ਦਿਲ ਦੀ ਇਕ ਰੀਝ ਹੈ ਜੋ ਜਲਦੀ ਹੀ ਪੁਗਾਉਣੀ ਆ,
ਤੇਰੇ ਮੋਢੇ ਤੇ ਬਾਂਹ ਰੱਖ ਕੇ DP FB 📷 ਤੇ ਲਾਉਣੀ ਆ..
ਅੱਕੜ ਬੱਕੜ ਬੰਬੇ ਬੋ..
ਚਾਹੇ ਜੋ ਵੀ ਹੋ..
ਤੁਮ ਮੇਰੇ ਹੋ..
ਤੈਨੂੰ ਪਾਉਣ ਦੀ ਖਵਾਹਿਸ਼ ਜਿਓਣ ਤੋਂ ਜ਼ਿਆਦਾ ਹੈ,
ਤੈਨੂੰ ਗਵਾਉਣ ਦਾ ਡਰ ਮਰਨ ਤੋਂ ਜ਼ਿਆਦਾ ਹੈ..
ਜਿੱਤ ਲਿਆ ਸਾਨੂੰ ਤੇਰੇਆਂ ਪਿਆਰਾਂ ਨੇ ਵੇ ਮੈਂ ਗੁਲਾਮ ਤੇਰੀ ਪੱਕੀ ਹੋਈ ਆਂ..
ਕਿੰਨਾ ਮੁਸ਼ਕਿਲ ਹੈ ਸਾਡੇ ਪਿਆਰ ਦੀ ਕਹਾਣੀ ਲਿਖਣਾ,
ਜਿਵੇਂ ਪਾਣੀ ਉੱਤੇ ਪਾਣੀ ਨਾਲ ਪਾਣੀ ਲਿਖਣਾ..
ਇਕ ਤੇਰੀ ਮੇਰੀ ਜੋੜੀ, ਉੱਤੋਂ ਦੋਨਾਂ ਨੂੰ ਅਕਲ ਥੋੜੀ..
ਲੜਦੇ ਭਾਵੇਂ ਲੱਖ ਰਹੀਏ, ਪਾਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ..
ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ, ਸ਼ਬਦਾਂ ਵਿੱਚ ਨਾ ਬਿਆਨ ਹੋਵੇ..
ਤੈਨੂੰ ਪਤਾ ਤਾਂ ਇਸਦਾ ਤਾਂ ਲੱਗੇ ਜੇ ਸਾਡੇ ਵੱਲ ਧਿਆਨ ਹੋਵੇ..
ਸੁਪਨੇ ਦੇ ਵਿਚ ਮਾਹੀ ਮਿਲਿਆ, ਗੱਲ ਪਾ ਲਈਆਂ ਬਾਹਾਂ.. ਡਰ ਦੀ ਮਾਰੀ ਅੱਖ ਨਾ ਖੋਲਾਂ, ਕੀਤੇ ਫੇਰ ਵਿਛੜ ਨਾ ਜਾਵਾਂ..
ਜ਼ਿੰਦਗੀ ਲਈ ਜਾਂ ਜਰੂਰੀ ਐ, ਵਫਾ ਨਿਭਾਉਣ ਲਈ ਅਰਮਾਨ ਜ਼ਰੂਰੀ ਹੈ, ਦੁਨੀਆ 'ਚ ਚਾਹੇ ਦੁੱਖ ਬਥੇਰੇ, ਪਰ ਤੁਹਾਡੇ ਚੇਹਰੇ ਤੇ ਮੁਸਕਾਨ ਜ਼ਰੂਰੀ ਐ..
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆਂ ☺☺
Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆਂ
ਤੂੰ ਮਿਲ ਜਾਵੇ ਅਸੀਂ ਹੋਰ ਕੀ ਮੰਗਣਾ ਏ, ਤੂੰ ਕਿਸੇ ਕਬੂਲ ਦੁਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ,
ਤੀਰਥ ਨੂੰ ਜਾਂਦੇ ਰਾਹ ਵਰਗਾ ਤੂੰ ਸਾਡੀ ਕਮਜ਼ੋਰੀ ਏ, ਤੇਰੇ ਬਿਨਾਂ ਗੁਜ਼ਾਰਾ ਨਹੀ ਹੋਣਾ ਤੂੰ ਆਉਂਦੇ ਜਾਂਦੇ ਸਾਹ ਵਰਗਾ
ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾ ਮੈ ਪਿਆਸੀ, ਮੈ ਬਿਨਾ ਤੇਰੇ ਮੁੱਕ ਜਾਣਾ
ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ,
ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ ?
