ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ..
ਲੋਹੜੀਆ,ਦਿਵਾਲੀਆ ਤੇ ਭਾਵੇਂ ਨਵਾਂ ਸਾਲ ਹੋਵੇ
ਉਹੀ ਸਮਾਂ ਚੰਗਾ ਜਿਹੜਾ ਘਰਦਿਆਂ ਦੇ ਨਾਲ ਹੋਵੇ ♡
ਸਭ ਨੂੰ ਨਵੇਂ ਸਾਲ ਦੀਆ ਵਧਾਈਆਂ,
ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ
ਇਹ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਇਕ ਨਵੀਂ ਸੋਚ ਦਾ ਮਾਲਿਕ ਬਣਾਵੇ
ਆਪ ਸਭ ਨੂੰ ਨਵੇਂ ਸਾਲ ਦੇ ਲੱਖ ਲੱਖ ਵਧਾਈ ਹੋਵੇ !
!!..ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ - ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ ,
ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ , ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ ...!!!
ਭੁਲਾ ਦਿਓ ਬੀਤ ਗਿਆ ਕੱਲ, ਦਿਲ 'ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ.
ਹੈਪੀ ਨਿਊ ਯੀਅਰ !!!
ਹਰ ਪਲ ਦੀ ਅਪਣੀ ਕੀਮਤ, ਸਵੇਰ ਨਵੀਂ ਉਮੀਦ ਲਿਆਵੇ ਸ਼ਾਮ ਲਿਆਂਦੀ ਪਿਆਰ,
ਰਾਤ ਲਿਆਵੇ ਸੁਪਨੇ ਤੇ ਨੀਂਦ ਲਿਆਵੇ ਉਮੀਦ, ਨਵਾਂ ਸਾਲ ਤੇਰੇ ਲਈ ਲੱਕੀ ਹੋਵੇ ਹਰ ਵਾਰ.
Happy new year 2022
ਨਵਾਂ ਸਾਲ ਤੁਹਾਡੀ ਜਿੰਦਗੀ 'ਚ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ
ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ ਜੀ !!
ਅਸੀਂ ਨਵੀਂ ਕਿਤਾਬ ਖੋਲਣ ਲੱਗੇ ਹਾਂ, ਜਿਸ ਦੇ ਸਾਰੇ ਸਫੇ ਖਾਲੀ ਨੇ,
ਫੇਰ ਅਸੀਂ ਇਸਤੇ ਨਵੀਂ ਸ਼ੁਰੂਆਤ ਕਰਾਂਗੇ, ਨਵੇਂ ਲਫ਼ਜ਼ ਸਜਾਵਾਂਗੇ,
ਇਸ ਲਈ ਕਹਿੰਦੇ ਨੇ ਗੁਜ਼ਰਿਆ ਵਕ਼ਤ ਮੁੜ ਕੇ ਨੀ ਆਉਂਦਾ,
ਸਾਡੀ ਦੁਆ ਹੈ ਆਉਣ ਵਾਲਾ ਸਾਲ ਤੁਹਾਡੇ ਲਈ ਲੱਕੀ ਹੋਵੇ.
ਹੈਪੀ ਨਿਊ ਯੀਅਰ !!!
ਪਰਮਾਤਮਾ ਕਰੇ ਆਉਣ ਵਾਲਾ ਨਵਾਂ ਸਾਲ, ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ,
ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ , ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ …!!!
ਸੁੱਖ ਸ਼ਾਂਤੀ ਤੁਹਾਡੀ ਜਿੰਦਗੀ ਵਿਚ ਆਵੇ,
ਜੋ ਚਾਹੋ ਉਹ ਮਿਲ ਜਾਵੇ..
ਤੁਹਾਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ..
ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ,
ਨਵਾਂ ਸਾਲ ਮੁਬਾਰਕ ਮੇਰੇ ਸੋਹਣੇ ਯਾਰ..
ਇੱਕ ਨਵਾਂ ਸਾਲ ਨਵੀਆਂ ਸ਼ੁਰੂਆਤ ਕਰਨ ਅਤੇ ਪੁਰਾਣੀਆਂ ਭੁੱਲਾਂ ਨੂੰ ਭੁੱਲ ਜਾਣ ਦਾ ਇੱਕ ਮੌਕਾ ਹੈ.
