ਜੁੱਤੀ ਪਟਿਆਲੇ ਦੀ ਆ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿਚ ਪਾਊਡਰ ਗਨ ਦਾ loaded ਦੋਨਾਲੀਆਂ...
ਤੇਰੀ_ਨੱਖਰੋ_BEAUTY_ਬੜੀ_KILL_ਨੀ
ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_
ਹਾਏ ਸ਼ੁਕਰ ਮਨਾ ਲੈ ਰੱਬ ਦਾ
ਨਾਤੇ ਤੇਰੇ ਨਾਲ ਕਮਲਿਆ ਜੋੜੇ
ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ
ਵੇ ਸਾਕ”15″ ਜੱਟੀ ਨੇ ਮੋੜੇ..!!
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕ..!!
ਤੇਰੇ ਪਿਅਾਰ ਨੇ ਜ਼ੁਬਾਨ ਤੇ ਲਗਾੲਿਅਾ ਤਾਲ਼ਾ ੲੇ
ਜਾਂ ਵੇ ਮੁੰਡਿਅਾਂ ਵੇ ਬਸ ਤੂੰ ਤਾਂ ਗਲਾਂ ਵਾਲਾ ੲੇ...!!
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ
ਮੈਨੂੰ ਵੀ ਰੁਵਾ ਨੀਂ ਸਕਦੀ ..
…
ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ..!!
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ..
ਤੇਰੇ ਨਾਲ ਖੇਡੂ ਕੰਗਨਾ ਪਰਾਤ ਚ..!!
ਭੇਜ ਕੋਈ ਵਿਚੋਲਾ ਜੇ ਵਿਆਹੁਣਾ ਜੱਟੀ ਨੂੰ,
ਪਰ ਰਫਲਾਂ ਦੀ ਛਾਂਵੇ ਨਹੀਓਂ ਜਾਣਾ ਨਾਰ ਨੇ..!!
ਕਦੀ ਨਿਭਦੇ ਦੇ ਨਾ ਪਿਆਰ ਯਾਰਾ
ਤਾਣਿਆਂ ਦੇ ਨਾਲ ਐਵੇ ਰੁੱਸ ਰੁੱਸ ਬੈਂਦਾ ਹੈ..!!
ਕਰਦਾ ਚੰਨ 🌛 ਸਲਾਮਾਂ ਮੇੈਨੂੰ 👩 ਮੈਂ ਸੱਜਦੇ ਤੇੈਨੂੰ 👉 ਹੀ ਕਰਦੀ.
ਖੰਡ 😙 ਵਰਗੀ ਸੋਹਣਿਅਾਂ ਜੱਟੀ 👰 ਤੇਰੇ ਤੇ ਮਰਦੀ..😙
💕 ਜਦੋਂ 😘 ਪੁੱਤ-ਪੁੱਤ 😍 ਕਹਿਕੇ 😻 ਗੱਲਾਂ ਕਰਦੇ..💑
ਭੋਰਾ ਦਿਲ ❤ ੲਿਹ ਦੂਰੀ 😔 ਨਾ ਜਰੇ..😐
ਰੱਬਾ ਕਰਾਂ ਮੈਂ ਅਰਦਾਸ ਕਬੂਲ ਤੂੰ ਕਰੀ..
ਜੋ ਕਰਦਾ ਏ ਮੇੈਂਨੂੰ ਦਿਲੋ ਪਿਆਰ ਓੁਹਨੂੰ ਮੇਰੇ ਤੋਂ ਕਦੇ ਦੂਰ ਨਾ ਕਰੀ..!!
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾਂ ਮੈ ਗੁੱਤ ਢਾ ਢਾ ਕੇ..
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ..!!
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ..😘
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ..😃
ਤੇ ਇਕ ਤੂੰ ਆਂ ਜਿਹਨੂੰ ਦਿਲੋ ਕੱਢ ਨੀ ਸਕਦੀ..😅
ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ
ਵੇ,
ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ..!!
ਤੇਰੇ ਵਿੱਚ ਰਹਿੰਦੀਆਂ ਅੱਖੀਆਂ..❤ ਅੱਖੀਆਂ ਵਿੱਚ ਤੂੰ ਵੱਸਦਾ ਏ..!!
ਗੱਲ ਇਹ ਨਹੀ ਆ 🙅 ਕਿ ਮੈਂ ਤੇੈਨੂੰ ਪਿਆਰ ਕਰਦੀ ਹਾਂ..💏 ਗੱਲ ਇਹ ਆ ਕਿ 👉 ਸਿਰਫ ਤੇੈਨੂੰ ਹੀ ਪਿਆਰ ਕਰਦੀ ਹਾਂ..👍
ਹੈਗੀ ਐ ਕਾਇਮ ਸਰਦਾਰੀ ਪੂਰੀ ਮਜ਼ਾਜਾਂ ਪੱਟੀ ਦੀ, ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ ਇਹੀ ਪਹਿਚਾਣ ਜੱਟੀ ਦੀ।
ਕੱਚਾ ਮੇਰਾ ਦਿਲ ਇੱਕ ਕੱਚੇ ਕੋਠੇ ਵਾਂਗ, ਬੱਣ ਤੂੰ ਦਿਲਜਾਨੀ ਸੂਹੇ ਜੇ ਫੁੱਲ ਵਾਂਗ..!!
