ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ …
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..!!
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..
ਪਰ ਤੇਰੀ ਆਕੜ ਹੀ ਨਹੀਂ ਮੁਕਦੀ….
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉
ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃..!
ਆਹ ਅੱਜ ਕੱਲ ਦੀਆਂ 🙅 ਕੁੜੀਆਂ 'ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..😡
ਹੋਰਾ ਵਾਂਗੂੰ ਹਾਰ ਨਹੀ ਮੰਨਣੀ, ਝੰਡੇ ਚੋਟੀਆ ਤੇ ਜਾਕੇ ਗੱਡਣੇ,
ਰੱਬਾ Time ਤੋ ਪਹਿਲਾ ਨਾ ਕਿਤੇ ਚੱਕਲੀ ਹਾਲੇ ਕਈਆ ਦੇ ਭੁਲੇਖੇ ਕੱਡਣੇ..
✋ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,
ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..😠
🐟 ਬੀਬਾ SaDe ☝ ਅਸੂਲ ਕੁਝ 👌 ਏਦਾਂ ਆ ਜਿਹੜਾ Dil 💖 ਨੂੰ ਜੱਚ ਗਿਆ,
ਓ ਸਾਂਭ ਕੇ ✊ ਰੱਖ ਤਾਂ ਤੇ 😡 ਜਿਹੜਾ Dimag 😀 ਚ ਚੜ 😬 ਗਿਆ ਓ 👏 ਝਾੜ 😜 ਕੇ ਰੱਖ ਤਾਂ..
ਅੜਬ ਜੇ ਸੁਭਾਹ 🙅🏻 ਬਗਾਵਤੀ ਜੇ ਖੂਨ ਨੇ,
👉ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ..
ਜਿਹੜਾ ਪਿਅਾਰ ਨਾਲ ਤੱਕੇ ੳੁਹਨੂੰ ਤੱਕ ਲੲੀ ਦਾ,
ਜਿਹੜਾ ਘੂਰ ਘੂਰ ਦੇਖੇ ੳੁਹਨੂੰ ਚੱਕ ਲੲੀ ਦਾ..💪
ਆਖ ਕੇ ਸਟੂਪਿਡ ਤੂੰ ਮੁੱਖ ਸਾਥੋਂ ਮੋੜਿਆ,
ਦੂਜੀ ਵਾਰ ਕਹਿ ਕੇ ਪੇਂਡੂ ਦਿਲ ਮੇਰਾ ਤੋੜਿਆ..😡
ਕਮਜ਼ੋਰਾਂ ਲਈ ਬਦਮਾਸ਼ ਹੁੰਦੇ ਨੇ,
ਸ਼ੇਰਾ(ਦਲੇਰਾਂ) ਲਈ ਕੱਚਾ ਮਾਸ ਹੁੰਦੇ ਨੇ..😌
ਸਾਊ ਜਿਹੇ ਬੰਦੇ ਆ, ❤ ਦਿਲ ਤੋਂ ਨਾ ਖੋਟੇ ਆ,
ਸ਼ਾਂਤ ਰਹੀਏ ਤਾਂ ਗਊ, ਜੇ ਅੜ ਗਏ ਤਾਂ ਝੋਟੇ 🐗 ਆਂ..
ਵੈਲ ਛੱਡੇ ਅਾ ਕਮਲੀੲੇ, ਕੰਜਰਖਾਣਾ ਨੀ ਜੋ ਮੰਡੀਰ ਨਾਲ ਕਰੀਦਾ..😌
ਨਿੱਕੀ-ਨਿੱਕੀ ਗੱਲ ਉੱਤੇ ਟੰਗ ਲੈਣ ਬਾਂਹਾਂ,
ਰੌਦਾਂ ਦੀਆ ਡੱਬੀਆਂ ਸਪੇਅਰ ਰੱਖਦੇ !!
ਸੁੱਤੇ ਸ਼ੇਰ ਨੂੰ ਜੋ ਛੇੜੇ 😠 ਦਿਨ ਆਗੇ ਕਿਹਦੇ ਨੇੜੇ..❓
ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ 👊
ਕਿਹਨੇ ਮਾਰਿਆ ਯਾਰਾਂ ਨੂੰ ਲਲਕਾਰਾ
👇 ਕੋਈ ਜਿੰਦਗੀ ਤੋਂ ਤੰਗ ਲੱਗਦਾ..
ਜਦੋ ਫੜੇ ਕੋਈ ਗਲਾਵਾ 😤 ਪਾਣੀ ਸਿਰੋ ਨਾ ਲੰਗਾਵਾ 💪 ਡੌਲਾ ਯਾਰ ਦਾ ਸਣੋਦਾ,
ਓਥੇ ਲੋਰੀਆ 👊 ਯਾਰਾ ਦਾ ਗਰੁਪ ਓਦੋ ਤੋੜਦਾ ਚੁਪ 🤐 ਜਦੋ ਅਗੋਂ ਕੋਈ ਵਖੌਂਦਾ ਹੋਵੇ ਘੂਰੀਆ... 🤗😎
#ਕਿਤੇ ਅੜ ਜੇ #ਗਰਾਰੀ ਉਥੇ ਵੈਰ #ਨਹੀਓੁ ਮੁੱਕਦਾ😡😡😡😠😠 #ਜਿੱਥੇ ਮੰਨੇ ਨਾ #ਜਮੀਰ ਉਥੇ #ਸਿਰ ਨਹੀਓੁ #ਝੁਕਦਾ...😌
ਵਾਰ ਪਿੱਠ ਚ ਚਲਾਵੇ ਏਸੇ #ਯਾਰ 🙅🏻♂️ਨਹੀ ਰੱਖੀਦੇ...... ਕਰਜੇ ਤੇ #ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ🙋🏻♂️,
👊ਖਤਰਾ ਏ ਇਸ ਦੋਰ ਵਿੱਚ,ਬੁਜਦਿਲਾਂ ਤੋ ਦਲੇਰਾਂ ਨੂੰ ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ
ਜਿਹੜੇ ਮਰਦਾਂ 'ਚ ਅਸਲ ਦਲੇਰੀਆਂ,
ਮਾੜੇ ਉੱਤੇ ਨਾਂ ਦਿਖਾਉਂਦੇ ਮਰਦਾਨਗੀ..💪
"ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ,
ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…"
ਵਿੱਚੋਂ ਉਹ ਫੋਕੇ ਹੁੰਦੇ, ਮਾਰਣ ਜੋ ਬੜਕਾਂ,
ਚੁੱਪ ਕੀਤਾ ਬੰਦਾ ਕਾਕਾ ਕੱਢ ਦਿੰਦਾ ਰੜਕਾਂ..!
100 ਦਿਨ ਭੇਡ ਦਾ ਤੇ ਇੱਕ ਦਿਨ ਸ਼ੇਰ ਦਾ,
ਘੁੰਮਦਾ ਕੱਲਾ ਜਿੱਥੇ ਮਰਜੀ ਆ ਕੇ ਘੇਰ ਲਾ..!
ਜਿੰਨਾ ਦਾ ਤੁਰਨ ਦਾ Style ਹੀ ਕੁੜੀਆਂ ਵਾਗੂੰ ਆ,
ਉਹ ਕੀ ਮੇਰਾ Time 🕜 ਚੁਕਣਗੇ..!
ਸੇਰ ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ ਨੂੰ ਰੋਕਣਾ,
ਦਿਲ ਚੀਨ ਦੀ ਦੀਵਾਰ ਜਿੱਡਾ ਚਾਹੀਦਾ ਕਿਹੜਾ ਹੁੰਦਾ ਸੌਖਾ ਠੋਕਣਾ..!
ਦਿਲਾ ਨਾਲ ਜਾਂਦੀਆ ਨਿਭਾਈਆਂ ਯਾਰੀਆ,
ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ.....
ਸ਼ੇਰਾ ਨੂੰ ਸ਼ਿਕਾਰ ਕੀਤੇ TIME ਹੋ ਗਿਆ,
ਗਿੱਦੜਾ ਨੂੰ ਤਾਈਉ ਵਹਿਮ ਹੋ ਗਿਆ..!
ਮੱਚਦੇ ਸ਼ਰੀਕ ਸਾਡੀ ਟੋਹਰ ਵੇਖ ਕੇ, ਖਾਨਦਾਨੀ ਚੱਲਦੀ ਆ ਲਾਗ ਡਾਂਟ ਨੀ,
ਕਰਦਾ ਆ ਗੱਲ ਸਦਾ ਹਿੱਕ ਠੋਕ ਕੇ, ਰੱਬ ਨੇ ਵੀ ਰੱਖੀ ਨਹੀਂਓ ਕੋਈ ਘਾਟ ਨੀ..!
ਕੁੱਝ ਉਸਦੀ ਆਕੜ ਸੀ, ਕੁੱਝ ਮੇਰਾ ਗੁੱਸਾ ਸੀ,
ਉਹ ਨਖਰੇ ਕਰਦਾ ਸੀ, ਸੁਭਾਅ ਮੇਰਾ ਵੀ ਪੁੱਠਾ ਸੀ..!
ਬਿੱਲੋ ਯਾਰ ਤੇਰਾ ਪੂਰਾ ਕੈਮ ਨੀਂ,
ਪੰਗਾ ਕੋਈ ਲੈਅ ਕੇ ਵੇਖ ਲਵੇ,
ਜੇਕਰ ਕਿਸੇ ਨੂੰ ਮੇਰੇ ਬਾਰੇ ਕੋਈ ਵੇਹਮ ਨੀਂ !
ਵਿੱਚੋਂ ਉਹ ਫੋਕੇ ਹੁੰਦੇ ਮਾਰਣ ਜੋ ਬੜਕਾ,
ਚੁੱਪ ਕੀਤਾ ਬੰਦਾ ਬੱਲੀਏ ਕੱਢ ਦਿੰਦਾ ਰੜਕਾਂ !
ਵੇਖ ਵੇਖ ਟੌਰ ਯਾਰ ਦੀ ਵੈਲੀਆਂ ਦੀ ਹਿਕ ਸੜਦੀ ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ ....
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤੱਕਦੀਆਂ .ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥੱਕਦੀਆਂ.ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾਨੂੰ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.😭😭😭😭
👉👉ਇੱਕ ਪਾਸੇ ਖੜਦੇ ਆ ਹੋ ਕੇ ਸ਼ਰੇਆਮ,ਜਿਹੜੇ ਦੋਗਲੇ ਕਹਾਉਂਦੇ ਬੰਦੇ ਹੋਰ ਨੇ || 👈👈
😡.ਮੱਚਦੇ ਨੇ ਜਿਹੜੇ ਸਾਡੀ💪ਟੋਹਰ ਵੇਖ ਕੇ ____# ਵੱਖਰਾ👦ਨਜ਼ਾਰਾ ਓਹਨਾਂ ਨੂੰ😒ਮਚਾਉਣ ਦਾ___# ਫੁਕਰੇ ਬਥੇਰੇ👥,ਲੰਡੀ ਬੁਚੀ ਫਿਰਦੇ___# 🔜ਸਾੰਨੂ ਵੀ ਆ ਸੌਂਕ ਵੈਰੀ ਤੜਫਾਉਣ ਦਾ_
ਜਦੋ jAwaNi ਵਿੱਚ ਪੈਰ ਟਿਕਦਾ, odo ਤੇ velly ਵੀ ਲੰਡੀ ਪੂਚੀ ਦਿਖਦਾ :
☆ਸਾਡੀ #Hik ਦੇ #Zor ਅੱਗੇ Sohniye ni☆ ☆ ਕਿਹੜਾ Teri ਬਾਹ ਫੜ Ju ☆
ਜੇ ਜਿੱਤ ਭੀਂੜ ਇਕੱਠੀ ਕਰਨ ਨਾਲ ਹੁੰਦੀ ਤਾ ਜੰਗਲ ਵਿੱਚ ਹਿਰਨ ਰਾਜ ਕਰਦੇ ਸ਼ੇਰ ਨਹੀ..
ਸੁਧਰੀਆ ਤਾਂ ਸਿਰਫ਼ ਆਦਤਾਂ ਨੇ, ਸ਼ੌਕ👊 ਅੱਜ ਵੀ ਤੇਰੀ ਔਕਾਤ ਤੋਂ ਉੱਚੇ ਨੇ💪💪💪
ੲਿਹ ਨਾ ਸਮਝੀ ਕੱਲੀ ਧੁੱਪ ੲੀ ਸੇਕੀ ਅਾਂ.....ਥੋੜਾ ਪਿਅਾਰ ਨਾਲ ਰਹਿ ਦੋਸਤਾ ਦੁਨਿਅਾਂ ਅਸੀ ਵੀ ਦੇਖੀ ਅਾ...
😠ੲੇਨਾ ਤਾਂ ਸੂਰਜ ਗਰਮ ਨੀ ਹੁੰਦਾ.. ਜਿੰਨਾ ਤੇਰੇ ਯਾਰ ਦਾ ਸੁਭਾਅ ਗਰਮ ਏ 👈 ..
👉🏻ਜੇ ਕੱਡਣਾ ਭੁਲੇਖਾ ਸਿੱਧਾ ਹਿੱਕ 💪🏻 ਵਿੱਚ ਵੱਜ...ਸ਼ੇਰਾ ! ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ 👎 ਦੇ ! 🔫
ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ 😏 ਪੁਰਾਣੇ ਤਾ ਸਭ ਜਾਣਦੇ ਨੇ...
👉✌ ਦੋ ਹੀ ਅਸੂਲ ਨੇ ਕਮਲੀੲੇ 😗 ਤੇਰੇ ਯਾਰ ਦੇ ✋ ਨਾ ਵਧ ਬੋਲਦਾ. ਤੇ ਨਾ ਵਧ ਬੋਲਣ ਦਿੰਦਾ ਅਾਂ 👊
ਔਕਾਤ ਸਾਲਿਆਂ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆਂ ਕਰਦੇ ਨੇ......
ਜਿਹਦਾ ਕਰੋ ਦਿਲੋ ਕਰੋ, ਨਹੀ ਤੇ ਨਾ ਕਰੋ,
ਕੁਝ ਫਰਕ ਨਹੀ ਪੈਦਾ, ਵਕਤ ਤਾ ਲੰਘ ਹੀ ਜਾਂਦਾ ਔਖਾ ਸੌਖਾ
ਗਰਮ ਖੂਨ ਆ ਛੇਤੀ ਉਬਾਲਾ ਖਾ ਜਾਦਾ
ਮੰਦਾਂ ਚੰਗਾ ਨਾ ਬੋਲੀ ਨੀ ਮੁੰਡਾ ਦਿਲ ਤੇ ਲਾ ਜਾਦਾ
ਚੈਲੇਜ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ
ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ
ਵਿੱਚੋਂ ਉਹ ਫੋਕੇ ਹੁੰਦੇ ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ ਕੱਢ ਦਿੰਦਾ ਰੜਕਾਂ ।
ਪਿੱਠ ਤੇ ਨਾ ਬੋਲੀ ਕਾਕਾ ਫੇਸ 2 ਫੇਸ ਬੋਲੀ
ਘੁੰਮਦਾ ਇੱਕਲਾ ਭਾਂਵੇ ਲ਼ੈ ਕੇ ਆਜੀ ਟੋਲੀ