ਸਾਉਣ ਦੀ ਝੜੀ ਨੀ ਲੱਗੀ ਸਾਉਣ ਦੀ ਝੜੀ..
ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ..
ਟਿਪ ਟਿਪ ਦਿਲਾਂ ਉੱਤੇ ਪੈਂਦੀ ਬਰਸਾਤ..
ਪਹਿਲਾਂ ਮੀਹ ਪੈਂਦਾ ਨੀ ਸੀ ਹੁਣ ਹਟਦਾ ਨੀ...
ਏਨਾ ਵੀ ਹਸੀਨ ਮੌਸਮ ਨਾ ਕਰ ਰੱਬਾ ਜਰੂਰੀ ਨਹੀਂ ਸਭ ਕੋਲ ਪਕੌੜੇ ਬਣਾ ਕੇ ਦੇਣ ਵਾਲੀ ਘਰਵਾਲੀ ਹੋਵੇ...
ਚੱਕਰ ਕੀ ਆ ਨਾਲ ਧੁੱਪ ਚੜੀ ਨਾਲ ਮੀਹ ਪਈ ਜਾਂਦਾ...
ਅੱਜ ਫੇਰ ਮੀਂਹ ਪੈ ਗਿਆ...
ਹਾਂਜੀ ਦੱਸੋ ਫੇਰ... ਕਿਥੇ ਕਿਥੇ ਮੀਹ ਪੈ ਰਿਹਾ ??
ਬਾਰਿਸ਼ ਆਈ ਬਾਰਿਸ਼ ਆਈ..
ਖੁਸ਼ੀਆਂ ਦਾ ਫੁਹਾਰਾ ਲਿਆਈ..
HAPPY RAINY DAY
ਬਾਰਿਸੋ ਮੇ ਭੀਗਨਾ 💕💕 ਗੁਜ਼ਰੇ ਜ਼ਮਾਨੇ ਕੀ ਬਾਤੇ ਹੋ ਗਈ
ਕੱਪੜੋ ਕੀ ਕੀਮਤੇ ਮਸਤੀ ਸੇ ਕਹੀ ਜਿਆਦਾ ਹੋ ਗਈ 💕💕
ਲੈ ਰਹੇ ੳ ਮੀਂਹ ਦੇ ਨਜਾਰੇ ਪੇਜ ਵਾਲਿਓ 😃
ਕਿੱਥੇ ਕਿੱਥੇ ਪੇਗਿਆ ਮੀਂਹ ਦੱਸੋ ਫਿਰ ????
ਠੰਡਾ ਠੰਡਾ ਮੌਸਮ ਉੱਤੋਂ ਮੀਂਹ ਵਰਦਾ,
ਇਕ ਤੇਰੀ ਯਾਦ ਆਵੇ,
ਦੂਜਾ ਮਿਲਣ ਨੂੰ ਦਿਲ ਕਰਦਾ
ਮੌਸਮ ਸੋਹਣਾ ਹੋ ਗਿਆ ਹੈ, ਪਰ ਤੂੰ ਗੁੱਸਾ ਨਾ ਕਰ ਜਾਈ ਕਿਤੇ ਤੇਰੇ ਤੋਂ ਸੋਹਣਾ ਨਹੀਂ ਹੋਇਆ
ਮੈਂ ਸੁਣਿਆ ਬਾਰਿਸ਼ ਚ ਹਰ ਦੁਆ ਕਬੂਲ ਹੁੰਦੀ ਹੈ
ਜੇ ਇਜਾਜ਼ਤ ਹੋਵੇ ਤੇਰੀ ਤਾਂ ਮੰਗ ਲਵਾ ਤੈਨੂੰ
ਸਾਵਣ ਦਾ ਮੀਂਹ ਛਮ ਛਮ ਆਉਂਦਾ..
ਹਰ ਕੋਈ ਦੇਖੋ ਖੁਸ਼ੀ ਮਨਾਉਂਦਾ ...
ਉਹ ਖਿੜ ਖਿੜ ਹੱਸੇ
ਜਿਉਂ ਸਾਉਣ ਮਹੀਨੇ
ਮੀਂਹ ਪਿਆ ਵਰਸੇ ..
ਹੈਵ ਆ ਨਾਈਸ ਮੀਂਹ