ਨਵਾ ਸਾਲ ਮੁਬਾਰਕ.
ਦੂਰੀਆਂ ਸਾਨੂੰ ਦੂਰ ਰੱਖ ਸਕਦੀਆਂ ਹਨ ਪਰ ਦਿਲਾਂ ਵਿਚ ਦੂਰੀਆਂ ਨਹੀਂ ਪਾ ਸਕਦੀਆਂ..
ਮੇਰੀ ਪਿਆਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ
ਉਮੀਦ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ ਸਫਲਤਾ, ਸਿਹਤ, ਸੰਪੂਰਨਤਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੋਵੇ
ਨਵਾ ਸਾਲ ਮੁਬਾਰਕ!
ਨਵਾਂ ਸਾਲ ਆਉਣ ਵਿਚ ਕੁਝ ਹੀ ਸਮਾਂ ਬਚਿਆ ਹੈ..
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਵਧਾਈ..
ਨਵੀਆਂ ਉਮੀਦਾਂ...
ਨਵੀਆਂ ਇੱਛਾਵਾਂ...
ਜਿੰਦਗੀ ਵਿਚ ਨਵੀਂ ਮੁਸਕੁਰਾਹਟ ਤੇ ਖੁਸ਼ੀਆਂ...
ਸਫਲਤਾ ਤੁਹਾਡੇ ਕਦਮ ਚੁੰਮੇ ....
ਤੁਹਾਡੇ ਲਈ ਜਬਰਦਸਤ ਤੇ ਖੁਸ਼ੀ ਭਰੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ..
ਨਵਾਂ ਸਾਲ ਆਵੇ ਬਣਕੇ ਉਜਾਲਾ,
ਖੁੱਲ ਜਾਵੇ ਤੁਹਾਡੀ ਕਿਸਮਤ ਦਾ ਹਰ ਤਾਲਾ,
ਹਰ ਯਾਰ ਦੋਸਤ ਮਿਲੇ ਖੁੱਲੇ ਦਿਲਵਾਲਾ,
ਨਾਲ਼ ਖੁਸ਼ ਰਹੇ ਤੁਹਾਡੇ ਤੋਂ ਉੱਪਰ ਵਾਲਾ,
ਬਹੁਤ ਬਹੁਤ ਮੁਬਾਰਕਾਂ ਜ਼ੀ ਨਵੇਂ ਸਾਲ ਦੀਆਂ..
ਦਿਨ ਬਦਿਨ ਖੁਸ਼ੀਆਂ ਹੋ ਜਾਂ DOUBLE ,
ਤੁਹਾਡੀ ਜਿੰਦਗੀ ਵਿਚੋਂ DELETE ਹੋ ਜਾਵੇ ਹਰ TROUBLE ,
ਰੱਬ ਤੁਹਾਨੂੰ ਰੱਖੇ SMART ਤੇ FIT,
ਨਵਾਂ ਸਾਲ ਤੁਹਾਡੇ ਲਈ ਹੋਵੇ SUPERHIT
End of season Sale....
Sale.....
ਬਿਲਕੁਲ ਨਵਾਂ ਕੈਲੰਡਰ 2019 ਦਾ
ਸਿਰਫ ਇਕ ਸਾਲ ਵਰਤਿਆ ਹੋਇਆ
ਜਮਾ ਈ ਨਵਾਂ ਪਿਆ
Discount 70%
ਸਾਲ ਬਦਲ ਰਿਹਾ ਮਿੱਤਰੋ ਪਰ ਤੁਸੀਂ ਨਾ ਬਦਲੇਓ...
ਨਵਾਂ ਸਾਲ ਮੁਬਾਰਕ..
ਨਵੇਂ ਸਾਲ ਦੀ ਆਮਦ ਸਭਨਾਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ!
ਸਾਲ ਬਦਲ ਰਿਹਾ ਪਰ ਸਾਡਾ ਪਿਆਰ ਨਹੀਂ..
ਪਿਆਰ ਸਦਾ ਬਣਿਆ ਰਹੇ,,,
ਨਵਾਂ ਸਾਲ ਮੁਬਾਰਕ ਹੋਵੇ..
