ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਪੀਂਘ ਦੇ ਝੂਟੇ ਨਾਲ ਨਗਾੜੇ ਤੇ ਢੋਲ.. ਆਜਾ ਵੇ ਮਿੱਤਰਾਂ ਗਲ ਲੱਗ ਕੇ.. ਹੈਪ੍ਪੀ ਵਿਸਾਖੀ ਬੋਲ..🌾👬

Create Wallpaper for this quote
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥

Create Wallpaper for this quote
ਸੱਜਣਾ ਜਾਨ ਮੇਰੀ ਤੇ ਬੰਨੀਆਂ ਮੁੜ-ਮੁੜ ਬੱਦਲ ਗੱਜਦਾ,
ਆਜਾ ਮੇਰਾ ਦਿਲ ਨਹੀਓ ਲੱਗਦਾ ਸੋਹਣਿਆਂ ਮੇਰਾ ਦਿਲ ਨਹੀਓ ਲੱਗਦਾ..

Create Wallpaper for this quote
ਕਰਾਂ ਮੈਂ ਤੈਨੂੰ ਯਾਦ ਵੇ ਸੱਜਣਾਂ, ਹਰ ਇੱਕ ਪਲ ਬਾਅਦ ਵੇ ਸੱਜਣਾਂ,
ਹੁਣ ਆਜਾ ਕੇ ਮੇਰਾ, ਨਾਂ ਤੇਰੇ ਬਾਜੋਂ ਜੀਅ ਏ ਲੱਗਣਾ..🤷‍

Create Wallpaper for this quote
ਆਜਾ ਦਿਲ ਵਿੱਚ ਵਸਜਾ ਤੂੰ,
ਕਿਤੇ ਦਿਲ ਚ ਵਸਾ ਲੈ ਸਾਨੂੰ..🙏

Create Wallpaper for this quote
ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ,
ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ..✍️

Create Wallpaper for this quote
ਹੱਥਾਂ ਤੇ ਰੱਖ ਬਲਦੇ ਕੋਲੇ ਮੈਂ ਤੇਰੇ ਨਾਲ ਲੈ ਲਾਂ ਲਾਂਵਾਂ,
ਖੂਨ ਹੱਥਾਂ ਦਾ ਕੱਢ ਕੇ ਬੀਬਾ ਆਜਾ ਤੇਰੀ ਮਾਂਗ ਸਜਾਵਾਂ,
ਯਾਰ ਨਸੀਬਾਂ ਦੇ ਨਾਲ ਮਿਲਦੇ ਯਾਰ ਬਣਾ ਕੇ ਰੱਖ ਲੈ ਗਹਿਣਾ..

Create Wallpaper for this quote
ਤੂੰ ਇੱਕ ਵਾਰ ਵਾਪਿਸ ਤਾਂ ਆਜਾ😁 ਜੇ ਪਿਆਰ ਉਮੀਂਦ ਤੋਂ ਘੱਟ ਹੋਇਆ😞 ਤਾਂ ਸਜਾ-ਏ-ਮੌਤ ਦੇ ਜਾਵੀਂ॥😣

Create Wallpaper for this quote
ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ
ਅੱਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੇਰੀ ਮੌਤ ਬਣ ਕੇ ਆਜਾ 💔💔

Create Wallpaper for this quote
ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ-,-,-,- ਅੱਗੋ ਮੈ ਵੀ ਕਹਿਤਾ ਫੇਰ ਮੌਤ ਬਣ ਕੇ ਆਜਾ....#

Create Wallpaper for this quote
ਖੋਟੇ ਸਿਕੇ ਹੀ ਸਮਝ ਕੇ ਚੱਕ ਲੈ..
ਨੀ ਕਿਤੇ ਕੰਮ ਆਜਾਂਗੇ

Create Wallpaper for this quote
ਕਹਿੰਦੀ ਮੈਂ #IELTS ਕਰ ਲਿਆ ਹੈ_ ਹੁਣ ਤੂੰ ਮੇਰੇ ਨਾਲ #English 'ਚ ਗੱਲ ਕਰਿਆ ਕਰ ...
ਮੈਂ ਕਿਹਾ ਠੀਕ ਹੈ... ਆਜਾ ਫੇਰ #Angreji 'ਚ
ਮੈਂ- Where r u from..
ਉਹ- My Name is Sonali
ਮੈਂ- What is u r name?
ਉਹ- #Sangrur
ਮੈਂ- Do U #LOVE me??
ਉਹ- No i lived with my family__
ਮੈਂ ਕਿਹਾ ਜਾਹ #ਭੈਣੇ ਘਰ ਜਾ__

Create Wallpaper for this quote
ਆਜਾ ਤੈਨੂੰ ਸਾਹਾਂ ਦੇ ਧਾਗੇ' ਚ ਪਰੋ ਲਵਾ,
ਸੀਨੇ ❤ ਵਿੱਚ ਚੱਲਦੀਆ ਰਗਾਂ 'ਚ ਲਕੋ ਲਵਾ,

Create Wallpaper for this quote
punjabi couples whatsapp status
ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ.
ਪੁੱਤ ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ.!!

Create Wallpaper for this quote
ਸਾਡੇ ਘਰੇ ਆਜਾ ਨੀ ਤੂੰ ਬੁੱਲੇ ਲੁੱਟੇਗੀ
ਸੁੱਤੀ ਨਹੀਂ ਜਗਾਉੰਦੇ ਮਰਜੀ ਨਾਲ ਉੱਠੇਗੀ


Create Wallpaper for this quote
ਮੈ ਇੱਕ ਕੁੜੀ ਨੂ ਕਿਹਾ ਕਿ Skype ਤੇ ਆਜਾ_ ਕਹਿਦੀ . . . . . .ਮੈ ਤਾ Activa ਤੇ ਆਉਗੀ_

Create Wallpaper for this quote
ਪੱਪੂ ਗਿਆ ਜੀ ਕੋਣ ਬਨੇਗਾ ਕਰੋਰਪਤੀ ਚ”: ਬੇਬੇ ਨੂੰ ਫੋਨ ਲਾ ਕੇ ਕਿਹਾ “ਬੇਬੇ ਮੇਰੇ ਬਾਪੂ ਦਾ ਨਾਂ ਕੀ ਏ “?? ਆਪਸ਼ਨ ਨੇ: A”ਬੰਟੀ” B”ਪਾਲੀ” C”ਸਤੂ” D”ਸਤੀ” ਬੇਬੇ”ਪੁੱਤ ਸਵਾਲ ਕਿੰਨੇ ਦਾ ਏ ??” ਪੱਪੂ :”5000 ਰੁਪੇ ਦਾ” ਬੇਬੇ :”ਪੁੱਤ ਗੇਮ ਕਵੀਟ”QUIT”ਕਰਕੇ ਘਰ ਆਜਾ ਮੈ 5000 ਰੁਪੇ ਕਰਕੇ ਮੁਹੱਲੇ ਚ ਲੜਾਈ ਨਹੀ ਕਰਾਉਣੀ….

Create Wallpaper for this quote
ਦੂਰ ਜਾਣ ਵਾਲੀਏ ਨੀ ਤੇਰਾ ਇੰਤਜ਼ਾਰ ਏ. ਸਿਧੀ ਤਰ੍ਹਾਂ ਆਜਾ ਨਹੀ ਤਾ ਡੰਡਾ ਤਿਆਰ ਏ,

Create Wallpaper for this quote
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ  ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ

Create Wallpaper for this quote
ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ
ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ


Create Wallpaper for this quote
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ

Create Wallpaper for this quote

Recent Punjabi Searches