ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ..!! ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..!!
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ....
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪
ਪਹਿਲੀ ਮੁਲਾਕਤ ਵਿੱਚ ਕਿਸੇ ਦਾ ਹੋੲੀ ਦਾ ਨਹੀ..☝️
ਬੜੇ ਬੇਦਰਦ ਨੇ ਲੋਕ ਕਿਸੇ ਲੲੀ ਬਹੁਤਾਂ 😢 ਰੋੲੀ ਦਾ ਨਹੀ..!!
ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ..✌️ ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ..✍️
ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ !!!
ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !!
ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ !!!!
ਮੇਰੇ ਕੰਨ ਵਿਚ ਕਿਹਾ ਖੁਦਾ ਨੇ, ਜਿਗਰਾ ਰੱਖੀਂ ਡੋਲੀਂ ਨਾ,
ਅਾਖਰ ਨੂੰ ਦਿਨ ਚੰਗੇ ਅਾੳੁਣੇ, ਬਸ ਚੁੱਪ ਕਰਜਾ ਬੋਲੀਂ ਨਾ
ਹਾਲੇ ਤਾਂ ਜ਼ਿੰਦਗੀ 'ਚ ਧੱਕੇ ਨੇ, ਕਾਮਯਾਬੀ ਮਿਲੂਗੀ, ੲਿਰਾਦੇ ਪੱਕੇ ਨੇ..
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ...
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ..✍️
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ
ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ,
ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ..💪
ਬਾਹਲਾ ਕਦੇ ਫਿਕਰਾਂ 'ਚ ਨਇੳਂ ਸੋਚੀਦਾ,
ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ..!
ਉਹਦੇ ਸਿਰੋ ਕਾਰਵਾੲੀ ਸਾਰੀ ਚੱਲਦੀ,
ਬਾਬਾ ਫਤਹਿ ਕਰਵਾਊ ਅਾਊਣ ਵਾਲੇ ਕੱਲ ਦੀ..!
ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,
ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ..🙏🏻
ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ,
ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ..!
ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ..!
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,
ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!
ਹਾਲੇ ਸ਼ੁਰੂਆਤ ਏ ਮੇਰੀ Sтaтus ਪਾਇਆ ਕਿੱਥੇ ਆ,
ਹਾਲੇ ਲਿਖਣਾਂ ਸਿੱਖਦਾਂ ਮੈਂ ਸਿਰਾ ਕਰਾਇਆ ਕਿੱਥੇ ਆ.. 😎
ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,
ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ..!
ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ,
ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ..!
ਮੰਜਿਲੇ ਉਨਕੋ ਮਿਲਤੀ ਹੈ, ਜਿਨਕੇ ਸਪਨੋ ਮੇ ਜਾਨ ਹੋਤੀ ਹੈ,
ਪੰਖੋ ਸੇ ਕੁਝ ਨਹੀ ਹੋਤਾ ਹੋਸਲੋ ਸੇ ਉਡਾਨ ਹੋਤੀ ਹੈ !
ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ, ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ..
ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ, ਜੋ ਰਸਤਾ ਆਸਾਨ ਲੱਗਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ ਸਹੀ ਹੋਵੇ.. ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਜਾਣਦਾ..
ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ, ਬਲਕਿ ਡਿੱਗ ਕੇ ਉੱਠਣ ਵਿਚ ਹੈ..
ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ, ਹਾਲਾਤ ਸਮੱਸਿਆ ਬਣ ਜਾਂਦੇ ਹਨ...
ਜਦੋਂ ਦਿਮਾਗ ਸਥਿਰ ਹੁੰਦਾ ਹੈ, ਹਾਲਾਤ ਚੁਣੌਤੀ ਬਣ ਜਾਂਦੇ ਹਨ...
ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ, ਹਾਲਾਤ ਮੌਕਾ ਬਣ ਜਾਂਦੇ ਹਨ..
ਜ਼ਿਆਦਾਤਾਰ ਲੋਕ ਓਹਨੇ ਹੀ ਖੁਸ਼ ਹੁੰਦੇ ਹਨ, ਜਿੰਨੇ ਦਿਮਾਗ ਵਿਚ ਸੋਚ ਲੈਂਦੇ ਹਨ..
ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ , ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ ...
ਗ਼ਲਤੀ ਕਰਨਾ ਬੁਰਾ ਨਹੀਂ ਹੈ, ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ..
ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ, ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕਿ ਲੈ ਕੇ ਆਉਣ ਵਾਲਾ ਹੈ ...
ਜੋ ਸਿਰਫਿਰੇ ਹੁੰਦੇ ਨੇ ਉਹ ਇਤਿਹਾਸ ✍️ ਲਿਖਦੇ ਨੇ ਹੁਸ਼ਿਆਰ ਤਾ ਬਸ ਇਤਿਹਾਸ ਪੜਦੇ ਨੇ..🗞
ਸਬਰ ਇਕ ਇਹੋ ਜਿਹੀ ਸਵਾਰੀ ਹੈ, ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੀਆਂ ਨਜ਼ਰਾਂ ਵਿਚ, ਨਾ ਕਿਸੇ ਦੇ ਕਦਮਾਂ ਵਿਚ..
ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ ਇਨਸਾਨ ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ..🏚
ਤੁਹਾਨੂੰ ਇਹ ਦਿਨ ਦੋਬਾਰਾ ਨਹੀਂ ਮਿਲੇਗਾ.. ਇਸ ਲਈ ਇਸ ਦਾ ਪੂਰੀ ਤਰਾਂ ਫਾਇਦਾ ਉਠਾਓ..
ਆਪਣੇ ਮਨ ਨੂੰ ਹਰ ਸਥਿਤੀ ਵਿਚੋਂ ਵਧੀਆ ਦੇਖਣ ਦੀ ਆਦਤ ਪਾਓ..
ਸੈਲਫੀ ਨਹੀਂ ਕਿਸੇ ਦਾ ਦਰਦ ਖਿੱਚ ਸਕੋ ਤਾ ਕੁੱਝ ਗੱਲ ਬਣੇ..🙏
ਰਿਸ਼ਤੇ ਖ਼ਰਾਬ ਹੋਣ ਦੀ ਇੱਕ ਗੱਲ ਹੋਰ ਹੈ ਕਿ ਲੋਕ ਚੁੱਕਣਾ ਪਸੰਦ ਨਹੀਂ ਕਰਦੇ..☝️
ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲਵੋ, ਕਿਉਕਿ ਸਹਾਰੇ ਕਿੰਨੇ ਵੀ 💪 ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ..🚶
ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ ਜੀਣ ਦੀ ਸਕੀਮ ਲੱਭੋ ਮਰਨ ਨਾਲ ਕੀ ਹੋ ਜਾਣਾ ਹੈ.. 💪
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ..🙏
ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ..🏫
ਦੀਵਾ ਕਦੇ ਨਹੀਂ ਬੋਲਦਾ ਉਹਦੀ ਰੌਸ਼ਨੀ ਉਹਦੀ ਪਹਿਚਾਣ ਹੈ ਠੀਕ ਉਸੇ ਤਰਾਂ ਤੁਸੀਂ ਵੀ ਕੁੱਝ ਨਾ ਬੋਲੋ ਵਧੀਆ ਕਰਮ ਕਰਦੇ ਰਹੋ ਉਹੀ ਤੁਹਾਡੀ ਪਹਿਚਾਣ ਦੇਣ ਗਏ..
ਜੀਵਨ ਦਾ ਮਤਬਲ ਖੁਦ ਨੂੰ ਲੱਭਣਾ ਨਹੀਂ ਬਲਕਿ ਖੁਦ ਨੂੰ ਕਾਮਜ਼ਾਬ ਕਰਨਾ ਹੈ..
ਹੱਸਦੇ ਚਿਹਰੇ ਨੂੰ ਦੇਖ ਕੇ ਇਹ ਨਹੀਂ ਸੋਚਣਾ ਕਿ ਉਹਨੂੰ ਦੁੱਖ ਨਹੀਂ ਬਲਕਿ ਇਹ ਸੋਚਣਾ ਕਿ ਉਸ ਵਿੱਚ ਸਹਿਣ ਕਰਨ ਦੀ ਤਾਕਤ ਹੈ..
ਸਾਨੂੰ ਖੁਦ ਵਿਚ ਬਦਲਾਵ ਲੈਕੇ ਆਣਾ ਚਾਹੀਦਾ ਹੈ ਜੋ ਬਦਲਾਵ ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ.. 🙏
ਉਠੋ ਜਾਗੋ ਅਤੇ ਰੋਕੋ ਨਾ ਜਦੋ ਤੱਕ ਮੰਜਿਲ ਨਾ ਮਿਲੇ..✍️
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਤੁਸੀਂ ਸੋਂਦੇ ਸਮੇ ਦੇਖਦੇ ਹੋ ਸਪਨੇ ਉਹ ਸੱਚ ਹੁੰਦੇ ਨੇ ਜਿਨ੍ਹਾਂ ਲਈ ਤੁਸੀਂ ਸੌਣਾ ਛੱਡ ਦਾਵੋ..🤔
ਜਦੋ ਟੁੱਟਣ ਲੱਗੇ ਹੌਸਲਾ ਤਾ ਇਨ੍ਹਾਂ ਯਾਦ ਰੱਖਣਾ ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ..✍️
ਜਿੱਤ ਅਤੇ ਹਾਰ ਦੋਨੋ ਵਧੀਆ "ਦੋਨੋ" ਦਿੰਦੀਆਂ ਨੇ ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ..💪
ਤੁਹਾਡੇ ਕੰਮ ਹੋਰ ਵੀ ਜਿਆਦਾ ਸੋਖੇ ਹੋ ਜਾਂਦੇ ਨੇ ਜੇ ਤੁਸੀਂ ਆਪਣਾ ਦਿਨ ਜਲਦੀ ਸੁਰੂ ਕਰੋ..