ਰੱਬ ਤੇਰਾ ਮੇਰਾ ਪਿਆਰ ਏਦਾਂ ਹੀ ਬਣਾਈ ਰੱਖੇ,
ਮੇਰੇ ਵੱਲੋਂ ਮੇਰੇ ਪਿਆਰ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਰੱਬ ਕਰੇ ਇਹ ਸਾਲ ਸਾਡੇ ਪਰਿਵਾਰ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ,,
ਸ਼ੁਕਰ ਹੈ ਦਾਤਿਆ ਤੇਰੀ ਰਜਾ ਵਿਚ ਜੋ ਸਮਾਂ ਬੀਤਿਆ ਉਹ ਵੀ ਬਹੁਤ ਵਧੀਆ ਸੀ , ਜੋ ਅੱਗੇ ਆਉਣ ਵਾਲਾ ਹੈ ਆਪ ਜੀ ਦੀ ਮੇਹਰ ਸਦਕਾ ਉਹ ਵੀ ਬਹੁਤ ਵਧੀਆ ਹੋਵੇਗਾ. ਆਪ ਜੀ ਨੂੰ ਨਵੇਂ ਵੱਰੇ ੨੦੧੮ ਦੀਆਂ ਸ਼ੁੱਭ ਕਾਮਨਾਵਾਂ . ਪਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਇਹ ਨਵਾਂ ਸਾਲ ਆਪ ਸੱਬ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ
ਨਵੇਂ ਸਾਲ ਦੀਆਂ ਲੱਖ - ਲੱਖ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣ.
ਹਰ ਸਾਲ ਜਾਂਦਾ ਹੈ ਹਰ ਸਾਲ ਆਉਂਦਾ ਹੈ ਇਸ ਵਾਰ ਤੁਹਾਨੂੰ ਉਹ ਸਭ ਕੁਛ ਮਿਲੇ ਜੋ ਤੁਹਾਡਾ ਦਿਲ ਚਾਹੁੰਦਾ ਹੈ. ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ...
ਨਵੇਂ ਸਾਲ ਦੀ ਪਹਿਲੀ ਸਵੇਰ ਮੁਬਾਰਕ ਹੋਵੇ ਜੀ...
ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ..
ਮੈਂ ਕਿਹਾ ਜੀ
Happy new year
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਵੇ,ਕਦੇ ਤੱਤੀ ਵਾ ਨਾ ਲੱਗਣ ਦੇਵੇ ਤਰੱਕੀਆਂ ਕਰੋ ਵੀਰ ਬਹੁਤ
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ
ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਵੇ,
ਕਦੇ ਤੱਤੀ ਵਾ ਨਾ ਲੱਗਣ ਦੇਵੇ
ਤਰੱਕੀਆਂ ਕਰੋ ਵੀਰ ਬਹੁਤ ਬਹੁਤ ਮੁਬਾਰਕਾਂ
ਨਵੇਂ ਸਾਲ ਦੀਆਂ ਮੁਬਾਰਕਾਂ ਸਭ ਨੂੰ ਖੁਸ਼ ਰਹੋ
ਤੰਦਰੁਸਤੀਆਂ ਦੇਵੇ ਵਾਹਿਗੁਰੂ ਚੜਦੀ ਕਲਾ ਚ ਰੱਖੇ
ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ।
ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,
ਇਸ ਲੀਏ ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ।।।।
ਖੁਸ਼ੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਵੇਂ ਸਾਲ ਦਾ ਨਵਾਂ ਸੂਰਜ ਤੁਹਾਡੇ ਪਰਿਵਾਰਾਂ ਤੇ ਖੁਸ਼ੀਆਂ ਦੀਆਂ ਕਿਰਨਾਂ ਦਾ ਪਸਾਰਾ ਕਰੇ !
ਤੁਹਾਨੂੰ ਸਭ ਨੂੰ ਤਹਿ ਦਿਲੋਂ ਨਵੇਂ ਸਾਲ ਦੀ ਮੁਬਾਰਕ !
