ਅਸੀ ਪੱਕੇ ਰੰਗ ਜਿਹੇ ਸੋਹਣੀਏ ਸਾਡੀ ਕਾਦੀ ਹੋਲੀ 🎊...💔
ਹੋਲੀ ਆਈ ਹੈ, ਸੱਤ ਰੰਗਾਂ ਦੀ ਬਹਾਰ ਲਿਆਈ ਹੈ,
ਖੂਬ ਸਾਰੀ ਮਿਠਾਈ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ...
ਹੋਲੀ 'ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ,
ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਉ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ,
ਮਿਲਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ!!!
ਰੰਗਾਂ ਦਾ ਤਿਓਹਾਰ ਆਇਆ ਹੈ,
ਰੰਗ ਬਿਰੰਗੀ ਖੁਸ਼ੀਆਂ ਲਿਆਇਆ ਹੈ,
ਸਾਡੇ ਤੋਂ ਪਹਿਲਾਂ ਨਾ ਰੰਗ ਪਾ ਦੇਵੇ ਤੁਹਾਡੇ ਤੇ ਕੋਈ ,
ਇਸੇ ਲਈ ਅਸੀਂ ਪਿਆਰ ਦਾ ਰੰਗ ਸਭ ਤੋਂ ਪਹਿਲਾਂ ਭਿਜਵਾਇਆ ਹੈ,
ਮੇਰੇ ਵੱਲੋਂ ਤੁਹਾਡੇ ਪਰਿਵਾਰ ਨੂੰ ਹੋਲੀ ਦੀਆਂ ਵਧਾਈਆਂ
ਹੋਲੀ ਦੀਆਂ ਵਧਾਈਆਂ...
ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ
ਗੁਲ ਨੇ ਗੁਲਸ਼ਨ ਸੇ ਗੁਲਫਾਮ ਭੇਜਾ ਹੈ
ਸਿਤਾਰੋਂ ਨੇ ਆਸਮਾਨ ਸੇ ਸਲਾਮ ਭੇਜਾ ਹੈ
ਮੁਬਾਰਕ ਹੋ ਆਪਕੋ ਹੋਲੀ ਕ ਤਿਓਹਾਰ ਹੁਮਨੇ ਦਿਲ ਸੇ ਇਹ ਪੈਗਾਮ ਭੇਜਾ ਹੈ