Total 100 status |
Content | Wallpapers |
|
ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ,
ਉੱਥੇ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ।
Create Wallpaper for this quote
|
|
ਆਪਣੇ ਗ਼ਮ ਦੀ ਨੁਮਾਇਸ਼ ਨਾ ਕਰ !
ਆਪਣੇ ਨਸੀਬ ਦੀ ਅਜਮਾਇਸ਼ ਨਾ ਕਰ !
ਜੋ ਤੇਰਾ ਹੈ ਤੇਰੇ ਕੋਲ ਖੁਦ ਆਏਗਾ,
ਹਰ ਰੋਜ ਉਸਨੂੰ ਪਾਉਣ ਦੀ ਖਵਾਹਿਸ਼ ਨਾ ਕਰ!!
Create Wallpaper for this quote
|
|
ਜਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ।
Create Wallpaper for this quote
|
|
ਇਹਨਾਂ ਅੱਖੀਆਂ ਵਿੱਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!
Create Wallpaper for this quote
|
|
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ!!
Create Wallpaper for this quote
|
|
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ!
Create Wallpaper for this quote
|
|
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ ਕਿਉਂਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ ਬੇਵਫਾ ਨਿਕਲੇ ਗਾ!!
Create Wallpaper for this quote
|
|
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ ,ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ..!
Create Wallpaper for this quote
|
|
ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ. ਜੇ ਮੇਰੇ ਕੋਲ ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂
Create Wallpaper for this quote
|
|
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
Create Wallpaper for this quote
|
|
ਪੱਬ ਬੋਚ ਕੇ ਟਿਕਾਵੀਂ ❤ਦਿਲਾਂ ਮੇਰਿਆਂ ਅੱਗੇ ਪਿਆ ਕੱਚ ਲੱਗਦਾ…. ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ.. !!
Create Wallpaper for this quote
|
|
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ
ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!!
Create Wallpaper for this quote
|
|
ਜਿੱਥੋ ਆਪਣੇ ਦਿਖਾਈ ਨਾ ਦੇਣ..
ਉਹ ਉਚਾਈ ਕਿਸ ਕੰਮ ਦੀ..!!
Create Wallpaper for this quote
|
|
ਉਹਨਾਂ ਯਾਰਾਂ ਤੋ ਵੀ ਬਚੋ,
ਜੋ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ,
ਨਾਲ ਖੜੇ ਯਾਰ ਨੂੰ ਨੀਵਾਂ ਦਿਖਾ ਦਿੰਦੇ ਨੇ..||
Create Wallpaper for this quote
|
|
ਅਸੀ ਤਾਂ ਆਪਣੇ ਹੱਥਾ 🙌 ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ..😏
ਕਿਉਕਿ ਕਿਸੀ ਨੇ ਹੱਥ 🤚 ਦੇਖ ਕੇ ਕਿਹਾ ਸੀ ਕਿ ਤੇਰਾਂ ਯਾਰ ਬੇਵਫਾ ਨਿਕਲੇਗਾ…😢
Create Wallpaper for this quote
|
|
ਮੇਰੇ ਲਈ ਆਪਣੇ Mom Dad ਦੀ ਕਸਮ ਖਾ ਜਾਂਦੀ ਸੀ..😡
ਕਮਲੀਏ ਮੇਨੂੰ ਨਹੀ ਤਾਂ ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ…🙏
Create Wallpaper for this quote
|
|
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ 😞 ਉਸਨੂੰ ਖੋਣ ਤੋਂ ਬਾਅਦ…😭 😭
Create Wallpaper for this quote
|
|
ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ..🙌
ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ..💪
Create Wallpaper for this quote
|
|
ਕੋਈ ਫਾਇਦਾ ਨਹੀਂ ਕਿਸੇ ਨੂੰ ਵੀ ਆਪਣੇ ਦਿਲ ❤️ ਵਿਚ ਥਾਂ ਦੇਣ ਦਾ..
ਲੋਕਾਂ ਨੂੰ ਥਾਂ ਥਾਂ ਮੂੰਹ ਮਾਰਨ ਦੀ ਆਦਤ ਪੈ ਗਈ ਆ..!!
Create Wallpaper for this quote
|
|
ਕੌਣ ਸਮਝ ਪਾਇਆ ਅੱਜ ਤੱਕ ਸਾਨੂੰ..🙍
ਆਪਣੇ ਹਾਦਸਿਆਂ ਦੇ ਇਕਲੌਤੇ ਗਵਾਹ ਹਾਂ ਅਸੀ..🙋
Create Wallpaper for this quote
|
|
ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !!
Create Wallpaper for this quote
|
|
ਗੁੱਸਾ ਕਿਸੇ ਹੋਰ ਦੀ ਕੀਤੀ ਗ਼ਲਤੀ ਲਈ ਆਪਣੇ ਆਪ ਨੂੰ ਦਿੱਤੀ ਸਜ਼ਾ ਦਾ ਨਾਮ ਹੈ..
Create Wallpaper for this quote
|
|
ਕੁਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਹਨ, ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ ਕਦੇ ਵੀ ਆਪਣੇ ਨਹੀਂ ਬਣਦੇ...
Create Wallpaper for this quote
|
|
ਕਿਸੇ ਦਾ ਮਾੜਾ ਨਾ ਕਰੋ,
ਤੁਹਾਡਾ ਚੰਗਾ ਆਪਣੇ ਆਪ ਹੋਵੇਗਾ..
Create Wallpaper for this quote
|
|
ਆਪਣੇ ਕੱਲ ਨੂੰ ਅੱਜ ਉੱਤੇ ਹਾਵੀ ਨਾ ਹੋਣ ਦਿਓ..
Create Wallpaper for this quote
|
|
ਹਰ ਕੁੜੀ ਆਪਣੇ ਘਰਵਾਲੇ ਦੀ ਰਾਣੀ 👑 ਹੋਵੇ, ਜਾਂ ਨਾ ਹੋਵੇ ਪਰ ਆਪਣੇ ਪਿਤਾ ਦੀ ਰਾਜਕੁਮਾਰੀ 👒 ਜਰੂਰ ਹੁੰਦੀ ਹੈ..
Create Wallpaper for this quote
|
|
ਮਾਪੇ ਰੋਂਦੇ ਆਪਣੇ ਜਵਾਕ ਨੂੰ, ਨਸ਼ਾ ਖਾ ਗਿਆ ਪੰਜਾਬ ਨੂੰ..🙌
Create Wallpaper for this quote
|
|
ਅਸੀਂ ਅੱਜ ਵੀ ਆਪਣੇ ਜ਼ੋਰ ਦਾ ਦਮ ਰੱਖਦੇ ਹਾਂ, ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ GYM ਵਿੱਚ ਕਦਮ ਰੱਖਦੇ ਹਾਂ..💪
Create Wallpaper for this quote
|
|
ਦੁਸ਼ਮਣ ਬਣਾਉਣ ਲਈ ਜਰੂਰੀ ਨਹੀਂ ਕਿ ਲੜਿਆ ਜਾਵੇ,
ਥੋੜੇ ਕਾਮਯਾਬ ਹੋਵੋ ਤੇ ਫੇਰ ਦੇਖੋ, ਦੁਸ਼ਮਣ ਆਪਣੇ ਆਪ ਬਣ ਜਾਣਗੇ..
Create Wallpaper for this quote
|
|
ਨਾ ਬਣਾੳ ਕਿਸੇ ਨੂੰ ਆਪਣੇ ਜਿਉਣ ਦੀ ਵਜਹ, ਕਿਉਂਕਿ ਜਿਉਣਾਂ ਪੈਣਾ, ਇਕੱਲੇ ਇਹ ਅਸੂਲ ਹੈ ਜਿੰਦਗੀ ਦਾ...☝️
Create Wallpaper for this quote
|
|
ਆਪਣੀਆਂ ਕਮੀਆਂ ਸਭ ਤੋਂ ਛਿਪਾਓ, ਪਰ ਆਪਣੇ ਆਪ ਤੋਂ ਨਹੀਂ,
ਆਪਣੀਆਂ ਕਮੀਆਂ ਆਪਣੇ ਆਪ ਤੋਂ ਛਿਪਾਉਣ ਮਤਲਬ ਆਪ ਨੂੰ ਬਰਬਾਦ ਕਰਨਾ..
Create Wallpaper for this quote
|
|
ਜਦੋਂ ਪੈਸੇ ਕਮਾਉਣ ਲੱਗੇ ਤਾਂ ਇਹ ਸਮਝ ਆਇਆ,
ਸ਼ੌਕ ਤਾਂ ਮਾਂ ਬਾਪ ਦੇ ਪੈਸਿਆਂ ਨਾਲ ਪੂਰੇ ਹੁੰਦੇ ਸੀ,
ਆਪਣੇ ਪੈਸਿਆਂ ਨਾਲ ਤਾਂ ਸਿਰਫ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ.."
Create Wallpaper for this quote
|
|
ਸਵੇਰ ਦੇ ਫੁੱਲ ਖਿੜ ਗਏ, ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ, ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ।
GOOD MORNING
Create Wallpaper for this quote
|
|
ਬੰਦਾ ਆਪਣੇ ਵਿਚਾਰਾਂ ਤੇ ਸੰਸਕਾਰਾਂ ਨਾਲ ਵੱਡਾ ਬੰਦਾ ਹੈ,
ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦੇ ਹਨ..
GOOD MORNING .
Create Wallpaper for this quote
|
|
ਜਿਨ੍ਹਾਂ ਨੂੰ ਆਪਣੇ ਕੰਮ ਤੇ ਵਿਸ਼ਵਾਸ ਹੁੰਦਾ ਹੈ, ਉਹ ✍️ ਨੌਕਰੀ ਕਰਦੇ ਨੇ ਤੇ ਜਿਨ੍ਹਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਉਹ ਵਪਾਰ ਕਰਦੇ ਨੇ..🏠
Create Wallpaper for this quote
|
|
✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ....
ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ...
ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁....
Create Wallpaper for this quote
|
|
👉ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ,
ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ
Create Wallpaper for this quote
|
|
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ,
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ..!
Create Wallpaper for this quote
|
|
ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ ਕਿ ਮੰਜਿਲ ਤਾਂ ਤੇਰੀ ਇਹ ਹੀ ਸੀ,
ਬੱਸ ਜਿੰਦਗੀ ਗੁਜ਼ਰ ਗਈ ਆਉਂਦੇ-ਆਉਂਦੇ ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ..?
ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ..!
Create Wallpaper for this quote
|
|
ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ,
ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ..!
Create Wallpaper for this quote
|
|
ਆਪਣੇ ਪਿਉ ਨੇ ਜਿੱਥੇ ਆਣ ਖੜਨਾ, ਖੜਦੇ ਨਾ ਚਾਚੇ ਤਾਏ,
ਸਾਰਿਆ ਤੋ ਵੱਡਾ ਸਾਕ ਉਹ ਮਿਤਰੋ, ਜੋ ਔਖ ਵੇਲੇ ਕੰਮ ਆਏ,
Love You G
Create Wallpaper for this quote
|
|
ਤੇਰੇ ਤੋ ਬਾਅਦ ਕੌਣ ਬਣੂਗਾ ਹਮਦਰਦ ਮੇਰਾ..?
ਮੈ ਤੈਨੂੰ ਪਾਉਣ ਦੀ ਜਿੱਦ ਵਿੱਚ ਆਪਣੇ ਵੀ ਖੋ ਲਏ !
Create Wallpaper for this quote
|
|
ਕੁੱਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ, ਜਦੋਂ ਤੱਕ ਆਪਣੇ ਤੇ ਨਾ ਬੀਤਣ ।
Create Wallpaper for this quote
|
|
ਹੋਵੇਗੀ ਤੂੰ LANDLORD ਆਪਣੇ ਘਰੇ,
ਨਖ਼ਰੇ ਬਿੱਲੋ ਨਾ ਜੱਟ ਕਿਸੇ ਦੇ ਜਰੇ ।
Create Wallpaper for this quote
|
|
ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ,
ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ ।
Create Wallpaper for this quote
|
|
ਖੁਦਾ ਨੇ ਸੁਪਨੇ ਚ ਕਿਹਾ ਆਪਣੇ ਗਮਾ ਦੀ ਨੁਮਾਇਸ਼ ਨਾ ਕਰ
ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ...
Create Wallpaper for this quote
|
|
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, -
.
ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . .
.
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ . . . . . . .😂😂😂😂😂
Create Wallpaper for this quote
|
|
ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ ,
ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ ...
Create Wallpaper for this quote
|
|
ਜਿੱਥੇ ਦੂਜੇ ਨੂੰ ਸਮਝਣਾ ਔਖਾ ਹੋ ਜਾਵੇ ਤਾ ਉੱਥੇ ਆਪਣੇ ਆਪ ਨੂੰ ਸਮਝਾ ਲੈਣਾ ਚੰਗਾ ਹੁੰਦਾ ਹੈ..🙏
Create Wallpaper for this quote
|
|
ਇਨਸਾਨ ਨੂੰ ਉਦੋਂ ਤੱਕ ਕੋਈ ਨਹੀਂ ਹਰਾ ਸਕਦਾ ਜਦੋ ਤੱਕ ਉਹ ਆਪਣੇ ਆਪ ਤੋਂ ਨਾ ਹਾਰ ਜਾਵੇ..🙏
Create Wallpaper for this quote
|
|
ਸਬਰ ਇਕ ਇਹੋ ਜਿਹੀ ਸਵਾਰੀ ਹੈ,
ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ,
ਨਾ ਕਿਸੇ ਦੀਆਂ ਨਜ਼ਰਾਂ ਵਿਚ,
ਨਾ ਕਿਸੇ ਦੇ ਕਦਮਾਂ ਵਿਚ..
Create Wallpaper for this quote
|
|
ਜੋ ਕੱਲ੍ਹ ਤੁਹਾਡੀ ਜ਼ਿੰਦਗੀ ਵਿੱਚ ਆਈ ਹੈ ਉਸ ਤੋਂ ਪਹਿਲਾ ਆਪਣੇ ਮਾਤਾ-ਪਿਤਾ ਨੂੰ ਅਹਿਮਿਅਤ ਦਵੋ..🙏
Create Wallpaper for this quote
|
|
ਆਪਣੇ ਮਨ ਨੂੰ ਹਰ ਸਥਿਤੀ ਵਿਚੋਂ ਵਧੀਆ ਦੇਖਣ ਦੀ ਆਦਤ ਪਾਓ..
Create Wallpaper for this quote
|
|
ਜਿਹੜਾ ਆਪਣੇ ਆਪ ਨੂੰ ਬਦਲ ਲੈਂਦਾ ਹੈ ਉਹ ਕਾਮਜ਼ਾਬ ਹੋ ਜਾਂਦਾ ਹੈ..✍️ 🏫
Create Wallpaper for this quote
|
|
ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲਵੋ,
ਕਿਉਕਿ ਸਹਾਰੇ ਕਿੰਨੇ ਵੀ 💪 ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ..🚶
Create Wallpaper for this quote
|
|
ਪਹਿਲਾ ਆਪਣੇ ਆਪ ਨੂੰ ਕਹੋ ਕਿ ਤੂੰ ਕਿ ਬਣੇ ਗਿਆ ਫਿਰ ਉਹ ਕਰੋ ਜੋ ਤੁਸੀਂ ਆਪ ਕਰਨਾ ਹੈ..💪
Create Wallpaper for this quote
|
|
ਦੁਸਮਣ ਬਣਾਉਣ ਲਈ ਜ਼ਰੂਰੀ ਨਹੀਂ ਕੇ ਲੜਇਆ ਜਾਵੇ ਤੁਸੀਂ ਥੋੜੇ ਜਿਹੇ ਕਾਮਜ਼ਾਬ ਹੋਵੋ ਉਹ ਤੁਹਾਡੇ ਆਪਣੇ ਆਪ ਬਣਨ ਗਏ..
Create Wallpaper for this quote
|
|
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ, ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!
Create Wallpaper for this quote
|
|
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...
Create Wallpaper for this quote
|
|
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ
ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕
💕💕
Create Wallpaper for this quote
|
|
ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
Create Wallpaper for this quote
|
|
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ ਕਰਕੇ ਹੰਝੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ...
Create Wallpaper for this quote
|
|
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ,,
ਲੋਕਾ ਦਾ ਕੀ ਏ ਹੱਸ ਕੇ ਭੁੱਲ ਜਾ ਕਹਿ ਜਾਂਦੇ,,
ਪਰ ਅਸੀਂ ਉਸ ਨੂੰ ਭੁਲਾਉਣ ਲਈ ਜ਼ਿੰਦਗੀ ਬਣ ਪਾਣੀ ਬੋਤਲਾ ਚ ਘੁਲ ਦੀ ਦੇਖੀ ਏ,,
Create Wallpaper for this quote
|
|
ਸਾਰੀ ਉਮਰ ਦਾ ਵੈਰ ਇਸ਼ਕ,
ਇਕ ਮਿਠੀ ਜ਼ਹਿਰ ਇਸ਼ਕ,
ਚੜੀ ਜਵਾਨੀ ਚ ਕਹਿਰ ਇਸ਼ਕ,
ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸ਼ਕ,
ਬਿਨਾ ਜਾਤ ਪਾਤ,ਭੇਦ ਭਾਵ ਤੋ ਸ਼ਹਿਰ ਇਸ਼ਕ,
ਆਸ਼ਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸ਼ਕ,
ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸ਼ਕ,
ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸ਼ਕ ਦੂਜਿਆ ਦੇ ਦਿਲ 'ਚ ਧਰਾ ਦਿੰਦਾ ਪੈਰ ਇਸ਼ਕ,
ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ, ਯਾਰੋ ਐਸੀ ਹੈ ਲਹਿਰ ਇਸ਼ਕ...
Create Wallpaper for this quote
|
|
ਤੂੰ ਕਰ ਲਾ ਨਫ਼ਰਤ ਆਪਣੇ ਹਿਸਾਬ ਨਾਲ...ਅਸੀ ਤਾਂ ਮੁਹੱਬਤ ਬੇਹਿਸਾਬ ਹੀ ਕਰਾਂਗੇ...!!
Create Wallpaper for this quote
|
|
ਓਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉਠਾ ਕੇ ਮਿਲਿਆ ਕਰ
ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਵਿਚ ਆਪਣੇ ਆਪ ਨੂੰ ਦੇਖਣਾ...
Create Wallpaper for this quote
|
|
ਉਹ ਮੈਨੂੰ ਕਹਿੰਦੀ:-
ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,,,
ਮੈ ਕਿਹਾ ਤੂੰ ਆ ਤਾਂ ਸਹੀ,
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ...
ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ
Create Wallpaper for this quote
|
|
ਮੈਨੂੰ ਆਪਣੇ ਬੇਗਾਨੇ ਦੀ ਬਹੁਤੀ ਪਰਖ ਨਹੀਂ
ਜਿਥੇ ਜਾਨਾ ਆਪਣਾ ਘਰ ਲਗਦੈ
ਪਰ ਮੈੰਨੂੰ ਚਿਹਰੇ ਬਦਲ ਬਦਲ ਕੇ ਨਾ ਮਿਲੋ ਮੈਨੂੰ ਬਹੁਤ ਡਰ ਲਗਦੈ
Create Wallpaper for this quote
|
|
ਸਾਨੂੰ ਆਮ ਦੱਸੇ ਤੇ ਹੋਰਾਂ ਨੂੰ ਆਪਣੇ ਖਾਸ,
ਹੋਰਾਂ ਨੂੰ ਫਰੈਂਡ ਦੱਸੇ ਤੇ ਸਾਨੂੰ ਟਾਈਮ ਪਾਸ
Create Wallpaper for this quote
|
|
ਪੱਬ ਪੋਚ ਕੇ ਟਿਕਾਵੀਂ ਦਿਲਾਂ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ....
Create Wallpaper for this quote
|
|
ਆਪਣੇ ਦੁਸ਼ਮਣ ਨੂੰ ਹਜ਼ਾਰ ਮੌਕੇ ਦਿਓ ਕਿ ਉਹ ਤੁਹਾਡਾ ਦੋਸਤ ਬਣ ਜਾਵੇ,
ਪਰ ਦੋਸਤ ਨੂੰ ਇਕ ਵੀ ਮੌਕਾ ਨਾ ਦਿਓ ਕਿ ਉਹ ਤੁਹਾਡਾ ਦੁਸ਼ਮਣ ਬਣ ਜਾਵੇ..
Create Wallpaper for this quote
|
|
ਜਿੱਥੇ ਤੁਹਾਡੀ ਹਿੰਮਤ ਖਤਮ ਹੁੰਦੀ ਹੈ,
ਬੱਸ ਓਥੋਂ ਹੀ ਤੁਹਾਡੀ ਹਾਰ ਦੀ ਸ਼ੁਰੂਆਤ ਹੁੰਦੀ ਹੈ,
ਆਪਣੇ ਉੱਤੇ ਹਮੇਸ਼ਾ ਵਿਸ਼ਵਾਸ਼ ਰੱਖੋ ।
Have a Nice Day
Create Wallpaper for this quote
|
|
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ ਓਹ ਕਦੇ ਖੁਸ਼ ਹੋਏ ਨਹੀ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਬਣੇ ਨਹੀ।
Create Wallpaper for this quote
|
|
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇਂ ਦਾ
ਜਿੱਥੇ ਆਪਣੇ ਥੌਖਾ ਦੇ ਜਾਂਦੇ, ਉੱਥੇ ਕੀ ਇਤਬਾਰ ਬੇਗਾਨੇਂ ਦਾ. .
Create Wallpaper for this quote
|
|
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ 😂
ਓਹ ਕਦੇ ਖੁਸ਼ ਨੀ ਹੋਏ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਨੀ ਬਣੇ
Create Wallpaper for this quote
|
|
ਸਾਨੂੰ ਆਮ ਦੱਸੇ ਤੇ ਹੋਰਾਂ ਨੂੰ ਆਪਣੇ ਖਾਸ,
ਹੋਰਾਂ ਨੂੰ ਫਰੈਂਡ ਦੱਸੇ ਤੇ ਸਾਨੂੰ ਟਾਈਮ ਪਾਸ
Create Wallpaper for this quote
|
|
ਜਦੋਂ ਤੱਕ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ 😲
ਉਦੋਂ ਤੱਕ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ ..😁
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ ..😂😂
Create Wallpaper for this quote
|
|
ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾਂ...
ਤੇ ਬੋਲਣ ਤੋ ਬਾਅਦ ਇਨਸਾਨ ਆਪਣੇ ਲਫਜ਼ਾਂ ਦਾ ਗੁਲਾਮ ਬਣ ਜਾਦਾਂ ਹੈ...
Create Wallpaper for this quote
|
|
ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ, ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ..🙏
Create Wallpaper for this quote
|
|
ਸੋਨਿਆ : ਜਾਨੂੰ ਮੈਂ ਤੁਹਾਡੇ ਤੋਂ ਇਕ ਗੱਲ ਲੁਕੋਈ ਹੈ। ਪਿਛਲੇ ਮਹੀਨੇ ਮੇਰੀ ਮੰਗਣੀ ਹੋ ਗਈ। ਮੈਨੂੰ ਮਾਫ ਕਰ ਦਿਓ.... ਬੰਟੀ : ਕਮਲੀਏ ਇੰਨੀ ਜਿਹੀ ਗੱਲ.. ਅੱਜ ਮੇਰੇ ਘਰ ਚੱਲ, ਮੈਂ ਤੈਨੂੰ ਆਪਣੇ ਬੱਚਿਆਂ ਤੇ ਉਨਾਂ ਦੀ ਮਾਂ ਨਾਲ ਮਿਲਾਵਾਂਗਾ।
Create Wallpaper for this quote
|
|
ਆਪੋ ਆਪਣੀ ਫਿਤਰਤ ਤੇ ਆਪੋ ਆਪਣੇ ਜਜਬਾਤ ਨੇ, ਤੈਨੂੰ ਤੇਰੇ ਸ਼ੌਕ ਨੇ ਬਦਲਿਆ ਤੇ ਮੈਨੂੰ ਮੇਰੇ ਹਾਲਾਤ ਨੇ..!
Create Wallpaper for this quote
|
|
ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ
ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।
Create Wallpaper for this quote
|
|
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ
Create Wallpaper for this quote
|
|
ਐਡੀ ਕੀ ਤੂੰ ਅੰਬਰਾਂ ਚੋਂ ਪਰੀ ਆਂ ਗਈ ਜਿਹੜੇ ਸਾਨੂੰ ਕਰ ਨਖ਼ਰੇ ਵਿਖਾਉਣੀ ਏ,
ਆਪਣੇ ਨੂੰ ਆਪ ਚ ਕੀ ਬਣੀ ਫਿਰਦੀ, ਨੀਂ ਬੇਬੇ ਜੱਟ ਨੂੰ ਵੀ ਕਾਲਾ ਟਿੱਕਾ ਲਾਉਂਦੀ ਏ...
Create Wallpaper for this quote
|
|
ਕਹਿੰਦੇ ਨੇ ਪਹਿਲਾ ਪਿਆਰ ਕਦੇ ਭੁਲਾਇਆਂ ਨਹੀਂ ਜਾਂਦਾ, ਫੇਰ ਪਤਾ ਨਹੀਂ ਲੋਕ ਆਪਣੇ ਮਾਂ ਬਾਪ ਨੂੰ ਕਿੱਦਾਂ ਭੁੱਲ ਜਾਂਦੇ ਹਨ..
Create Wallpaper for this quote
|
|
ਕਿਹੜੇ ਘਰ ਦੀ ਆਖਾਂ ਤੈਨੂੰ, ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..👭
Create Wallpaper for this quote
|
|
ਕਿਹੜੇ ਘਰ ਦੀ ਆਖਾਂ ਤੈਨੂੰ, ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..👭
Create Wallpaper for this quote
|
|
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ...
Create Wallpaper for this quote
|
|
ਕਹਿੰਦੀ ਅੱਜ ਮੇਰੀਂਆ ਸਿੰਗਲ ਸਹੇਲੀਆਂ ਦਾ ਓਲਾਂਬਾ ਹੀ ਲਾ ਦੇ ਇੱਕ-ਅੱਧੀ ਸੇਲਫ਼ੀਏ ਆਪਣੇ ਯਾਰਾਂ ਨਾਲ ਹੀ ਪਾ ਦੇ.....
Create Wallpaper for this quote
|
|
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
Create Wallpaper for this quote
|
|
ਛੱਲੇ ਨੂੰ ਦੇਣ ਦੁਆਵਾਂ, ਰੱਬ ਵਰਗੀਆਂ ਮਾਵਾਂ, ਬਾਪੂ ਦੀਆਂ ਢੇਰ ਸਲਾਹਵਾਂ,
ਛੱਲਾ ਗੱਲ ਸੁਣਦਾ ਸਭ ਦੀ ਤੇ ਕਰਦਾ ਆਪਣੇ ਮਨ ਦੀ ।
Create Wallpaper for this quote
|
|
ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾਂ, ਅਸੀ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ..😅
Create Wallpaper for this quote
|
|
ਜਦੋ ਦਿਨ ਮਾੜੇ ਹੋਣ ਤਾਂ ਪਰਛਾਵਾਂ ਵੀ ਸਾਥ ਨਹੀ ਦਿੰਦਾ, ਆਪਣੇ ਤਾਂ ਦੂਰ ਦੀ ਗੱਲ ਆ ।
Create Wallpaper for this quote
|
|
ਦੋਸਤੋ ਗੱਲਾਂ ਕਰਨ ਨੂੰ ਤੇ ਸਾਰੀ ਦੁਨੀਆਂ ਸ਼ੇਰ ਹੁੰਦੀ ੲੇ,
ਜਦੋ ਆਪਣੇ ਨਾਲ ਬੀਤਦੀ ਏ ਤਕਲੀਫ ਤਾਂ ਫੇਰ ਹੁੰਦੀ ੲੇ ।
Create Wallpaper for this quote
|
|
ਕਿਤਾਬੀ ਪੜਾਈ ਕਰਕੇ ਤੇ ਡਿਗਰੀਆਂ ਲੈ ਕੇ ਹਰ ਕੋਈ ਆਪਣੇ ਆਪ ਨੂੰ ਹੁਸ਼ਿਆਰ ਸਮਝਦਾ ਹੈ,
ਅਸਲੀ ਪੜਾਈ ਤਾਂ ਦੁਨੀਆਂ ਦੀਆਂ ਠੋਕਰਾਂ ਤੇ ਵਕ਼ਤ ਦੇ ਹਾਲਾਤ ਹੀ ਹੁਸ਼ਿਆਰ ਬਣਾਉਂਦੇ ਨੇ ।
Create Wallpaper for this quote
|
|
ਆਪਣੀਆਂ ਧੀਆਂ ਨੂੰ ਬਾਹਰ ਨਾ ਜਾਣ ਲਈ ਕਹਿਣ ਦੀ ਬਜਾਏ, ਆਪਣੇ ਪੁੱਤਰਾਂ ਨੂੰ ਕਿਸੇ ਧੀ-ਭੈਣ ਦੀ ਇਜ਼ੱਤ ਕਰਨ ਬਾਰੇ ਦੱਸੋ ।
Create Wallpaper for this quote
|
|
ਨੀਅਤਾਂ ਸਾਫ ਹੋਣ ਤਾਂ ਕਿਸਮਤ ਦੇ ਦਰਵਾਜੇ ਆਪਣੇ ਆਪ ਹੀ ਖੁੱਲੇ ਮਿਲਦੇ ਹਨ !!
Create Wallpaper for this quote
|
|
ਕੌੜੀ ਚੀਜ਼ ਕਦੇ ਮਿੱਠੀ ਨਹੀਂ ਹੁੰਦੀ, ਚਾਹੇ ਸ਼ਾਹਿਦ ਵੀ ਮਿਲਾ ਦੇਈਏ ਬਿਗਾਨੇ ਕਦੇ ਆਪਣੇ ਨਹੀਂ ਹੁੰਦੇ, ਭਾਵੇ ਜਾਨ ਵੀ ਗੁਆ ਦੇਈਏ !!
Create Wallpaper for this quote
|
|
ਕਿਸੇ ਸਹੇਲੀ ਨੂੰ ਟਾਈਮ ਦੇਣ ਨਾਲੋਂ ਚੰਗਾ , ਆਪਣੇ ਮਾਂ-ਬਾਪ ਨੂੰ ਟਾਈਮ ਦਿਓ ਸਾਰੀ ਜ਼ਿੰਦਗੀ ਕੰਮ ਆਉਣਗੇ !!
Create Wallpaper for this quote
|
|
ਅਖੰਡ ਪਾਠ ਸਾਹਿਬ ਘਰੇ ਰੱਖਿਆ ਤੇ ਅਸੀਂ ਆਪਣੇ ਕੰਮਾਂ, ਵਿੱਚ ਲੱਗੇ ਹੋਏਂ ਹਾਂ ਮੁੜਨਾ ਪਊ ਇਹਨਾਂ ਗੱਲਾਂ ਤੋਂ !!
Create Wallpaper for this quote
|
|