ਜਿਆਦਾ ਨਹੀਂ ਬੱਸ ਐਨੀ ਕੁ ਮੁਹੱਬਤ ਕਿ
ਰਾਤ ਦਾ ਆਖਰੀ ਖਿਆਲ ਤੇ ਸੇਵਰ ਦੀ ਪਹਿਲੀ ਸੋਚ ਤੂੰ ਆਂ..
ਸੋਹਣੀਏ ਨੀ ਸੋਹਣੇ ਸੋਹਣੇ ਖਵਾਬ ਰਹਿੰਦਾ ਦੇਖਦਾ,
ਬਣ ਜਾਏਂ ਨਸੀਬ ਕਿਤੇ ਜੇ ਤੂੰ ਮੇਰੇ ਲੇਖ ਦਾ..
ਕਿਨ੍ਹਾਂ ਮੁਸ਼ਕਿਲ ਹੈ,ਤੇਰੀ ਮੇਰੀ ਕਹਾਣੀ ਲਿਖਣਾ
ਜਿਵੇ ਪਾਣੀ ਦੇ ਨਾਲ, ਪਾਣੀ ਉਤੇ, ਪਾਣੀ ਲਿਖਣਾ
"ਵੇਖੀਂ ਅੱਜ ਨਾ ਨਾਂਹ ਕਰ ਦੇਈਂ
ਅੱਜ ਦਿਨ ਵੈਲੇਨਟਾਈਨ ਦਾ....।"
ਚਲਦੀ ਐ HEARTBEAT ਮੇਰੀ ਤੈਨੂੰ ਤੱਕ ਤੱਕ ਕੇ..
ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,,,💘
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,💘
ਕੁਝ ਮੰਗ ਕੇ ਤਾ ਦੇਖ ਮੇਰੇ ਤੋ,,,💘
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ.
ਜੇ ਸੱਜਣਾ ਵੇ ਸਾਡੀ ਤੇਰੇ ਨਾਲ ਯਾਰੀ ਨਾ ਹੁੰਦੀ
ਸੌਂ ਰੱਬ ਦੀ ਵੇ ਸਾਨੂੰ ਜਿੰਦਗੀ ੲੇਨੀ ਪਿਅਾਰੀ ਨਾ ਹੁੰਦੀ.
ਕੁਝ ਕਹਿਣਾ ਨਹੀ, ਮੈ ਤੇਰੇ ਬਿਨ ਰਹਿਣਾ ਨਹੀ
ਮੈ ਜੀਣਾ ਮਰਨਾ ਹੈ ਨਾਲ ਤੇਰੇ, ਬਸ ਇਹੋ ਇੱਕ ਪੇਗਾਮ ਮੇਰਾ
ਜਿਨੇ ਚਲਦੇ ਨੇ ਜਿਨੇ ਆਉਣੇ ਨੇ, ਹਰ ਸਾਹ ਤੇ ਸੱਜਣਾ ਨਾਮ ਤੇਰਾ,
ਜਿਓਣਾ ਮਰਨਾ ਹੋਵੇ ਨਾਲ ਤੇਰੇ ,
ਕਦੀ ਸਾਹ ਨਾ ਤੇਰੇ ਤੋ ਵੱਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥
ਚਾਵਾਂ ਦਾ ਨਾਮ ਮੁਹੱਬਤ
ਰੂਹ ਤੋਂ ਰੂਹ ਤੱਕ ਜਾਂਦੇ ਰਾਹਾਂ ਦਾ ਨਾਮ ਮੁਹੱਬਤ
ਰੱਬ ਨੂੰ ਮਿਲਣ ਦੀਆਂ ਸਲਾਹਾਂ ਦਾ ਨਾਮ ਮੁਹੱਬਤ
ਮੁਹੱਬਤ_ਦਾ_ਦਿਨ_ਮੁਬਾਰਕ
ਮੁਹੱਬਤ ਖਾਸ ਦਿਨਾਂ ਦੀ ਮੁਹਥਾਜ ਨਹੀਂ ਹੁੰਦੀ
ਵਫ਼ਾ ਕਰਨ ਵਾਲਿਆਂ ਲਈ ਹਰ ਦਿਨ Valentine's Day ਹੈ...
ਤੇਰਾ ਸਾਥ ਜਿੰਦਗੀ ਭਰ ਨਹੀਂ ਚਾਹੀਦਾ ਬਸ ਐਨਾ ਸਮਝ ਲੈ.
ਜਦੋਂ ਤੱਕ ਤੇਰਾ ਸਾਥ ਹੈ ਉਦੋਂ ਤੱਕ ਇਹ ਜਿੰਦਗੀ ਹੈ.!!
ਹੈਪੀ ਵੈਲੇਨਟਾਈਨ ਡੇ.!!
ਪਿਆਰ ਕਰਨਾ ਸਿਖਿਆ ਹੈ ਨਫਰਤ ਦਾ ਕੋਈ ਜ਼ੋਰ ਨਹੀਂ.
ਬੱਸ ਤੂੰ ਹੀ ਤੂੰ ਹੈ ਇਸ ਦਿਲ ਵਿੱਚ ਦੂਜਾ ਕੋਈ ਹੋਰ ਨਹੀਂ.
Happy Valentine Day .!!
ਹੈਪੀ ਵੈਲੇਨਟਾਈਨ ਡੇ.!!
ਇਸ਼ਕ਼ ਜਿਸਮਾਂ ਦਾ ਹੋਵੇ ਤਾਂ ਉਸਦੀ ਬੁਨਿਆਦ ਕੋਈ ਨਾ
ਇਸ਼ਕ਼ ਰੂਹਾਂ ਦਾ ਹੋਵੇ ਤੇ ਗੱਲ ਹੋਰ ਹੈ
ਜੇ ਮੇਲ ਦੋ ਦਿਲਾਂ ਦਾ ਹੋ ਜਾਵੇ ਤਾਂ ਗੱਲ ਹੋਰ ਹੈ.!!
ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ.
ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ.
Happy Valentine Day.!!
ਕੁਝ ਲੋਕ ਤਾਂ ਐਨੇ ਚੰਗੇ ਹੁੰਦੇ ਨੇ ਕਿ ਦੂਜਿਆਂ ਦੀ ਮੁਸਕੁਰਾਹਟ ਲਈ ਖੁਦ ਦੀਆਂ ਖੁਸੀਆਂ ਗੁਆ ਦਿੰਦੇ ਨੇ.
Happy Valentine Day.!!
ਪਿਆਰ ਤਾਂ ਛੋਟਾ ਜਿਹਾ ਲਫ਼ਜ਼ ਹੈ,
ਤੇਰੇ ਚ ਤਾਂ ਮੇਰੀ ਜਾਨ ਵਸਦੀ ਐ..
ਮੇਰੇ ਕਰਮਾ ਚ ਲਿੱਖਿਆ ਪਿਆਰ ਤੇਰਾ
ਮੈ ਹੁਣ ਉਮਰਾ ਤੱਕ ਨਿਭਾਵਾਗੀ <3
♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ |
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ
ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-
ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ..
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ,
ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
Happy Valentine Day.!!
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ
ਇਹਨਾਂ ਅੱਖਾਂ ਨੂੰ ਤੇਰੇ ਪਿਆਰੇ ਸੁਪਨਿਆਂ ਦਾ ਲਾਲਚ ਦੇ ਕੇ।
Happy Valentine Day.!!
ਜਿੰਦਗੀ ਹੁੰਦੀ ਸਾਹਾਂ ਦੇ ਨਾਲ , ਮੰਜਿਲ ਮਿਲੇ ਰਾਹਾਂ ਦੇ ਨਾਲ ਇਜੱਤ ਮਿਲਦੀ ਜਮੀਰ ਨਾਲ ਪਿਆਰ ਮਿਲੇ ਤਕਦੀਰ ਨਾਲ।
Happy Valentine Day.!!
ਹਰ ਸਾਹ ਨਾਲ ਚੇਤੇ ਤੈਨੂੰ ਕਰਦੇ ਆ ,
ਕਿ ਦੱਸੀਏ ਤੈਨੂੰ ਪਿਆਰ ਹੀ ਇੰਨਾ ਕਰਦੇ ਆ।
Happy Valentine Day.!!
ਮੈ ਤਾ ਤੇਰੀ ਹੋ ਗਈ ਵੇ ਸਮਝ ਭਾਵੇ ਬੇਗਾਨੀ ਵੇ..
ਸਾਹਾ ਤੋ ਪਿਆਰਿਆ ਤੂੰ ਮੇਰਾ ਦਿਲ ਜਾਨੀ ਵੇ..
Happy Valentine Day.!!
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ,
ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Happy Valentine Day.!!
ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
Happy Valentine Day.!!
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ…
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ
ਸੋਹਣੇਆ😍 ਸੱਜਣਾ ਜੇ ਤੇਰੇ ਨਾਲ ਯਾਰੀ ✌ਨਾ ਹੁੰਦੀ,
ਤਾ ਸੋਂਹ ਤੇਰੀ 😐ਸਾਨੂੰ ਜਿੰਦਗੀ ਐਣੀ ਪਿਆਰੀ 😍ਨਾ ਹੁੰਦੀ !!
ਫਰਕ ਤਾਂ ਬਸ ਸੋਚ ਦਾ ਹੈ,,,,
ਨਹੀਂ ਤਾ ਦੋਸਤੀ ਵੀ ਪਿਆਰ ਤੋਂ ਘੱਟ ਨਹੀਂ ਹੁੰਦੀ,,,,
ਦਿਲ ਵੀ ਤੇਰਾ ਜਾਨ ਵੀ ਤੇਰੀ,
ਤੂੰ ਸਾਹਾਂ ਤੋਂ ਵੀ ਪਿਆਰ ਤੇਰੇ ਮੁਖੜੇ ਨੂੰ ਪੜ੍ਹ-ਪੜ੍ਹ ਕੇ,
ਅੱਖੀਆਂ ਕਰਨ ਗੁਜ਼ਾਰਾ
ਕੋਈ ਕਰਦਾ ਹੋਵੇ ਜੇ ਪਿਆਰ SoHniye ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਣਾ.
ਕਿ ਤੈਨੂੰ ਵਾਰ ਵਾਰ ਹਸਾਉਣ ਨੂੰ ਜੀਅ ਕਰਦਾ,
ਹਵਾ ਦਿਆਂ ਵਰਕਿਆਂ ਤੇ ਤੇਰਾ ਨਾਮ ਲਿੱਖ ਲਿਆ
ਪਾਉਣ ਲਈ ਮੈਂ ਤੈਨੂੰ ਕਰਨਾ ਪਿਆਰ ਸਿੱਖ ਲਿਆ ,
ਜਹਿਰ ਵੇਖ ਕੇ ਪੀਤਾ ਤੇ ਕੀ ਪੀਤਾ
ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ
ਦਿਲ ਦੇ ਕੇ ਜੇ ਦਿਲ ਲੈਣ ਦੀ ਆਸ ਰਾਖੀ
ਇਹੋ ਜੇਹਾ ਪਿਆਰ ਕੀਤਾ ਤੇ ਕਿ ਕੀਤਾ
ਕਿੱਥੋ ਤਲਾਸ਼ ਕਰੇਗੀ ਨੀ ਮੇਰੇ ਵਰਗਾ
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ
ਜਦੋ ਤੱਕ ਧੜਕੂਗਾ ਇਹ ਦਿਲ ਇਹੀ ਕਹੂ ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ
ਮੈਨੂੰ ਪਿਆਰ ਤਾਂ ਓਦੋਂ ਈ ਹੋਗਿਆ ਸੀ
ਜਦ ਦੇਖਿਆ ਪਹਿਲੀ ਵਾਰ ਤੈਨੂੰ
ਰਾਤਾਂ ਚਾਨਣੀਆਂ ਆਈਆਂ, ਬਾਤਾਂ ਪਿਆਰ ਦੀਆਂ ਪਾਈਏ ਜਿਥੇ ਆਸ਼ਿਕ਼ ਵੱਸਦੇ ਨੇ, ਚੱਲ ਉਸ ਦੇਸ਼ ਚਲੇ ਜਾਈਏ
ਪਿਆਰ ਤਾਂ ਸੱਜਣਾਂ ਤੈਨੂੰ ਹੀ ਕਰਦੇ ਰਹਾਂਗੇ,
ਦੁਨੀਆਂ ਤੇ ਬੇਸ਼ਕ ਰਹੀਏ ਜਾ ਨਾਂ ਰਹੀਏ
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ
ਤੇਰੇ ਲਈ ਨਈ ਪਿਆਰ ਮੁੱਕਣਾ
ਪਿਆਰ ਵਾਲੀ ਤੰਦ ਉਲਝੀ ਦੱਸ ਕਿੰਝ ਇਸਨੂੰ ਸੁਲਝਾਵਾਂ,
ਨੀ ਕਾਸ਼ਨੀ ਜੇ ਰੰਗ ਵਾਲੀਏ ਤੇਰੇ ਰੰਗ ਤੇ ਮੈ ਗੀਤ ਬਣਾਵਾ
ਬਾਂਹ ਫੜਕੇ ਲੈ ਚੱਲ ਮੈਨੂੰ,ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,
ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
ਜਿੰਨਾ ਤੇਰੇ ਤੇ ਭਰੋਸਾ ਓਨ੍ਹਾਂ ਕਿਸੇ ਤੇ ਵੀ ਨਹੀਂ
ਹੁਣ ਪਿਆਰ ਦਾ ਹਿਸਾਬ ਤੂੰ ਆਪ ਲਾ ਲਵੀਂ