ਰੌਸਨੀਆਂ ਦੇ ਵਾਰਿਸ਼ ਜੋ ਅੰਧਕਾਰ ਜਿਹਨਾਂ ਤੋ ਡਰਦੇ ਨੇ
ਮੁਬਾਰਕ ਦਿਵਾਲੀ ਉਹਨਾਂ ਨੂੰ ਜੋੋ ਖੁਦ ਦੀਵੇ ਬਣ ਬਲਦੇ ਨੇ।
ਆਓ ਰਲ ਕੇ ਗਿਆਨ ਦੇ ਦੀਵੇ ਜਲਾਈਏ
ਆਪਣਾ ਪਹਿਲਾ ਫ਼ਰਜ ਸਮਝਦਿਆ ਇਸ ਵਾਰ ਦੀ ਦੀਵਾਲੀ ਨੂੰ ਪਟਾਕੇ ਚਲਾਉਣ ਦੀ ਬਜਾਏ ਗਰੀਬਾਂ ਦੀ ਮੱਦਦ ਕੇ ਮਨਾਇਆ ਜਾਵੇ।
ਸਾਡਾ ਵੀ ਰੱਖ ਲਈ ਖਿਆਲ ਸੋਹਣਿਆ,
ਐਤਕੀਂ ਮਨਾਉਣੀ ਆ ਦੀਵਾਲੀ ਤੇਰੇ ਨਾਲ ਸੋਹਣਿਆ..
ਅੱਜ ਰੋਸ਼ਨੀ ਦੀ ਕਿਰਣ ਨਵੀ ਉਮੀਦ ਬਣਕੇ ਆਈ ਹੈ
ਸਬ ਦੇ ਦਿਲਾਂ ਵਿੱਚ ਕੁਝ ਨਵਾਂ ਹੋਣ ਦੀ ਆਸ ਛਾਈ ਹੈ
ਉਦਾਸ ਨਾ ਹੋਵੋ ਕਿਉਂਕਿ ਅੱਜ ਦਿਵਾਲੀ ਆਈ ਹੈ।
ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ.!!
ਪਾਪਾ ਮੇਰੇ ਲਈ ਪਟਾਕੇ ਨਾ ਖਰੀਦੋ
ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ,
ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ,
ਦੇਖੋ ਅੱਜ ਫੇਰ ਦੀਵਾਲੀ ਆਈ ਹੈ
ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ, ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ -
ਦੀਵਾਲੀ ਦੀਆਂ ਮੁਬਾਰਕਾਂ
ਦਿਵਾਲੀ ਤੇ ਪਾਟਾਕੇ ਨਾ ਚਲਾਉ ਸਿਰਫ ਦੀਵੇ ਜਗਾਉ ਰੁੱਖ ਲਗਾਉ ਜਿੰਦਗੀ ਖੁਸ਼ਹਾਲ ਬਣਾਉ।
ਦੀਵਾਲੀ ਤੇ ਪਟਾਕੇ ਨਾ ਚਲਾਉ
ਸਿਰਫ ਦੀਵੇ ਜਗਾਉ
ਰੁੱਖ ਲਗਾਓ ਜ਼ਿੰਦਗੀ ਖੁਸ਼ਹਾਲ ਬਣਾਓ
ਪਟਾਕਿਆਂ ਨੂੰ ਇਸ ਵਾਰ ਕਰੋ ਨਾਂਹ
ਹੈਪੀ ਦੀਵਾਲੀ
ਗਰੀਨ ਦੀਵਾਲੀ
ਹਰ ਰਾਤ ਜਾਗਾਂ ਮੈਂ ਦੀਵਾਲੀ ਵਾਲੇ ਦੀਵੇ ਵਾਂਗੁੂ ਜਦੋਂ ਦਾ ਗਿਆ ਤੂੰ ਸਾਥੋਂ ਦੂਰ ਵੇ।
ਹੈਪੀ ਗਰੀਨ ਦੀਵਾਲੀ !!
ਆਪ ਸਭ ਨੂੰ ਬੰਦੀ ਛੋੜ ਦਿਵਸ ਦੀ ਕੋਟਨ ਕੇੋਟਿ ਵਧਾਈ ਹੋਵੇ.