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ.. ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ..!!
ਲੱਖ Nail Paint 🙌 ਲਾਵਾਂ ਮੇਰੇ ਸੋਹਣਿਆਂ..😘👌 Rang ਜਿੰਦਗੀ ਦੇ ਤੇਰੇ ਬਿਨਾਂ 👉👦 Fate ਨੇ..!!
ਜਿੰਦ ਜਾਨ ਦੇਵਾ ਜੀਦੇ ਤੋਂ ਵਾਰ, ਮੇਰੇ ਨਾਲ ਖੜਾ ਮੇਰਾ ਸੋਹਣਾ ਸਰਦਾਰ।
ਲੱਖ ਰੀਝਾਂ 😘 ਨੇ ਮੇਰੇ ਦਿਲ 💏 ਦੀਆਂ, ਪਹਿਲੀ ਵੀ ਤੇਰੇ 👉👦 ਤੋਂ ਸੁਰੂ ਤੇ ਆਖਿਰੀ ਵੀ ਤੇਰੇ ਤੇ ਖਤਮ..☺
ਅਣਖ਼ਾਂ ਮਿਲਿਆਂ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ..💞💞 ਵੇ ਜੇ ਤੂੰ ਕਰਦਾ Crack ਦਿਲਾਂ ਨੂੰ ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ..💞💞
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾਂ ਲਿਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ, ਮੈਂ ਪੱਬਾਂ ਭਰ ਨੱਚਦੀ ਫਿਰਾਂ
ਭੋਲੀ 😊 ਜੀ ਸੂਰਤ ਓਹਦੀ ਦਿਲ ❤️ ਓਹਦਾ ਝੱਲਾ ਜਿਹਾ..
ਮੈਨੂੰ ਮਿਲਿਆ ਸਭ ਤੋ ਸੋਹਣਾ 😎 ਯਾਰ ਮੇਰਾ ਅਵੱਲਾ ਜਿਹਾ..
ਮੁੰਡੇ ਕਹਿੰਦੇ ਪਾਉਂਦੀਆਂ ਨੇ JeaNs ਵੱਧ ਕੁੜੀਅਾਂ..👧
ਆਪਾਂ ਵੀ ਸੂਟ ਵਾਲੇ ਝੰਡੇ ਗੱਡਤੇ ਕਿਹੜਿਅਾਂ BraNd'aa ਦੀ..👧
ਤੂੰ ਗੱਲ ਕਰਦਾ ਅੱਥਰੀ ਨੇ 💃 ਤਾਂ ਅੱਤ ਵਾਲੇ ਚਿੱਭ ਕੱਡਤੇ..😉
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ..👎 ਤੇਰੇ ਤੋਂ ਵੀ ਸੋਹਣੇ 👌 ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ..!!
ਵੇ ਤੂੰ ਸਮਝੀ ਨਾ ਆਕੜ ਏ ਤਾ ਟੌਹਰ👌 ਤੇਰੀ ਮੁਟਿਆਰ ਦੀ.. ਜਦੌ ਮੇਰੇ ਨਾਲ ਤੁਰੇਗਾ 👫 ਉਦੋ ਤੇਰੇ ਯਾਰ ਵੀ ਕਹਿਨਗੇ ਕਿਸਮਤ ਚੰਗੀ ਏ ਸਾਡੇ ਯਾਰ ਦੀ..!!
ਲੱਗਦੀ ਮਾਸੂਮ ਆ 🙍 ਪਰ ਥੱਪੜ 👋 ਬਹੁਤ ਜ਼ੋਰ ਨਾਲ ਮਾਰਦੀ ਆ..🙋
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ਜੱਟੀ 🙋 ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ..!!
ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ 💃 ਦਾ Confidence Start ਹੁੰਦਾ..!!
ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ..🙅🏿 ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦੀ..🙋🏿
ਮੇਰੇ ਤੋਂ ਚੰਗੀ ਕਿਥੋਂ ਲੱਭ ਲਵੇ ਗਾ 😌 ਕਮਲਿਆ.. ਮੇਰਾ ਤਾ BlOOd GrOUp ਵੀ O NaGtIVe ਆ ਜਿਹੜਾ ਛੇਤੀ ਨੀ ਮਿਲਦਾ..😉
ਉਹ ਦਿਨ ਜਲਦੀ ਆਵੇ..😊 ਜਦ ਆਪ ਦੋਵੇਂ 💑 ਰਾਤ 🌌 ਨੂੰ ਇਕੋ ਥਾਲੀ ਚ ਰੋਟੀ 🍪 ਖਈਏ..😊💏
👉 ਸੋਹਣਾ ਤੇ ਪਤੰਦਰਾ ਤੂੰ ਖਾਸ 👋 ਕੋਈ ਨਾ ਵੇ ਗੱਲਾਂ ਮਿਠੀਆਂ 👌 ਦੀ ਪੱਟੀ ਹੋਈ ਆਂ..👈
👉 ਸੁੱਤੀ ਪਈ 😪 ਨੂੰ ਪੱਖੀ ਦੀ ਝੱਲ ਮਾਰੇ ਨੀ ਐਡਾ ਕਿਹੜਾ ਮੇਰਾ ਦਰਦੀ...👎👈
ਨਾ ਸਾਂਵਲੇ ਰੰਗ ਦਾ ਨਾ ਗੋਰੇ ਰੰਗ ਦਾ,
ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।
ਪਾ ਕੇ #ਅੜਬ ਮੁੰਡੇ ਨਾਲ ਪਿਆਰ, ਪੈਰ ਪਿੱਛੇ ਕਿੱਦਾ ਧਰ ਜਾਏਗੀ,
#ਨਖਰੇ ਤਾ ਮੈ #ਕਿਸਮਤ ਨੂੰ ਵੀ ਨੀ ਕਰਨ ਦਿੱਤੇ,
ਫਿਰ #ਕਮਲੀਏ ਤੂੰ ਕਿੱਦਾ ਕਰ ਜਾਏਗੀ..😍😍
ਤੂੰ ਭੁਲਾ ਦੇਵੇ , ਮੈਨੂੰ ਇਹ ਤੇਰੀ ਆਪਣੀ ਹਿੰਮਤ ਹੈ,
ਪਰ ਮੈਂ ਤੈਨੂੰ ਭੁਲਾਜਾ,
ਇਹ ਉਮੀਦ ਮੇਰੇ ਤੋਂ ਜਿੰਦਗੀ ਭਰ ਨਾ ਰੱਖੀ..😒😒
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।😒😒😒
ਤੂੰ ਦਿਮਾਗ ਤੇ ਜੋਰ ਪਾ ਕੇ ਮੇਰੀਆਂ ਗਲਤੀਆਂ ਨਾਂ ਗਿਣਿਆ ਕਰ,
ਕਦੇ ਦਿਲ ❤️ ਤੇ ਹੱਥ ਰੱਖਕੇ ਪੁੱਛੀ ਕਸੂਰ ਕਿਸਦਾ ਸੀ..
ਕਹਿੰਦੀ 👉💁 ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ,
ਵੇ Dil ❤ ਮੇਰਾ ਮੋਹੀ ਜਾਂਦਾ ਏ,
💑 ਇੰਨਾ ਹੱਸ ਨਾ ਚੰਦਰਿਆ,
ਵੇ Love ਮੈਨੂੰ ਹੋਈ ਜਾਂਦਾ ਏ..😙😙
ਤੇਰੇ ਇਸ਼ਕ 💐 ਦੇ ਚੱਕਰਾਂ ਵਿਚ ਚਾਰ ਸਾਲ ਬਰਬਾਦ ਕਰੇ,
ਪਰ ਫਿਰ ਵੀ ਇਹ ਦਿਲ 💓 ਕਮਲਾ ਜੋ ਤੈਨੂੰ 👸 ਹੀ ਬਸ ਯਾਦ ਕਰੇ ।
ਕਿਤੇ ਤੇਰੀ ਮੁੱਛ ਨਾਂ ਨੀਵੀਂ ਹੋਜੇ ਮੈਂ ਸਿਰ ਤੇ ਚੁੰਨੀ ਰੱਖਦੀ ਆਂ,
ਅੱਖਾਂ ਦੇ ਵਿੱਚ ਤੇਰੀ ਸੂਰਤ ਨਾਂ ਹੋਰ ਕਿਸੇ ਵੱਲ ਤੱਕਦੀ ਆਂ..
ਵੇ ਜੱਟਾਂ 👳 ਤੇਰੇ ਨਾਂ ਕਰਾਉਣੀ ਮੰਗਣੀ,
ਸੋਮਵਾਰ ਦੇ ਵਰਤ ਰੱਖਦੀ ਜੱਟੀ..💃
ਤੈਨੂੰ ਵਿੱਚ 😍 ਖ਼ਾਬਾਂ ਦੇ ਵੇ ਗਲਵੱਕੜੀ 💏 ਪਾਉਣੀ ਆਂ,
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ..💃
ਛੇਤੀ-ਛੇਤੀ ਆ ਜਾ ਪਰਦੇਸੀਆਂ,
ਅੱਖੀਆਂ ਵੀ ਥੱਕ ਚੱਲੀਆਂ,
ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ।
ਜੇ ਤੂੰ ਮੁੜ ਕੇ ਨਾ ਮੇਰੇ ਕੋਲ ਆਇਆ ਵੇ,
ਨਾਂ ਬਦਲ ਦੇਈਂ ਮੇਰਾ..🙋
ਸੁਣ ਸਾਹਾਂ ਵਰਗਿਆ ਵੇ,
ਕੋਈ ਗੱਲ ਤਾਂ ਸੁਣ ਲਿਆ ਕਰ..🙏