ਕੰਮ ਕਾਰ ਤੋ ਵੇਹਲੇ ਆ
ਬੱਬੂ ਮਾਨ ਦੇ ਚੇਲੇ ਆਂ..!!
ਨਸ਼ਾ #ਗੱਭRU ਦੀ ਤੱਕਣੀ ਚ #ਸੋਹਣੀਏ ਨੀ ਬੱਬੂ ਮਾਨ ਦੇ ਗੀਤ ਵਰਗਾ, ਸਾਰੀ ਉਮਰ ਕਲੇਜੇ ਲਾ ਕੇ ਰੱਖਲੈ ਨੀ ਮੁੰਡਾ #ਚਾਂਦੀ ਦੇ #ਤਵੀਤ ਵਰਗਾ💯✔....
ਅਸੀਂ ਲੱਭਦੇ ਸੀ ਸਹੇਲੀ ਸਾਨੂੰ ਮਿਲਗੀ ਮਾਨ ਦੀ ਚੇਲੀ,
ਉਹ ਵੀ ਲੱਭਦੀ ਸੀ ਮੁੰਡਾ ਇਕ ਹਾਣ ਦਾ
ਜੋ ਹੋਵੇ ਫੈਨ ਬੱਬੂ ਮਾਨ ਦਾ...
ਇੱਕ ਸੋ਼ਂਕ ਬਰੈਂਡਿਡ ਬਾਣਿਆ ਦਾ,
ਦੂਜਾ ਬੱਬੂ ਮਾਨ ਦੇ ਗਾਣਿਆਂ ਦਾ,,,,,
ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ,
ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!
ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ
ਤੂੰ ਕਿਵੇ ਸਾਹ ਲੇਨੀ ਏ
ਮਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
ਮੁੱਦਤ ਪਹਿਲਾ ਤੁਰ ਗਈ ਸੀ ਜੋ ਸਾਰੇ ਰਿਸ਼ਤੇ ਤੋੜ ਕੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ
ਲੰਘਦਾ ਗਲੀ ਚੋਂ ਜਦੋਂ ਮਾਨ ਸੀ
ਰੱਖਦੀ ਸੀ ਖੋਲ ਕੇ ਤੂੰ ਬਾਰੀਆਂ
ਛੱਡ ਵੇ ਮਾਨਾ ਗ਼ਮ ਤਾਂ ਹੁੰਦੇ ਜਿੰਦਗੀ ਦਾ ਸਰਮਾਇਆ
ਬੇ ਮੁਰਾਵਜ਼ ਲੋਕਾਂ ਲਈ ਕਿਓਂ ਆਪਣਾ ਆਪ ਗਵਾਇਆ
ਉੱਚੀਆਂ ਇਮਾਰਤਾਂ 🏠 ਦੇ ਸੁਪਨੇ ਨਾ ਦੇਖ
ਜਦੋਂ ਆਉਂਦਾ ਐ ਭੁਚਾਲ ⛈ ਏਹੇ ਗਿਰ ਜਾਂਦੀਆਂ ..
ਮੁੱਖ ਮੋੜ ਦਈਏ ਤਲਵਾਰਾਂ ਦਾ ,
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ,
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੌਕ ਸੋਹਣੀਏ ਯਾਰਾ ਦਾ...
ਜੇ ਸੜਕ ਸਾਗਰ ਤੇ ਬਣ ਜਾਵੇ, ਫੇਰ ਨਜਾਰਾ ਫੁੱਲ ਆਵੇ,
RUSSIA ਤੋਂ ਸਿੱਧਾ ALASKA , ਨੀ ਤੇਰਾ ਯਾਰ ਕਨੇਡਾ BYE ROAD ਆਵੇ 🚚 🚚 🚚
ਮੈਂ ਤਾਂ ਇਕ ਪੁਲ ਹਾਂ ਤੇ ਤੂੰ ਦਰਿਆ ਐਂ
ਮੈਂ ਓਥੇ ਹੀ ਹਾਂ ਤੂੰ ਬਦਲ ਗਿਆ ਐਂ..
ਬਾਕੀ ਗੱਲਾਂ ਬਾਅਦ 'ਚ ਸੋਹਣੀਏ ਪਹਿਲਾਂ 👉 ਸਰਦਾਰ 👈 ਹਾਂ..
ਮਾਨ ਰੂਹ ਤੇਰੇ ਨਾਂ ਲਾ ਚੁੱਕਾ
ਤੂੰ ਐਵੇਂ ਨਾਂ ਘਬਰਾਇਆ ਕਰ..
ਘੁੰਮ ਕੇ ਮੈਂ ਦੇਖ ਆਇਆ ਦੁਨੀਆ ਇਹ ਸਾਰੀ
ਲੱਭਣੀ ਨੀ ਮੌਜ ਪੰਜਾਬ ਵਰਗੀ
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ
ਉੱਚੀਆਂ ਇਮਾਰਤਾਂ ਦੇ ਸੁਪਨੇ ਨਾਂ ਦੇਖ
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ
ਤੂੰ ਆਮ ਜੀ ਲੜਕੀ ਏਂ ਤੈਨੂੰ ਖਾਸ ਬਣਾਦੂੰਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾਦੂੰਗਾ
ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ
ਕੀ ਸੀ ਖਾਲਸਾ ਰਾਜ ਬੇਲੀਓ ਅਸੀਂ ਪੜਾਵਾਂਗੇ