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ...
ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ ਬਾਹਾਂ ਵਿਚ ਘੁੱਟ ਕ ਲੁਕਾਇਆ ਆ
ਤੈਨੂੰ ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ
ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ ,
ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ
ਪਾ ਲਈ ..!!
ਚੜ੍ਹ ਜਾਵੇ ਤਾਂ ਉਤਰਦਾ ਹੀ ਨੲੀ
ਤੇਰਾ ਇਸ਼ਕ ਵੀ ਗਰੀਬ ਦੇ ਕਰਜੇ ਵਰਗਾ
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆਂ ਤੇਰੇ ਲਈ ਨਈ ਪਿਆਰ ਮੁੱਕਨਾ…
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ
ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾਂ … ♥♥
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,
ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ, ਨਾ ਹੋਵੇ ਦਿਲ ਚ ਚੋਰ ਕੋਈ
ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ,
ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ.. 👰
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
ਜੀਣਾ ਮਰਨਾ ਹੋਵੇ ਨਾਲ ਤੇਰੇ ,, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ ...''
ਤੈਨੂੰ ਜਿੰਦਗੀ ਆਪਣੀ ਆਖ ਸਕਾਂ ,, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ.."
ਮੈਨੂੰ ਮਾਣ ਐ ਲਿਖੀਆਂ ਤਕਦੀਰਾਂ ਤੇ .
ਤੇਰਾ ਸਾਥ ਜੋ ਲਿੱਖ ਦਿੱਤਾ ਹੱਥਾਂ ਦੀਆਂ ਲਕੀਰਾਂ ਤੇ
ਜੇ ਦਿਲ ਨੂੰ ਜਿੱਪ ਲੱਗੀ ਹੁੰਦੀ ਤਾਂ ਤੈਨੂੰ ਖੋਲ ਕੇ ਦਿਖਾ ਦਿੰਦੇ ਨੀ ੳੁੱਤੇ ਤੇਰਾ ਨਾਮ ਲਿੱਖਿਅਾ
ਤੇ ਜੇ ਦਿਲ ਨੂੰ ਲੱਗੇ ਹੁੰਦੇ ਟਿੱਚ ਬੱਟਨ ਮੈ ਅਾਪਣਾ ਦਿਲ ਖੋਲ ਕੇ ਨੲੀ ਸੀ ਦਿਖਾੳੁਣਾ ਸੱਜਣਾਂ
ਕਿੳੁਂਕਿ ਦਿਲ ਦੇ ਦਰਵਾਜੇ ਖੁੱਲੇ ਨੇ ਸੱਜਣਾਂ ਤੇਰੇ ਅਾੳੁਣ ਲੲੀ
ਗੱਲ ਬੱਸ ਇਹਨੀ ਸੀ ਕਿ ਪਹਿਲਾ ਤੂੰ ਚੰਗੀ ਲੱਗਦੀ ਸੀ ਤੇ ਗੱਲ ਹੁਣ ਇਹਨੀ ਵੱਧ ਗਈ ਹੈ
ਕਿ ਹੁਣ ਤੇਰੇ ਬਿਨਾ ਕੋਈ ਵੀ ਚੰਗਾ ਨਹੀਂ ਲਗਦਾ!!
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ
ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ...
ਮੁੰਡਿਆਂ ਦੇ ਵਿਚੋਂ ਮੈਂ ਵੀ ਚੱਕਵਾ ਜਿਹਾ ਕੁੜੀਆਂ ਦੇ ਵਿਚੋਂ ਤੂੰ ਵੀ End ਲੱਗਦੀ😊❤
ਬਾਂਹ ਫੜਕੇ ਲੈ ਚੱਲ ਮੈਨੂੰ,
ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,
ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ,
ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ.. ..
ਤੇਰੇ ਸਾਹਾ ਤੋਂ ਵੱਧ ਨੇੜੇ ਤੇਰੇ ਦਿਲ ਦੇ ਕਰੀਬ,
ਹੈ ਉਸ ਦਿਲ ਵਿੱਚ ਨਿਕਾ ਜਿਹਾ ਘਰ ਅਸੀ ਜਿਸਦੇ ਅਮੀਰ
ਚੰਨ ਵੱਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥
ਤੇਰਾ ਮੇਰਾ ਸਾਥ ਹੈ ਵੇ ਜਨਮਾਂ-ਜਨਮਾਂ ਦਾ,
ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ ।
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਛਾਵਾਂ …
ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ…
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਂਕਿ ਸਾਨੂੰ ਇਕ ਦੂਜੇ ਲਈ ਬਣਾਇਆ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ ਖਬਰ ਨਾ ਮੈਨੂੰ ਸੰਸਾਰ ਦੀ
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ,
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ
ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ..
