ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ 'ਚ ਜਨਮਦਿਨ ਮੁਬਾਰਕ ਕਹਿਨੇ ਆਂ..🎁
ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ...
ਰੱਬ ਕਰੇ ਦਿਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਅਤੇ ਜੀਵਨ ਦੇ ਹਰ ਕੰਮ ਵਿਚ ਸਫਲਤਾ ਮਿਲੇ..
ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ...
ਤੁਹਾਡੇ ਜਨਮਦਿਨ ਦੀਆਂ ਤੁਹਾਨੂੰ ਅਤੇ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈਆਂ..🎉
ਰੱਬ ਕਰੇ ਸਦਾ ਹੱਸਦੇ ਵਸਦੇ ਰਹੋ..🍫 🎂
ਸੂਰਜ ਰੋਸ਼ਨੀ ਲੈ ਕੇ ਆਇਆ ਤੇ
ਚਿੜੀਆਂ ਨੇ ਗਾਣਾ ਗਾਇਆ
ਫੁੱਲਾਂ ਨੇ ਹੱਸ-ਹੱਸ ਕੇ ਬੋਲਿਆ,
ਮੁਬਾਰਕ ਹੋ ਤੈਨੂੰ ਤੇਰਾ ਜਨਮ ਦਿਨ ਆਇਆ..!
ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ,
ਅਸੀਂ ਤੇਰੇ ਲਈ ਜੋ 🙏 ਦੁਆ ਕਰੀਏ ਕਬੂਲ ਹੋ ਜਾਵੇ,
ਖੁਸ਼ੀਆਂ ਮਾਣੇ ਤੇ ਤਰੱਕੀ ਪਾਵੇ
ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ ਜਨਮਦਿਨ 🎂 ਮੁਬਾਰਕ ਮੇਰੇ ਸੋਹਣੇ ਯਾਰ..👬
ਜਦੋ ਤੁਸੀਂ ਜ਼ਮੀਨ ਤੇ ਆਏ ਤਾਂ ਅਸਮਾਨ ਵੀ ਬਹੁਤ ਰੋਇਆ ਸੀ,
ਕਿਉਕਿ ਉਹਨੇ ਇਨ੍ਹਾਂ ਪਿਆਰਾ ਤਾਰਾ ਖੋਇਆ ਸੀ...
ਜਨਮ 🎂 ਦਿਨ ਮੁਬਾਰਕ ਮੇਰੇ ਯਾਰ..👬
ਅੱਜ ਤੇਰਾ ਜਨਮ ਦਿਨ ਹੈ,
ਮੇਰੀ ਹੀ ਦੁਆ ਹੈ,
ਜਿੰਨੇ ਚੰਨ ਤਾਰੇ ਨੇ ਓਨੀ ਤੇਰੀ ਉਮਰ ਹੋਵੇ..
ਤੇਰੇ ਵਰਗਾ ਯਾਰ 👬 ਪਾ ਕੇ ਜ਼ਿੰਦਗੀ ਖੂਬਸੂਰਤ ਲੱਗਦੀ ਆ..
ਜਨਮ 🎂 ਦਿਨ ਮੁਬਾਰਕ ਮੇਰੇ ਘੈਂਟ ਯਾਰ..👬
ਤੇਰਾ ਜਨਮਦਿਨ 🎂 ਮੈਨੂੰ Facebook Reminder ਤੋਂ ਬਿਨਾ ਵੀ ਯਾਦ ਰਹਿੰਦਾ..
ਜਨਮਦਿਨ ਮੁਬਾਰਕ ਮਾਂ..👩👩👦
ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ,
ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!!
ਜਨਮਦਿਨ ਮੁਬਾਰਕ..🎂
ਮੇਰੇ ਪਿਆਰੇ ਭਰਾ 👬 ਨੂੰ ਜਨਮਦਿਨ 🎂 ਬਹੁਤ-ਬਹੁਤ ਮੁਬਾਰਕਾਂ..🎷
ਰੱਬ ਤੁਹਾਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ..!
ਸਾਡੇ ਵਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ..
ਮੁਬਾਰਕਾਂ 🎂 ਜਨਮਦਿਨ ਦੀਆਂ "ਪ੍ਰਮਾਤਮਾ" ਕਰੇ..🙏
ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ..🎷
ਜਨਮਦਿਨ 🎂 ਦੀਆਂ ਲੱਖ-ਲੱਖ ਮੁਬਾਰਕਾਂ "ਰੱਬ" ਕੋਲ ਇਹੀ 🙏 ਅਰਦਾਸ ਹੈ,
ਤੁਸੀਂ ਹਰ ਵੇਲੇ ਇਸ ਤਰਾਂ ਹੀ ਮੁਸਕਰਾਉਂਦੇ ਰਹੋ.
ਅੱਜ ਮੇਰਾ ਜਨਮਦਿਨ 'ਪ੍ਰਮਾਤਮਾ' ਕਰੇ,
ਤੁਹਾਡੀ ਉਮਰ ਵੀ ਮੈਨੂੰ ਲੱਗ ਜਾਵੇ,
ਬੱਸ ਗਿਫਟ ਦੇਣਾ ਨਾ ਭੁੱਲਿਓ,
ਚੱਲੋ ਆਜੋ ਫਿਰ ਕੇਕ ਕੱਟੀਏ ।
ਹਾਏ ਨੀ ਤੇਰੇ ਹੈਪੀ ਬਰ੍ਥਡੇ ! ਤੇ
ਸੂਟ ਤੈਨੂੰ ਪਟਿਆਲਾ ਸ਼ਾਹੀ ਸੋਹਣੀਏ ਲੈਕੇ ਦੇਣਾ ।
ਹਰ ਰਾਹ ਤੁਹਾਡੀ ਆਸਾਨ ਹੋਵੇ,
ਹਰ ਰਾਹ 'ਚ ਤੁਹਾਡੇ ਖੁਸ਼ੀਆਂ ਹੋਣ,
ਹਰ ਦਿਨ ਤੁਹਾਡਾ ਖੂਬਸੂਰਤ ਹੋਵੇ,
ਅੱਜ ਦੇ ਦਿਨ ਤੁਹਾਨੂੰ ਜਨਮਦਿਨ ਮੁਬਾਰਕ ।
ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ,
ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।
ਕਦੀ ਤਾ ਤੇਰਾ Birthday ਤੇਰੇ ਨਾਲ ਮਨਾਵਾਂਗਾ ਤੂੰ ਹਾਂ ਤਾਂ ਕਰਦੇ,
ਮੈਂ ਲਾਰਾ ਨਹੀਂ ਲਾਉਂਦਾ ਦੇਖੀ ਇਕ ਦਿਨ ਤੇਰੇ ਨਾਲ ਵਿਆਹ ਹੀ ਕਰਵਾਉਗਾ ।
ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ,
ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ,
ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ..
ਜਨਮਦਿਨ ਮੁਬਾਰਕ ਜੀ..🎂
ਜਨਮਦਿਨ 🎂 ਦੀਆਂ ਲੱਖ-ਲੱਖ ਮੁਬਾਰਕਾਂ ਜੀ,
"ਰੱਬ" 🙏 ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ..☝️
ਤੁਸੀਂ ਇਕ ਅਜਿਹੇ ਫੁੱਲ 🌹 ਹੈ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
ਮੇਰੀ ਜਿੰਦਗੀ ਚ ਖਿੜ੍ਹਣ ਦਾ ਧੰਨਵਾਦ..🙏 ਜਨਮਦਿਨ ਮੁਬਾਰਕ ਜੀ..🎂
A very Happy Birthday...
ਸਾਡੀ ਤੇ ਦੁਆ ਹੈ ਕੋਈ ਗਿਲਾ ਨਹੀਂ ਉਹ ਗੁਲਾਬ 🌹ਜੋ ਅੱਜ ਤਕ ਕਦੀ ਖਿਲਿਆ,
ਤੁਹਾਨੂੰ ਉਹ ਸਭ ਕੁਝ ਮਿਲੇ ਜੋ ਅੱਜ ਤਕ ਕਦੀ ਕਿਸੇ ਨੂੰ ਮਿਲਿਆ ਨਹੀਂ...
ਜਨਮਦਿਨ ਮੁਬਾਰਕ ਜੀ..🎂
ਹਰ ਨਵਾਂ ਦਿਨ ਤੁਹਾਡੀ ਯਾਦ ਕਰਵਾਂਦਾ ਹੈ ਤੇ ਯਾਦ ਕਰਵਾਂਦਾ ਹੈ ਕੇ ਤੁਹਾਡਾ ਜਨਮ ਦਿਨ ਆ ਰਿਹਾ ਐ,
ਅਸੀਂ ਤਿਓਹਾਰ ਦੀ ਤਰਾਂ ਤੁਹਾਡਾ ਜਨਮਦਿਨ ਮਨਾਵਾਂਗੇ ਤੁਸੀਂ ਇਕ ਕਾਲ ਕਰਿਓ ਅਸੀਂ ਦੌੜੇ-ਦੌੜੇ ਆਵਾਂਗੇ..
Happy Birthday.
TUSI bade hi gr8 ho, RASGULLE ki pl8 ho, PEPSI ka cr8 ho, ANDE ka oml8 ho, SMS KARANE ME bade le8 ho, JALEBI ki tarah stra8 ho, KHER jo bhi ho mere fevr8 ho…!Birthday Ki Dher Saari Badhaiyaan
ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ..
ਅੱਜ ਭੰਗੜੇ ਵੀ ਪਾਏ ਜਾਣਗੇ,
ਤੇਰਾ ਸੋਹਣੀਏ BIRTHDAY ਆ...
ਅੱਜ ਜਸ਼ਨ ਮਨਾਏ ਜਾਣਗੇ
ਤੇਰਾ ਸੋਹਣੀਏ BIRTHDAY ਆ..
ਜਨਮਦਿਨ ਮੁਬਾਰਕ
ਰੱਬ ਤੇਰੀ ਲੰਮੀ ਉਮਰ ਕਰੇ...
ਅੱਜ_ਮੇਰੇ ਜਿਗਰੀ ਯਾਰ 👬 ਦਾ ਜਨਮਦਿਨ ਕਰੋ ਜੀ ਸਾਰੇ Wish
ਰੱਬ_ਤੈਨੂ_ਲਵੀਆਂ_ਉਮਰਾਂ_ਦੇਵੇ_ਵੀਰ
Happy Birthday 🎂
ਜਨਮਦਿਨ ਦੀਆਂ ਵਧਾਈਆਂ🎂
जन्मदिन मुबारक🎂
જન્મદિન કઈ સુભઈચ્છા 🎂
ਮੇਰੇ ਛੋਟੇ ਭਰਾ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ.. ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ.. ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲਾਇ ਕੇ ਆਵੇ...
ਫੋਨ ਚੱਕ ਤੇ ਵਧਾਈਆਂ ਤੂੰ ਵੀ ਦੇ ਦੇ ਅੱਲ੍ਹੜੇ,
ਅੱਜ ਹੈਪੀ ਆਲਾ bday ਮੇਰੇ ਯਾਰ ਦਾ..
ਆ ਗਿਆ ਜੀ ਆ ਗਿਆ ਥੋੜੇ ਦਿਨਾਂ ਤੱਕ ਮੇਰਾ birthday ਆ ਗਿਆ ਜਿਸ ਨੇ iphone , ipad , apple watch ਦੇਣੀ ਆ ਲੈ ਕੇ ਰੱਖ ਲੋ.. 😂
ਸਪਨੇ ਟੁੱਟ ਜਾਂਦੇ ਹਨ, ਆਪਣੇ ਰੁੱਸ ਜਾਂਦੇ ਹਨ
ਜਿੰਦਗੀ ਚ ਕਿੱਦਾਂ ਦੇ ਮੋੜ ਆਉਂਦੇ ਹਨ
ਮਗਰ ਜੇ ਹੋਵੇ ਸਾਥ ਤੇਰੇ ਵਰਗੇ ਯਾਰ ਦਾ
ਕੰਡਿਆਂ ਭਰੇ ਰਾਹ ਵੀ ਫੁਲ ਬਣ ਜਾਂਦੇ ਹਨ
ਜਨਮ ਦਿਨ ਮੁਬਾਰਕ ਮੇਰੇ ਯਾਰ
ਮੇਰੀ ਹਰ ਜਰੂਰਤ ਦਾ ਇੰਤਜ਼ਾਮ ਹੈ ਮਾਂ
ਜ਼ਿੰਦੇਗੀ ਦੀ ਥੱਕਵਾਟ ਚ ਅਰਾਮ ਹੈ ਮਾਂ
ਮੇਰੀ ਪਿਆਰੀ ਮਾਂ ਜਨਮਦਿਨ ਮੁਬਾਰਕ
ਤੁਹਾਨੂੰ ਯਾਦ ਰਹੇ ਯਾ ਨਾ ਰਹੇ
ਸਾਨੂ ਰਹਿੰਦਾ ਹੈ ਯਾਦ ਇਹ ਦਿਨ ਹਰ ਦਿਨ
ਸਾਡੇ ਲਈ ਤਾਂ ਬਹੁਤ ਖਾਸ ਹੈ
ਕਿਉਂਕਿ ਅਜੇ ਹੈ ਆਪਣੇ ਯਾਰ ਦਾ ਜਨਮਦਿਨ
ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ
ਅਸੀ ਤੇਰੇ ਲਈ ਜੋ ਦੁਆ ਕਰੀਏ ਕਬੂਲ ਹੋ ਜਾਵੇ
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਜਨਮ ਦਿਨ ਮੁਬਾਰਕ
ਜਨਮਦਿਨ ਮੁਬਾਰਕ
ਸੁਣਨ 'ਚ ਆਇਆ ਕਿ ਅੱਜ ਦੇ ਦਿਨ ਮਹਾਨ ਰੂਹ ਨੇ ਧਰਤੀ ਤੇ ਜਨਮ ਲਿਆ ਸੀ ..😉😉😉
ਮੇਰੇ ਵਿਹੜੇ ਰੋਣਕਾਂ ਤੂੰ ਲਾਈਆਂ, ਧੀਏ ਮੇਰੇ ਤੇ ਅਹਿਸਾਨ ਤੇਰਾ , , 🎂
ਮੇਰੀ ਪਿਆਰੀ ਧੀ ਨੂੰ ਜਨਮਦਿਨ ਦੀਆਂ ਮੁਬਾਰਕਾਂ। ..🎉
ਉਗਤਾ ਹੋਇਆ ਸੂਰਜ ਦੁਆ ਦੇਵੇ ਤੁਹਾਨੂੰ ,
ਖਿਲਤਾ ਹੋਇਆ ਫੁੱਲ ਖੁਸ਼ਬੂ ਦੇਵੇ ਤੁਹਾਨੂੰ ,
ਮੈਂ ਤਾਂ ਕੁਝ ਨਹੀਂ ਦੇ ਸਕਦਾ ਦੇਣ ਵਾਲਾ ਪ੍ਰਮਾਤਮਾ ਲੰਬੀ ਉਮਰ ਦੇਵੇ ਤੁਹਾਨੂੰ
ਜਨਮਦਿਨ ਹਾਰਦਿਕ ਵਧਾਈਆਂ ..
ਹੁਣ ਅਤੇ ਹਮੇਸ਼ਾ ਲਈ ਇੱਕ ਸ਼ਾਨਦਾਰ, ਖੁਸ਼ੀਆਂ ਅਤੇ ਤੰਦਰੁਸਤੀ ਨਾਲ ਭਰਿਆ ਜਨਮਦਿਨ ਮੁਬਾਰਕ ਹੋਵੇ.
ਤੁਹਾਡੇ ਜਨਮਦਿਨ ਤੇ ਮੇਰੀ ਤੁਹਾਡੀ ਇੱਛਾ ਹੈ ਕਿ ਤੁਸੀਂ ਹਮੇਸ਼ਾਂ ਖੁਸ਼, ਤੰਦਰੁਸਤ ਰਹੋ!
ਤੁਹਾਡੇ ਖਾਸ ਦਿਨ ਤੇ, ਮੈਂ ਤੁਹਾਨੂੰ ਚੰਗੀ ਕਿਸਮਤ ਦੀ ਕਾਮਨਾ ਕਰਦਾ ਹਾਂ. ਮੈਂ ਉਮੀਦ ਕਰਦਾ ਹਾਂ ਕਿ ਇਹ ਸ਼ਾਨਦਾਰ ਦਿਨ ਤੁਹਾਡੇ ਦਿਲ ਨੂੰ ਖੁਸ਼ੀ ਅਤੇ ਅਸੀਸਾਂ ਨਾਲ ਭਰ ਦੇਵੇਗਾ.
ਜਨਮਦਿਨ ਮੁਬਾਰਕ!!! ਮੈਨੂੰ ਉਮੀਦ ਹੈ ਕਿ ਇਹ ਤੁਹਾਡੇ ਸਭ ਤੋਂ ਸ਼ਾਨਦਾਰ ਸਾਲ ਦੀ ਸ਼ੁਰੂਆਤ ਹੈ!
ਟਵਿੰਕਲ ਟਵਿੰਕਲ ਲਿਟਲ ਸਟਾਰ
ਜਨਮਦਿਨ ਮੁਬਾਰਕ ਮੇਰੇ ਸੋਹਣੇ ਯਾਰ