ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ
ਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!
Good morning
ਪਿਆਰੀ ਜਿਹੀ Sweet ਸਵੇਰ ਚ,ਪਿਆਰੀ ਜਿਹੀ Cool ਹਵਾ ਚ,
ਪਿਆਰੇ ਜਿਹੇ ਉਜਾਲੇ ਚ,
"ਤੇ ਹਲਕਿਆਂ ਹਲਕਿਆਂ "ਓਂਸ ਦੀਆਂ ਬੰਦਾ ਚ ਤੁਹਾਨੂੰ ਪਿਆਰੀ ਜਿਹੀ..!!
Good Morning
ਮੈਂ ਕਿਹਾ ਜੀ ਗੁਡ ਮੋਰਨਿੰਗ ਸੋਹਣੇਓ..
ਉਠੋ ਜੀ ਥੋਡੀ Jaan ਗੁਡ ਮੋਰਨਿੰਗ ਕਹਿੰਦੀ ਆ..
ਮੈਂ ਕਿਹਾ ਜੀ ਉੱਠ ਜਾਓ
ਰੱਬ ਕਰੇ ਤੁਹਾਡਾ ਸਾਰਾ ਦਿਨ ਚੰਗਾ ਰਹੇ...
ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਆਪਣਿਆਂ ਤੋਂ ਕਦੇ ਰੁਸ ਨਾ ਜਾਣਾ
ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ
ਗੁਡ ਮੋਰਨਿੰਗ ਜੀ...
ਮੈਂ ਕਿਹਾ ਜੀ ਸੁਣਦੇ ਪਾਏ ਹੋ ਤੁਸੀਂ, ਹੁਣ ਤੇ ਪੰਛੀ ਵੀ ਜਾਗ ਪਏ, ਤੁਸੀਂ ਵੀ ਉੱਠ ਜਾਓ... ਤੁਹਾਡਾ ਦਿਨ ਵਧੀਆ ਰਹੇ..
ਸੋਹਣੀ ਸੇਵਰ ਲਈ ਸ਼ੁਭਕਾਮਨਾਵਾਂ
ਸਦਾ ਖੁਸ਼ ਰਹੋ ਤੇ ਮੁਸਕੁਰਾਉਂਦੇ ਰਹੋ..
ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !!
ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !!!
ਗੁਡ ਵਾਲੀ ਮੋਰਨਿੰਗ ਪੰਜਾਬੀਓ...
ਉਠੋ ਸਾਰੇ ਜਾਣੇ ਪਾ ਦਿਓ ਗਾਹ ਫੇਸਬੁੱਕ ਤੇ..😜
ਬੈਡ 🛏 ਤੋਂ ਉਠਕੇ ਬਾਲਕੋਨੀ ਚ ਜਾਓ 🚶ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ..🌅
ਅਸੀ ਹਾਂ ਤੁਹਾਡੇ 🏦 ਘਰ ਦੇ 🚪 ਗੇਟ ਤੇ ਖੜੇ ਦਿਨ ਚੰਗਾ ਨਿਕਲੋ ਸਾਨੂੰ ਵੇਖ ਕੇ..😜
ਗੁਡ ਮੋਰਨਿੰਗ..
ਸੂਰਜ 🌞 ਦੀ ਹੋਈ ਆ Incoming… 🌙 ਚੰਦ ਹੋ ਗਿਆ ਹੈ Outgoing..
ਹਵਾਵਾਂ ਨੂੰ ਨਹੀਂ ਲੱਗਦੀ Roaming.. Very-Very Lovely ਗੁਡ ਮੋਰਨਿੰਗ ਜੀ..
ਨਵੀ ਸਵੇਰ ਨਵਾਂ ਸਵੇਰਾ 🌞 ਸੂਰਜ ਦੀ 🌩ਕਿਰਨਾਂ ਵਿੱਚ ਹਵਾ ਦਾ ਬਸੇਰਾ..🌫
ਖੁੱਲ੍ਹੇ ਅਸਮਾਨ ਵਿੱਚ 🌞 ਸੂਰਜ ਦਾ ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ..🌄
ਗੁਡ ਮੋਰਨਿੰਗ..🙂
ਆਪਣੀਆਂ ਗ਼ਲਤੀਆਂ ਨੂੰ ਸੁਧਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ..
ਗੁਡ ਮੋਰਨਿੰਗ..
ਜੇ ਤੇਰੇ ਨਾਲ ਲੜ੍ਹਾਈ ਨਾ ਹੋਵੇ ਤੇ ਮਜਾ ਨਹੀਂ ਆਉਂਦਾ,
ਤੂੰ 🙋 ਖਰੀ-ਖੋਟੀ ਸੁਣਈ ਨਾ ਹੋਵੇ ਮਜਾ ਨੀ ਆਉਂਦਾ..😋
ਹੁਣ ਤੇ ਆਦਤ ਪੈਗੀ ਹਰ 🌄 ਸਵੇਰ ਦੀ ਇੱਦਾਂ ਮੈਨੂੰ,
😝 ਤੂੰ ਗੋਡਾ 💃 ਨਾ ਮਾਰੇ ਤੇ ਮਜਾ ਨਹੀਂ ਆਉਂਦਾ..😉
ਗੁਡ ਮੋਰਨਿੰਗ ਜੀ
ਬਾਰਿਸ਼ ਹੋਵੇ ਸਵੇਰ ਨੂੰ ਤਾ ਸਵੇਰ ਨਿਖਰ ਜਾਂਦੀ ਹੈ,
ਬੂੰਦਾਂ ਪੈਣ ਤੇਰੇ ਤੇ ਤੂੰ ਵੀ ਨਿਖਰ ਜਾਂਦੀ ਹੈ..
ਚੱਲ ਉੱਠ ਹੁਣ ਨਾਹਲਾ, ਗੁਡ ਮੋਰਨਿੰਗ..😋 😜
ਤੁਹਾਡਾ ਹੁਨਰ ✍️ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ,
ਪਰ ਤੁਹਾਡਾ Character ਤੁਹਾਡੇ ✍️ ਹੁਨਰ ਨੂੰ ਹੋਰ ਚਮਕਾਏਗਾ..
Wishing you a GOOD MORNING..
🙏 ਸਤਿ ਸ੍ਰੀ ਅਕਾਲ ਜੀ ਮੇਰੇ ਵਲੋਂ ਤੁਹਾਨੂੰ ਪਿਆਰ ਭਰੀ ਗੁੱਡ ਮੋਰਨਿੰਗ ਜੀ..
ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ !
ਗਿਣਤੀ ਦੇ ਸਾਹ ਮਿਲੇ ਨੇ ਤੈਨੂੰ ਹਰ ਸਾਹ ਨਾਲ,
ਜਪ ਲੈ ਵਾਹਿਗੁਰੂ,
ਗੁਡ ਮੋਰਨਿੰਗ ।
ਹਰ ਰੋਜ ਤੈਨੂੰ ਨਵੀ 🌄 ਸਵੇਰ ਮਿਲਦੀ ਹੈ
ਤੇ ਸਵੇਰੇ ਉੱਠ ਦੇ ਹੀ ਵਾਹਿਗੁਰੂ ਦਾ ਨਾਮ ਜਾਪਿਆ ਕਰ..🙏
ਬੜੀ ਦੁਆਵਾਂ ਨਾਲ ਪਾਇਆ ਤੈਨੂੰ ਬੜੀਆਂ ਚਾਹਤਾ ਨਾਲ ਚਾਹਿਆ ਤੈਨੂੰ,
ਹੁਣ ਉੱਠ ਵੀ ਖੜ ਕੰਜਰਾਂ ਸਵੇਰ ਹੋ ਗਈ ।
ਗੁੱਡ ਮੋਰਨਿੰਗ ।
ਸੋਹਣੀ ਸਵੇਰ ਵਿੱਚ ਆਪ ਸਭ ਨੂੰ,
ਜੀ ਆਇਆਂ ਨੂੰ ।
ਬਿੱਲੋ ਜੀ ਮੇਰੀ ਬਿੱਲੋ ਜੀ,
7 ਵੱਜ ਗਏ ਹੁਣ ਤਾਂ ਹਿਲੋ ਜੀ ।
ਉੱਠ ਕੇ ਸਵੇਰੇ ਨਾਮ ਲਈਏ "ਰੱਬ" ਦਾ,
ਦੋਵੇ ਹੱਥ ਜੋੜ ਭਲਾ ਮੰਗੀਏ ਸਭ ਦਾ ।
ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ ।
ਗੁਡ ਮੋਰਨਿੰਗ ਜੀ !
ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ,
ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ,
ਗੁਡ ਮੋਰਨਿੰਗ ਜੀ !
ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ,
ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ,
ਕੋਈ ਤੁਹਾਡੀ SMS ਦੀ Wait ਵਿੱਚ ਹੈ । ਗੁਡ ਮੋਰਨਿੰਗ !
GOOD MORNING JEEE ,
ਚਾਹ ਪੀਲੋ...
ਸਵੇਰ ਦੇ ਫੁੱਲ ਖਿੜ ਗਏ,
ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ।
GOOD MORNING
ਸਿਹਤ ਸਭ ਤੋਂ ਵੱਡੀ ਦੌਲਤ ਹੈ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ ।
GOOD MORNING !
ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ,
ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ..
Good Morning
ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ..
ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ,
ਹੌਲੀ-ਹੌਲੀ ਹੀ ਸਹੀ ਚਲਦੇ ਰਹੋ,
ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ !
ਦਿਨ ਦੀ ਸ਼ੁਰੂਆਤ ਇਕ ਮਿੱਠੀ ਜਿਹੀ ਮੁਸਕੁਰਾਹਟ ਨਾਲ ਕਰੋ..
GOOD MORNING ....
ਬੰਦਾ ਆਪਣੇ ਵਿਚਾਰਾਂ ਤੇ ਸੰਸਕਾਰਾਂ ਨਾਲ ਵੱਡਾ ਬੰਦਾ ਹੈ,
ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦੇ ਹਨ..
GOOD MORNING .
ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..
A VERY GOOD MORNING ...
ਖੂਬਸੂਰਤੀ ਤਾਂ ਦੇਖਣ ਵਾਲੇ ਦੀਆਂ ਅੱਖਾਂ ਵਿਚ ਹੁੰਦੀ,
ਲੋਕੀ ਤਾਂ ਤਾਜ ਮਹਲ ਵਿਚ ਵੀ ਨੁਕਸ ਕੱਦ ਦਿੰਦੇ ਹਨ..!!
ਖੁਸ਼ੀਆਂ ਬਟੋਰਦੇ-ਬਟੋਰਦੇ ਉਮਰ ਨਿਕਲ ਗਈ,
ਬਾਅਦ 'ਚ ਪਤਾ ਲੱਗਿਆ ਖੁਸ਼ ਤਾਂ ਉਹ ਨੇ ਜੋ ਖੁਸ਼ੀਆਂ ਵੰਡ ਰਹੇ ਸੀ..
ਨਵਾਂ ਸਵੇਰਾ, ਨਵੀਂ ਕਿਰਨ, ਨਵੀਂ ਉਮੀਦ,
ਤੁਹਾਡੀ ਪਿਆਰੀ ਜਿਹੀ ਮੁਸਕੁਰਾਹਟ ਦੇ ਨਾਲ..
ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ..!!
A VERY GOOD MORNING....
ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਤੋਂ ਐ ਜ਼ਿੰਦਗੀ,
ਪਰ ਚੁੱਪ ਇਸ ਲਈ ਹਾਂ,
ਕਿਉਂਕਿ ਜੋ ਕੁਝ ਤੂੰ ਦਿੱਤਾ,
ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ।
GOOD MORNING
ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ,
ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ,
ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ..
ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ..
HAVE A NICE DAY ...
ਕੋਈ ਟੁੱਟੇ ਤਾਂ ਬਣਾਉਣਾ ਸਿੱਖੋ, ਕੋਈ ਰੁੱਸੇ ਤਾਂ ਮਨਾਉਣਾ ਸਿੱਖੋ,
ਰਿਸ਼ਤੇ ਮਿਲਦੇ ਨੇ ਬੜੇ ਮੁਕੱਦਰਾਂ ਨਾਲ, ਉਸੇ ਖੂਬਸੂਰਤੀ ਨਾਲ ਉਹਨਾਂ ਨੂੰ ਨਿਭਾਉਣਾ ਸਿੱਖੋ..
GOOD MORNING ...
ਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ,
ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ ।
ਤੁਹਾਡਾ ਦਿਨ ਸ਼ੁਭ ਹੋਵੇ !
ਰੱਬਾ ਸਾਡੇ ਵੀ ਤੂੰ ਕਰਮਾਂ ਚ ਲਿਖਦੇ,
ਜਿਹੜੀ ਉੱਠ ਕੇ ਸਵੇਰੇ ਆਖੇ,
ਗੁੱਡ ਮੌਰਨਿੰਗ ਜੀ !
ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ,
ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ..
A VERY GOOD MORNING ...
ਜਿੱਥੇ ਤੁਹਾਡੀ ਹਿੰਮਤ ਖਤਮ ਹੁੰਦੀ ਹੈ,
ਬੱਸ ਓਥੋਂ ਹੀ ਤੁਹਾਡੀ ਹਾਰ ਦੀ ਸ਼ੁਰੂਆਤ ਹੁੰਦੀ ਹੈ,
ਆਪਣੇ ਉੱਤੇ ਹਮੇਸ਼ਾ ਵਿਸ਼ਵਾਸ਼ ਰੱਖੋ ।
Have a Nice Day
ਤੁਹਾਡਾ ਮੂਡ ਖਰਾਬ ਹੋਵੇ ਤਾਂ ਬੁਰੇ ਸ਼ਬਦ ਨਾ ਬੋਲੋ,
ਕਿਓੁਂਕਿ ਖਰਾਬ ਮੂਡ ਨੂੰ ਬਦਲਣ ਦੇ ਬਹੁਤ ਮੌਕੇ ਮਿਲ ਜਾਣਗੇ ਪਰ
ਖਰਾਬ ਸ਼ਬਦਾਂ ਨੂੰ ਬਦਲਣ ਦਾ ਮੌਕਾ ਨਹੀਂ ਮਿਲਦਾ..
ਹੱਸਦੇ ਰਹੋ ਹਸਾਉਂਦੇ ਰਹੋ
ਤੁਹਾਡਾ ਦਿਨ ਸ਼ੁਭ ਹੋਵੇ..
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਚੰਗੀ ਸਵੇਰ ਹੋਵੇ ਜੀ ।