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ
ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,
ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ,
ਨਾ ਹੋਵੇ ਦਿਲ ਚ ਚੋਰ ਕੋਈ
ਮੈਂ ਤੇਰਾ ਪਰਛਾਵਾਂ ਨਹੀ ਤੇਰਾ ਸਾਥ ਬਣਨਾ ਹੈ,
ਜਿਸਨੂੰੰ ਕਦੇ ਹਨੇਰੇ ਵੀ ਦੂਰ ਨਾ ਕਰ ਸਕਣ ।
ਸਮਝ ਨਹੀਂ ਆਉਂਦੀ ਸੋਹਣੀਏ ਕਿਵੇਂ ਬਣ ਗਏ ਤੇਰੇ ਮੇਰੇ Link
ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings😍❤
ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ,
ਜੇ ਮੇਰੇ ਤੋਂ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ।
ਮੈਂ ਲੱਖਾਂ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆਂ
ਇੰਨੀ ਦਿਲ ਵਿਚ ਰੱਖਾ ਮੈਂ ਦਲੇਰੀ ਸੋਹਣਿਆ
ਗੱਲ ਹਰ ਥਾਂ ਤੇ ਹੁੰਦੀ ਤੇਰੀ ਮੇਰੀ ਸੋਹਣਿਆਂ
ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆਂ ।
ਪਿਆਰ ਓੁਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾਂ ਦਵੇ
ਤੇਰੇ ਨਾਲ ਜੁੜ ਗਈਆਂ ਦਿਲ ਦੀਆਂ ਡੋਰੀਆਂ.
.ਕੌਣ ਕਹਿੰਦਾ ਐ ਪਿਆਰ ਦੀਆਂ ਉਮਰਾਂ ਨੇ ਥੋੜੀਆਂ..
👆•• #Style 👌ਤੇ ਕਮਲੀਏ 🙋ਅਾਪਣੇ 👫ਵੀ #ਅੱਤ👌👌 ਹੋਣਗੇ ਜਦੋ ਮੇਰੇ 👦ਹੱਥਾਂ👫 ਚ ਤੇਰੇ 👩ਹੱਥ 👫ਹੋਣਗੇ_😝😛😜
👧ਕੁੜੀਆ ਦੇ ਵਿਚ😉 ਤੂੰ ਸਿਰੇ ਦੀ ਰਕਾਨ 👌 😎 ਮੁਂਡਿਆ ਦੇ ਵਿਚ😋 ਮੈਂ ਵੀ ਅੱਤ ਕਰਦਾ 👳 👫ਆਪਣੇ ਦੋਹਾਂ ਦੀ ਜੋੜੀ ਲਗੇ ਇਂਝ 🔫ਜਿਵੇ ਅਸਲੇ ਦੇ ਨਾਲ ਕਾਰਤੂਸ ਜੱਚਦਾ☄
ਲੋਕ ਸ਼ਕਲਾੰ ਦੇਖਦੇ ਆ.... ਅਸੀ ਦਿਲ ਦੇਖਦੇ ਆੰ.... ਲੋਕ ਸੁਪਨੇ ਦੇਖਦੇ ਆ..... ਅਸੀ ਹਕੀਕਤ ਦੇਖਦੇ ਆੰ.... ਲੋਕ ਦੁਨੀਆੰ 'ਚ ਤੈਨੂੰ ਦੇਖਦੇ ਆ.... ਅਸੀ ਤੇਰੇ 'ਚ ਦੁਨੀਆੰ ਦੇਖਦੇ ਆੰ........
ਚੱਜ ਨਾਲ ਨੀਂਦ🙇🏼 ੳਦੋ ਆਉ ਮਿੱਠੀਏ 😘ਜਦੋ ਗੁੱਡ ਨਾਈਟ 💤ਆਖਿਆ ਕਰੇਗੀ ਗੱਲਾ ਪਟ🤗 ਕੇ
ਹਿਜਰ ❤ਤੇਰਾ ਜੇ ਪਾਣੀ ਮਗੇ, 💑💑ਮੈ ਖੂਹ ਨੈਣਾ ਦੇ ਗੇੜਾ, ਜੀ ਕਰਦਾ ਤੈਨੂ ਕੋਲ ਬਿਠਾ ਕੇ, ਕੋਈ ਗੀਤ ਪੁਰਾਣਾ ਛੇੜਾ😊😊😊