ਤੇਰਾ ਰੰਗ ਚਿੱਟਾ,
ਮੇਰਾ ਦਿਲ ਚਿੱਟਾ,
ਤੇਰੀ ਜੀਨ ਮਹਿੰਗੀ,
ਮੇਰੀ ਜ਼ਮੀਨ ਮਹਿੰਗੀ..!!
ਪਿਆਰ ਅੱਜ ਵੀ ਤੇਰੇ ਨਾਲ ਉਹਨਾਂ ਹੀ ਆ
ਬੱਸ ਤੈਨੂੰ ਅਹਿਸਾਸ ਨੀ Te ਮੈਂ ਜਿਤਾਉਣਾ ਛੱਡਤਾ..!!
ਪੇਹਲੇ propose ਤੇ ਤੂੰ ਹਾਂ ਕਰਦੇ, ਦੂਜਾ ਮੈਂ ਕਰਨਾ ਨੀਂ
ਅਗਲੇ ਦਿਨ ਜੇ ਤੇਰੀ ਭੈਣ ਪੱਟਲੀ ਫ਼ਿਰ ਇਹ ਵੀ ਤੂੰ ਜ਼ਰਨਾ ਨੀਂ.!!
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ
ਰਾਤਾਂ ਨੂੰ……
ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ
ਸਕੀ ਜ਼ਜਬਾਤਾਂ ਨੂੰ…..!!
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ # salfiee ਨਾ ਲਓ..
ਕੇ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ # CroP ਵੀ ਨਾ ਕਰ ਸਕੋ..!!
ਜਾਣ ਲੱਗੀ ਕਹਿ ਗਈ
"ਮੈਂ ਤਾਂ ਪਿਆਰ ਸਿੱਖਣ ਆਈ ਸੀ ਕਿਸੇ ਹੋਰ ਦੇ ਲਈ
ਵੈਸੇ ਪਿਆਰ ਚੰਗਾ ਕਰ ਲੈਨੇ ਓ ਤੁਸੀ..!!
# Full ਅਾ ਚੜਾੲੀ ਮੁਟਿਅਾਰ ਦੀ....
ਅੈਵੇ ਬਿਨਾ ਗੱਲੋ ਨਹੀਓ. ਲਲਕਾਰੇ ਮਾਰਦੀ...
32 ਬੋਰ 🔫 ਜਹੀਅਾ ਸਹੇਲੀਅਾ.....
ਕੱਲੀ ਕੱਲੀ ਸਹੇਲੀ ਮੇਰੇ ਤੋ JAAN ਵਾਰਦੀ..!!
ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ….
ਮੂੰਡਾ ਤੋਹਫੇ ਵਿਚ ਦਿੱਤੇ ਹੋੲੇ ਗੁਲਾਬ ਵਰਗਾ…
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..!!
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ,
ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ..!!
ਅੱਜ ਮੇਰੇ ਹੱਥਾਂ ਵਿਚ ਕੁਝ ਵੀ ਨਾ ਰਿਹਾ,
ਸਿਰਫ ੲਿਹਨਾਂ ਨਿਕੰਮੀਅਾਂ ਲਕੀਰਾਂ ਤੋ ੲਿਲਾਵਾ..!!
ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ?
ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ।
ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ..!!
ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,,
ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..
ਕਰਦੀ ਐ CopY ਜਨਤਾ SeT ਕਰਕੇ
TrenD ਰੱਖੇ ਨੇ
ਸਿਰ ਤੇ ਐ ਓਟ ਰੱਬ ਦੀ ਸ਼ੌਂਕ ਸਾਰੇ EnĎ ਰੱਖੇ ਨੇ..!!
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ..!!
ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ,
ਜਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਗੇ !!!
ਚਿੱਟਾ ਚਾਦਰਾ ਕਾਲੀ ਜਿਪਸੀ ਸ਼ੌਂਕ ਸੋਹਣੀਏ ਯਾਰਾਂ ਦਾ ..
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ.. ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ.. ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..!!
ਪਿਆਰ ਵੀ ❤ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ 💗ਹੋਵੇ …..
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ....
ਤੇਰੀ ਯਾਦਾਂ ਦੇ ਸਹਾਰੇ ਦਿਨ ਕੱਟ ਲਾ ਗਏ ਸਾਰੇ
ਪਿਅਾਰ ਵਿੱਚ ਝੂਠੇ ਕਦੇ ਲਾਈ ਦੇ ਨੀ ਲਾਰੇ
ਅਸਮਾਨ ਤੋਂ ਟੁੱਟ ਕਦੇ ਜੁੜਦੇ ਨੀ ਤਾਰੇ