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸੀਆਂ ਦਾ ਪ੍ਰਕਾਸ ਕਰਨ ।
ਹਨੇਰਾ ਹੋ ਗਿਆ ਦੂਰ ਇਸ ਰਾਤ ਦੇ ਨਾਲ
ਨਵੀਆਂ ਖੁਸ਼ੀਆਂ ਆਈਆਂ ਇਸ ਦੀਵਾਲੀ ਦੇ ਨਾਲ
ਹੁਣ ਅੱਖਾਂ ਖੋਲੋ ਦੇਖੋ ਸਾਡਾ SCRAP ਆਇਆ ਹੈ
ਤੁਹਾਨੂੰ ਤੇ ਤੁਹਾਡੇ ਪਰਿਵਾਰ ਲਈ ਦੀਵਾਲੀ ਦੀਆਂ ਵਧਾਈਆਂ ਲਿਆਇਆ ਹੈ
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ !
ਬੱਚਿਆਂ ਨੂੰ ਹਰੇ ਭਵਿੱਖ ਬਾਰੇ ਦੱਸੋ ਪਟਾਕੇ ਚਲਾਉਣ ਨੂੰ ਨਾ ਕਹੋ.!!
ਇਹ ਦੀਵਾਲੀ ਕੇਵਲ ਦੀਵਾ ਜਲਾਓ ਕੋਈ ਆਤਸ਼ਬਾਜ਼ੀ ਨਹੀਂ.!!
ਸਾਡੀ ਤੂੰ ਹੀ ਐ ਦੀਵਾਲੀ ਦੀਵੇ ਲਾਉਣ ਵਾਲੀਏ ਨੀ.!!
ਰੱਬ ਕਰੇ ਇਹ ਦਿਵਾਲੀ ਤੇ ਨਵਾਂ ਸਾਲ ਤੁਹਾਡੀ ਜਿੰਦਗੀ ਚ ਖੁਸ਼ੀਆਂ ਤੇ ਚਾਨਣ ਲੈ ਕੇ ਆਵੇ.!!
ਜਗਦੇ ਰਹਿਣ ਏਵੇਂ ਹੀ ਖੁਸੀਆਂ ਦੇ ਦੀਵੇ ਸਦਾ ਵਿਹੜੇ ਤੇਰੇ.
ਰੱਬ ਕਰੇ ਤੂੰ ਜਿੰਦਗੀ ਚ ਹਰ ਪਲ ਮੌਜਾਂ ਮਾਣੇ. ਦੀਵਾਲੀ ਮੁਬਾਰਕ.!!
ਦੀਵਾਲੀ ਦੀ ਪਵਿੱਤਰ ਰੌਸ਼ਨੀ ਤੁਹਾਡੇ ਜੀਵਨ ਵਿਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇ...
ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ..
ਮੇਰੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁੱਤ ਬਹੁਤ ਵਧਾਈਆਂ .
. ਹੈਪ੍ਪੀ ਦੀਵਾਲੀ ...
ਮੇਰੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਵਧਾਈਆਂ..
ਰੱਬ ਕਰੇ ਇਹ ਦੀਵਾਲੀ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਦਾ ਚਾਨਣ ਲੈ ਕੇ ਆਵੇ...
ਆਪ ਜੀ ਨੂੰ ਦੀਵਾਲੀ 🎉 ਦੀਆਂ ਲੱਖ ਲੱਖ ਮੁਬਾਰਕਾਂ ਮੈਂ ਵਾਹਿਗੁਰੂ 👏🏻ਅੱਗੇ ਏਹੀ ਅਰਦਾਸ ਕਰਦਾ ਹੈ ਕਿ ਇਹ ਤਿਓਹਾਰ 🎊ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ☺ ਲੈਕੇ ਆਵੇ 💐🎁
ਮਠਿਆਈ ਭੇਜੀ ਆ ਸਪੈਸ਼ਲ ਤੁਹਾਡੇ ਲਈ ਦੀਵਾਲੀ ਦੀ... ਆਪ ਵੀ ਖਾਓ ਤੇ ਸਾਰੀਆਂ ਨੂੰ ਖਵਾਓ
ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ
ਵਾਹਿਗੁਰੂ ਆਪ ਜੀ ਨੂੰ ਤੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ
ਹੌਲੀ ਹੌਲੀ ਤੇਲ ਪਾਂਵੇ
ਵੱਤੀ ਪਿਆਰ ਨਾਲ ਲਾਂਵੇਂ
ਲਾ ਕੇ ਲਾਈਨ ਚੋ ਜਗਾਵੇਂ
ਤੂੰ ਸਜਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ
ਦੀਵੇ ਲਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ।
ਦਾਲ ਰੋਟੀ ਘਰ ਦੀ
ਦੀਵਾਲੀ ਅੰਮ੍ਰਿਤਸਰ ਦੀ.
ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਸ਼ੁਭਕਾਮਨਾਵਾਂ !! ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ !!