ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 19 status
ContentWallpapers
ਸਾਰੀ ਉਮਰ ਦਾ ਵੈਰ ਇਸ਼ਕ, ਇਕ ਮਿਠੀ ਜ਼ਹਿਰ ਇਸ਼ਕ, ਚੜੀ ਜਵਾਨੀ ਚ ਕਹਿਰ ਇਸ਼ਕ, ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸ਼ਕ, ਬਿਨਾ ਜਾਤ ਪਾਤ,ਭੇਦ ਭਾਵ ਤੋ ਸ਼ਹਿਰ ਇਸ਼ਕ, ਆਸ਼ਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸ਼ਕ, ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸ਼ਕ, ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸ਼ਕ ਦੂਜਿਆ ਦੇ ਦਿਲ 'ਚ ਧਰਾ ਦਿੰਦਾ ਪੈਰ ਇਸ਼ਕ, ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ, ਯਾਰੋ ਐਸੀ ਹੈ ਲਹਿਰ ਇਸ਼ਕ...

Create Wallpaper for this quote
ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ,
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ,
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾਂ ਦਿਆਂ..✍️

Create Wallpaper for this quote
ਦਿਲ ਦੇ ਚੰਗਿਆ ਨੂੰ ਅੱਜਕਲ ਕੌਣ ਦੇਖਦਾ ਸ਼ੂਰਤਾ ਤੇ ਮਰਦਾ ਹਰ ਕੋਈ,
ਸ਼ਰੀਫਾ ਨੂੰ ਕੌਣ ਦੇਖਦਾ ਟੌਹਰ ਦੇਖ ਕੇ ਮਰਦਾ ਹਰ ਕੋਈ,
ਕਿਸੇ ਬੰਦੇ ਦੀ ਗਰੀਬੀ ਨੂੰ ਕੌਣ ਦੇਖਦਾ,
ਅਪਣਾ ਮਤਲਬ ਦੇਖਦਾ ਹਰ ਕੋਈ.....

Create Wallpaper for this quote
ਮੇਰਾ ਅਪਣਾ ਕੀ ਵਜ਼ੂਦ ਸੀ ਮੈਨੂੰ ਕੁੱਝ ਯਾਦ ਨਂਹੀ,
ਬੱਸ ਹੁਣ ਤਾਂ ਸਾਰੇ ਮੈਨੂੰ ਤੇਰੇ ਪਿਆਰ ਦਾ ਗੁਲਾਮ ਕਹਿੰਦੇ ਨੇ ...

Create Wallpaper for this quote
ਕਿਸੇ ਨੇ ਹਸਾਇਆ ਕਿਸੇ ਨੇ ਰੁਲਾਇਆ, ਕਿਸੇ ਨੇ ਅਪਣਾਇਆ ਕਿਸੇ ਨੇ ਠੁਕਰਾਇਆ... ਬਹੁਤ ਕੁਛ ਮਿਲਿਆ ਬਹੁਤ ਕੁਛ ਗਵਾਇਆ, ਕੁਛ ਮਾਂ ਕੋਲੋ ਸਿੱਖਿਆ ਕੁਛ ਜਿੰਦਗੀ ਨੇ ਸਿਖਾਇਆ

Create Wallpaper for this quote
"ਅਪਣਾ ਚੇਹਰਾ ਸੂਰਜ਼ ਦੀ ਰੋਸ਼ਨੀ ਦੇ ਵੱਲ ਰੱਖੋ,
ਤੁਹਾਨੂੰ ਕੋਈ ਪਰਛਾਂਵਾਂ ਦਿਖਾਈ ਨਹੀਂ ਦੇਵੇਗਾ I"

Create Wallpaper for this quote
ਆਹ ਚੱਕ ਅਪਣਾ ਛੱਲਾ ਨੀ 💍 ਜਾ ਪਾਦੇ🖑 ਜਾ ਕੇ ਗੈਰਾਂ ਨੂੰ..।।

Create Wallpaper for this quote
ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ ।
ਸੌ ਦੇ ਚੱਕਰ ਵਿੱਚ ਪੈ ਜਾਵੇ, ਜਦ ਬਣ ਜਾਵਣ ਨੱਬੇ ।🙏🏻

Create Wallpaper for this quote
ਦੀਵਾਲੀ ਮਨਾਓ ਨਵੀ ਸੋਚ ਅਪਣਾਓ
✔ਰੋਸ਼ਨੀ ਫੈਲਾਓ
❌ ਪ੍ਰਦੂਸ਼ਣ 💣💥ਨਹੀਂ
✔ ਦੀਵੇ 🔥ਜਲਾਉ
❌ਮਿਹਨਤ ਦੀ 💰ਕਮਾਈ ਨਹੀਂ
✔ਘਰ ਮਠਿਆਈਆਂ 🎂ਲਿਆਉ
❌ ਨਸ਼ੇ ਨਹੀਂ

Create Wallpaper for this quote
diwali punjabi whatsapp status
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।


Create Wallpaper for this quote
Punjabi Long messages and Punjabi Stories wallpaper
ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ
ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ


Create Wallpaper for this quote
 nice thoughts punjabi
ਅਸੀਂ ਉਹਨਾਂ ਦੇ ਦੁੱਖ ਨੂੰ ਅਪਣਾ ਸਮਝਦੇ ਰਹੇ
ਪਰ ਉਹਨਾਂ ਨੂੰ ਫਿਕਰ ਕਿਸੇ ਹੋਰ ਦਾ ਹੁੰਦਾ ਸੀ


Create Wallpaper for this quote
ਇਥੇ ਸੂਰਤਾਂ ਅਪਣਾਈਆਂ ਜਾਂਦੀਆਂ ਨੇ
ਤੇ ਸੀਰਤਾਂ ਪਰਖੀਆਂ


Create Wallpaper for this quote
punjabi thoughts with explanation
ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ

Create Wallpaper for this quote
age ਤੇ ਨਾ ਜਾੲੀ ਤੂੰ record ਦੇਖ ਲੲੀ ਕਿਥੋ ਕਿਥੋ ਦੀ ਲੰਘਾੳੁੰਦੇ ਅਸੀ ਰਾਡ ਦੇਖ ਲੲੀ chak google ਤੇ ਕਰੀ ਖਰਚਾ ਤੂੰ week ਦਾ ਫੇਰ ਕਾਕਾ ਅਪਣਾ ਜੁਗਾੜ ਦੇਖ ਲੲੀ

Create Wallpaper for this quote
ਘਰੋ ਝੂਠ ਬੋਲ ਕੇ ਨਿੱਕਲਦੇ ਨੇ
ਤੇ ਕਹਿੰਣਗੇ ਕਿ ਪਿਆਰ ਅਪਣਾ ਸੱਚਾ ਏ


Create Wallpaper for this quote
ਗੁਣ ਭਾਵੇਂ ਦੁਸਮਣ ਦੇ ਵੀ ਹੋਣ, ਅਪਣਾ ਲਓ ;
ਔਗੁਣ ਭਾਵੇਂ ਗੁਰੂ ਦੇ ਵੀ ਹੋਣ , ਤਿਆਗ ਦਿਓ ।

Create Wallpaper for this quote
ਜੋ ਸਭ ਦਾ ਠੁਕਰਾਇਆ ਹੁੰਦਾ ਏ
ਉਹ ਅਕਸਰ ਖੁਦਾ ਦਾ ਅਪਣਾਇਆ ਹੁੰਦਾ ਏ

Create Wallpaper for this quote
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ

Create Wallpaper for this quote

Recent Punjabi Searches