ਕਹਾਵਤ ਹੈ ਕਿ " ਪੈਸੇ ਬੋਲਦਾ ਹੈ"
ਪੈਸੇ ਨੂੰ ਕਦੇ ਬੋਲਦੇ ਤੇ ਨਹੀਂ ਸੁਣਿਆ,
ਪਰ ਚੁੱਪ ਕਰਾਉਂਦੇ ਬਹੁਤ ਦੇਖਿਆ ਹੈ...
ਨੋਟ ਤੁੜਵਾਇਆ ਤਾਂ ਗਿਆ, ਮੁੰਡਾ ਵਿਆਹਿਆ ਤਾਂ ਗਿਆ...
God is One..☝️
ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰਹਿੰਦਾ,
ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ,
ਜੋ ਕੈਲੰਡਰ ਨੂੰ ਬਦਲ ਦਿੰਦੀ ਆ,
ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ ।
ਲੰਘਿਆਂ ਵੇਲਾ ਕਦੇ ਹੱਥ ਨੀ ਆਉਂਦਾ..
ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾ ਕਰੋ,
ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ..!
ਜਿਸਦੇ ਆਉਣ ਤੇ ਮੁਕੱਦਰਾਂ ਦਾ ਸਿਰਾ ਲੱਗ ਜਾਏ,
ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ..!
ਬੁਰੇ ਉਹ ਵੀ ਨਹੀਂ ਮਾੜੇ ਅਸੀਂ ਵੀ ਨਹੀਂ,
ਬੱਸ ਵਿਚਲੇ ਲੋਕਾਂ ਦੀਆਂ ਮਿਹਰਬਾਨੀਆਂ ਮਾਰ ਗਈਆਂ..!
ਇੱਕ ਚੁੱਪ ਸੌ ਸੁੱਖ !
ਮਰੇ ਨੂੰ ਰੋਣ ਨੂੰ ਤਾਂ ਬਥੇਰੇ ਇਕੱਠੇ ਹੋ ਜਾਂਦੇ ਨੇ,
ਪਰ ਜਿਓਂਦੇ ਦੀਆਂ ਅੱਖਾਂ ਪੂਝਣ ਵਾਲੇ ਬਹੁਤ ਘੱਟ ਹੁੰਦੇ ਹਨ..
ਆਰੀ ਨੂੰ ਇੱਕ ਪਾਸੇ ਦੰਦੇ
ਜਹਾਨ ਨੂੰ ਦੋਨੇ ਪਾਸੇ..
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,,
ਏਹ ਨੀ ਪਤਾ ਲੀਖ਼ਿਆ ਕੀ ਵਿੱਚਤਕਦੀਰਾਂ ਦੇ,,,
ਰੱਬ ਦੀ ਰਜ਼ਾ ਦਾ ਵਿੱਚਰਾਜ਼ੀ ਰਹਣਾ ਚਾਹੀਦਾ ,,,
ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,