ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ,
HAPPY CHILDREN DAY ..
ਬੱਚਿਆਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ,
ਬੱਚਿਆਂ ਨੂੰ ਪਿਆਰ ਦੀ ਲੋੜ ਹੁੰਦੀ,
ਖਾਸ ਕਰਕੇ ਉਦੋਂ ਜਦੋਂ ਉਹ DESERVE ਨਹੀਂ ਕਰਦੇ ...
ਰੱਬਾ ਤੇਰੇ ਅੱਗੇ ਇੱਕੋ ਦੁਆ ਕਰਦੇ ਹਾਂ..
ਸਦਾ ਓਹਦੇ ਹਾਸੇ ਸਦਾ ਕਾਇਮ ਰੱਖੀ, ਜਿਹਦੀ ਅਸੀਂ ਪਰਵਾਹ ਕਰਦੇ ਹਾਂ..