ਨਵੇਂ ਸਾਲ ਦੀ ਪਹਿਲੀ ਸਵੇਰ ਤੁਹਾਡੇ ਸਭ ਦੇ ਜੀਵਨ ਵਿੱਚ ਨਫ਼ਰਤ ਅਤੇ ਹਿੰਸਾ ਨੂੰ ਵਿਸ਼ਵ ਸ਼ਾਂਤੀ ਅਤੇ ਪਿਆਰ ਵਿੱਚ ਬਦਲਣ ਦੇ ਵਾਅਦੇ ਨਾਲ ਸ਼ੁਰੂ ਹੋਵੇ ਅਤੇ ਤੁਹਾਡੇ ਸਭਨਾਂ ਲਈ ਇਕ ਬਿਹਤਰੀਨ ਭਵਿੱਖ ਦੀ ਸ਼ੁਰੂਆਤ ਹੋਵੇ।
ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!
ਪੁਰਾਨਾ ਸਾਲ ਸਭ ਤੋਂ ਹੋ ਗਿਆ ਦੂਰ,
ਕੀ ਕਰੀਏ ਕੁਦਰਤ ਦਾ ਇਹ ਹੈ ਦਸਤੂਰ,
ਬੀਤੀਆਂ ਗੱਲਾਂ ਸੋਚ ਕੇ, ਨਾ ਹੋਵੋ ਉਦਾਸ,
ਕਰੋ ਖੁਸ਼ੀਆਂ ਨਾਲ, ਨਵੇਂ ਸਾਲ ਨੂੰ ਮਨਜੂਰ
🎸🎼🎵♡ ♥💕😘
ਨਵੇਂ ਸਾਲ ਦੀ ਸੋਹਣੀ ਜਹੀ ਨਵੀਂ ਸਵੇਰ ਚੜੇ
ਖਿੜਨ ਸੋਹਣੇ ਸੋਹਣੇ ਫੁੱਲ ਨਾਲ ਮਹਿਕਾ ਦੇ
ਨਵਾਂ ਸੂਰਜ ਇਹ ਪੈਗ਼ਾਮ ਲੈ ਕੇ ਆਏ
ਦੂਰ ਹੋ ਦੁੱਖਾਂ ਤੇ ਮੁਸੀਬਤਾਂ ਦਾ ਸਾਇਆ
ਦਿਲ ਚ ਹੋਵੇ ਨਾਂ ਕਿਸੇ ਗੱਲੋਂ ਵੀ ਉਦਾਸੀ
ਰਹਿਣ ਹਾਸੇ ਤੇ ਵਗਣ ਪਿਆਰ ਦੀਆ ਹਵਾਵਾਂ
ਭੁੱਲ ਜਾਣਾ ਪੁਰਾਣੀਆ ਗੁਸਤਾਖੀਆਂ ਨੂੰ ਬੀਤ ਗਏ ਸਾਲ ਦੇ ਨਾਲ👍
ਕਰ ਲਉ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨਵੇਂ ਸਾਲ ਦੇ ਨਾਲ
ਨਵੇਂ ਸਾਲ ਦੀਆ ਲੱਖ ਲੱਖ ਵਧਾਈਆਂ।
ਰੱਬ ਸਬ ਨੂੰ ਖੁਸ਼ੀਆਂ ਦੇਵੇ ਤੇ ਹਸਦਾ ਵਸਦਾ ਰੱਖੇ ।
ਨਵਾਂ ਸਾਲ ਹੈ ...
ਪਰ ਖ਼ਵਾਹਿਸ਼ ਉਹੀ ਪੁਰਾਣੀ
ਆਸ ਕਰਦਾ ਹਾਂ ਕਿ ਆਉਣ ਵਾਲਾ ਸਾਲ ਇਕ ਸ਼ਾਨਦਾਰ ਵਰ੍ਹਾ ਹੋਵੇ ਜੋ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਕਾਮਯਾਬੀ ਦੇਵੇ ਅਤੇ ਕਾਮਯਾਬੀ ਤੁਹਾਡੇ ਕਦਮ ਚੁੰਮੇ ..
ਨਵਾ ਸਾਲ ਮੁਬਾਰਕ.
ਨਿਰਾਸ਼ਾ ਰਹੇ ਤੁਹਾਡੇ ਤੋਂ ਬਹੁਤ ਦੂਰ,
ਸਫਲਤਾ ਅਤੇ ਖੁਸ਼ਹਾਲੀ ਮਿਲੇ ਭਰਪੂਰ.
ਤੁਹਾਡੀਆਂ ਸਾਰੀਆਂ ਆਸਾਂ ਉਮੀਦਾਂ ਪੂਰੀਆਂ ਹੋਣ,
ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ .