ਸੋਹਣੇ ਸੋਹਣੇ ਸੁਪਨੇ ਲੈ ਕੇ ਆਈ ਹੈ ਇਹ ਰਾਤ....
ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ Good Night
ਰਾਤ ਚਾਨਣੀ ਆਈ ਹੈ , ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ ..
ਰਾਤ ਚਾਨਣੀ ਆਈ ਹੈ, ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ
ਸਾਰੇ ਬੱਚੇ ਸੋ ਜਾਓ, ਚੰਦਾ ਮਾਮਾ ਲੋਰੀ ਦੇ ਕੇ ਸਵਾਉਣ ਆ ਰਿਹਾ ਹੈ
ਪਿਆਰ ਦੇ ਸੁਪਨਿਆਂ ਦੀ ਸੋਹਣੀ ਤੇ ਸੁਹਾਨੀ ਰਾਤ ਆਈ ਹੈ
ਹਾਂਜੀ ਮੈਨੂੰ ਪਤਾ ਹੈ ਹੁਣ ਤੁਸੀਂ GOOD NIGHT ਕਹਿਣਾ ਹੋਵੇਗਾ
ਮੇਰੇ ਵੱਲੋਂ ਵੀ ਆਹੀ ਕੁਝ.
ਨੀਂਦ ਤਾਂ ਆਉਣ ਨੂੰ ਸੀ, ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ, ਉਹੀ ਤਨਹਾਈ, ਉਹੀ ਆਵਾਰਗੀ
ਨਿਕਲ ਆਇਆ ਚੰਦ, ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ, ਤੁਸੀਂ ਕੀ ਕਰੀ ਜਾਨੇ ਹੋ, ਤੁਸੀਂ ਵੀ ਸੋ ਜਾਉ ਸਾਰੇ
ਬਹੁਤ ਰਾਤ ਹੋ ਗਈ ਹੈ ਦੋਸਤੋ, ਹੁਣ ਸੋ ਜਾਓ ਯਾਰ
ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ, ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ
ਅੱਜ ਰਾਤ ਦਾ ਚੰਨ ਤੁਹਾਡੇ ਵਰਗਾ ਲੱਗ ਰਿਹਾ ਹੈ
ਰੱਬ ਵੱਲ ਦੇਖੋ ਚੜ ਗਿਆ ਚੰਦ, ਸੋ ਜਾਉ ਸਾਰੇ ਕਰਲੋ ਅੱਖਾਂ ਬੰਦ
ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ
ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ
ਆਪਾਂ ਤਾਂ ਚੱਲੇ ਬੈਡ ਤੇ,
ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ,
Good Night
ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ..
Good Night
ਟੋਹਰ ਸੀਸ਼ਿਆਂ ਨੂੰ ਦੇਖ ਨਹੀਂਉ ਕੱਢੀ ਦੀ,
ਠੁੱਕ ਦੱਸਦੀ ਏ Smile ਨਾਰਾਂ ਦੀ
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ,
ਇਹ ਤਾਰੇ ਲੋਰੀ ਗਾਕੇ ਸਵਾਉਣ,
ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ,
ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ !!
ਰੱਬ ਵੱਲ ਦੇਖੋ ਚੜ ਗਿਆ ਚੰਦ,
ਸੋ ਜਾਉ ਸਾਰੇ ਕਰਲੋ ਅੱਖਾਂ ਬੰਦ !!
ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ
ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ
ਆਪਾਂ ਤਾਂ ਚੱਲੇ ਬੈਡ ਤੇ, ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ, Good Night
ਮੰਨਿਆ ਕੇ ਗੁੱਸੇ ਆ ਪਰ ਇੱਕ,
ਵਾਰੀ ਗੁੱਡ ਨਾਈਟ ਤਾ ਕਹਿ ਦੋ !!
ਅਸਮਾਨ ਤੋਂ ਉੱਚਾ ਕੁੱਝ ਨਹੀਂ,
ਸਾਗਰ ਤੋਂ ਡੂੰਘਾ ਕੁੱਝ ਨਹੀਂ,
ਉਂਜ ਤਾ ਮੈਨੂੰ ਸਾਰੇ ਦੋਸਤ ਪਿਆਰੇ ਨੇ,
ਪਰ ਤੇਰੇ ਵਰਗਾ ਕੋਈ ਨਹੀਂ !!
Good Night
ਚੰਨ ਤੇ ਹੈ ਲਾਈਟ,
ਹੋ ਗਈ ਹੈ ਨਾਈਟ,
ਤੋਂ ਬੰਦ ਕਰੋ ਟਿਊਬਲਾਈਟ,
ਸੋ ਜਾਓ ਕੀਪ ਕੁਆਈਟ !!
Good Night
ਅੰਬਰਾਂ ਦੇ ਤਾਰਿਆਂ ਵਿੱਚ ਗਵਾਚ ਗਈ ਦੁਨੀਆਂ,
ਸਾਰਿਆਂ ਨੂੰ ਲੱਗਦਾ ਹੈ ਹਰ ਇੱਕ ਤਾਰਾ ਪਿਆਰਾ,
ਉਹਨਾਂ ਤਾਰਿਆਂ ਵਿੱਚੋਂ ਖੂਬਸੂਰਤ ਹੈ ਇੱਕ,
ਤਾਰਾ ਜੋ ਇਸ ਵਕ਼ਤ ਸਾਡਾ ਮੈਸਜ ਪੜ ਰਿਹਾ ਹੈ !!
Good Night
ਕੁਝ ਦੇਰ ਮੈਂ ਸ਼ਬਨਮ ਆਏ ਗੀ,
ਫੂਲੋਂ ਕਿ ਪਿਆਸ ਬੁਝਾਨੇ ਕੋ,
ਤਾਰੋਂ ਕੇ ਸਫਰ ਪੈ ਖੋਹ ਜਾਓ,
ਅਬ ਸੋ ਜਾਓ ਅਬ ਸੋ ਜਾਓ !!
Good Night
ਚੰਗਾ ਜੀ Good night ਸਾਰਿਆਂ ਨੂੰ..
GOOD NIGHT
ਮਿਲਦੇ ਆਂ ਸਵੇਰੇ ਫੇਰ...
SWEET DREAMS
ਮੁਬਾਰਕ ਹੋਵੇ ਤੁਹਾਨੂੰ ਇਹ ਸੁਹਾਵਣੀ ਰਾਤ,
ਮਿਲੇ ਸੁਪਨਿਆਂ ਵਿਚ ਆਪਣਿਆਂ ਦਾ ਸਾਥ,
ਜਦੋਂ ਖੁਲੇ ਤੁਹਾਡੀ ਅੱਖ ਤਾਂ, ਹਜਾਰਾਂ ਖੁਸ਼ੀਆਂ ਦਾ ਹੋਵੇ ਸਾਥ..
GoOd NiGhT ...
ਯਾਤਰੀ ਕਿਰਪਾ ਕਰਕੇ ਧਿਆਨ ਦੇਣ,
ਗੱਡੀ No.1 GOOD NIGHT EXPRESS ਤੁਹਾਡੀ ਪਲਕਾਂ ਦੇ PLATFORM ਤੇ ਆ ਚੁੱਕੀ ਹੈ,
ਸਾਰੇ ਯਾਤਰੀਆਂ ਨੂੰ ਬੇਨਤੀ ਹੈ ਕੇ ਆਪਣੇ ਪਿਆਰੇ ਸੁਪਨੇ ਨਾਲ ਲੈ ਕੇ ਸੋ ਜਾਣ..
ਪਿਆਰੀ ਜਿਹੀ ਰਾਤ ਚ,
ਪਿਆਰੇ ਜੇ ਹਨੇਰੇ ਚ,
ਪਿਆਰੀ ਜਿਹੀ ਨੀਂਦ ਚ,
ਪਿਆਰੇ ਪਿਆਰੇ ਸੁਪਨਿਆਂ ਚ,
ਤੇ ਪਿਆਰੇ ਪਿਆਰੇ ਆਪਣਿਆਂ ਚ,
ਪਿਆਰੀ ਜਿਹੀ GOOD NIGHT
शुभ रात्रि
ਸ਼ੁਭ ਰਾਤ
good night
شب بخیر
శుభ రాత్రి
இரவு வணக்கம்
ശുഭ രാത്രി
ಶುಭ ರಾತ್ರಿ
શુભ રાત્રી
শুভ রাত্রি
GooD NIGHT
ਨਵੀਆਂ ਰਾਤਾਂ ਪਰ ਓਹੀ ਖਿਆਲ...
Ok ਜੀ
ਗੁਡ night
ਨਵੀਆਂ ਰਾਤਾਂ ਪਰ ਓਹੀ ਖਿਆਲ.!!
ਇਕ ਦਿਨ, ਮੈਂ ਦੁਨੀਆਂ 'ਤੇ ਰਾਜ ਕਰਾਂਗਾ
ਚਲੋ ਫਿਲਹਾਲ ਤਾਂ ਸੋਣ ਦਾ TIME ਆ..
Good Night
ਮਿਠੀ ਤੇ ਗੂੜ੍ਹੀ ਨੀਂਦ ਲਈ
ਸਾਰਿਆਂ ਨੂੰ Good Night
ਕਦੇ ਸਾਨੂੰ ਵੀ ਕਹਿ ਦਿਆ ਕਰੋ
Good Night
ਬੋਲੇ ਤੋ
GOOD NIGHT
ਅੱਜ ਨੀਂਦ ਪਤਾ ਨੀ ਕਿਧਰ ਗਈ ...
ਸੌਣਾ ਕੇ ਆਵਾਂ..